Panjaab_updates

  • Home
  • Panjaab_updates

Panjaab_updates panjaab updates is a platform which serves you latest and truthful updates regarding panjaab .

ਖ਼ੁਸ਼ੀਆਂ ਅਤੇ ਨਿੱਘ ਭਰੇ ਤਿਉਹਾਰ ਲੋਹੜੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਮਿਹਰ ਕਰੇ ਅਤੇ ਉਮੰਗ ਨਾਲ਼ ਭਰਿਆ ਇਹ ਵਿਰਾਸਤੀ ਤਿਉਹਾਰ ਸਭ ...
13/01/2025

ਖ਼ੁਸ਼ੀਆਂ ਅਤੇ ਨਿੱਘ ਭਰੇ ਤਿਉਹਾਰ ਲੋਹੜੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਮਿਹਰ ਕਰੇ ਅਤੇ ਉਮੰਗ ਨਾਲ਼ ਭਰਿਆ ਇਹ ਵਿਰਾਸਤੀ ਤਿਉਹਾਰ ਸਭ ਪਰਿਵਾਰਾਂ 'ਚ ਆਪਸੀ ਪਿਆਰ ਅਤੇ ਰਿਸ਼ਤਿਆਂ 'ਚ ਨਿੱਘ ਦਾ ਵਾਧਾ ਕਰੇ।

02/01/2025

'ਬਸਪਾ' ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ 'ਆਪ' 'ਚ ਸ਼ਾਮਿਲ ਹੋਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ

01/01/2025

ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਮੁਹਮੰਦ ਸਦੀਕ ਦੀ ਧਮਾਕੇਦਾਰ ਐਂਟਰੀ
ਦੋਵਾਂ ਨੇ ਮਿਲਕੇ ਬੰਨ'ਤਾ ਰੰਗ ਕੀਲ ਕੇ ਰੱਖ'ਤੇ ਲੋਕ, ਦੇਖੋ ਵੀਡੀਓ

01/01/2025

ਲੁਧਿਆਣਾ 'ਚ ਸ਼ੋਅ ਦੌਰਾਨ ਭਾਵੁਕ ਹੋਇਆ ਦਿਲਜੀਤ ਦੋਸਾਂਝ
ਕਿਹਾ,"ਲੁਧਿਆਣੇ ਨੇ ਮੈਨੂੰ ਸੁਪਨੇ ਲੈਣੇ ਸਿਖਾਏ "

01/01/2025

ਮੇਰੇ Tour ਦਾ Grand Finale ਲੁਧਿਆਣਾ ਤੋਂ ਇਲਾਵਾ ਹੋਰ ਕੀਤੇ ਨਹੀਂ ਸੀ ਹੋ ਸਕਦਾ
ਲੁਧਿਆਣੇ LIVE ਕੰਸਰਟ ਦਾ ਦਿਲਜੀਤ ਨੇ ਇਹ ਕਾਰਨ....


01/01/2025

"ਕਈਆਂ ਨੂੰ ਚੁੱਭਦੀ ਹੈ ਇਹ ਲਾਈਨ, 'ਆ ਗਏ ਪੰਜਾਬੀ ਓਏ' ਪਰ ਅਸੀਂ ਤਾਂ ਬਾਰ ਬਾਰ ਕਵਾਂਗੇ..." Diljit Dosanjh ਨੇ ਨਵੇਂ ਸਾਲ 'ਤੇ Haters ਨੂੰ ਦੇ ਦਿੱਤਾ ਤਿੱਖਾ ਜਵਾਬ ! LIVE

ਨਵੇਂ ਸਾਲ ਮੌਕੇ ਕੜਾਕੇ ਦੀ ਠੰਡ 'ਚ ਭਾਰੀ ਗਿਣਤੀ 'ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਹੋ ਰਹੀਆਂ ਨਤਮਸਤਕ, 'ਸਤਿਨਾਮ ਵਾਹਿਗੁਰੂ' ਦਾ ਕਰੀਆਂ ਰਹੀਆਂ  ਜ...
01/01/2025

ਨਵੇਂ ਸਾਲ ਮੌਕੇ ਕੜਾਕੇ ਦੀ ਠੰਡ 'ਚ ਭਾਰੀ ਗਿਣਤੀ 'ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਹੋ ਰਹੀਆਂ ਨਤਮਸਤਕ, 'ਸਤਿਨਾਮ ਵਾਹਿਗੁਰੂ' ਦਾ ਕਰੀਆਂ ਰਹੀਆਂ ਜਾਪ, ਦੇਖੋ ਤਸਵੀਰਾਂ

30/12/2024

ਕਿਸਾਨਾਂ ਦੇ ਸਮਰਥਨ 'ਚ ਪੰਜਾਬ ਬੰਦ ਦਾ ਅਸਰ ਦਿਖਣਾ ਸ਼ੁਰੂ, ਸੜਕਾਂ 'ਤੇ ਲੱਗਿਆ ਵੱਡਾ ਜਾਮ, ਕਿਸੇ ਨੂੰ ਨਹੀਂ ਦਿੱਤਾ ਜਾ ਰਿਹਾ ਲੰਘਣ

