Machhiwara News

Machhiwara  News If anyone wants to publish any news related to Machhiwara Sahib area (any type of news) contact me

ਜਿਹੜੇ ਨਗਰ ਕੌਂਸਲ ਮਾਛੀਵਾੜਾ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵੇਲੇ ਵੋਟ ਪਾਈ ਸੀ ਉ...
15/01/2025

ਜਿਹੜੇ ਨਗਰ ਕੌਂਸਲ ਮਾਛੀਵਾੜਾ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵੇਲੇ ਵੋਟ ਪਾਈ ਸੀ ਉਹਨਾਂ ਦੋ ਕੌਂਸਲਰਾਂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਭੇਜਿਆ ਕਾਰਨ ਦੱਸੋ ਨੋਟਿਸ ਜਾਰੀ ਕੀਤਾ

12/01/2025

ਦੱਸੋ ਅਸੀਂ ਕਦੋਂ ਇਨ੍ਹਾਂ ਦੇ ਬਰਾਬਰ ਪਹੁੰਚਾਂਗੇ, ਸਾਡੇ ਬੱਚੇ ਤਾਂ ਮੋਬਾਇਲਾਂ ਅਤੇ ਨਸ਼ਿਆਂ ਨੇ ਹੀ ਖਾ ਲਏ

11/01/2025

ਦੇਖੋ ਬਾਹਰਲੇ ਦੇਸ਼ ਦੀਆਂ ਸੜਕਾਂ ਉੱਤੇ ਕਿਵੇਂ ਚਲਦੀਆਂ ਹਨ ਰੇਲ ਗੱਡੀਆਂ

10/01/2025

ਮਾਛੀਵਾੜਾ ਸਾਹਿਬ ਨਗਰ ਕੌਂਸਲ ਨੂੰ ਮਿਲਿਆ ਨਵਾਂ 'ਆਪ' ਪ੍ਰਧਾਨ ਮੋਹਿਤ ਕੁੰਦਰਾ (ਸੋਨੂੰ) ਪ੍ਰਧਾਨ ਬਣਦੇ ਸਾਰ ਹੀ ਕਰ ਲਿਆ ਵੱਡਾ ਵਾਅਦਾ

ਬਹੁਤ ਹੀ ਦੁਖਦਾਇਕ ਖਬਰ ਦਰਸ਼ਨ ਸਿੰਘ ਵਾਸੀ ਪਿੰਡ ਬੁਰਜ ਕੱਚਾ (ਝੁੰਗੀਆਂ) ਦਾ ਦੇਹਾਂਤ ਸਸਕਾਰ 10 ਜਨਵਰੀ ਦੁਪਹਿਰ 12 ਵੱਜੇ ਹੋਵੇਗਾ ।
09/01/2025

ਬਹੁਤ ਹੀ ਦੁਖਦਾਇਕ ਖਬਰ
ਦਰਸ਼ਨ ਸਿੰਘ ਵਾਸੀ ਪਿੰਡ ਬੁਰਜ ਕੱਚਾ (ਝੁੰਗੀਆਂ) ਦਾ ਦੇਹਾਂਤ ਸਸਕਾਰ 10 ਜਨਵਰੀ ਦੁਪਹਿਰ 12 ਵੱਜੇ ਹੋਵੇਗਾ ।

09/01/2025

ਸਮਰਾਲਾ ਵਿਖੇ ਇਕ ਜਜ਼ਬਾ ਐੱਨ.ਜੀ.ਓ. ਦਾ ਵਧੀਆ ਉਪਰਾਲਾ,ਜਨਮ ਦਿਨ ਦੀ ਖੁਸ਼ੀ ਵਿੱਚ ਲੋੜਵੰਦਾਂ ਲਈ ਕੀਤਾ ਇਹ ਕੰਮ ਹਰ ਪਾਸੇ ਹੋ ਰਹੀ ਹੈ ਸ਼ਲਾਂਘਾ

