Voice Punjab Time

Voice Punjab Time Contact information, map and directions, contact form, opening hours, services, ratings, photos, videos and announcements from Voice Punjab Time, Media/News Company, Moga.

23/06/2024
23/06/2024

ਸ਼੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਨੇ ਵੀਡੀਓ ਸਾਂਝੀ ਕਰ ਮੰਗੀ ਮੁਆਫੀ

23/06/2024

ਖਾਲਸਾ ਸੇਵਾ ਸੁਸਾਇਟੀ ਵਲੋਂ ਲਗਾਇਆ ਗਿਆ ਬੂਟਿਆਂ ਦਾ ਲੰਗਰ,ਹਜਾਰਾ ਦੀ ਗਿਣਤੀ ਵਿਚ ਵੰਡੇ ਗਏ ਬੂਟੇ

23/06/2024

ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਹੀ ਨਹੀਂ ਪਤਾ... ਫ਼ਿਰ ਇਹ ਉਹਨਾਂ ਦੇ ਹੱਲ ਕਿੰਝ ਕਰਨਗੇ

23/06/2024

Moga ਦੇ ਕਸਬਾ ਬਢਨੀ ਵਿਚ ਡਿਪਰੈੱਸ਼ਨ ਦੇ ਕਾਰਨ 40 ਸਾਲਾਂ ਨੌਜਵਾਨ ਦੀ ਹੋਈ ਮੌਤ,ਦੇਖੋ ਕੀ ਹੈ ਪੂਰਾ ਮਾਮਲਾ

23/06/2024

ਇਕ ਟੀਚਰ ਦਾ ਆਪਣੇ ਸਟੂਡੈਂਟ ਲਈ ਇੰਨਾ ਪਿਆਰ ਦੇਖ ਕੇ ਤੁਹਾਡੀ ਵੀ ਹੋ ਜਾਵੇਗੀ ਰੂਹ ਖੁਸ਼

23/06/2024

ਹਰ ਜ਼ਿਲ੍ਹੇ ਦੇ ਡੀ.ਸੀ. ਦਫ਼ਤਰ 'ਚ ਮੁੱਖ ਮੰਤਰੀ ਦਾ ਦਫ਼ਤਰ ਬਣਾਇਆ ਜਾਵੇਗਾ ਜਿੱਥੇ ਸਰਕਾਰ ਦੇ ਅਫ਼ਸਰ ਬੈਠ ਕੇ ਲੋਕਾਂ ਦੇ ਕੰਮ ਕਰਨਗੇ-CM ਮਾਨ

23/06/2024

ਲੋਕਾਂ ਚ ਦਹਿਸ਼ਤ ਦਾ ਮਹੌਲ ਮਿੰਟਾਂ ਸਕਿੰਟਾਂ ਦੇ ਵਿਚ ਢਹਿ ਢੇਰੀ ਹੋ ਗਿਆ ਇਹ ਪੁਲ ਲੋਕਾਂ ਚ ਦਹਿਸ਼ਤ ਦਾ ਮਹੌਲ

ਵਿਆਹ ਮਗਰੋਂ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਪਤੀ  ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ
23/06/2024

ਵਿਆਹ ਮਗਰੋਂ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਪਤੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ

23/06/2024

ਅੱਤ ਦੀ ਗਰਮੀ ਵਿਚ ਦਰਬਾਰ ਸਾਹਿਬ ਵਿਖੇ ਆਏ ਸ਼ਰਧਾਲੂਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤੀ ਗੱਲਬਾਤ
🙏😇

23/06/2024

BJP ਦੇ ਸੰਸਦ ਨਵੀਨ ਜਿੰਦਲ ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

23/06/2024

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸ਼੍ਰੀ ਦਰਬਾਰ ਸਾਹਿਬ ਚ ਹੋਈ ਅਲੌਕਿਕ ਆਤਿਸ਼ਬਾਜ਼ੀ

23/06/2024

Moga ਦੇ ਭਰੇ ਬਜਾਰ ਚ ਤੇਜ ਰਫਤਾਰ ਕਾਰ ਨੇ ਲੋਕਾ ਤੇ ਚੜਾ ਦਿੱਤੀ ਕਾਰ,ਘਟਨਾ CCTV ਚ ਹੋਈ ਕੈਦ

23/06/2024

ਨਸ਼ੇ ਨੇ ਇਕ ਹੋਰ ਮਾਪਿਆ ਦਾ ਪੁੱਤ ਕੀਤਾ ਦੂਰ ਨਸ਼ੇ ਦੀ ਓਵਰਡੋਜ ਨਾਲ ਗਈ ਨੌਜਵਾਨ ਦੀ ਜਾਨ

ਵਾਹਿਗੁਰੂ ਜੀ ਸਭਨਾ ਤੇ ਮੇਹਰ ਕਰਨਾ ਮੇਰੇ ਵਾਹਿਗੁਰੂ ਜੀ
23/06/2024

ਵਾਹਿਗੁਰੂ ਜੀ ਸਭਨਾ ਤੇ ਮੇਹਰ ਕਰਨਾ ਮੇਰੇ ਵਾਹਿਗੁਰੂ ਜੀ

22/06/2024

ਪੁੱਲ ਤੋਂ ਲੰਘਦੀ ਟ੍ਰੇਨ ਹੋ ਗਈ ਬੰਦ,
ਦੇਖੋ loco pilots ਨੇ ਜਾਨ ਦੀ ਲਾ
ਦਿੱਤੀ ਬਾਜ਼ੀ, ਅੱਗੇ ਜੋ ਹੋਇਆ

