ਪੰਜਾਬ ਏਕਤਾ ਚੈਨਲ Punjab Ekta Channel

  • Home
  • ਪੰਜਾਬ ਏਕਤਾ ਚੈਨਲ Punjab Ekta Channel

ਪੰਜਾਬ ਏਕਤਾ ਚੈਨਲ Punjab Ekta Channel ਦੋਸਤੋ ਕਾਮਯਾਬੀ ਇਕ ਦਿਨ ਵਿੱਚ ਨਹੀਂ ਮਿਲਦੀ।
ਪਰ ਇਕ ਦਿਨ ਮਿਲਦੀ ਜ਼ਰੂਰ ਹੈ।
ਆਪਣੇ ਪੇਜ ਨੂੰ follow ਕਰੋ ਸੇਅਰ ਕਰੋ

27/01/2025
27/01/2025

ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਦੀ ਕੀਤੀ ਗਈ ਬੇਅਦਬੀ ਲੋਕਾਂ ਨੇ ਕੀਤਾ ਚੱਕਾ ਜਾਮ ‎

31/12/2024

ਇਹ video dekho te happy new year 2025 ਦੀਆਂ ਵਧਾਈਆਂ ਦਵੋ।‎

27/12/2024

EX-PM ਮਨਮੋਹਨ ਸਿੰਘ ਦੇ ਕੀਤੇ ਕੰਮਾਂ ਨੂੰ ਲੋਕ ਯਾਦ ਰੱਖਣਗੇ।‎

25/12/2024

ਗੁਰਦੁਆਰਾ ਅਟਕ ਸਾਹਿਬ ਸਹੇੜੀ ਤੋਂ ਵਿਸ਼ਾਲ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਪਹੁੰਚੇਗਾ।

25/12/2024

ਸਰਦਾਰ ਕਿਰਪਾਲ ਸਿੰਘ ਅਧਰੇੜਾ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ।

25/12/2024

ਘੜੂਆਂ ਮਿਊਨਸੀਪਲ ਕਾਰਪੋਰੇਸ਼ਨ ਦਾ ਕੌਣ ਬਣੇਗਾ ਪ੍ਰਧਾਨ ?
ਘੜੂਆ ਮਿਊਨਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਅਤੇ ਕੀ ਕਹਿਣਾ ਹਰਪ੍ਰੀਤ ਸਿੰਘ ਭੰਡਾਰੀ ਦਾ ਆਓ ਜਾਣਦੇ ਹਾਂ ਖਾਸ ਤੌਰ ਤੇ ਉਨਾਂ ਨੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਦੇਖੋ ਪੂਰੀ ਰਿਪੋਰਟ #ਘੜੂੰਆਂ

20/12/2024

ਪਿੰਡ ਬ੍ਰਾਹਮਣ ਮਾਜਰਾ ਵਿਖੇ ਸ਼ਹੀਦੀ ਜੋੜ ਮੇਲੇ ਦਾ ਆਖਰੀ ਦੀਵਾਨ ।। ਸੰਗਤਾਂ ਨੇ ਭਰੀਆ ਹਾਜਰੀਆਂ ‎

19/12/2024

ਘੜੂੰਆਂ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ,,, ਦੇਖੋ ਤਸਵੀਰਾਂ ‎ #ਘੜੂੰਆਂ #ਆਪ

18/12/2024

ਮਾਸਟਰ ਗੁਰਦਿਆਲ ਸਿੰਘ ਘੜੂੰਆਂ ਜੀ ਨਾਲ ਮੁਲਾਕਾਤ ਤੇ ਜਾਣਿਆ MC ELECTION ਬਾਰੇ ‎ #ਮਾਸਟਰਗੁਰਦਿਆਲਸਿੰਘਘੜੂੰਆਂ

17/12/2024

ਘੜੂੰਆਂ ਦੇ MC ELECTION ਵਿੱਚ ਲਗਾ ਰਹੇ ਨੇ ਸਾਰੇ ਜੋਰ,MLA ਚਰਨਜੀਤ ਸਿੰਘ ਨੇ ਵੀ ਕੀਤਾ ਡੋਰ TO ਡੋਰ ‎

