Famous Punjab Tv

  • Home
  • Famous Punjab Tv

Famous Punjab Tv Entertainment
(4)

17/02/2025

Jayy Randhawa talks about Samay Raina & Ranveer Allahabadia controversy

17/02/2025

Babbu Mann ਬਾਈ ਕਹਿੰਦੇ ਤੇਰੇ ਨਾਲ ਫ਼ਿਲਮ ਕਰਨੀ ਆ

2025-26 ਵਿੱਚ Ammy Virk ਦੀ ਆਉਣ ਵਾਲੀਆਂ ਫ਼ਿਲਮਾਂ 1. Godday Godday Chaa 22. Saunkan Saunkany 23. Nikka Zaildar 44. Sarbhala J...
13/02/2025

2025-26 ਵਿੱਚ Ammy Virk ਦੀ ਆਉਣ ਵਾਲੀਆਂ ਫ਼ਿਲਮਾਂ
1. Godday Godday Chaa 2
2. Saunkan Saunkany 2
3. Nikka Zaildar 4
4. Sarbhala Ji
5. Bambukaat 2
6. Qismat 3

ਜ਼ੋਰਾ ਸ਼ੋਰਾਂ ਨਾਲ ਚਲ ਰਿਹਾ ਹੈ ਫ਼ਿਲਮ Akaal ਦੇ Music ਦਾ ਕੰਮ , Shankar Ehsaan Loy ਨੇ ਆਪਣੇ Instagram ਤੇ Gippy Grewal ਅਤੇ Sonu ...
13/02/2025

ਜ਼ੋਰਾ ਸ਼ੋਰਾਂ ਨਾਲ ਚਲ ਰਿਹਾ ਹੈ ਫ਼ਿਲਮ Akaal ਦੇ Music ਦਾ ਕੰਮ , Shankar Ehsaan Loy ਨੇ ਆਪਣੇ Instagram ਤੇ Gippy Grewal ਅਤੇ Sonu Nigam ਨਾਲ ਤਸਵੀਰ ਕੀਤੀ ਸਾਂਝੀ

13/02/2025

ਪਹਿਲਾਂ ਮੈਂ Jasse ਨੂੰ Yarr Chale Bahar ਤੋ ਬਾਹਰ ਕੱਢਤਾ ਸੀ - Rabby Tiwana

Social media ਤੇ ਖ਼ਬਰ ਚਲ ਰਹੀ ਹੈ ਕਿ ਫ਼ਿਲਮ Sardar Ji 3 ਵਿੱਚ Diljit Dosanjh ਅਤੇ ਪਾਕਿਸਤਾਨੀ Actress Hania Amir ਆ ਸਕਦੇ ਨੇ ਇੱਕਠੇ...
12/02/2025

Social media ਤੇ ਖ਼ਬਰ ਚਲ ਰਹੀ ਹੈ ਕਿ ਫ਼ਿਲਮ Sardar Ji 3 ਵਿੱਚ Diljit Dosanjh ਅਤੇ ਪਾਕਿਸਤਾਨੀ Actress Hania Amir ਆ ਸਕਦੇ ਨੇ ਇੱਕਠੇ ਨਜ਼ਰ ਆਉਣ ਵਾਲੇ ਨੇ

Samay Raina ਨੇ Controversy ਤੋਂ ਬਾਅਦ India’s Got Latent Show ਦੀਆਂ ਸਾਰੀਆਂ Videos ਕੀਤੀਆਂ Delete
12/02/2025

Samay Raina ਨੇ Controversy ਤੋਂ ਬਾਅਦ India’s Got Latent Show
ਦੀਆਂ ਸਾਰੀਆਂ Videos ਕੀਤੀਆਂ Delete

11/02/2025

ਅੱਜ ਕੱਲ ਕਿਸੇ ਨਾਲ ਮਜ਼ਾਕ ਬੜਾ ਸੋਚ ਸਮਝ ਕੇ ਕਰਨਾ ਪੈਂਦਾ

Podcaster Ranveer Allahabadia ਦੇ ਵਿਵਾਦਿਤ ਬਿਆਨ ਤੋਂ ਬਾਅਦ B Praak ਨੇ Ranveer ਦੇ Show ਤੇ ਨਾ ਜਾਣ ਦਾ ਫ਼ੈਸਲਾ ਲਿਆ
10/02/2025

Podcaster Ranveer Allahabadia ਦੇ ਵਿਵਾਦਿਤ ਬਿਆਨ ਤੋਂ ਬਾਅਦ B Praak ਨੇ Ranveer ਦੇ Show ਤੇ ਨਾ ਜਾਣ ਦਾ ਫ਼ੈਸਲਾ ਲਿਆ

Ishqaan de lekhe movie
08/02/2025

Ishqaan de lekhe movie

ਫ਼ਿਲਮ Dakuaan Da Munda-3 ਦੀ ਸ਼ੂਟਿੰਗ ਹੋਈ ਸ਼ੁਰੂ, 13 ਜੂਨ 2025 ਨੂੰ ਹੋਵੇਗੀ ਸਿਨੇਮਾ ਘਰਾਂ ਚ ਰਿਲੀਜ਼
07/02/2025

ਫ਼ਿਲਮ Dakuaan Da Munda-3 ਦੀ ਸ਼ੂਟਿੰਗ ਹੋਈ ਸ਼ੁਰੂ, 13 ਜੂਨ 2025 ਨੂੰ ਹੋਵੇਗੀ ਸਿਨੇਮਾ ਘਰਾਂ ਚ ਰਿਲੀਜ਼

07/02/2025

Dev Kharoud ਨੇ ਫ਼ਿਲਮ ਡਾਕੂਆਂ ਦਾ ਮੁੰਡਾ 3 ਦੀ Shooting ਕੀਤੀ Start

06/02/2025

Yarr Jigree Kasooti Degree ਦੇ Shoot ਦਾ ਉਹ ਦਿਨ ਨਹੀਂ ਭੁੱਲਦੇ ਆ - Rabby Tiwana

05/02/2025

Sartaj ਦੀ ਗੱਲ ਸੁਣ ਕੇ ਬੋਲੀ Simi Chahal
Good Speech

04/02/2025

Satinder Sartaj ਨੇ ਆਪਣੀ ਫ਼ਿਲਮ ਦਾ ਚੌਥਾ ਗਾਣਾ ਕੀਤਾ Launch

04/02/2025

ਫ਼ਿਲਮ Hoshiar Singh ਬਾਰੇ
ਖ਼ਾਸ ਗੱਲਾ ਦੱਸ ਗਏ Satinder Sartaj

04/02/2025

Ranveer Singh ਦੀ ਆਉਣ ਵਾਲੀ ਫ਼ਿਲਮ Don 3 ਨੂੰ ਲੈਕੇ ਕੀ ਬੋਲੇ Sanju Solanki

03/02/2025

Satinder Sartaj ਦੀ ਤਾਰੀਫ਼ ਵਿੱਚ ਬੋਲੇ Malkeet Rauni
Malkeet Rauni

Address


Alerts

Be the first to know and let us send you an email when Famous Punjab Tv posts news and promotions. Your email address will not be used for any other purpose, and you can unsubscribe at any time.

Contact The Business

Send a message to Famous Punjab Tv:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share