Parlad Brar Bhundar

Parlad Brar Bhundar ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ

ਪਹਿਲਾ ਧਰਮ ਕਿਸਾਨੀ 🙏 ਖਨੌਰੀ ਬਾਡਰ
03/01/2025

ਪਹਿਲਾ ਧਰਮ ਕਿਸਾਨੀ 🙏
ਖਨੌਰੀ ਬਾਡਰ

01/01/2025

Happy new year all frends

01/01/2025

ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਸਤਿਗੁਰੂ ਕਿਰਪਾ ਕਰਨ ਸਭ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਭ ਦੇ ਕਾਰੋਬਾਰਾਂ ਚ ਵਾਧਾ ਹੋਵੇ।
- ਪਰਲਾਦ ਬਰਾੜ ਭੂੰਦੜ

ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਬਾਬਾ ਭੂੰਦੜ ਸਾਹਿਬ ਜੀ ਦੀ ਛਤਰਛਾਇਆ ਹੇਠ ਸਮੁੱਚੇ ਨਗਰ ਵੱਲੋਂ ਖਨੌਰੀ ਬਾਡਰ ਤੇ ਲੰਗਰ ਸੇਵਾ ਨਿਰੰਤਰ ਜਾਰੀ ਹੈ। ...
27/12/2024

ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਬਾਬਾ ਭੂੰਦੜ ਸਾਹਿਬ ਜੀ ਦੀ ਛਤਰਛਾਇਆ ਹੇਠ ਸਮੁੱਚੇ ਨਗਰ ਵੱਲੋਂ ਖਨੌਰੀ ਬਾਡਰ ਤੇ ਲੰਗਰ ਸੇਵਾ ਨਿਰੰਤਰ ਜਾਰੀ ਹੈ। ਸਤਿਗੁਰੂ ਮੋਰਚਾ ਫਤਹਿ ਕਰਨ 🙏

ਬਾਈ ਕੁਲਵੰਤ ਸਿੰਘ ਜੀ MLA ਹਲਕਾ ਸ਼ਤਰਾਣਾ
26/12/2024

ਬਾਈ ਕੁਲਵੰਤ ਸਿੰਘ ਜੀ MLA ਹਲਕਾ ਸ਼ਤਰਾਣਾ

ਜਨਮਦਿਨ ਮੁਬਾਰਕ ਜਾਪਵੀਰ ਪੁੱਤ, ਵਾਹਿਗੁਰੂ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ 🙏 😘 ❤️
25/12/2024

ਜਨਮਦਿਨ ਮੁਬਾਰਕ ਜਾਪਵੀਰ ਪੁੱਤ, ਵਾਹਿਗੁਰੂ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ 🙏 😘 ❤️

ਬਾਈ Sunny Dhillon ਵੀ ਹੀਰਾ ਬੰਦਾ ਰੱਬ ਚੜਦੀਕਲਾ ਵਿਚ ਰੱਖਣ ਬਾਈ ਨੂੰ 🙏
17/12/2024

ਬਾਈ Sunny Dhillon ਵੀ ਹੀਰਾ ਬੰਦਾ ਰੱਬ ਚੜਦੀਕਲਾ ਵਿਚ ਰੱਖਣ ਬਾਈ ਨੂੰ 🙏

ਚੜ੍ਹਦੀਕਲਾ
08/12/2024

ਚੜ੍ਹਦੀਕਲਾ

ਧੀ ਰਾਣੀ ❤️
01/12/2024

ਧੀ ਰਾਣੀ ❤️

ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ❤️
30/11/2024

ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ❤️

ਤਹਿ ਦਿਲੋਂ ਧੰਨਵਾਦੀ ਹਾਂ ਬਾਬਾ ਰਾਮੂਆਣਾ ਸਪੋਰਟਸ ਕਲੱਬ ਲੰਬੀ ਦੇ ਜਿੰਨਾ ਨੇ ਕਬੱਡੀ ਟੂਰਨਾਮੈਂਟ ਤੇ ਬੁਲਾ ਕੇ ਮਾਨ ਦਿੱਤਾ 🙏
29/11/2024

