Rajdhani TV

Rajdhani TV News Network/Digital Creators

18/05/2024

ਬਿੱਟੂ ਤੋਂ ਬਾਅਦ ਰਾਜਾ ਵੜਿੰਗ ਨੇ ਜਾਰੀ ਕੀਤਾ Vision Document
ਕਿਹਾ, “ਬਿੱਟੂ ਨੇ ਦੋ ਵਾਰ ਪਹਿਲਾਂ Vision Document ਪੇਸ਼ ਕਿਉਂ ਨਹੀਂ ਕੀਤਾ”

18/05/2024

ਲੁਧਿਆਣਾ ਦੇ ਇਸ ਇਲਾਕੇ ‘ਚ ਦਿਨ-ਦਿਹਾੜੇ ਚੋਰਾਂ ਦਾ ਖੌ.ਫ਼!
ਲੋਕਾਂ ਦਾ ਦੋਸ਼ 2-3 ਮਹੀਨੇ ਤੋਂ ਲਗਾਤਾਰ ਹੋ ਰਹੀਆਂ ਹਨ ਚੋਰੀ ਦੀਆਂ ਵਾਰਦਾਤਾਂ

18/05/2024

ਸੁਖਬੀਰ ਬਾਦਲ ਦੀ ਜਲੰਧਰ ‘ਚ ਪ੍ਰੈਸ ਕਾਨਫਰੰਸ
ਅਕਾਲੀ ਦਲ ‘ਚ ਵੱਖ-ਵੱਖ ਪਾਰਟੀਆਂ ਦੇ ਆਗੂ ਹੋਏ ਸ਼ਾਮਿਲ

ਕਰੋ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ
18/05/2024

ਕਰੋ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ

17/05/2024

ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਆਉਣਗੇ ਲੁਧਿਆਣਾ!
ਭਾਜਪਾ ਪ੍ਰਧਾਨ ਜਾਖੜ ਨੇ ਸੀਐੱਮ ਯੋਗੀ ਨੂੰ ਲਿਖਿਆ ਪੱਤਰ

17/05/2024

ਰਵਨੀਤ ਬਿੱਟੂ ਨੇ ਚੋਣਾਂ ਤੋਂ ਪਹਿਲਾਂ ਲੁਧਿਆਣਵੀਆਂ ਅੱਗੇ ਰੱਖਿਆ Vision Document
ਏਮਜ਼, ਇੰਡਸਟਰੀਅਲ ਹੱਬ, ਐਗਜ਼ੀਬਿਸ਼ਨ ਸੈਂਟਰ, ਮੈਟਰੋ ਸਮੇਤ ਕੀਤੇ ਵੱਡੇ ਵਾਅਦੇ

17/05/2024

ਸਿੱਧ ਯੋਗੀ ਸੇਵਾ ਸੰਘ ਵੱਲੋਂ ਬਾਬਾ ਬਾਲਕ ਨਾਥ ਜੀ ਵਿਖੇ ਤੀਜੀ ਬੱਸ ਯਾਤਰਾ ਰਵਾਨਾ

17/05/2024

ਰਾਜਾ ਵੜਿੰਗ ਲਈ ਇੱਕ ਮੰਚ ‘ਤੇ ਇਕੱਠੇ ਹੋਏ ਆਸ਼ੂ ਤੇ ਬੈਂਸ
ਦੇਖੋ ਕਿਵੇਂ ਦੋਹਾਂ ਭਾਸ਼ਣ ਰਾਹੀਂ ਵਰਕਰਾਂ ‘ਚ ਭਰਿਆ ਜੋਸ਼

