Arpan Kaur

Arpan Kaur Contact information, map and directions, contact form, opening hours, services, ratings, photos, videos and announcements from Arpan Kaur, Media, .
(1)

ਪੰਜਾਬ ਤੋਂ...ਪੰਜਾਬ ਲਈ…ਆਪਣਿਆਂ ਦੀ ਖ਼ਬਰ
ਸਾਰਥਕ ਨਜ਼ਰੀਏ ਨਾਲ ਲਬਰੇਜ਼ ਪੱਤਰਕਾਰੀ
ਪਾਏਦਾਰ ਅਤੇ ਸੋਹਣੇ ਕੰਨਟੈਂਟ ਲਈ ਪੇਜ਼ ਨੂੰ ਫਾਲੋ-ਲਾਇਕ ਜਰੂਰ ਕਰੋ।
More Information Contact : +917707908497

ਲਿਖੋ ਜੀ ਵਾਹਿਗੁਰੂਧੰਨ ਗੁਰੂ ਕਲਗੀਧਰ ਜੀਰਾਤਾਂ ਲੰਬੀਆਂ ਤੇ ਰਸਤਾ ਪਹਾੜ ਦਾਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।
21/12/2025

ਲਿਖੋ ਜੀ ਵਾਹਿਗੁਰੂ
ਧੰਨ ਗੁਰੂ ਕਲਗੀਧਰ ਜੀ

ਰਾਤਾਂ ਲੰਬੀਆਂ ਤੇ ਰਸਤਾ ਪਹਾੜ ਦਾ
ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।

21/12/2025

ਧਾਰਮਿਕ ਰੈਪਰ ‘ਤੇ ਲੜ ਰਹੇ ਹਾਂ ਅਸੀਂ । Dr. Naseer Akhar । Nasir Akhtar । Panjabon by Arpan Kaur ।

ਲਿਖੋ ਜੀ ਵਾਹਿਗੁਰੂਧੰਨ ਗੁਰੂ ਕਲਗੀਧਰ ।ਵੱਸਦੇ ਅਨੰਦਪੁਰ ਨੂੰ ਛੱਡ ਚੱਲਿਆਕਲਗੀਆਂ ਵਾਲਾ ।6-7 ਪੋਹ ਦੀ ਰਾਤ ਬਾਜਾਂ ਵਾਲੇ ਪੁੱਤਰਾਂ ਤੇ ਸੰਗਤਾਂ ਸਮੇ...
21/12/2025

ਲਿਖੋ ਜੀ ਵਾਹਿਗੁਰੂ
ਧੰਨ ਗੁਰੂ ਕਲਗੀਧਰ ।
ਵੱਸਦੇ ਅਨੰਦਪੁਰ ਨੂੰ ਛੱਡ ਚੱਲਿਆ
ਕਲਗੀਆਂ ਵਾਲਾ ।
6-7 ਪੋਹ ਦੀ ਰਾਤ ਬਾਜਾਂ ਵਾਲੇ ਪੁੱਤਰਾਂ ਤੇ ਸੰਗਤਾਂ ਸਮੇਤ ਛੱਡਿਆ ਸੀ ਕਿਲਾ ।

19/12/2025

ਲਾਵਾਂ ਦਾ ਸਮਾਂ । Bibi Jasjit Kaur Podcast । Panjabon by Arpan Kaur ।

ਲ਼ਿਖੋ ਧੰਨ ਗੁਰੂ ਕਲਗੀਧਰ ।
19/12/2025

ਲ਼ਿਖੋ ਧੰਨ ਗੁਰੂ ਕਲਗੀਧਰ ।

ਸਾਝਾਂ ਦੁਨੀਆਂ ਦੇ ਸਾਰੇ ਮੁਸਲਮਾਨ ਖਾਲਸੇ ਨੇ ।ਕੀ ਨਾਨਕ ਦੀ ਬਾਣੀ ਅਤੇ ਇਸਲਾਮਿਕ ਫਲਸਫ਼ੇ ‘ਚ ਕੋਈ ਸਮਾਨਤਾ ਹੈ ?ਕੀ ਸਾਰੇ ਮੁਸਲਮਾਨ ਸਾਡੇ ਗੁਨਾਹਗਾ...
18/12/2025

