Daily Public News

Daily Public News Daily Public News
(5)

ਦਰਸਨ ਕਰੋ ਮਾਤਾ ਨੈਣਾ ਦੇਵੀ ਜੀ ਦੇ -19/04/2024
19/04/2024

ਦਰਸਨ ਕਰੋ ਮਾਤਾ ਨੈਣਾ ਦੇਵੀ ਜੀ ਦੇ -19/04/2024

18/04/2024

ਦਸਵੀਂ ਕਲਾਸ ਦੇ ਬੋਰਡ ਦੇ ਨਤੀਜਿਆਂ ਵਿੱਚ ਲੁਧਿਆਣੇ ਦੀਆਂ ਲੜਕੀਆਂ ਨੇ ਮਾਰੀ ਬਾਜੀ,
ਇਕੋ ਸਕੂਲ ਦੀਆ ਦੋਨੇ ਵਿਦਿਆਰਥਣਾਂ ਪੰਜਾਬ ਫਸਟ ਅਤੇ ਸੈਕੰਡ

18/04/2024

ਦਲਰੋਜ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੀ ਔਰਤ ਨੂੰ ਹੋਈ ਫਾਂਸੀ ਦੀ ਸਜ਼ਾ

ਦਿਲਰੋਜ਼ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾਕਾਤਲ ਗੁਆਂਢਣ ਨੂੰ ਸੁਣਾਈ ਫਾਂਸੀ ਦੀ ਸਜ਼ਾ
18/04/2024

ਦਿਲਰੋਜ਼ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਕਾਤਲ ਗੁਆਂਢਣ ਨੂੰ ਸੁਣਾਈ ਫਾਂਸੀ ਦੀ ਸਜ਼ਾ

18/04/2024

ਛੋਟੇ ਬੱਚੇ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਹੋਇਆ ਦਰਜ ਬਣਾਇਆ
ਬਣਾਇਆ ਹਸਪਤਾਲ ਦਾ ਪ੍ਰੋਜੈਕਟ ਜਿਸ ਵਿੱਚ ਹਰ ਚੀਜ਼ ਚੱਲੇਗੀ ਸੈਂਸਰਾਂ ਨਾਲ

17/04/2024

ਲੁਧਿਆਣਾ ਨੂੰ ਸਫਲਤਾ ਲਾਰਸ ਬਿਸ਼ਨੋਈ ਗੈਂ|ਗ ਦੇ ਮੁੱਖ ਸਰਗਨਾ ਟੀਨੂ ਨੂੰ ਭੁਜਾਉਣ ਵਾਲੇ ਨੂੰ 750 ਗ੍ਰਾਮ ਹੈਰੋ|ਇਨ ਸਮੇਤ ਕੀਤਾ ਕਾ|ਬੂ
ਐਸਟੀਐਫ ਨੇ ਦੋ ਦੋਸ਼ੀ|ਆਂ ਨੂੰ ਕੀਤਾ ਕਾਬੂ ਦੋ|ਸ਼ੀਆਂ ਤੋਂ ਪੁੱਛਗਿੱਛ ਦੌਰਾਨ ਹੋਣਗੀਆਂ ਅਹਿਮ ਖੁਲਾਸੇ

17/04/2024

ਦਲਬੀਰ ਗੋਲਡੀ ਨੂੰ ਮਨਾਉਣ ਪਹੁੰਚੇ ਸੁਖਪਾਲ ਖਹਿਰਾ live

16/04/2024

ਹਵਾ ਵਿੱਚ ਬਿਨਾਂ ਮਿੱਟੀ ਬਿਨਾਂ ਖਾਦਾ ਦੇ ਉਗਾ ਸਕਦੇ ਹੋ ਸਬਜ਼ੀਆਂ!
ਘੱਟ ਪੈਸੇ ਖਰਚ ਕੇ ਘਰ ਦੀ ਛੱਤ ਤੇ ਗਾਈਆਂ ਜਾ ਸਕਦੀਆਂ ਨੇ ਔਰਗੈਨਿਕ ਸਬਜੀਆਂ ਦੇਖੋ ਨਵੀਂ ਤਕਨੀਕ

16/04/2024

ਲੋਕ ਸਭਾ ਲਈ ਲੁਧਿਆਣਾ ਵਿੱਚ ਪੁਰਾਣੇ ਅਤੇ ਨਵੇਂ ਕਾਂਗਰਸੀ ਹੋਣਗੇ ਆਹੋ ਸਾਹਮਣੇ !
ਮੁਕਾਬਲਾ ਹੋਵੇਗਾ ਦਿਲਚਸਪ

