Unofficial: Babbu Maan Online

Unofficial: Babbu Maan Online Babbu Maan fanz don't forget just click like botton →

Shaheed Udham Singh di shahadat nu kot kot parnaam 🙏🙏🙏
01/08/2024

Shaheed Udham Singh di shahadat nu kot kot parnaam 🙏🙏🙏

ਕਿਸੇ ਨੂੰ ਕੈਂਸਰ ਹੈ ਤਾਂ ਸਾਰੇ ਸ਼ੂਗਰ ਵਾਲੇ ਪਥਾਰਥ ਬੰਦ ਕਰਨੇ ਹਨ, ਖੰਡ ਤੋਂ ਬਿਨਾ ਕੈਂਸਰ ਦੇ ਸੈੱਲ ਪਲ ਨਹੀ ਸਕਦੇ ਅਤੇ ਕੁਦਰਤੀ ਤੌਰ ਤੇ ਮਰ ਜਾਂ...
28/07/2024

ਕਿਸੇ ਨੂੰ ਕੈਂਸਰ ਹੈ ਤਾਂ
ਸਾਰੇ ਸ਼ੂਗਰ ਵਾਲੇ ਪਥਾਰਥ ਬੰਦ ਕਰਨੇ ਹਨ, ਖੰਡ ਤੋਂ ਬਿਨਾ ਕੈਂਸਰ ਦੇ ਸੈੱਲ ਪਲ ਨਹੀ ਸਕਦੇ ਅਤੇ ਕੁਦਰਤੀ ਤੌਰ ਤੇ ਮਰ ਜਾਂਦੇ ਹਨ,
ਨਿੰਬੂ ਨੂੰ ਇੱਕ ਕੱਪ ਕੋਸੇ ਪਾਣੀ ਵਿੱਚ ਨਿਚੋੜ ਕੇ ਰੋਜ਼ਾਨਾ ਤਿੰਨ ਮਹੀਨੇ ਪੀਣਾ,
ਅਤੇ ਅਸਲੀ ਔਰਗੈਨਿਕ ਨਾਰੀਅਲ ਤੇਲ ਦੇ 3 ਚਮਚੇ ਸਵੇਰੇ ਸ਼ਾਮ ਪੀਣਾ ।
(ਕੀ ਸੱਚਮੁੱਚ ਇਹ ਇਲਾਜ ਕਾਰਗਰ ਹੈ, ਕਿਸੇ ਕੋਲ ਜਾਣਕਾਰੀ ਹੋਵੇ ਤਾਂ ਸਾਂਝੀ ਕਰਨਾ।)

21/07/2024
ਅੱਜ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਤੇ ਮਹਿੰਗਾ ਵਿਆਹ ਬਹੁਤੇ ਲੋਕਾ ਨੂੰ ਇਹ ਸ਼ਾਇਦ ਨਹੀਂ ਪਤਾ ਹੈ ਕਿ ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਮਹਿੰਗਾ ...
16/07/2024

ਅੱਜ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਤੇ ਮਹਿੰਗਾ ਵਿਆਹ
ਬਹੁਤੇ ਲੋਕਾ ਨੂੰ ਇਹ ਸ਼ਾਇਦ ਨਹੀਂ ਪਤਾ ਹੈ ਕਿ ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਮਹਿੰਗਾ ਤੇ ਵੱਡਾ ਵਿਆਹ ਵੀ ਸਿੱਖਾ ਨੇ ਕੀਤਾ ਹੈ . ਇਹ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸਪੁਤਰੀ ਬੀਬੀ ਨਾਨਕੀ ਦਾ 7 ਮਾਰਚ 1837 ਨੂੰ ਹੋਇਆ ਸੀ .ਕੰਵਰ ਨੌਨਿਹਾਲ ਸਿੰਘ ਲਈ ਬਣਿਆ ਹੀਰਿਆ ਜੜਿਆ ਸੇਹਰਾ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਭੇਟ ਕਰ ਦਿਤਾ ਸੀ.ਇਸ ਵਿਆਹ ਚ ਬਰਾਤ ਦੀ ਗਿਣਤੀ ਪੰਜ ਲੱਖ ਦੇ ਕਰੀਬ ਸੀ. ਮਹਾਰਾਜੇ ਨੇ ਇਸ ਵਿਆਹ ਤੇ ਮੋਹਰਾ ਦਾ ਮੀਹ ਵਰਸਾ ਦਿੱਤਾ ਸੀ. ਇਸ ਵਿਆਹ ਚ ਸ਼ਾਮ ਸਿੰਘ ਅਟਾਰੀ ਵਾਲੇ ਨੇ 17 ਲੱਖ ਦੇ ਨੇੜੇ ਖਰਚਾ ਕੀਤਾ ਸੀ. ਮਹਾਰਾਜਾ ਰਣਜੀਤ ਸਿੰਘ ਨੇ ਪੌਣੇ ਦੋ ਕਰੋੜ ਦੇ ਲਗਭਗ. ਸਰਦਾਰ ਸ਼ਾਮ ਸਿੰਘ ਨੇ ਆਪਣੇ ਸਾਰੇ ਪਿੰਡ ਕਾਉਕੇ ਕਲਾ ਨੂੰ ਇਸ ਵਿਆਹ ਸਮੇਂ ਆਪਣੇ ਬਰਾਬਰ ਖੜਾਇਆ ਸੀ।

Jittan de   manjur na harran
15/07/2024

Jittan de manjur na harran

Address

Chandighar
Mohali

Website

Alerts

Be the first to know and let us send you an email when Unofficial: Babbu Maan Online posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Music production in Mohali

Show All