ਸਾਝਾਂ

ਦੁਨੀਆਂ ਦੇ ਸਾਰੇ ਮੁਸਲਮਾਨ ਖਾਲਸੇ ਨੇ ।
ਕੀ ਨਾਨਕ ਦੀ ਬਾਣੀ ਅਤੇ ਇਸਲਾਮਿਕ ਫਲਸਫ਼ੇ ‘ਚ ਕੋਈ ਸਮਾਨਤਾ ਹੈ ?
ਕੀ ਸਾਰੇ ਮੁਸਲਮਾਨ ਸਾਡੇ ਗੁਨਾਹਗਾਰ ?
ਸਾਹਿਬਜ਼ਾਦਿਆਂ ਦੀ ਸ਼ਹੀਦੀ - ਧਰਮ ਜਾਂ ਹਕੂਮਤ ਲਈ

ਨਫ਼ਰਤਾਂ ਦੇ ਦੌਰ ‘ਚ ਡਾ. ਨਾਸੀਰ ਮਹੁੱਬਤ ਦੀ ਗੱਲ ਕਿਉਂ ਕਰਦੇ ਨੇ ।

Uploaded New Interview of Dr. Nasir Akhtar ( only on panjabon youtube)
Link in bio & Click & watch

ਪਿਆਰ ਸਾਹਿਤ ਲਿਖੋ ਜੀ ਵਾਹਿਗੁਰੂਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥ ਨਾਨਕ ਨਾਮੁ ਮਿਲੈ ਸਚੁ ਰਾਸਿ ॥ਗੁਰੂ ਗ੍ਰੰਥ ਸਾਹਿਬ : ਅੰਗ ੧੯੨      post p...
17/12/2025

ਪਿਆਰ ਸਾਹਿਤ ਲਿਖੋ ਜੀ ਵਾਹਿਗੁਰੂ

ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥
ਨਾਨਕ ਨਾਮੁ ਮਿਲੈ ਸਚੁ ਰਾਸਿ ॥
ਗੁਰੂ ਗ੍ਰੰਥ ਸਾਹਿਬ : ਅੰਗ ੧੯੨

post panjabon

ਤੁਹਾਨੂੰ ਕਿਸ ਨੇ ਹੱਕ ਦਿੱਤਾ ? ਤੁਸੀਂ ਕਿਸੇ ਦੀ ਦੁਨੀਆਂ ਉਜਾੜ ਦਿਉ ।10 ਦਿਨ ਪਹਿਲਾਂ ਹੋਇਆ ਸੀ ਰਾਣਾ ਬਲਾਚੌਰੀਆਂ ਦਾ ਵਿਆਹ । Rana Balachuria...
16/12/2025

ਤੁਹਾਨੂੰ ਕਿਸ ਨੇ ਹੱਕ ਦਿੱਤਾ ? ਤੁਸੀਂ ਕਿਸੇ ਦੀ ਦੁਨੀਆਂ ਉਜਾੜ ਦਿਉ ।
10 ਦਿਨ ਪਹਿਲਾਂ ਹੋਇਆ ਸੀ ਰਾਣਾ ਬਲਾਚੌਰੀਆਂ ਦਾ ਵਿਆਹ ।

Rana Balachuria । Justice । Punjab Police । Update ।

ਲਿਖੋ ਜੀ ਵਾਹਿਗੁਰੂ ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥ਗੁਰੂ ਗ੍ਰੰਥ ਸਾਹਿਬ : ਅੰਗ ੩੫੦      post panjabon
16/12/2025

ਲਿਖੋ ਜੀ ਵਾਹਿਗੁਰੂ

ਸਾਹਿਬੁ ਮੇਰਾ ਏਕੋ ਹੈ ॥
ਏਕੋ ਹੈ ਭਾਈ ਏਕੋ ਹੈ ॥
ਗੁਰੂ ਗ੍ਰੰਥ ਸਾਹਿਬ : ਅੰਗ ੩੫੦

post panjabon

ਸਾਂਏਆਰੋ ਮੇਂ ਆਗ ਬਿਛੀ ਹੈਧੀਰੇ ਧੀਰੇ ਜਲਤੇ ਜਾਉ ।ਹਾਥੋਂ ਮੇਂ ਜੋ ਲਹੂ ਭਰਾ ਹੈਚਿਹਰੇ ਪਰ ਭੀ ਮਲਤੇ ਜਾਉ ।ਜਬ ਦੇਖੋਗੇ ਰਾਤ ਮਿਲੇਗੀਦਿਨ ਕੇ ਨਾਮ ਬਦ...
14/12/2025

