Asool Tv

Asool Tv ਅਸੀਂ ਵਾਦ ਵਿਵਾਦ ਦੀ ਪੱਤਰਕਾਰੀ ਤੋਂ ਹਟ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ

02/04/2024

4ਥੀ ਬਰਸੀ ਸਮਾਗਮ ਮੌਕੇ ਪ੍ਰਚਾਰਕ ਹਰਪ੍ਰੀਤ ਸਿੰਘ ਮੱਖੂ ਨੇਂ ਸਮੁੱਚੀ ਕੌਮ ਨੂੰ ਕੀਤੀ ਬੇਨਤੀ
ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦੇ ਨਾਂ ਬਣੇ ਸੰਗੀਤ ਅਕੈਡਮੀ

29/03/2024

ਸਿੱਖ ਰਾਜ ਕਿਵੇਂ ਗਿਆ.... ਸੁਣੋਂ Dhadi Jatha Gurpartap Singh Padam ਜੀ ਅਤੇ ਸਾਥੀ Onkar Singh Gehri ਜੀ
Uk ਦੀ ਧਰਤੀ ਤੇ ਲਗਾਤਾਰ ਸਿੱਖ ਰਾਜ ਦੇ ਪ੍ਰਚਾਰ ਪ੍ਰਸਾਰ ਵਿੱਚ ਵਡਮੁੱਲਾ ਯੋਗਦਾਨ।

29/03/2024

Dhadi Jatha Bibi Daler kaur khalsa ਜੀ ਨੇਂ ਸਾਈ ਮੀਆ ਮੀਰ ਅਤੇ ਪੀਰ ਬੁੱਧੂ ਸ਼ਾਹ ਜੀ ਦਾ ਇਤਿਹਾਸ ਸਾਂਝਾ ਕੀਤਾ।

29/03/2024

ਜਿੰਨੀਆਂ ਗੁਰੂ ਘਰ ਦੀਆਂ ਗੋਲਕਾਂ ਨੇਂ ਉਹ ਸੰਗਤ ਦੇ ਪੈਸੇ ਨਾਲ਼ ਭਰਦੀਆਂ ਹਨ। ਸੁਣੋਂ ਏਸ ਸਿੰਘ ਨੇਂ ਕਿਓਂ ਕਹੀ ਏਹ ਗੱਲ

26/03/2024

ਧੰਨ ਧੰਨ ਬਾਬਾ ਤਾਰਾ ਸਿੰਘ ਜੀ ਪੂਰਨ ਬ੍ਰਹਮ ਗਿਆਨੀ....
ਐਨਾ ਭਰਾਵਾਂ ਦੀ ਜੋੜੀ ਨੇਂ ਬਾਬਾ ਜੀ ਦੀ ਉਸਤੱਤ ਬਾਬਤ ਗਾਈ ਬਾਂ ਕਮਾਲ ਕਵੀਸ਼ਰੀ

Sampardai Sant Baba Tara Singh Ji,sarhali sahib Dall Baba Ram Singh Ji Jathedar Baljit Singh Khalsa Daduwal

25/03/2024

ਸੰਪਰਦਾਇ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਸਰਹਾਲੀ ਤੋਂ ਵਰੋਸਾਏ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਹਾਕਮ ਸਿੰਘ ਜੀ ਦੇ ਉਪਰਾਲੇ ਅਤੇ ਸ਼ਿਵਪੁਰੀ ਦੀ ਸੰਗਤ ਦੇ ਸਹਿਯੋਗ ਸਦਕਾ ਹੋਲੇ ਮੁਹੱਲੇ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰੁਦੁਆਰਾ ਭਾਈ ਬਾਲਾ ਜੀ ਸੰਧੂ ਸ਼ਿਵਪੁਰੀ ਮਦ ਪ੍ਰਦੇਸ਼

Sampardai Sant Baba Tara Singh Ji,sarhali sahib Dall Baba Ram Singh Ji Jathedar Baljit Singh Khalsa Daduwal

25/03/2024

Sampardai Sant Baba Tara Singh Ji,sarhali sahib ਜੀ ਵਲੋਂ ਗੁਰੁਦੁਆਰਾ ਭਾਈ ਬਾਲਾ ਜੀ ਸੰਧੂ ਸ਼ਿਵਪੁਰੀ ਹੋਲੇ ਮੁਹੱਲੇ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਆਤਿਸ਼ਬਾਜੀ

24/03/2024

ਗੁਰੂਦੁਆਰਾ ਭਾਈ ਬਾਲਾ ਜੀ ਸੰਧੂ ਸ਼ਿਵਪੁਰੀ ਸਾਹਿਬ ਵਿੱਖੇ 25 ਅਤੇ 26 ਦੇ ਧਾਰਮਿਕ ਸਮਾਗਮ ਵਲੋਂ Sampardai Sant Baba Tara Singh Ji,sarhali sahib

