MBP News tv Channel Jalandhar cantt

MBP News tv Channel Jalandhar cantt ਐਮ ਬੀ ਪੀ ਨਿਊਜ਼ ਚੈਨਲ ਟੀਵੀ ਜਲੰਧਰ ਪੰਜਾਬ ਭ?

26/12/2023

Mera Bolda Punjab Channel
News tv+
MBP News Press Editor

सत नाम वाहिगुरु ।।
26/12/2023

सत नाम वाहिगुरु ।।

19/12/2022
25/12/2021
14/12/2021
23/11/2021

लुधियाना पंजाब में अरविंद केजरीवाल मुख्यमंत्री नई दिल्ली राजधानी भारत देश सरकार ।।न्यूज़ बुलेटिन।।

23/11/2021
30/10/2021

ਮੁੱਖ ਪੰਜ਼ਾਬੀ ਖਬਰਾਂ

ਸਾਡਾ ਪੰਜ਼ਾਬ ✍️ਕੁਮਾਰ ਰਾਜ਼
30/10/2021

ਸਾਡਾ ਪੰਜ਼ਾਬ ✍️ਕੁਮਾਰ ਰਾਜ਼

22/10/2021

Live Hindi News Bulletin Narendra Modi

22/10/2021

Latest News Bulletin Hindi Swami Ramdev 22 October 2021 ✍️Kumar Raj

08/10/2021

Live News Punjabi Captain Amarinder Singh Punjab & Haryana Rajdhani Chandigarh Bharat Desh India ✍️kumar Raj

30/09/2021

मंन की बात प्रधानमंत्री डाक्टर नरिंदर मोदी

29/09/2021

ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਿੱਚ ਹੋਈ ਅਤੇ ਫੈਸਲਾ ਲਿਆ ਗਿਆ ਕਿ ਪੰਜਾਬ ਵਿੱਚ 2 ਕਿੱਲੋਵਾਟ ਤੱਕ ਦੇ ਕੁਨੈਕਸ਼ਨ ਲੋਡ ਵਾਲੇ ਖ਼ਪਤਕਾਰਾਂ ਦੇ ਸਾਰੇ ਬਕਾਏ ਮੁਆਫ਼ ਕਰ ਦਿੱਤੇ ਗਏ ਹਨ । ਪੰਜਾਬ ਵਾਸੀਆਂ ਦਾ 1200 ਕਰੋੜ ਦੇ ਕਰੀਬ ਬਿੱਲ ਸਰਕਾਰ ਭਰੇਗੀ ਭਾਵੇਂ 50 ਸਾਲ ਪੁਰਾਣਾ ਬਕਾਇਆ ਹੋਵੇ ਇਨ੍ਹਾਂ ਦੀ ਬਿਜਲੀ ਬੋਰਡ ਨੂੰ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਕੱਟੇ ਹੋਏ ਕੁਨੈਕਸ਼ਨ ਬਹਾਲ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ ।ਪੰਜਾਬ ਦੇ ਲੋਕਾਂ ਦੀ ਹਰ ਮੁਸ਼ਕਿਲ ਹੋਵੇਗੀ ਹੱਲ ।

27/09/2021

ਪੰਜਾਬ ਦੀਆਂ ਨਵੀਂਆਂ ਖਬਰਾਂ

24/09/2021
23/09/2021
21/09/2021

New Chief Minister Punjab Charanjit Singh Channi

New Chief Minister Punjab Charanjit Singh Channi
21/09/2021

New Chief Minister Punjab Charanjit Singh Channi

20/09/2021
19/09/2021

ਗੁਰੂ ਰਾਮਦਾਸ ਜੀ ਹਮੇਸ਼ਾ ਹੱਥੀਂ ਕਿਰਤ ਕਰਨ ਵਾਲੇ ਤੇ ਸਬਰ-ਸੰਤੋਖ ਦੀ ਬਿਰਤੀ ਵਾਲੇ ਸਨ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਿਆਈ ਦੇਣ ਲਈ ਆਪ ਜੀ ਦੀ ਤੇ ਭਾਈ ਰਾਮਾ ਜੀ ਦੀ ਪ੍ਰੀਖਿਆ ਲੈਂਦੇ ਹੋਏ ਦੋਵਾਂ ਨੂੰ ਥੜਾ ਬਣਾਉਣ ਲਈ ਕਿਹਾ ਤੇ ਹਮੇਸ਼ਾ ਕੋਈ ਨਾ ਕੋਈ ਕਮੀ ਕੱਢ ਕੇ ਆਪ ਜੀ ਦੋਵਾਂ ਨੂੰ ਥੜਾ ਦੁਬਾਰਾ ਬਣਾਉਣ ਲਈ ਕਹਿੰਦੇ। ਭਾਈ ਰਾਮਾ ਜੀ ਦਾ ਸਿਦਕ ਡੋਲ ਗਿਆ ਪਰ ਗੁਰੂ ਰਾਮਦਾਸ ਜੀ ਆਪਣੇ ਗੁਰੂ ਦੇ ਕਹੇ ਅਨੁਸਾਰ ਹਰ ਵਾਰ ਥੜਾ ਬਣਾਉਂਦੇ ਰਹਿੰਦੇ ਤੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਬਰ, ਹਲੀਮੀ ਨੂੰ ਦੇਖਦੇ ਹੋਏ ਉਹਨਾਂ ਨੂੰ ਗੁਰਿਆਈ ਸੌਂਪਣ ਦਾ ਫ਼ੈਸਲਾ ਕੀਤਾ। ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।

19/09/2021
11/09/2021

Live News Punjabi

Address

Lovely Sweets Jalandhar Cantt
Mandi Dabwali

Telephone

+917340909703

Website

Alerts

Be the first to know and let us send you an email when MBP News tv Channel Jalandhar cantt posts news and promotions. Your email address will not be used for any other purpose, and you can unsubscribe at any time.

Contact The Business

Send a message to MBP News tv Channel Jalandhar cantt:

Videos

Share