ਸਾਂਏਆਰੋ ਮੇਂ ਆਗ ਬਿਛੀ ਹੈ
ਧੀਰੇ ਧੀਰੇ ਜਲਤੇ ਜਾਉ ।
ਹਾਥੋਂ ਮੇਂ ਜੋ ਲਹੂ ਭਰਾ ਹੈ
ਚਿਹਰੇ ਪਰ ਭੀ ਮਲਤੇ ਜਾਉ ।
ਜਬ ਦੇਖੋਗੇ ਰਾਤ ਮਿਲੇਗੀ
ਦਿਨ ਕੇ ਨਾਮ ਬਦਲਤੇ ਜਾਉ।
ਸਚ ਮੇਂ ਕੋਈ ਸਾਥ ਨਾ ਦੇਗਾ
ਗਿਰਤੇ ਜਾਉ , ਸੰਭਲਤੇ ਜਾਉ ।

ਬਾਬਾ ਫਰੀਦ ਜੀ ਅਕਸਰ ਇਬਾਦਤ ‘ਚ ਰਿਹਾ ਕਰਦੇ ।ਇੱਕ ਨੌਜਵਾਨ ਅਕਸਰ ਦੇਖਦਾ ਕਿ ਇਹ ਫਕੀਰ ਹਰ ਵੇਲੇ ਅੱਲ੍ਹਾ-ਅੱਲ੍ਹਾ ਕਰਦੇ ਰਹਿੰਦੇ ਨੇ । ਨੌਜਵਾਨ ਦੇ ...
14/12/2025

ਬਾਬਾ ਫਰੀਦ ਜੀ ਅਕਸਰ ਇਬਾਦਤ ‘ਚ ਰਿਹਾ ਕਰਦੇ ।

ਇੱਕ ਨੌਜਵਾਨ ਅਕਸਰ ਦੇਖਦਾ ਕਿ ਇਹ ਫਕੀਰ ਹਰ ਵੇਲੇ ਅੱਲ੍ਹਾ-ਅੱਲ੍ਹਾ ਕਰਦੇ ਰਹਿੰਦੇ ਨੇ । ਨੌਜਵਾਨ ਦੇ ਮਨ ‘ਚ ਸਵਾਲ ਆਇਆ , ਸੋਚਦਾ ਕੱਲ ਪੁੱਛਾਂਗਾ ।
ਅਗਲੇ ਦਿਨ ਕੰਮ ਤੋਂ ਛੁੱਟੀ ਕੀਤੀ ਤਾਂ ਫਰੀਦ ਜੀ ਦੇ ਮੂਹਰੇ ਬੈਠ ਗਿਆ । ਫਰੀਦ ‘ਯਹ ਅੱਲ੍ਹਾ ਯਹ ਅੱਲ੍ਹਾ ‘ ਕਰਦੇ ਰਹੇ । ਫਰੀਦ ਦੀ ਰੂਹਾਨੀ ਸੰਗਤ ਦਾ ਅਸਰ ਨੌਜਵਾਨ ‘ਤੇ ਪਿਆ ।
ਜਦ ਫਰੀਦ ਜੀ ਨੇ ਅੱਖਾਂ ਖੋਲੀਆਂ ਤਾਂ ਪੁੱਛਿਆ । ਤੂੰ ਇੱਥੇ ਕਿਵੇਂ ?
ਕਹਿੰਦਾ ਪ੍ਰਸ਼ਨ ਲੈ ਕੇ ਆਇਆ ਹਾਂ ?
ਇਹ ਜੋ ਤੁਸੀਂ ਹਰ ਵੇਲੇ ਅੱਲ੍ਹਾ-ਅੱਲ੍ਹਾ ਕਰਦੇ ਹੋ , ਦੱਸੋ ਅੱਲ੍ਹਾ ਇਸ ਵਕਤ ਕੀ ਕਰ ਰਿਹਾ ਹੈ ?
ਫਰੀਦ ਕਹਿੰਦੇ - ਅੱਲ੍ਹਾ ਕਹਿ ਰਿਹਾ ਹੈ
ਯਹ ਫਰੀਦ .. ਯਹ ਫਰੀਦ …. ਯਹ ਫਰੀਦ ….

ਇਸਦਾ ਕੀ ਸਾਰ ਹੈ ਤੁਸੀਂ ਦੱਸੋ ?

Address


Alerts

Be the first to know and let us send you an email when Arpan Kaur posts news and promotions. Your email address will not be used for any other purpose, and you can unsubscribe at any time.

Contact The Business

Send a message to Arpan Kaur:

  • Want your business to be the top-listed Media Company?

Share