ਜਾਗਦੇ ਰਹੋ

ਜਾਗਦੇ ਰਹੋ ਹਰ ਖਬਰ ਤੁਹਾਡੇ ਤੱਕ---
For News or Advertise ur Buisness Whatsapp us at- 70097-46847
(2)

08/03/2025

Ludhiana ਚ ਵੱਡਾ ਹਾ/ਦ/ਸਾ, NDRF ਦੀਆਂ ਟੀਮਾਂ ਸਮੇਤ ਪਹੁੰਚ ਗਏ ਪੁਲਿਸ ਦੇ ਆਲਾ ਅਧਿਕਾਰੀ,ਦੇਖੋ ਮੌਕੇ ਦੀਆਂ ਤਸਵੀਰਾਂ

08/03/2025

ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਬਹੁਤ ਵੱਡਾ ਬਿਆਨ 'ਸੁਖਬੀਰ ਨਾਲ ਖੜ੍ਹਨ ਦੀ ਬਜਾਏ ਮਜੀਠੀਆ ਨੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ'

08/03/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੰਗਰੂਰ ਪੁਲਿਸ ਨੇ ਦਵਾਈ ਵਿਕਰੇਤਾਵਾਂ ਦੀ ਕੀਤੀ ਅਚਨਚੇਤ ਜਾਂਚ

08/03/2025

ਅਦਾਕਾਰ ਸੋਨੀਆ ਮਾਨ ਨੇ ਬੰਨੇ ਪੰਜਾਬ ਸਰਕਾਰ ਦੀਆ ਤਰੀਫਾ ਦੇ ਪੁੱਲ---

08/03/2025

ਧੰਨ ਗੁਰੂ ਰਾਮ ਦਾਸ ਜੀ ਚੜਦੀ ਸਵੇਰ ਸਭ ਤੇ ਮਹਿਰ ਭਰਿਆ ਹੱਥ ਰੱਖਣ
#ਵਾਹਿਗੁਰੂ

07/03/2025

ਲੁਧਿਆਣਾ ਚ ਕਿਸਾਨ ਆਗੂਆਂ ਨੇ ਕਰਤਾ ਵੱਡਾ ਐਲਾਨ,ਸੁਣੋ

07/03/2025

ਨਸ਼ਾ ਤਸਕਰੀ ਮਾਮਲੇ ਚ ਬੋਲੇ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ, ਕਿਹਾ ਨਹੀਂ ਬਖਸ਼ਾਂਗੇ ਨ/ਸ਼ਾ ਤ/ਸ/ਕ/ਰਾਂ ਨੂੰ,ਮਨਜਿੰਦਰ ਸਿਰਸਾ ਨੂੰ ਵੀ ਦਿੱਤਾ ਮੋੜਵਾਂ ਜਵਾਬ

07/03/2025

ਆਪਣੇ ਅਸਤੀਫ਼ੇ ਨੂੰ ਲੈਕੇ ਸੁਣੋ ਕੀ ਬੋਲੇ ਹਰਜਿੰਦਰ ਸਿੰਘ ਧਾਮੀ

06/03/2025

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਚੜਦੀ ਸਵੇਰ ਸਭ ਤੇ ਮਹਿਰ ਭਰਿਆ ਹੱਥ ਰੱਖਣ
#ਵਾਹਿਗੁਰੂ

04/03/2025

ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦੇਵਾਂਗੇ! CM Bhagwant Mann

04/03/2025

ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦੇਵਾਂਗੇ! CM Bhagwant Mann,ਬਨੂੰੜ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ

04/03/2025

ਪੰਜਾਬ ਰਾਜ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਦਾ ਵੱਡਾ ਬਿਆਨ
'ਔਰਤਾਂ ਵਾਂਗ ਮਰਦਾਂ ਦੀ ਸੁਣਵਾਈ ਲਈ ਵੀ ਬਣਨਾ ਚਾਹੀਦਾ ਮਰਦ ਕਮਿਸ਼ਨ '

04/03/2025

ਖਰੜ ਤਹਿਸੀਲ ਕੰਪਲੈਕਸ ਪਹੁੰਚੇ Cm ਮਾਨ, ਕਿਹਾ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣ ਦੇਵਾਂਗੇ

03/03/2025

ਭਵਾਨੀਗੜ੍ਹ ਟਰੱਕ ਯੂਨੀਅਨ ਵਾਲੇ ਮਸਲੇ ਤੇ ਹੁਣ MLA ਨਰਿੰਦਰ ਕੌਰ ਭਰਾਜ ਦਾ ਆਇਆ ਵੱਡਾ ਬਿਆਨ,ਕੀਤੀ ਕਾਰਵਾਈ ਦੀ ਮੰਗ

02/03/2025

ਦੋਸਤ ਹੀ ਬਣ ਗਿਆ ਦੋਸਤ ਦਾ ਦੁਸ਼ਮਣ, ਸੁਣੋ ਕੀ ਪੂਰਾ ਮਾਮਲਾ

01/03/2025

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ 'ਚ ਸਰਗਰਮ ਹੋਈ ਪੁਲਿਸ! ਲੁਧਿਆਣਾ 'ਚ ਵੱਡੀ ਕਾਰਵਾਈ!
ਪੁਲਿਸ ਨੇ 25 ਨਸ਼ਾ ਤਸਕਰਾਂ ਨੂੰ ਕੀਤਾ ਰਾਉਂਡਅੱਪ।

01/03/2025

ਮਾਨ ਸਰਕਾਰ ਦੀ ਨ/ਸ਼ਾ ਤ/ਸਕ/ਰਾਂ ਨੂੰ ਸਖ਼ਤ ਚਿਤਾਵਨੀ! ਨ/ਸ਼ਾ ਤ/ਸ/ਕ/ਰ ਜਾਂ ਤਾਂ ਧੰਦਾ ਛੱਡ ਦੇਣ ਜਾਂ ਪੰਜਾਬ”

01/03/2025

ਪੰਜਾਬ ਕਾਂਗਰਸ ਦੇ ਇੰਚਾਰਜ ਸ਼੍ਰੀ ਭੂਪੇਸ਼ ਬਘੇਲ ,ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸੀਨੀਅਰ ਲੀਡਰਸ਼ਿਪ ਸਮੇਤ ਮੀਡੀਆ ਕਾਨਫਰੰਸ

Address

Ludhiana

Opening Hours

Monday 6am - 11pm
Tuesday 6am - 11pm
Wednesday 6am - 11pm
Thursday 6am - 11pm
Friday 6am - 11pm
Saturday 6am - 11pm
Sunday 6am - 11pm

Telephone

+917009746847

Website

Alerts

Be the first to know and let us send you an email when ਜਾਗਦੇ ਰਹੋ posts news and promotions. Your email address will not be used for any other purpose, and you can unsubscribe at any time.

Contact The Business

Send a message to ਜਾਗਦੇ ਰਹੋ:

Videos

Share

Category