Big shout out to my newest top fans! 💎 Big shout out to my newest top fans! 💎 Nishu Raj, Bharpur Chahal, Sachin Sagar Kh...
08/01/2025

Big shout out to my newest top fans! 💎 Big shout out to my newest top fans! 💎 Nishu Raj, Bharpur Chahal, Sachin Sagar Khanna, Prem Prem, Pranshul Walia, Arun Shilelan Valmiki Chora, Sunny Sharma, Rudra Prakash Pandey, Sandip Das, Paras Verma Kashmir Lal, Anil Kumar Shu, Aman Kumar, Amit Ji, Kuldeep Yadav

05/01/2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਇਸ ਇਤਿਹਾਸਿਕ ਸ਼ਹਿਰ ਵਿੱਚ ਸਜਾਇਆ ਜਾਂਦਾ ਹੈ ਕਈ ਸਾਲਾਂ ਤੋਂ ਨਗਰ ਕੀਰਤਨ ਲੋਕ ਆਉਂਦੇ ਹਨ ਦੂਰੋਂ-ਦੂਰੋਂ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ

05/01/2025

ਬੇਹੱਦ ਦੁਖਦਾਈ ਖ਼ਬਰ
ਸ. ਦਲਜੀਤ ਸਿੰਘ ਪਹਿਲਵਾਨ ਸਰਪ੍ਰਸਤ ਅਖਾੜਾ ਭਗਤੀ ਨਾਥ ਮਾਛੀਵਾੜਾ ਸਾਹਿਬ ਦੀ ਅੱਜ ਸਵੇਰੇ ਸੱਤ ਵਜੇ ਅਚਾਨਕ ਦਿਲ ਦਾ ਦੌ/ਰਾ ਪੈਣ ਕਾਰਨ ਹੋਈ ਮੌ/ਤ। ਕੁਸ਼ਤੀ ਪ੍ਰੇਮੀਆਂ ਲਈ ਕਦੀ ਨਾ ਪੂਰਾ ਹੋਣ ਦਾ ਘਾਟਾ , ਇਲਾਕੇ ਵਿੱਚ ਸੋ/ਗਮ/ਈ ਲਹਿਰ।ਸਸ/ਕਾਰ ਤਿੰਨ ਵਜੇ ਪਿੰਡ ਹਿਆਤਪੁਰ ਬੇਟ ਵਿਖੇ

31/12/2024

Machhiwara News ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ
ਸਵਾਗਤ 2025

31/12/2024

ਇੱਕ ਜਰੂਰੀ ਬੇਨਤੀ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਪਹਿਲਾਂ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ। ਦੋਸਤੋ ਪੁਰਾਣਾ ਸਾਲ ਲੰਘ ਗਿਆ ਤੇ ਨਵਾਂ ਸਾਲ ਸ਼ੁਰੂ ਹੋ ਗਿਆ ਹੈ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਨਵੇਂ ਸਾਲ ਵਿੱਚ ਤੁਸੀਂ ਸਭ ਰਲ ਮਿਲ ਕੇ ਰਹੋਗੇ ਅਤੇ ਪਿਛਲੇ ਗਿਲੇ ਸ਼ਿਕਵੇ ਸਾਰੇ ਭੁਲਾ ਦੇਵੋਗੇ ਜੇਕਰ ਪਿਛਲੇ ਸਾਲ ਵਿੱਚ ਮੇਰੇ ਕੋਲੋਂ ਵੀ ਕੋਈ ਗਲਤੀ ਹੋਈ ਹੋਵੇ ਤਾਂ ਉਸ ਲਈ ਵੀ ਖਿਮਾਂ ਦਾ ਜਾਚਕ ਹੋਵਾਂਗਾ ਉਮੀਦ ਕਰਦਾ ਹਾਂ ਕਿ Machhiwara News ਨੂੰ ਜਿਸ ਤਰ੍ਹਾਂ ਤੁਸੀਂ ਪਹਿਲਾਂ ਪਿਆਰ ਦਿੰਦੇ ਆ ਰਹੇ ਹੋ ਉਸੇ ਤਰ੍ਹਾਂ ਹੁਣ ਵੀ ਪਹਿਲਾ ਨਾਲੋਂ ਵੱਧ ਚੜ੍ਹ ਕੇ ਪਿਆਰ ਕਰੋਗੇ। ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਅਤੇ ਪਰਮਾਤਮਾ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੇ। ਨਵੇਂ ਸਾਲ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ। ਸਵਾਗਤ 2025