ਤਹਿ ਦਿਲੋਂ ਧੰਨਵਾਦੀ ਹਾਂ ਬਾਬਾ ਰਾਮੂਆਣਾ ਸਪੋਰਟਸ ਕਲੱਬ ਲੰਬੀ ਦੇ ਜਿੰਨਾ ਨੇ ਕਬੱਡੀ ਟੂਰਨਾਮੈਂਟ ਤੇ ਬੁਲਾ ਕੇ ਮਾਨ ਦਿੱਤਾ 🙏

26/11/2024

ਬਾਈ ਮੇਰਾ ਮੋਬਾਈਲ ਗੁੰਮ ਹੋਇਆ ਸੀ ਉਹ ਮਿਲ ਗਿਆ, ਪਰ ਨੰਬਰ ਸਾਰੇ ਭੈਣ ਭਰਾਵਾਂ ਦੇ ਨਿਕਲ ਗਏ। ਤੁਸੀ ਮੈਨੂੰ ਆਪਣੇ ਆਪਣੇ ਨਾਮ ਤੇ ਪਿੰਡ ਦੇ ਨਾਮ ਲਿਖ ਕੇ ਵਟਸਐੱਪ 098141 18089 ਤੇ ਮੈਸੇਜ ਕਰਦੇਓ ਮੈ save ਕਰ ਲਵਾਂਗਾ, ਧੰਨਵਾਦ।

Congratulations MLA Hardeep Singh Dimpy Dhillon ji
25/11/2024

Congratulations MLA Hardeep Singh Dimpy Dhillon ji

ਯਾਰਾਂ ਦਾ ਯਾਰ ਬਾਈ ਜਸ਼ਨ ਪਠਾਣਮਾਜਰਾ ਪਿੰਡ ਭੂੰਦੜ ਵਿਖੇ 🙏
25/11/2024

ਯਾਰਾਂ ਦਾ ਯਾਰ ਬਾਈ ਜਸ਼ਨ ਪਠਾਣਮਾਜਰਾ ਪਿੰਡ ਭੂੰਦੜ ਵਿਖੇ 🙏

17/11/2024

ਮੇਰਾ samsung ਦਾ ਫੋਨ ਪਿੰਡ ਚ ਡਿੱਗ ਗਿਆ, ਕਿਸੇ ਵੀਰ ਭਰਾ ਨੂੰ ਮਿਲਿਆ ਤਾਂ ਪਹੁੰਚਾ ਦਿਓ ਸ਼ੁਕਰਾਨੇ ਵਜੋਂ 5000 ਰਪੈ ਵੀ ਦਿੱਤੇ ਜਾਣਗੇ ।
- ਪਰਲਾਦ ਬਰਾੜ ਭੂੰਦੜ

15/11/2024

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ
ਪਹਿਲੇ ਪਾਤਸ਼ਾਹ ਸਤਿਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ।
- ਪ੍ਰਲਾਦ ਬਰਾੜ ਭੂੰਦੜ 🙏

13/11/2024

ਗਿੱਦੜਬਹਾ ਹਲਕੇ ਨੂੰ ਅਪੀਲ Hardeep Singh Dimpy Dhillon ਨੂੰ ਇਸ ਵਾਰ ਮੌਕਾ ਦਿਓ।

ਨਾ ਕਿਸੇ ਪਾਰਟੀ ਨੂੰ,ਨਾ ਕਿਸੇ ਨਿਸ਼ਾਨ ਨੂੰ
ਐਤਕੀ ਮੌਕਾ ਦੇਣਾ ਚੰਗੇ ਇਨਸਾਨ ਨੂੰ 🙏

ਨਿਮਰਤਾ ਸਾਧ ਵਾਲੀ, ਤੱਕਣੀ ਬਾਜ਼ ਵਾਲੀ।
11/11/2024

ਨਿਮਰਤਾ ਸਾਧ ਵਾਲੀ, ਤੱਕਣੀ ਬਾਜ਼ ਵਾਲੀ।

Address

Parlad Brar Farm
Muktsar

Telephone

+919814118089

Website

Alerts

Be the first to know and let us send you an email when Parlad Brar Bhundar posts news and promotions. Your email address will not be used for any other purpose, and you can unsubscribe at any time.

Videos

Share