ਕੁਦਰਤ ਦੇ ਤੋਹਫ਼ੇ
ਪੈਗ਼ੰਬਰੀ ਕਣਕ ਉਰਫ਼ ਸੋਨਾ ਮੋਤੀ ਕਣਕ ਖਾਣ ਲਈ ਬਹੁਤ ਵਧੀਆ ਕਿਸਮ ਹੈ ਅਸੀ ਆਪਣੇ ਪਰਿਵਾਰ ਲਈ ਪਿਛਲ਼ੇ ਕਈ ਸਾਲਾਂ ਤੋਂ ਵਰਤਦੇ ਆ ਰਹੇ ਆ
ਇਹ ਕਿਸਮ ਦੇ ਆਟੇ ਦੇ ਬਿਸਕੁਟ ਬਹੁਤ ਸੁਆਦਿਸ਼ਟ ਬਣਦੇ ਹਨ।
ਏਹਤੋਂ ਇਲਾਵਾ ਸਾਡੇ ਕੋਲ ਪੁਰਾਤਨ ਕਣਕ ਬੀਜ ਖਪਲੀ ਕਣਕ,
ਬੰਸੀ ਗੋਲਡ ਕਣਕ
ਲੱਖਪਤ ਕਣਕ
ਮੁੰਡੀ ਕਣਕ
ਬਿਨਾ ਛਿਲਕੇ ਵਾਲੀ ਜੌਂ ਆਦਿ ਕਿਸਮਾਂ ਸਾਡੇ। ਸੁਖਜੀਤ ਸਿੰਘ ਬੀਰੋਕੇ
ਬੀਰੋਕੇ ਨੈਚੁਰਲ ਫ਼ਾਰਮ ਤੇ ਉਪਲਬਧ ਹਨ।
#alophoyerukh #viralpost2024 #organicfarming #organicskincare #viralpage2024 #sustainablefarming #sustainableliving #organic #organicfood #sustainability
@top fans ਜਗਸੀਰ ਸਿੰਘ Kanwar Grewal ਰਾਜ ਰਾਜਦੀਪ ਸਿੰਘ ਬਰਾੜ
ਕਿਵੇਂ ਬਣਦਾ ਹੈ ਦੇਸੀ ਜ਼ਹਿਰ ਮੁਕਤ ਗੁੜ
ਅੱਜ ਕੱਲ ਸਾਡੇ ਖਾਣੇ ਪੀਣੇ ਦੀਆਂ ਚੀਜਾਂ ਵਿਚ ਅੰਤਾਂ ਦੇ ਜ਼ਹਿਰ ਮਿਲਾਏ ਜਾਂਦੇ ਹਨ।
ਪਰ ਪੁਰਾਣੇ ਸਮਿਆਂ ਚ ਵਿਚ ਇਹ ਚੀਜਾਂ ਸਾਡੇ ਬਜੁਰਗਾਂ ਦੁਆਰਾ ਬਣਾਈਆਂ ਜਾਂਦੀਆਂ ਸਨ।
ਓਹ ਦੇਸੀ ਤਰੀਕੇ ਨਾਲ ਤਿਆਰ ਕਰਦੇ ਸਣ ਗੁੜ
ਕਿਵੇਂ ਬਣਦਾ ਹੈ ਦੇਸੀ ਜ਼ਹਿਰ ਮੁਕਤ ਗੁੜ ਆਜੋ ਤਰੀਕਾ ਦਿਖਾਈਏ।
#alophoyerukh #viralpost2024 #viralpage2024 #sustainableliving #sustainablefarming #sustainability #organic #organicfarming #organicfood #organicskincare @top fans Kanwar Grewal ਰਾਜ
ਵਾਰਿਸ ਪੰਜਾਬ ਦੇ
@followers @top fans #ਆਕਾਲ_ਹੀ_ਆਕਾਲ #alophoyerukh #viralpage2024 #viralpost2024 Kanwar Grewal
ਦਾਦੇ ਪੜਦਾਦੇ ਸਮੇਂ ਤੋਂ ਰੁੱਖ ਲਗਾ ਹੀ ਰਹੇ ਆ ਕਦੇ ਵੱਢੇ ਨਹੀਂ
ਜਿੱਥੇ ਅਸੀਂ ਇੱਕ ਰੁੱਖ ਨਹੀਂ ਛੱਡਦੇ ਉੱਥੇ ਇਹ ਕਿਸਾਨ ਦੇ ਖੇਤ ਵਿਚ ਹਜ਼ਾਰਾਂ ਰੁੱਖ ਸੰਭਾਲੇ ਹੋਏ ਹਨ।
@followers @top fans
Reel ਵਿੱਚ ਇੱਕ ਗਲਤੀ ਹੈ ਬੁੱਝੋ ਕੀ??
@followers @top fans #alophoyerukh #viralpage2024 #viralpost2024 #foodblogger #forest #edibleart #foodlover #nativeplants
ਜਿੰਦਗੀ ਦੇ ਰੰਗ @followers @top fans #alophoyerukh #viralpage2024 #viralpost2024 #NativePlants #forest #foodblogger #edibleart #foodlover
Oil prosessing
ਕੱਲ੍ਹ ਆਪਣੇ ਪਿੰਡ ਆਪਣੇ ਬੀਰੋਕੇ ਨੈਚੁਰਲ ਫ਼ਾਰਮ ਉਪਰ ਲਗਾਏ ਗਏ wooden Cold Oil prosessing Unit ਉਪਰ Pammi Bai ਜੀ ਆਪਣੇ ਕੋਲ ਕੱਚੀ ਘਾਣੀ ਨਾਲ ਤੇਲ ਕਢਵਾਉਣ ਆਏ ।
@followers Khalsa Aid India ਮਿੰਟੂ ਗੁਰੂਸਰੀਆ-Mintu Gurusaria