16/04/2024

ਵਿਧਾਇਕ ਅਸ਼ੋਕ ਪਰਾਸ਼ਰ ਨੂੰ ਆਮ ਆਦਮੀ ਪਾਰਟੀ ਨੇ ਬਣਾਇਆ ਲੋਕ ਸਭਾ ਦਾ ਉਮੀਦਵਾਰ
ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਪੰਜ ਸਾਲ ਫੋਨ ਨਾ ਚੱਕਣ ਵਾਲ ਨੂੰ ਨਹੀਂ ਲਾਉਣਗੇ ਲੋਕ ਮੂੰਹ

16/04/2024

ਸੰਗਰੂਰ ਤੋਂ ਸੁਖਪਾਲ ਖਹਿਰਾ ਨੂੰ ਲੋਕ ਸਭਾ ਦੀ ਟਿਕਟ ਦੇਣ ਤੇ ਦਲਵੀਰ ਗੋਲਡੀ ਓਏ ਭਾਵੁਕ ਆਇਆ ਕਾਂਗਰਸ ਪਾਰਟੀ ਤੇ ਗੁੱਸਾ

'ਆਪ' ਵੱਲੋਂ 4 ਹੋਰ ਉਮੀਦਵਾਰਾਂ ਦਾ ਐਲਾਨ, ਜਾਣੋ ਕਿਸ ਨੂੰ ਕਿੱਥੋਂ ਦਿੱਤੀ ਟਿਕਟ
16/04/2024

'ਆਪ' ਵੱਲੋਂ 4 ਹੋਰ ਉਮੀਦਵਾਰਾਂ ਦਾ ਐਲਾਨ, ਜਾਣੋ ਕਿਸ ਨੂੰ ਕਿੱਥੋਂ ਦਿੱਤੀ ਟਿਕਟ

ਲੋਕ ਸਭਾ ਚੋਣਾਂ 2024 ਹਲਕਾ ਪਟਿਆਲਾ ਤੋਂ ਕੌਣ ਜਿੱਤੇਗਾ?
16/04/2024

ਲੋਕ ਸਭਾ ਚੋਣਾਂ 2024 ਹਲਕਾ ਪਟਿਆਲਾ ਤੋਂ ਕੌਣ ਜਿੱਤੇਗਾ?

16/04/2024

ਕਰਮਜੀਤ ਅਨਮੋਲ ਦੇ ਹੱਕ ਵਿੱਚ ਬੀਨੂੰ ਢਿੱਲੋ ਨੇ ਕੀਤਾ ਚੋਣ ਪ੍ਰਚਾਰ

ਦਰਸ਼ਨ ਕਰੋ ਮਾਤਾ ਨੈਣਾਂ ਦੇਵੀ ਜੀ ਦੀ-16/04/2024
16/04/2024

ਦਰਸ਼ਨ ਕਰੋ ਮਾਤਾ ਨੈਣਾਂ ਦੇਵੀ ਜੀ ਦੀ-16/04/2024

15/04/2024

ਲੁਧਿਆਣਾ ਦੇ ਪੰਜ ਸਾਲ ਦੇ ਬੱਚੇ ਨੇ ਬਾਬਾ ਸਾਹਿਬ ਭੀਮ ਬਰਾ ਅੰਬੇਦਕਰ ਦੀ ਬਣਾਈ 3D photo
ਬੱਚੇ ਦਾ ਵਰਡ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਹੋਇਆ ਦਰਜ਼

15/04/2024

ਕਾਂਗਰਸ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ ਪਰ ਸੁਣੋ ਕਿੱਥੇ ਕਿੱਥੇ ਹੋਇਆ ਵਿਰੋਧ!

'ਟਿਕਟ ਕਿਸ ਨੂੰ ਦੇਣੀ ਹੈ, ਇਹ ਫੈਸਲਾ ਪਾਰਟੀ ਦਾ ਹੁੰਦਾ ਹੈ'ਪਰ ਬਠਿੰਡਾ ਮੇਰਾ ਘਰ, ਮੈਂ ਇੱਥੋਂ ਹੀ ਚੋਣ ਲੜਾਂਗੀ ਹਰਸਿਮਰਤ ਕੌਰ ਬਾਦਲ
15/04/2024

'ਟਿਕਟ ਕਿਸ ਨੂੰ ਦੇਣੀ ਹੈ, ਇਹ ਫੈਸਲਾ ਪਾਰਟੀ ਦਾ ਹੁੰਦਾ ਹੈ'
ਪਰ ਬਠਿੰਡਾ ਮੇਰਾ ਘਰ, ਮੈਂ ਇੱਥੋਂ ਹੀ ਚੋਣ ਲੜਾਂਗੀ ਹਰਸਿਮਰਤ ਕੌਰ ਬਾਦਲ

ਟਿਕਟ ਮਿਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਾਬਕਾ CM ਚੰਨੀ
15/04/2024

