FACT News - Punjab

  • Home
  • FACT News - Punjab

FACT News - Punjab Fueled by our ambition to be the pioneer in covering issues never touched before .

We, here at The Fact News are committed towards providing our community with fact based information backed by coming of the age approach of blending news with technology.

29/01/2025

ਸ਼ਹਿਰ ਮਾਛੀਵਾਡ਼ਾ ਲਈ ਨਗਰ ਕੌਂਸਲ ਦੀ ਪਹਿਲੀ ਮੀਟਿੰਗ

ਲਿਆ ਗਿਆ ਇਤਿਹਾਸਕ ਫੈਸਲਾ

29/01/2025

ਬਜਟ ਤੋਂ ਪਹਿਲਾਂ ਬੋਲੇ MP ਮਨੀਸ਼ ਤਿਵਾੜੀ

'ਪੰਜਾਬ ਲਈ ਸਪੈਸ਼ਲ ਪੈਕੇਜ ਦੇਵੇ ਕੇਂਦਰ'

29/01/2025

ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤਿਆਰ
ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਵੱਡੀ ਜਿੰਮੇਵਾਰੀ
ਪ੍ਰਤਾਪ ਸਿੰਘ ਬਾਜਵਾ ਨੂੰ ਸੀਨੀਅਰ ਆਬਜ਼ਰਵਰ ਕੀਤਾ ਨਿਯੁਕਤ
ਜ਼ਿੰਮੇਵਾਰੀ ਮਿਲਦਿਆਂ ਹੀ ਬਾਜਵਾ ਨੇ ਹਾਈਕਮਾਂਡ ਦਾ ਕੀਤਾ ਧੰਨਵਾਦ

29/01/2025

ਪੰਜਾਬ ਸਰਕਾਰ ਨੇ 6 ਫਰਵਰੀ ਨੂੰ ਸੱਦੀ ਕੈਬਨਿਟ ਦੀ ਮੀਟਿੰਗ
ਮੀਟਿੰਗ 'ਚ ਹੋ ਸਕਦੇ ਨੇ ਵੱਡੇ ਐਲਾਨ
ਚੰਡੀਗੜ੍ਹ ਦੇ ਸਿਵਲ ਸਕੱਤਰੇਤ ਵਿੱਚ ਸਵੇਰੇ 11 ਵਜੇ ਹੋਵੇਗੀ ਮੀਟਿੰਗ
ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ

29/01/2025

ਚੋਰੀ ਕਰਦੇ ਫੜੇ ਗਏ ਵੱਡੇ ਘਰਾਂ ਦੇ ਕਾਕੇ !

ਸੋਨੇ ਦੀ ਕੀਤੀ ਵੱਡੀ ਚੋਰੀ, ਜਾਣੋ ਮਾਮਲਾ !

29/01/2025

ਪੰਜਾਬ ਦੇ ਨੌਜਵਾਨਾਂ ਲਈ ਖੁਸ਼ਖਬਰੀ
ਪੀ. ਐੱਸ. ਪੀ. ਸੀ. ਐੱਲ. 'ਚ ਨਿਕਲਣਗੀਆਂ ਨੌਕਰੀਆਂ
2025-26 ਦੌਰਾਨ 4,864 ਹੋਰ ਹੋਣਗੀਆਂ ਭਰਤੀਆਂ
ਪੀ.ਐੱਸ.ਟੀ.ਸੀ.ਐੱਲ. ਵਲੋਂ ਕੁੱਲ 6,586 ਭਰਤੀਆਂ ਕੀਤੀਆਂ ਗਈਆਂ

29/01/2025

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਨੇ ਕੀਤਾ ਬਰੀ
50 ਲੱਖ ਰੁਪਏ ਫ਼ਿਰੌਤੀ ਮੰਗਣ ਦਾ ਸੀ ਮਾਮਲਾ
ਲਾਰੈਂਸ ਦੇ ਵਕੀਲ ਅਮਿਤ ਮਿੱਤਲ ਨੇ ਦਿੱਤੀ ਜਾਣਕਾਰੀ
ਸਾਲ 2021 ਦਾ ਦਸਿਆ ਜਾ ਰਿਹਾ ਮਾਮਲਾ

29/01/2025

'ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਖਿੱਚੀ ਤਿਆਰੀ'

ਸਰਵਣ ਸਿੰਘ ਪੰਧੇਰ ਨੇ ਦਿੱਤੀ ਜਾਣਕਾਰੀ !