ਜੈ ਮਾਤਾ ਸ਼੍ਰੀ ਨੈਣਾ ਦੇਵੀ ਜੀ
17/05/2024

ਜੈ ਮਾਤਾ ਸ਼੍ਰੀ ਨੈਣਾ ਦੇਵੀ ਜੀ

16/05/2024

ਪਾਰਟੀ ਛੱਡਣ ਬਾਰੇ ਬੋਲੇ ਬਿੱਟੂ, “ਲੋਕਾਂ ਦੇ ਵਿਕਾਸ ਤੇ ਤਰੱਕੀ ਖਾਤਿਰ ਮੈਂ ਕਾਂਗਰਸ ਦੀ ਮਾਲਕੀ ਛੱਡੀ”
ਕਿਹਾ, “ਕਾਂਗਰਸ ‘ਚ ਸਾਰੇ ਇੱਕ-ਦੂਜੇ ਦੀਆਂ ਪੱਗਾਂ ਲਾਹੁੰਦੇ ਆ” ਭਗਵੰਤ ਮਾਨ ਬਾਰੇ ਵੀ ਦਿੱਤਾ ਵੱਡਾ ਬਿਆਨ

16/05/2024

ਸਾਬਕਾ ਵਿਧਾਇਕ ਬੈਂਸ ‘ਤੇ ਕਥਿਤ ਬਲਾ.ਤਕਾਰ ਦੇ ਦੋਸ਼ ਲਾਉਣ ਵਾਲੀ ਬੀਬੀ ਮੁੜ ਹੋਈ ਸਰਗਰਮ
ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਨੂੰ ਕੀਤੇ ਤਿੱਖੇ ਸਵਾਲ

16/05/2024

ਕਮਲਜੀਤ ਕੜਵਲ ਨੇ ਸਾਂਭੀ ਰਵਨੀਤ ਬਿੱਟੂ ਦੇ ਚੋਣ ਪ੍ਰਚਾਰ ਦੀ ਕਮਾਨ
ਆਪ ਤੇ ਕਾਂਗਰਸ ਗੁਪਤ ਸਮਝੌਤੇ ਤਹਿਤ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ : ਰਵਨੀਤ ਬਿੱਟੂ

16/05/2024

'Sutej Pannu' ਤੋਂ ਭੱਜਦਾ ਦਿਸਿਆ ਦੁਸਾਂਝਾਂਵਾਲਾ, ਕਹਿੰਦਾ "ਤੁਸੀਂ 40 ਸਾਲ ਬਾਅਦ ਆਇਓ

15/05/2024

ਬੈਂਸ ਦੀ ਕਾਂਗਰਸ ‘ਚ ਸ਼ਮੂਲੀਅਤ ਸਬੰਧੀ ਰਾਜਾ ਵੜਿੰਗ ‘ਤੇ ਵਰ੍ਹੇ ਅਕਾਲੀ
ਕਿਹਾ, “ਕਾਂਗਰਸ ਨੇ ਆਪਣੇ ਹੀ ਨਾਰੀ ਨਿਆਏ ਅਤੇ ਹਿੱਸੇਦਾਰੀ ਨਿਆਏ ਗਾਰੰਟੀ ਨਾਲ ਧੋਖਾ ਕੀਤਾ”

15/05/2024

ਆਪ ਉਮੀਦਵਾਰ ਪੱਪੀ ਪਰਾਸ਼ਰ ਨੇ ਰਾਜਾ ਵੜਿੰਗ ਨੂੰ ਕਿਸ ਗੱਲ ਲਈ ਕੀਤਾ ਚੈਲੇਂਜ ?
ਬਿੱਟੂ ਬਾਰੇ ਬੋਲੇ, “ਜੇ 10 ਸਾਲ ਕੁੱਝ ਕੀਤਾ ਹੁੰਦਾ ਕਾਂਗਰਸ ਨਾ ਛੱਡਣੀ ਪੈਂਦੀ”

15/05/2024

ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਲੁਧਿਆਣਾ ਤੋਂ ਚੁਪਹਿਰਾ ਸਮਾਗਮ ਦਾ ਸਿੱਧਾ ਪ੍ਰਸਾਰਣ