ਕਿਸਾਨਾਂ ਦੇ ਸਮਰਥਨ 'ਚ ਪੰਜਾਬ ਬੰਦ ਦਾ ਅਸਰ ਦਿਖਣਾ ਸ਼ੁਰੂਚੰਡੀਗੜ੍ਹ ਦੀਆਂ ਸੜਕਾਂ 'ਤੇ ਲੱਗਿਆ ਵੱਡਾ ਜਾਮ, ਕਿਸੇ ਨੂੰ ਨਹੀਂ ਦਿੱਤਾ ਜਾ ਰਿਹਾ ਲੰਘਣ
30/12/2024

ਕਿਸਾਨਾਂ ਦੇ ਸਮਰਥਨ 'ਚ ਪੰਜਾਬ ਬੰਦ ਦਾ ਅਸਰ ਦਿਖਣਾ ਸ਼ੁਰੂ
ਚੰਡੀਗੜ੍ਹ ਦੀਆਂ ਸੜਕਾਂ 'ਤੇ ਲੱਗਿਆ ਵੱਡਾ ਜਾਮ, ਕਿਸੇ ਨੂੰ ਨਹੀਂ ਦਿੱਤਾ ਜਾ ਰਿਹਾ ਲੰਘਣ

ਵਾਹਿਗੁਰੂ ਜੀ 🙏
28/12/2024

ਵਾਹਿਗੁਰੂ ਜੀ 🙏

HOMECOMING
23/12/2024

HOMECOMING

ਸਫ਼ਰ-ਏ-ਸ਼ਹਾਦਤ 🙏🙏🙏
23/12/2024

ਸਫ਼ਰ-ਏ-ਸ਼ਹਾਦਤ 🙏🙏🙏

09/12/2024

ਲੋਕ ਸਭਾ ਮੈਂਬਰ Meet Hayer ਨੇ ਕੇਂਦਰ ਸਰਕਾਰ ਅੱਗੇ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਬਣਾਉਣ ਦੀ ਚੁੱਕੀ ਮੰਗ।

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ
06/12/2024

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਅੱਗੇ ਵਧਣਾ ਕੀਤਾ ਸ਼ੁਰੂ ਕਿਸਾਨਾਂ ਨੇ ਭੰ/ਨੇ ਬੈਰੀਕੇਡ, ਪੁੱਟ ਸੁੱਟੀਆਂ ਕੰਡਿਆਲੀਆਂ ਤਾਰਾਂਹਰਿਆਣਾ ਵੱਲੋਂ ਭਾਰੀ ਪੁ...
06/12/2024

ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਅੱਗੇ ਵਧਣਾ ਕੀਤਾ ਸ਼ੁਰੂ
ਕਿਸਾਨਾਂ ਨੇ ਭੰ/ਨੇ ਬੈਰੀਕੇਡ, ਪੁੱਟ ਸੁੱਟੀਆਂ ਕੰਡਿਆਲੀਆਂ ਤਾਰਾਂ
ਹਰਿਆਣਾ ਵੱਲੋਂ ਭਾਰੀ ਪੁਲਿਸ ਫੋਰਸ ਤਾਇਨਾਤ

ਖ਼ਾਲਸਾ ਪੰਥ ਦੇ ਸਿਰਜਣਹਾਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ।
04/12/2024

ਖ਼ਾਲਸਾ ਪੰਥ ਦੇ ਸਿਰਜਣਹਾਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ।

04/12/2024

ਡੱਬ 'ਚੋਂ ਬੰ*ਦੂ.ਕ ਕੱਢਕੇ ਕਿਵੇਂ ਛੱਡੇ ਰੌਂ/.ਦ, ਦੇਖੋ ਸੁਖਬੀਰ ਬਾਦਲ 'ਤੇ ਹ.ਮਲੇ ਦੀ ਨਵੀਂ LIVE ਵੀਡੀਓ !

03/12/2024

ਕਾਲਾ ਪਾਣੀ ਮੋਰਚੇ 'ਤੇ ਪਹੁੰਚੇ ਲੱਖਾ ਸਿਧਾਣਾ ਦੇ ਜ਼ਬਰਦਸਤ ਬੋਲ, ਅਮਿਤੋਜ ਮਾਨ ਨਾਲ ਜੱਫੀ ਪਾ ਕਰ ਦੱਸੀ ਅਗਲੀ ਰਣਨੀਤੀ?

Address


Website

Alerts

Be the first to know and let us send you an email when Panjaab_updates posts news and promotions. Your email address will not be used for any other purpose, and you can unsubscribe at any time.

Contact The Business

Send a message to Panjaab_updates:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share