24/03/2024

ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲ਼ੇ।
ਗੁਰੂ ਸਾਹਿਬ ਨੇ ਬਹੁਤ ਘਟ ਸਾਧ ਬਿਰਤੀ ਬੰਦਿਆ ਨੂੰ ਏਹ ਸੋਚ ਸਮਝ ਦਿੱਤੀ ਹੂੰਦੀ ਹੈ। ਜਿਹੜੇ ਅਪਣੇ ਲੋਕਾਂ ਨਾਲ਼ ਉਸ ਸਮੇਂ ਖੜ ਜਾਂਦੇ ਨੇਂ ਜਿੱਥੇ ਸਾਰੇ ਸਰਕਾਰੀ ਜੰਤਰ ਮੰਤਰ ਤੰਤਰ ਵੀ ਫੇਲ ਹੋ ਜਾਂਦੇ ਹਨ। ਫ਼ਿਰ ਉਸ ਸਾਧ ਰੂਪੀ ਇੰਨਸਾਨ ਨੂੰ ਗੁਰੂ ਸਾਹਿਬ ਮਾਣਮੱਤੇ ਸਿੱਖ ਹੋਣ ਦਾ ਮਾਨ ਬਖਸੀਸ ਕਰਕੇ ਨਿਵਾਜਦੇ ਹਨ।

Sampardai Sant Baba Tara Singh Ji,sarhali sahib Singh Sahib Giani Harpreet Singh Baba Gurmeet Singh

22/03/2024

ਕਿੱਸੇ ਦੁੱਖੀ ਨੂੰ ਹੋਵਣ ਭੂਤ ਚੁੜੇਲਾਂ ਚਿੰਬੜਿਆ

21/03/2024

ਏਸ ਭੈਣ ਭਰਾ ਦੀ ਜੋੜੀ ਨੇਂ ਗਾਈ ਕਮਾਲ ਦੀ ਕਵੀਸ਼ਰੀ
ਗੁਰੂ ਸਾਹਿਬ ਦੀ ਬਖਸ਼ੀ ਅਵਾਜ਼ ਨਾਲ਼ ਲਾਏ ਮਿੱਠੇ ਸੂਰ

#ਕਵੀਸ਼ਰੀ

21/03/2024

Balkaur Singh ਦੇ ਹੱਕ ਚ ਗਰਜਿਆ ਮੰਤਰੀ ਬਾਜੇਕੇ ਦਾ ਪਿਤਾ... ਨਵ ਜੰਮੇ ਬੱਚੇ ਦੇ ਕਾਗ਼ਜ਼ ਪੱਤਰ ਮੰਗਣ ਵਾਲ਼ੇ ਨੂੰ ਕਹਿ ਗਏ ਵੱਡੀ ਗੱਲ

18/03/2024

ਸ਼੍ਰੀ ਆਕਾਲ ਤੱਖਤ ਸਾਹਿਬ ਨਤਮਸਤਕ ਹੋਣ ਉਪਰੰਤ ਮਾਤਾ ਬਲਵਿੰਦਰ ਕੌਰ ਜੀ ਨੇਂ ਤੋੜੀ ਭੁੱਖ ਹੜਤਾਲ

15/03/2024

ਸੰਤ ਬਾਬਾ ਜਗਤ ਸਿੰਘ ਜੀ ਅਤੇ ਸੰਤ ਬਾਬਾ ਸੂਬਾ ਸਿੰਘ ਜੀ ਦੀ ਸਲਾਨਾ ਬਰਸੀ ਸਮਾਗਮ

14/03/2024

ਕੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ , ਵਾਰਿਸ ਪੰਜਾਬ ਦੇ ਬੰਦੀ ਸਿੰਘਾਂ ਲਈ ਹੋਵੇਗੀ ਪੰਥਕ ਇਕੱਤਰਤਾ ?
ਏਸ ਸਿੰਘ ਨੇਂ ਨੌਜ਼ਵਾਨਾਂ ਨੂੰ ਕੀਤੀ ਖ਼ਾਸ ਬੇਨਤੀ

07/03/2024

ਇਕ ਚੰਗੇ ਪ੍ਰਚਾਰਕ ਦਾ ਕੰਮ ਹੁੰਦਾ ਚੱਲ ਰਹੇ ਸਮੇਂ ਮੁਤਾਬਕ ਢੁਕਵੀਂ ਅਤੇ ਸੁਚੱਜੀ ਗੱਲ ਕਰਨੀ।
ਮਜੂਦ ਹਾਲਾਤ ਤੇ ਚਾਨਣ ਪਾਉਂਦੇ ਹੋਏ Dhadi Jatha Gurpartap Singh Padam ਨੇਂ ਵਿਦੇਸ਼ ਦੀ ਧਰਤੀ ਦਾ ਰੁਖ਼ ਕਰ ਰਹੇ ਨੌਜ਼ਵਾਨਾਂ ਦਿੱਤੀ ਨੇਕ ਸਲਾਹ