ਭਗਵਾਨ ਸ਼੍ਰੀ ਰਾਮ ਲੱਲਾ ਜੀ ਦੇ ਕਰੋ ਦਰਸ਼ਨ, ਲਿਖੋ ਜੈ ਸ਼੍ਰੀ ਰਾਮ
14/05/2024

ਭਗਵਾਨ ਸ਼੍ਰੀ ਰਾਮ ਲੱਲਾ ਜੀ ਦੇ ਕਰੋ ਦਰਸ਼ਨ, ਲਿਖੋ ਜੈ ਸ਼੍ਰੀ ਰਾਮ

ਭਾਜਪਾ ਨੂੰ ਗੁਰਦਾਸਪੁਰ ਤੋਂ ਵੱਡਾ ਝਟਕਾ!ਸਮਾਜ ਸੇਵੀ ਸਵਰਨ ਸਲਾਰੀਆ ਆਪ ‘ਚ ਸ਼ਾਮਿਲ
13/05/2024

ਭਾਜਪਾ ਨੂੰ ਗੁਰਦਾਸਪੁਰ ਤੋਂ ਵੱਡਾ ਝਟਕਾ!
ਸਮਾਜ ਸੇਵੀ ਸਵਰਨ ਸਲਾਰੀਆ ਆਪ ‘ਚ ਸ਼ਾਮਿਲ

13/05/2024

ਬੈਂਸ ਦੇ ਕਾਂਗਰਸ ‘ਚ ਸ਼ਾਮਿਲ ਹੋਣ ‘ਤੇ ਪੱਪੀ ਪ੍ਰਾਸ਼ਰ ਨੇ ਕਾਂਗਰਸ ਨੂੰ ਲਿਆ ਸਵਾਲ੍ਹਾਂ ਦੇ ਘੇਰੇ ‘ਚ
ਬਿੱਟੂ ਨੂੰ ਕੀਤਾ ਸਵਾਲ, “ਰਾਤੋ-ਰਾਤ 1 ਕਰੋੜ 80 ਲੱਖ ਰੁਪਿਆ ਕਿਥੋਂ ਆਇਆ”

13/05/2024

ਦੰਗਾ ਪੀੜਿਤ ਸੋਸਾਇਟੀ ਨੇ ਕਾਂਗਰਸ ਉਮੀਦਵਾਰ ਵੜਿੰਗ ਖਿਲਾਫ਼ ਕੀਤਾ ਪ੍ਰਦਰਸ਼ਨ
ਕਿਹਾ, “ਰਾਜਾ ਵੜਿੰਗ ਨੇ ਸਿੱਖਾਂ ਦੇ ਕਾ-ਤਲਾਂ ‘ਤੇ ਹਮੇਸ਼ਾ ਨਮਕ ਛਿੜਕਿਆ”

13/05/2024

ਸੁਖਬੀਰ ਬਾਦਲ ਨੇ ਦੇਸ਼ ‘ਚ ਭਾਜਪਾ ਦੀ ਸਰਕਾਰ ਨਾ ਬਣਨ ਕੀਤਾ ਦਾਅਵਾ
ਕਿਹਾ, “ਭਗਵੰਤ ਮਾਨ ਤੇ ਅਮਿਤ ਸ਼ਾਹ ਇੱਕ ਹਨ”

cm mann ਨੇ  ਅੱਜ ਲੁਧਿਆਣਾ ਵਿਖੇ ਪਾਤਰ ਸਾਹਬ ਜੀ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
13/05/2024

cm mann ਨੇ ਅੱਜ ਲੁਧਿਆਣਾ ਵਿਖੇ ਪਾਤਰ ਸਾਹਬ ਜੀ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਗੁਰਦੁਆਰਾ ਸਾਹਿਬ ਤੇ ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਨਤਮਸਤਕ ਹੋ ਕੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਰਾਜਾ ਵੜਿੰਗ ਨੇ ਲਿਆ ਅਸ਼ੀਰਵਾਦ
13/05/2024

