AVP News Punjab

AVP News Punjab Avp News Punjab is an online extension of the well-established News Website of North India. This Punjabi News Channel Cover All Punjab
(1)

Waheguru ji
24/04/2024

Waheguru ji

24/04/2024

ਜਲੰਧਰ ਚ ਚੋਣਾਂ ਨੁੰ ਲੈਕੇ ਇਸ ਸਮੇਂ ਜਲੰਧਰ ਹਾਟ ਸੀਟ ਬਣਿਆ ਹੋਇਆ ਹੈ, ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ,

ਉਮੀਦਵਾਰ ਮੱਥਾ ਟੇਕਣ ਲਈ ਡੇਰਾ ਸੱਚਖੰਡ ਬੱਲਾ ਪਹੁੰਚ ਰਹੇ ਨੇ, ਦੇਖੋ ਤਸਵੀਰਾਂ

24/04/2024

ਬਰਨਾਲਾ ਵਿਖੇ ਸਾਹਿਤਕ ਕਲਾ ਤੇ ਸੱਭਿਅਤਾ ਨੂੰ ਸਮਰਪਿਤ ਲੇਖਕ ਪਾਠਕ ਸਾਹਿਤ ਸਭਾ ਵੱਲੋਂ ਸਮਾਗਮ ਕਰਵਾਇਆ ਗਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ...
24/04/2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਜਲੰਧਰ ਲੋਕ ਸਭਾ ਸੀਟ ਲਈ ਪਾਰਟੀ ਦੀ ਪ੍ਰਚਾਰ ਇੰਚਾਰਜ ਨਿਯੁਕਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਸੀਟ ਤੋਂ ਮਹਿੰਦਰ ਸਿੰਘ ਕੇ.ਪੀ ਜੀ ਨੂੰ ਪਾਰਟੀ ਉਮੀਦਵਾਰ ਵਜੋਂ ਉਤਾਰਿਆ ਹੈ।

24/04/2024

ਹੁਸ਼ਿਆਰਪੁਰ ਦੇ ਗੜ੍ਹਦੀਵਾਲਾ 'ਚ ਵਿਅਕਤੀ ਦਾ ਕ, ਤ, ਲ,
ਨਹਿਰ ਕਿਨਾਰੇ ਸੁੱਟੇ ਜ਼,ਖ,ਮੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌ,ਤ

24/04/2024

लखनऊ में BJP Uttar Pradesh मुख्यालय पर पत्रकार बंधुओं से वार्ता...

24/04/2024

pm modi live

24/04/2024

पीएम श्री Narendra Modi बैतूल, मध्य प्रदेश में विशाल जनसभा को संबोधित करते हुए।

24/04/2024

ਮੰਡਲ ਮੀਟਿੰਗ, ਬਾਜਵਾ ਨਗਰ ਲੁਧਿਆਣਾ।

24/04/2024

hm live

24/04/2024

ਖੰਨਾ ਚ ਇਕ ਪਰਿਵਾਰ ਦੇ ਘਰ 35 ਸਾਲ ਬਾਅਦ ਧੀ ਨੇ ਲਿਆ ਜਨਮ,
ਪਰਿਵਾਰ ਨੇ ਫੁੱਲਾਂ ਵਾਲੀ ਕਾਰ ਚ ਨਵ ਜੰਮੀ ਧੀ ਨੂੰ ਲਿਆਂਦਾ ਘਰ

24/04/2024

ਲੁਧਿਆਣਾ ਸਰਕਾਰੀ ਕਾਲਜ ਚ ਲੜਕੀਆਂ ਨੂੰ ਸਲਾਨਾ ਕਨਵੋਕੇਸ਼ਨ ਦੌਰਾਨ ਡਿਗਰੀਆਂ ਵੰਡੀਆਂ ਗਈਆਂ,
ਵਿਦਿਆਰਥਣਾਂ ਦਾ ਜੋਸ਼ ਕਾਬਿਲੇ ਤਾਰੀਫ ਸੀ

24/04/2024

ਕਾਂਗਰਸੀ ਆਗੂ ਪਵਨ ਆਦੀਆ ਦੇ ਘਰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ,
ਹੁਸਿ਼ਆਰਪੁਰ ਜਿ਼ਲ੍ਹੇ ਦੀ ਲੀਡਰਸਿ਼ਪ ਵੀ ਰਹੀ ਮੌਜੂਦ

24/04/2024

ਬੀਤੀ ਰਾਤ ਨਦੀ ਕੋਲ ਗੱਡੀ ਦੇ ਡਰਾਈਵਰ ਵੱਲੋਂ ਇੱਕ ਮੋਟਰਸਾਈਕਲ ਚਾਲਕ ਨੂੰ ਤਰਾਂ ਟੱਕਰ ਮਾਰ ਕੇ ਕੀਤਾ ਗਿਆ ਜ਼.ਖ.ਮੀ

24/04/2024

Senior AAP Leader & Rajya Sabha Member Sanjay Singh Addressing an Important Press Conference l LIVE

24/04/2024

ਹਾ.ਦਸਿ.ਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਵਲੋਂ ਮੰਡੀਆਂ ਚ ਟਰਾਲੀ ਲੈ ਕੇ ਜਾ ਰਹੇ ਕਿਸਾਨਾਂ ਦੇ ਵਾਹਨਾਂ ਉੱਤੇ ਰਿਫਲੈਕਟਰ ਲਗਾਏ ਗਏ