Onkar Singh Gehri

05/03/2024

ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਅਮਰੀਕ ਸਿੰਘ ਜੀ ਦੇ ਭਤੀਜੇ Bhai Kanwar Charat Singh ਨੇਂ ਨੌਜ਼ਵਾਨਾਂ ਵਿੱਚ ਜੋਸ਼ ਅਤੇ ਅੱਣਖ ਕੈਮ ਕਰਨ ਲਈ ਖਾਲਸਾ ਰਾਜ਼ ਦੀ ਪ੍ਰਾਪਤੀ ਅਤੇ ਮਜੂਦਾ ਹਾਲਤਾਂ ਤੋਂ ਅਵਗਤ ਕਰਵਾਈਆ।

05/03/2024

ਰੱਬ ਦੇ ਰੰਗ ਚ ਰੰਗੀ ਹੋਈ ਰੂਹ.... ਸਾਦਗੀ

03/03/2024

ਵਿੱਚ ਟਰਾਲੀਆਂ ਬੈਠੈ ਪੁੱਤ ਨੇਂ...
ਪੁੱਤ ਨੇਂ ਬੱਬਰ ਸ਼ੇਰਾਂ ਦੇ...

Khanouri

02/03/2024

ਏਸ ਨੌਜ਼ਵਾਨ ਨੇਂ ਫੋਨ ਕਾਲ ਤੇ ਉਗਰਾਹਾਂ ਜੱਥੇਬੰਦੀ ਦੇ ਸੂਬਾ ਆਗੂ ਨਾਲ਼ ਫਸਾਈ ਗਰਾਰੀ... ਕਹਿੰਦਾ ਤੁਸੀ ਘਰ ਬੈਠੇ ਬਿਆਨਬਾਜ਼ੀ ਕਰਕੇ ਨੌਜ਼ਵਾਨੀ ਨੂੰ ਗੁੰਮਰਾਹ ਕਰ ਰਹੇ ਹੋ।

27/02/2024

Sukhpal Singh Khaira ਨੇਂ ਅੱਜ ਅੰਮ੍ਰਿਤਸਰ ਵਿੱਖੇ ਲੱਗੇ ਮੋਰਚੇ ਵਿੱਚ ਪੁਹੰਚ ਸ਼ਹੀਦ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਭਾਈ ਅਮ੍ਰਿਤਪਾਲ ਸਿੰਘ ਸਮੇਤ ਸਾਰੇ ਬੰਦੀ ਸਿੰਘਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀਆਂ ਵਿਰੋਧੀਆਂ ਦੇ ਖੋਲ੍ਹ ਦਿੱਤੇ ਗੁੱਝੇ ਭੇਦ

26/02/2024

England ਦੀ ਧਰਤੀ ਤੇ ਭਾਈ Dhadi Jatha Gurpartap Singh Padam ਦੇ ਜੱਥੇ ਦੇ ਸਿੰਘਾ ਨੇਂ ਬਾਂ ਕਮਾਲ ਕਵਿਤਾ ਦੁਵਾਰਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ , ਵਾਰਿਸ ਪੰਜਾਬ ਦੇ ਦੇ ਵਿਰੋਧੀਆਂ ਦੀ ਉਡਾਈ ਨੀਂਦ

UK Tour

25/02/2024

ਐਡਵੋਕਟ Harpal Singh Khara (Advocate) ਨੇਂ 1984 ਕਤਲੇਆਮ ਦੇ ਘੇਰੇ ਚ ਲਿਆ ਕਾਂਗਰਸ ਪੰਜਾਬ ਦਾ ਪ੍ਰਧਾਨ ਰਾਜਾ ਵੜਿੰਗ..
ਨੌਜ਼ਵਾਨਾਂ ਤੇ ਲੱਗੀ NSA ਧਾਰਾ ਤੇ ਵੀ ਦਿੱਤਾ ਅਪਣਾ ਪ੍ਰਤੀਕਰਮ