ਗੁਰਦੁਆਰਾ ਸਾਹਿਬ ਤੇ ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਨਤਮਸਤਕ ਹੋ ਕੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਰਾਜਾ ਵੜਿੰਗ ਨੇ ਲਿਆ ਅਸ਼ੀਰਵਾਦ

13/05/2024

ਕਾਂਗਰਸ 'ਚ ਸ਼ਾਮਿਲ ਹੋਣ ਤੋਂ ਬਾਅਦ ਬੈਂਸ ਭਰਾਵਾਂ ਦਾ ਲੁਧਿਆਣੇ 'ਚ ਜ਼ੋਰਦਾਰ ਸਵਾਗਤ ਦੇਖੋ

ਦਰਸ਼ਨ ਕਰੋ ਪ੍ਰਸਿੱਧ ਸ਼ਕਤੀ ਪੀਠ ਮਾਤਾ ਚਿੰਤਪੁਰਨੀ ਜੀ ਦੇਜੈ ਮਾਤਾ ਦੀ
13/05/2024

ਦਰਸ਼ਨ ਕਰੋ ਪ੍ਰਸਿੱਧ ਸ਼ਕਤੀ ਪੀਠ ਮਾਤਾ ਚਿੰਤਪੁਰਨੀ ਜੀ ਦੇ
ਜੈ ਮਾਤਾ ਦੀ

12/05/2024

ਭਾਰਤ ਭੂਸ਼ਣ ਆਸ਼ੂ ਨੇ ਰਾਜਾ ਵੜਿੰਗ ਦੇ ਹੱਕ ‘ਚ ਵੋਟਰਾਂ ਨੂੰ ਕੀਤਾ ਲਾਮਬੰਦ
ਭਾਸ਼ਣ ਸ਼ੁਰੂ ਕਰਨ ਮੌਕੇ ਬੋਲੇ, “ਆੜੀ ਹੁਣ ਸੁਣਲੈ ਬਿੱਟੂ ਦਾ ਕੰਮ ਤਾਂ ਹੁਣ ਨਿਬੇੜਨਾ ਈ ਨਿਬੇੜਨਾ”

11/05/2024

ਅਕਾਲੀ ਦਲ ਦੇ ਬੁਲਾਰੇ ਬੌਬੀ ਗਰਚਾ ਦਾ ਬਿੱਟੂ ਦੀ ਕੋਠੀ ਮਾਮਲੇ ‘ਤੇ ਪ੍ਰਤੀਕਰਮ
ਬਿੱਟੂ ਨੂੰ ਕਿਹਾ, “ਅਸੀਂ ਦਿੰਦੇ ਆ ਤੈਨੂੰ ਕੋਠੀ ਤੇ ਸੁਰੱਖਿਆ, ਭੱਜ ਨਾ”

11/05/2024

ਜੇਲ੍ਹ ਤੋਂ ਬਾਹਰ ਆਉਂਦੇ ਕੇਜਰੀਵਾਲ ਦਾ ਧਮਾ-ਕੇਦਾਰ ਭਾਸ਼ਣ
ਕਿਹਾ, “ਜਿੰਨੇ ਚੋਰ-ਉਚੱਕੇ ਸਾਰੇ ਭਾਜਪਾ ‘ਚ”
RajdhaniTV

11/05/2024

ਸਵ: ਸੁਰਜੀਤ ਪਾਤਰ ਦੇ ਘਰ ਪੁੱਜੇ ਮੁਹੰਮਦ ਸਦੀਕ ਹੋਏ ਭਾਵੁਕ
ਕਿਹਾ, “ਰਾਤ ਮੇਰੇ ਨਾਲ ਸਨ, ਮੈਨੂੰ ਗੱਡੀ ਬਿਠਾ ਕੇ ਗਏ

Address

Ludhiana
141001

Telephone

+919916101313

Website

Alerts

Be the first to know and let us send you an email when Rajdhani TV posts news and promotions. Your email address will not be used for any other purpose, and you can unsubscribe at any time.

Contact The Business

Send a message to Rajdhani TV:

Videos

Share



You may also like