30/12/2024

ਇਸ ਜਗ੍ਹਾ ਉੱਤੇ ਬਣਿਆ ਹੈ ਬਰਫ ਦਾ ਫਰਸ਼ ਨੌਜਵਾਨ ਮੁੰਡੇ ਕੁੜੀਆਂ ਕਿਸ ਤਰ੍ਹਾਂ ਕਰਦੇ ਹਨ ਮੌਜ ਮਸਤੀ

30/12/2024

ਲੰਡਨ ਦੇ ਬਰਮਿੰਘਮ ਸ਼ਹਿਰ ਵਿਖੇ ਅੱਜ ਵੀ ਲੋਕ ਆਪਣੀ ਸੁਖ ਪੂਰੀ ਹੋਣ ਤੇ ਇਸ ਪਾਣੀ ਦੇ ਝਰਨੇ ਵਿੱਚ ਪਾਉਂਦੇ ਹਨ ਪੌਂਡ ਅਤੇ ਦੇਖੋ ਕਿਵੇਂ ਸੜਕਾਂ ਉੱਤੇ ਚੱਲਦੀਆਂ ਹਨ ਰੇਲ ਗੱਡੀਆਂ

30/12/2024

ਦੇਖੋ ਲੰਡਨ ਵਿੱਚ ਬਰਮਿੰਘਮ ਵਿਖੇ ਕਿਸ ਤਰੀਕੇ ਨਾਲ ਬਣਾਇਆ ਲੋਹੇ ਦਾ ਸਾਨ

30/12/2024

ਤੁਸੀਂ ਕਦੇ ਦੇਖਿਆ ਨਹੀਂ ਹੋਣਾ ਇਹੋ ਜਿਹਾ ਰੇਲਵੇ ਸਟੇਸ਼ਨ ਜੋ ਪਾਉਂਦਾ ਹੈ ਵੱਡੇ ਵੱਡੇ ਏਅਰਪੋਰਟਾਂ ਨੂੰ ਮਾਤ ਮਿਲਦੀ ਹੈ ਹਰ ਤਰ੍ਹਾਂ ਦੀ ਚੀਜ਼ ਲੋਕ ਆਉਂਦੇ ਹਨ ਦੂਰੋਂ ਦੂਰੋਂ ਦੇਖਣ ਲਈ

ਪੰਜਾਬ ਬੰਦ ਦੇ ਸੱਦੇ ਤੇ ਮਾਛੀਵਾੜਾ ਸਾਹਿਬ ਰਿਹਾ ਸੰਪੂਰਨ ਤੌਰ ਤੇ ਬੰਦ ਸਾਰੀਆਂ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸਮਰਥਨ
30/12/2024

ਪੰਜਾਬ ਬੰਦ ਦੇ ਸੱਦੇ ਤੇ ਮਾਛੀਵਾੜਾ ਸਾਹਿਬ ਰਿਹਾ ਸੰਪੂਰਨ ਤੌਰ ਤੇ ਬੰਦ ਸਾਰੀਆਂ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸਮਰਥਨ

Address

Machhiwara
Machhiwara

Telephone

+919815539345

Website

Alerts

Be the first to know and let us send you an email when Machhiwara News posts news and promotions. Your email address will not be used for any other purpose, and you can unsubscribe at any time.

Videos

Share