CT LIVE

CT LIVE ਹਰ UPDATE ਸਭ ਤੋਂ ਪਹਿਲਾ ਦੇਖਣ ਲਈ CT LIVE PAGE ਨੂੰ FOLLOW ਕ

23/11/2023
ਪੰਜਾਬ ਦੇ ਘਰ ਘਰ ਵਿੱਚ ਚਿੱਟਾ ਪਹੁੰਚ ਚੁਕਿਆ...?
23/10/2023

ਪੰਜਾਬ ਦੇ ਘਰ ਘਰ ਵਿੱਚ ਚਿੱਟਾ ਪਹੁੰਚ ਚੁਕਿਆ...?

Address

Ghumar Mandi
Mandi
141001

Telephone

+919872602709

Alerts

Be the first to know and let us send you an email when CT LIVE posts news and promotions. Your email address will not be used for any other purpose, and you can unsubscribe at any time.

Contact The Business

Send a message to CT LIVE:

Videos

Share

ਅਕਸ਼ੇ ਕੁਮਾਰ ਵਲੋਂ ਕੀਤੀ ਮਦਦ ਨਾਲ ਪੰਜਾਬ ਪੁਲਿਸ ਲੜੇਗੀ ਕੋਰੋਨਾ ਖਿਲਾਫ ਜੰਗ

ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸਮਾਰਟ ਵਾਚ ਭੇਂਟ ਕੀਤੀਆਂ ਹਨ । ਅਕਸ਼ੇ ਕੁਮਾਰ ਨੇ ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਲਈ 500 ਸਮਾਰਟ ਵਾਚ ਭੇਜੀਆਂ ਹਨ । ਜਲੰਧਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਹ ਸਮਾਰਟ ਵਾਚ ਭੇਂਟ ਕੀਤੀਆਂ ਹਨ । ਕੋਰੋਨਾਵਾਇਰਸ ਮਹਾਮਾਰੀ ਦੌਰਾਨ ਫਰੰਟ ਲਾਇਨ ਤੇ ਕੰਮ ਕਰ ਰਹੀ ਪੰਜਾਬ ਪੁਲਿਸ ਨੇ ਇਸ ਘਾਤਕ ਬਿਮਾਰੀ ਖਿਲਾਫ ਜੰਗ 'ਚ ਇੱਕ ਅਹਿਮ ਭੂਮੀਕਾ ਨਿਭਾਈ ਹੈ ।ਮਾਰਚ 'ਚ ਲੱਗੇ ਲੌਕਡਾਊਨ ਤੋਂ ਹੁਣ ਤੱਕ ਪੰਜਾਬ ਪੁਲਿਸ ਦੇ ਇਹ ਮੁਲਾਜ਼ਮ ਆਪਣੀ ਡਿਊਟੀ ਲਗਾਤਾਰ ਨਿਭਾ ਰਹੇ ਹਨ ।ਕੋਵਿਡ-19 ਦੇ ਕਾਰਨ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਵੀ ਹੋ ਚੁੱਕੀ ਹੈ । ਪੰਜਾਬ ਪੁਲਿਸ ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਇਹ ਵਾਚ ਕਾਫ਼ੀ ਫਾਇਦੇਮੰਦ ਹੋਵੇਗੀ । ਇਹ ਸਮਾਰਟ ਵਾਚ ਵਿਅਕਤੀ ਦਾ ਬੁਖਾਰ ਅਤੇ ਬਲੱਡ ਪਰੈਸ਼ਰ ਆਪਣੇ ਆਪ ਦੱਸਦੀ ਹੈ । ਜ਼ਿਕਰਯੋਗ ਹੈ ਕਿ ਜਲੰਧਰ ਪੁਲਿਸ ਕੰਟਰੋਲ ਰੂਮ 'ਚ ਇਸ ਘੜੀ ਨੂੰ ਅਟੈਚ ਕੀਤਾ ਜਾਵੇਗਾ ਤਾਂਕਿ ਜਿਸ ਵੀ ਮੁਲਾਜ਼ਮ ਨੂੰ ਬੁਖਾਰ ਜਾਂ ਸਿਹਤ ਸਬੰਧੀ ਹੋਰ ਕੋਈ ਵੀ ਪਰੇਸ਼ਾਨੀ ਆਉਣ ਤੇ ਕੰਨਟਰੋਲ ਰੂਮ ਨੂੰ ਸੂਚਨਾ ਮਿਲ ਸਕੇ ।


Other News & Media Websites in Mandi

Show All