30/11/2024

ਅੱਜ ਨਗਰ ਘੜੂੰਆਂ ਵਿਖੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਏ ਹਰਪ੍ਰੀਤ ਸਿੰਘ ਭੰਡਾਰੀ ਤੇ ਉਹਨਾਂ ਦੀ ਟੀਮ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਇਸ ਮੌਕੇ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਉਨ੍ਹਾਂ ਨਾਲ ਬੀਰਦਵਿੰਦਰ ਸਿੰਘ ਬੱਲਾ , ਕੁਲਦੀਪ ਸਿੰਘ ਖੇੜੀ , ਮਨਦੀਪ ਸਿੰਘ ਬਲਾਕ ਪ੍ਰਧਾਨ,ਤੇ ਜਗਤਾਰ ਸਿੰਘ ਘੜੂੰਆਂ ਵੀ ਹਾਜ਼ਰ ਰਹੇ। #ਆਪ #ਘੜੂੰਆਂ

23/10/2024

ਪਿੰਡ ਬਮਨਾੜਾ ਦੀ ਨਵੀਂ ਬਣੀ ਗਰਾਮ ਪੰਚਾਇਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਓਟ ਆਸਰਾ ਲਿਆ ਅਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੀ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਨਵੀਂ ਬਣੀ ਗਰਾਮ ਪੰਚਾਇਤ ਬਮਨਾੜਾ ਦੇ ਸਰਪੰਚ ਪੰਚ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਪਿੰਡ ਦੇ ਵਿਕਾਸ ਤੇ ਤਰੱਕੀ ਦੇ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ । ਪਿੰਡ ਬਮਨਾੜਾ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ ਜਾਵੇਗਾ ਤੇ ਪਿੰਡ ਦੇ ਨਵੇਂ ਬਣੇ ਸਰਪੰਚ ਵੱਲੋਂ ਵੀ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੀ ਦਾ ਅਤੇ ਸਾਰੇ ਹੀ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਦੇਖੋ ਇਹ ਰਿਪੋਰਟ।

20/09/2024

MLA ਚਰਨਜੀਤ ਸਿੰਘ ਜੀ ਨੇ ਸਪੋਰਟਸ ਕਲੱਬਾਂ ਨੂੰ ਖੇਡ ਕਿੱਟਾਂ ਵੰਡੀਆਂ। ਪਿੰਡ ਚੌਤਾਂ ਕਲਾਂ ਵਿਖੇ

16/09/2024

ਪੈਕਿੰਗ ਬੰਦ ਫਰੂਟੀ ਵਿੱਚ ਨਿਕਲਿਆ ਜਾਲਾ, ਫਰੂਟੀ ਪੀਣ ਨਾਲ ਬੱਚੇ ਦੀ ਸਿਹਤ ਵਿਗੜੀ ‎

14/09/2024

ਵਿਸ਼ਾਲ ਕੁਸ਼ਤੀ ਦੰਗਲ ਪਿੰਡ ਘੜੂੰਆਂ 17 ਸਤੰਬਰ 2024 ਦਿਨ ਮੰਗਲਵਾਰ ਰੰਗਾਰੰਗ ਪ੍ਰੋਗਰਾਮ ‎ #ਘੜੂੰਆਂ #ਕੁਸ਼ਤੀਦੰਗਲ

13/09/2024

ਡਾਕਟਰਾਂ ਦੀ ਹੜਤਾਲ ਕਾਰਨ OTP ਬੰਦ ਮਰੀਜ਼ ਹੋ ਰਹੇ ਨੇ ਖੱਜਲ ਖੁਆਰ।‎

Address


Alerts

Be the first to know and let us send you an email when ਪੰਜਾਬ ਏਕਤਾ ਚੈਨਲ Punjab Ekta Channel posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share