24/04/2024

ਸਕੂਲੀ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਵੱਡੇ ਤਿਉਹਾਰ ਚੋਣਾਂ ਨਾਲ ਜੋੜਿਆ ਜਾਵੇ,
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ 87 ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਬੈਠਕ

24/04/2024

ਦੇਰ ਰਾਤ ਅਚਾਨਕ ਅੱ.ਗ ਲੱਗਣ ਕਾਰਨ ਸ਼ੋਅਰੂਮ 'ਚ ਹੋਇਆ ਕਰੋੜਾਂ ਦਾ ਨੁ.ਕਸਾਨ

24/04/2024

ਪਟਿਆਲਾ ਵਾਰਡ ਨੰਬਰ 41 ਦੇ ਐਮਸੀ ਹਰੀਸ਼ ਕਪੂਰ ਦੀ ਅਗਵਾਈ ਹੇਠ ਬੀਜੇਪੀ ਦੀ ਪਾਰਟੀ ਮੀਟਿੰਗ ਰੱਖੀ ਗਈ

23/04/2024

ਕੋਰਪੋਰੇਸ਼ਨ ਲੈਂਡ ਬਰਾਂਚ ਦੇ ਇੰਸਪੈਕਟਰ ਮਨੀਸ਼ ਪੂਰੀ ਨੇ ਆਪਣੀ ਟੀਮ ਦੇ ਨਾਲ ਨਾਜਾਇਜ਼ ਗੇਟ ਤੇ ਜਾ ਕੇ ਕਾਰਵਾਈ ਕੀਤੀ ਗਈ

23/04/2024

ਮਹਿਲਾ ਦੀ ਕੰਨਾ ਚੋਂ ਵਾਲੀਆਂ ਲਾਹ ਲੈ ਚੱਲਾ ਸੀ ਆਹ ਨੌਜਵਾਨ, ਲੋਕਾਂ ਨੇ ਕਾਬੂ ਕਰ ਕੇ ਕੀਤੀ ਸੇਵਾ

23/04/2024

ਪਾਣੀ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖ ਲਈ ਸਕੂਲੀ ਬੱਚਿਆਂ ਨੇ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਵੰਡੇ ਬੂਟੇ

23/04/2024

ਰੇਖਾ ਅਗਰਵਾਲ ਪਟਿਆਲਾ ਜਿਲਾ ਕਾਂਗਰਸ ਦੀ ਮਹਿਲਾ ਸ਼ਹਿਰੀ ਪ੍ਰਧਾਨ ਨੇ ਆਪਣੇ ਬਲੋਕ ਮਹਿਲਾ ਪ੍ਰਧਾਨਾਂ ਨਾਲ ਮਿਲ ਕੇ ਆਪਣੇ ਨਿਵਾਸ ਵਿਖੇ ਪਾਰਟੀ ਮੀਟਿੰਗ ਰੱਖੀ ਇਸ ਮੀਟਿੰਗ ਚ ਵਿਸ਼ੇਸ਼ ਤੌਰ ਤੇ ਪੰਜਾਬ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਪਟਿਆਲਾ ਲੋਕ ਸਭਾ ਸੀਟ ਦੇ ਕਾਂਗਰਸੀ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਸ਼ਿਰਕਤ ਕੀਤੀ

23/04/2024

ਪਟਿਆਲਾ ਤੋਂ ਸਾਬਕਾ ਮੈਂਬਰ ਲੋਕ ਸਭਾ ਮਹਾਰਾਣੀ ਪਰਨੀਤ ਕੌਰ ਨੇ ਅੱਜ ਘੁੰਮਨ ਨਗਰ ਵਿਖੇ ਡਕਾਲਾ ਇੱਕ ਸਮਾਗਮ

23/04/2024

ਪਟਿਆਲਾ ਦੇ ਚੋਕਲੇਟ ਮਾਮਲੇ ਦੇ ਵਿੱਚ ਆਰੋਪੀ ਦੁਕਾਨਦਾਰ ਆਇਆ ਕੈਮਰੇ ਸਾਹਮਣੇ...

23/04/2024

ਸਟੋਰੀ.....ਦੇਰ ਰਾਤ ਘਰੋਂ ਗਏ ਨੌਜਵਾਨ ਦੀ ਅੱਜ ਗੰਦੇ ਨਾਲੇ ਚੋ ਮਿਲੀ ਲਾ-ਸ਼

23/04/2024

ਸਿਆਸਤਦਾਨਾਂ ਤੋਂ ਖਫਾ ਗੁਰਦਾਸਪੁਰ ਦੀ ਇੱਕ ਲੜਕੀ ਨੇ ਆਜ਼ਾਦ ਤੌਰ ਤੇ ਲੋਕ ਸਭਾ ਗੁਰਦਾਸਪੁਰ ਤੋ ਚੋਣਾਂ ਲੜਨ ਦਾ ਕੀਤਾ ਐਲਾਨ

22/04/2024

ਲੋਕ ਸਭਾ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਪੱਤਰਕਾਰਾਂ ਨਾਲ ਕੀਤੀ ਮੁਲਾਕਾਤ

Address

Ludhiana
141001

Alerts

Be the first to know and let us send you an email when AVP News Punjab posts news and promotions. Your email address will not be used for any other purpose, and you can unsubscribe at any time.

Contact The Business

Send a message to AVP News Punjab:

Videos

Share