ਟਿਕਟ ਮਿਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਾਬਕਾ CM ਚੰਨੀ

ਦਰਸ਼ਨ ਕਰੋ ਮਾਤਾ ਨੈਣਾਂ ਦੇਵੀ ਜੀ ਦੇ 15/04/2024
15/04/2024

ਦਰਸ਼ਨ ਕਰੋ ਮਾਤਾ ਨੈਣਾਂ ਦੇਵੀ ਜੀ ਦੇ 15/04/2024

14/04/2024

ਕਾਂਗਰਸ ਨੇ ਸੰਗਰੂਰ ਤੋ ਸਖੁਪਾਲ ਸਿੰਘ ਖਹਿਰਾ ਨੂੰ ਬਣਾਇਆ ਉਮੀਦਵਾਰ

14/04/2024

ਕਾਂਗਰਸ ਨੇ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਣਾਇਆ ਲੋਕ ਸਭਾ ਤੋ ਉਮੀਦਵਾਰ

ਕਾਂਗਰਸ ਨੇ ਪੰਜਾਬ ਦੀਆ ਛੇ ਲੋਕ ਸਭਾ ਸੀਟਾਂ ਦਾ ਕੀਤਾ ਐਲਾਨ ਜਲੰਧਰ ਤੋ ਚਰਨਜੀਤ ਸਿੰਘ ਚੰਨੀ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਬਣਾਏ ਉਮੀਦਵ...
14/04/2024

ਕਾਂਗਰਸ ਨੇ ਪੰਜਾਬ ਦੀਆ ਛੇ ਲੋਕ ਸਭਾ ਸੀਟਾਂ ਦਾ ਕੀਤਾ ਐਲਾਨ ਜਲੰਧਰ ਤੋ ਚਰਨਜੀਤ ਸਿੰਘ ਚੰਨੀ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਬਣਾਏ ਉਮੀਦਵਾਰ

14/04/2024

Big Breaking: BJP ਆਗੂ ਹਰਜੀਤ ਗਰੇਵਾਲ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ,ਸਪੀਚ ਦੇਣ ਪਿੱਛੇ ਚੱਲੀਆਂ ਕੁਰਸੀਆਂ,ਸਾਹਮਣੇ ਆਈ ਅੰਦਰਲੀ ਵੀਡੀਓ...

14/04/2024

ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਖਾਲਸਾ ਨੇ ਕਿਹਾ ਅਕਾਲੀ ਦਲ ਦਾ ਨਹੀਂ ਪਿੰਡਾਂ ਵਿਚ ਨਹੀਂ ਕੋਈ ਵਿਰੋਧ
ਖਾਲਸਾ ਨੇ ਕਿਹਾ ਜਨਤਾ ਨੇ ਕਾਂਗਰਸ ਅਤੇ ਆਪ ਸਰਕਾਰ ਵੀ ਦੇਖ ਲਈ ਪਰ ਜੋ ਵਿਕਾਸ ਅਕਾਲੀ ਦਲ ਨੇ ਕੀਤਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ

14/04/2024

ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਲੱਗਾ ਇਕ ਹੋਰ ਵੱਡਾ ਝਟਕਾ ਪੂਰੀ ਖ਼ਬਰ ਪੜ੍ਹੋ ਕਮੈਂਟ ਬਾਕਸ ਵਿੱਚ

14/04/2024

ਮੌਸਮ ਵਿੱਚ ਆਈ ਤਬਦੀਲੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਤੇਜ਼ ਬਰਸਾਤ ਸ਼ੁਰੂ

ਜਲੰਧਰ ਤੋਂ ਸ੍ਰੋਮਣੀ ਅਕਾਲੀ ਦਲ ਨੂੰ ਝਟਕਾ ਪਵਨ ਕੁਮਾਰ ਟੀਨੂੰ ਆਮ ਆਦਮੀ ਪਾਰਟੀ ਵਿੱਚੋ ਹੋਏ ਸ਼ਾਮਿਲ
14/04/2024

ਜਲੰਧਰ ਤੋਂ ਸ੍ਰੋਮਣੀ ਅਕਾਲੀ ਦਲ ਨੂੰ ਝਟਕਾ ਪਵਨ ਕੁਮਾਰ ਟੀਨੂੰ ਆਮ ਆਦਮੀ ਪਾਰਟੀ ਵਿੱਚੋ ਹੋਏ ਸ਼ਾਮਿਲ

14/04/2024

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਜਲੰਧਰ ਤੋਂ ਪਵਨ ਕੁਮਾਰ ਟੀਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

Address

Ludhiana

Alerts

Be the first to know and let us send you an email when Daily Public News posts news and promotions. Your email address will not be used for any other purpose, and you can unsubscribe at any time.

Contact The Business

Send a message to Daily Public News:

Videos

Share