ਮਰਹੂਮ ਅਦਾਕਾਰ ਰਣਦੀਪ ਸਿੰਘ ਭੰਗੂ ਦੀਆਂ ਪੰਜਾਬੀ ਕਲਾਕਾਰਾਂ ਨਾਲ ਯਾਦਗਾਰ ਤਸਵੀਰਾਂ ਆਇਆਂ ਸਾਹਮਣੇਂ
22/06/2024

ਮਰਹੂਮ ਅਦਾਕਾਰ ਰਣਦੀਪ ਸਿੰਘ ਭੰਗੂ ਦੀਆਂ ਪੰਜਾਬੀ ਕਲਾਕਾਰਾਂ ਨਾਲ ਯਾਦਗਾਰ ਤਸਵੀਰਾਂ ਆਇਆਂ ਸਾਹਮਣੇਂ

22/06/2024

ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੇ ਸ਼ਿਕਾਇਤ ਕਰਵਾਈ ਦਰਜ,

22/06/2024

ਭਾਰਤ ਨੇ ਬਣਾਇਆ ਰਿਕਾਰਡ, ਦੁਨੀਆ ਦੇ ਸਭ ਤੋਂ ਉੱਚੇ ਬ੍ਰਿਜ ਤੇ ਦੌੜਾਈ ਟ੍ਰੇਨ

ਲੁਧਿਆਣਾ ਪਹੁੰਚੇ Diljit Dosanjh ਨੇ ਚੱਖਿਆ ਛੋਲੇ-ਕੁਲਚੇ ਦਾ ਸਵਾਦ
22/06/2024

ਲੁਧਿਆਣਾ ਪਹੁੰਚੇ Diljit Dosanjh ਨੇ ਚੱਖਿਆ ਛੋਲੇ-ਕੁਲਚੇ ਦਾ ਸਵਾਦ

22/06/2024

ਭਗਤ ਕਬੀਰ ਜਯੰਤੀ ਮੋਕੇ cm ਮਾਨ ਨੇ live ਹੋ ਦਿਤਾ ਵੱਡਾ ਬਿਆਨ

22/06/2024

ਹੁਣ ਪੰਜਾਬ ਦਾ ਮਨਿਸਟੀਰੀਅਲ ਸਟਾਫ 5 ਜੁਲਾਈ ਨੂੰ ਜਲੰਧਰ ਵਿੱਚ ਕਰੇਗਾ ਰੋਸ਼ ਪ੍ਰਦਰਸਨ

ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਦੇ ਪ੍ਰੀ-ਵੈਡਿੰਗ ਫੰਕਸ਼ਨ ਹੋਏ ਸ਼ੁਰੂ ਮਹਿੰਦੀ ਤੇ ਹਲਦੀ ਸੈਰੇਮਨੀ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ
22/06/2024

ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਦੇ ਪ੍ਰੀ-ਵੈਡਿੰਗ ਫੰਕਸ਼ਨ ਹੋਏ ਸ਼ੁਰੂ ਮਹਿੰਦੀ ਤੇ ਹਲਦੀ ਸੈਰੇਮਨੀ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ

22/06/2024

100 ਸਾਲ ਪੁਰਾਣਾ ਇਹ ਮਆਮਾਰ ਦਾ ਪੁਲ
ਅੱਜ ਵੀ ਰੋਕ ਦਿੰਦਾ ਦਿਲ ਦੀ ਧੜਕਣ

22/06/2024

ਵੈਨ ਚਾਲਕ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ ਸਕੂਲ ਤੋਂ ਘਰ ਪਰਤਦਿਆਂ ਵਾਪਰਿਆ ਹਾਦਸਾ ਚਲਦੀ ਵੈਨ ਤੋਂ ਸੜਕ ਤੇ ਡਿੱਗੀਆਂ 2 ਵਿਦਿਆਰਥਣਾ CCTV ਤਸਵੀਰਾਂ ਆਈਆਂ ਸਾਹਮਣੇ

Address

Moga

Telephone

+919988915495

Website

Alerts

Be the first to know and let us send you an email when Voice Punjab Time posts news and promotions. Your email address will not be used for any other purpose, and you can unsubscribe at any time.

Contact The Business

Send a message to Voice Punjab Time:

Videos

Share