25/02/2024

ਨਹੀਂ ਅੰਮ੍ਰਿਤ ਛਕਣਾ ਮੁਖਮੰਤਰੀ ਨੇਂ ਨਾਂ ਛਕੇ ਅਸੀਂ ਤਾਂ ਅਵਾਜ਼ ਦੇਣੇ ਹਾਂ ਜਿਸਦੇ ਨਾਂਮ ਨਾਲ਼ ਸਿੰਘ ਜਾ ਕੌਰ ਲੱਗਦਾ ਹੈ। ਉਹ ਗੁਰੂ ਦਾ ਸਿੰਘ ਬਣੇ।
ਹਰਪਾਲ ਸਿੰਘ ਬਲੇਰ ਜਰਨਲ ਸਕੱਤਰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ

Kisan Simranjit Singh Mann Jarnail Singh Khalsa Nadalon Singh Sahib Giani Harpreet Singh Sant Baba Nidhan Singh Ji, Langar Sahib Nanded ਭਾਈ ਅਮ੍ਰਿਤਪਾਲ ਸਿੰਘ ਖਾਲਸਾ , ਵਾਰਿਸ ਪੰਜਾਬ ਦੇ

25/02/2024

ਭਾਈ ਅਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੇ ਸਬੰਧ ਵਿੱਚ ਲੱਗੇ ਮੋਰਚੇ ਚ ਪੁਹੰਚ ਲੱਖਾ ਸਿੰਘ ਸਿਧਾਣਾ Lakha Singh Sidhana ਨੇਂ ਕਿਸਾਨੀ ਅੰਦੋਲਣ ਦੀ ਵੀ ਅਵਾਜ਼ ਕੀਤੀ ਬੁਲੰਦ
ਹਰਿਆਣਵੀ ਪ੍ਰਸ਼ਾਸਨ ਦੀ ਗੋਲ਼ੀ ਦਾ ਸ਼ਿਕਾਰ ਹੋਏ ਨੌਜ਼ਵਾਨਾਂ ਦੇ ਹੱਕ ਚ ਹਾਂ ਦਾ ਨਾਰਾ ਮਾਰਿਆ

We support lakha sidhana ਲੱਖੇ ਸਿਧਾਣੇ ਦੇ ਫੈਨ Lakhe Sidhane De Fans

24/02/2024

Amritpal Singh Mehron ਨੇਂ ਭਾਈ ਅਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰ ਦੁਵਾਰਾ ਲਗਾਏ ਧਰਨੇ ਵਿੱਚ ਅਪਣੀ ਸਪੀਚ ਦੌਰਾਨ ਪੰਥ ਦੇ ਜੱਥੇਦਾਰ ਅਤੇ ਦੱਲ ਪੰਥ ਦੇ ਮੁੱਖੀਆਂ ਨੂੰ ਕੀਤੇ ਤਿੱਖੇ ਸਵਾਲ - ਜਵਾਬ



19/02/2024

ਡਿਬਰੂਗੜ੍ਹ ਜੇਲ੍ਹ ਚੋਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ , ਵਾਰਿਸ ਪੰਜਾਬ ਦੇ ਨੁਮਾਇੰਦੇ ਦੀ ਆਡੀਓ 🤙 ਹੋਈ ਵਾਇਰਲ...
ਭੁੱਖ ਹੜਤਾਲ ਕਰ ਰਹੇ ਸਿੰਘਾਂ ਬਾਰੇ ਦਿੱਤੀ ਅਹਿਮ ਜਾਣਕਾਰੀ
ਸੁਣੋਂ ਜੇਲ੍ਹ ਵਿੱਚ ਹੋ ਰਹੇ ਵਰਤਾਰੇ ਦੇ ਅਹਿਮ ਖੁਲਾਸੇ

19/02/2024

ਖਨੌਰੀ ਬਾਰਡਰ ਤੇ ਹਰਿਆਣਾ ਪ੍ਰਸ਼ਾਸਨ ਵੱਲੋ ਹੋਈ ਅੱਥਰੂ ਗੈਸ ਦੇ ਗੋਲੇ ਨੇਂ ਉਡਾ ਦਿੱਤੀ SYFI ਦੇ ਨੁਮਾਇੰਦੇ ਦੀ ਇਕ ਅੱਖ... ਬਾਬਾ ਬਖਸ਼ੀਸ਼ ਸਿੰਘ ਨੇਂ ਕੀਤਾ ਅੱਖ ਦੇ Damage ਹੋਣ ਦਾ ਖਦਸ਼ਾ ਜ਼ਾਹਰ

Baba Inder Singh Sant Baba Amrik Singh Ji. Baba Gurmeet Singh Asool Tv Kisan Majdoor Ekta Jarnail Singh Khalsa Nadalon Bhaana sidhuz

Address

Narwana
126116

Alerts

Be the first to know and let us send you an email when Asool Tv posts news and promotions. Your email address will not be used for any other purpose, and you can unsubscribe at any time.

Contact The Business

Send a message to Asool Tv:

Videos

Share


Other Narwana media companies

Show All

You may also like