29/01/2025

ਵੱਡੇ ਇਕੱਠ ਲਈ ਪੂਰੇ ਪੰਜਾਬ 'ਚ ਤਿਆਰ ਹੋ ਰਹੀ ਨੇ ਟਰੈਕਟਰ -ਟਰਾਲੀਆਂ

ਸਰਵਣ ਸਿੰਘ ਪੰਧੇਰ ਨੇ ਕੀਤਾ ਵੱਡਾ ਐਲਾਨ

ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਦੀ 5.58 ਕਰੋੜ ਦੀ ਜਾਇਦਾਦ ਕੁਰਕ
29/01/2025

ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ
ਸਾਬਕਾ ਚੇਅਰਮੈਨ ਰਮਨ ਬਾਲਾ ਦੀ 5.58 ਕਰੋੜ ਦੀ ਜਾਇਦਾਦ ਕੁਰਕ

29/01/2025

ਪੰਜਾਬ ਸਰਕਾਰ ਨੇ ਨਵੇਂ ਵਰ੍ਹੇ 'ਚ ਸੱਦੀ ਪਹਿਲੀ ਕੈਬਨਿਟ ਮੀਟਿੰਗ
ਦਿੱਲੀ ਚੋਣਾਂ ਲਈ ਪ੍ਰਤਾਪ ਬਾਜਵਾ ਸੀਨੀਅਰ ਆਬਜ਼ਰਵਰ ਨਿਯੁਕਤ
ਪੀ.ਐੱਸ.ਟੀ.ਸੀ.ਐੱਲ. ਵਲੋਂ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ

29/01/2025

ਰਿਕਾਰਡ ਤੋੜ ਨੌਕਰੀਆਂ ਦੇ ਰਹੀ ਮਾਨ ਸਰਕਾਰ ਦੀ ਰੁਜ਼ਗਾਰ ਕ੍ਰਾਂਤੀ'

PSPCL 'ਚ ਨਿਯੁਕਤ ਹੋਏ ਨੌਜਵਾਨਾਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

ਪੰਜਾਬ ਕੈਬਿਨਟ ਦੀ 6 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਦਾ ਸਮਾਂ ਬਦਲਿਆ
29/01/2025

ਪੰਜਾਬ ਕੈਬਿਨਟ ਦੀ 6 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਦਾ ਸਮਾਂ ਬਦਲਿਆ

29/01/2025

'ਅੰਮ੍ਰਿਤਸਰ ਮੇਅਰ ਚੋਣ ਮੌਕੇ ਕਾਂਗਰਸ ਨੇ ਖੇਡਿਆ ਘਟੀਆ ਸਿਆਸੀ ਦਾਅ'

'ਆਪ' ਦੇ ਮੁੱਖ ਬੁਲਾਰੇ ਨੀਲ ਗਰਗ ਨੇ ਲਗਾਏ ਵੱਡੇ ਇਲਜ਼ਾਮ

ਮੁਸ਼ਕਿਲਾਂ ਸਿਰਫ਼ ਇਮਤਿਹਾਨ ਹਨ, ਸਫ਼ਲਤਾ ਲਈ ਤਿਆਰੀ ਕਰੋ
29/01/2025

ਮੁਸ਼ਕਿਲਾਂ ਸਿਰਫ਼ ਇਮਤਿਹਾਨ ਹਨ, ਸਫ਼ਲਤਾ ਲਈ ਤਿਆਰੀ ਕਰੋ

ਅੰਮ੍ਰਿਤਸਰ ਮੇਅਰ ਚੋਣ ਲਈ ਹਾਈ ਕੋਰਟ ਤੋਂ ਕਾਂਗਰਸ ਨੂੰ ਝਟਕਾ
29/01/2025

ਅੰਮ੍ਰਿਤਸਰ ਮੇਅਰ ਚੋਣ ਲਈ ਹਾਈ ਕੋਰਟ ਤੋਂ ਕਾਂਗਰਸ ਨੂੰ ਝਟਕਾ

ਡੋਨਾਲਡ ਟਰੰਪ ਦਾ ਪਾਕਿਸਤਾਨ ਨੂੰ ਝਟਕਾਵਿਦੇਸ਼ੀ ਮਦਦ 'ਤੇ ਲਗਾਈ ਪਾਬੰਦੀ
29/01/2025

ਡੋਨਾਲਡ ਟਰੰਪ ਦਾ ਪਾਕਿਸਤਾਨ ਨੂੰ ਝਟਕਾ
ਵਿਦੇਸ਼ੀ ਮਦਦ 'ਤੇ ਲਗਾਈ ਪਾਬੰਦੀ

ਪੰਜਾਬ ਕੈਬਨਿਟ ਮੀਟਿੰਗ 6 ਫਰਵਰੀ ਨੂੰ
29/01/2025

ਪੰਜਾਬ ਕੈਬਨਿਟ ਮੀਟਿੰਗ 6 ਫਰਵਰੀ ਨੂੰ

Address


Alerts

Be the first to know and let us send you an email when FACT News - Punjab posts news and promotions. Your email address will not be used for any other purpose, and you can unsubscribe at any time.

Contact The Business

Send a message to FACT News - Punjab:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share