Sukh Sandhu

Sukh Sandhu IT / Social Media / Branding Expert / SEO /Google Ads/Motivational Speaker / Law of Attraction Coach.

CHAMKILA: GREAT RESEMBLANCE BETWEEN REAL AND REEL LIFE!
16/04/2024

CHAMKILA: GREAT RESEMBLANCE BETWEEN REAL AND REEL LIFE!

ਬਾਬਾ ਸਾਹਿਬ ਅੰਬੇਡਕਰ ਜੀ ਦੀ ਜੈਯੰਤੀ ਤੇ ਓਹਨਾ ਨੂ ਕੋਈ ਕੋਈ ਪ੍ਰਣਾਮ।ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਤੇ ਭਾਰਤ ਰਤ...
14/04/2024

ਬਾਬਾ ਸਾਹਿਬ ਅੰਬੇਡਕਰ ਜੀ ਦੀ ਜੈਯੰਤੀ ਤੇ ਓਹਨਾ ਨੂ ਕੋਈ ਕੋਈ ਪ੍ਰਣਾਮ।
ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਤੇ ਭਾਰਤ ਰਤਨ ਨਾਲ ਸਨਮਾਨਿਤ ਡਾਕਟਰ ਭੀਮ ਰਾਓ ਅੰਬੇਡਕਰ ਯੁੱਗ ਪੁਰਸ਼ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਦਲਿਤ, ਸ਼ੋਸ਼ਿਤ ਤੇ ਕਮਜ਼ੋਰ ਵਰਗਾਂ ਨੂੰ ਉਚਿਤ ਥਾਂ ਦਿਵਾਉਣ ਲਈ ਹੀ ਨਹੀਂ ਲਾਇਆ ਸਗੋਂ ਆਪਣੇ ਜੀਵਨ ’ਚ ਸਮਾਜਿਕ, ਆਰਥਿਕ, ਰਾਜਨੀਤਕ, ਵਿੱਦਿਅਕ, ਧਾਰਮਿਕ, ਔਰਤਾਂ ਨੂੰ ਸਨਮਾਨ ਦਿਵਾਉਣ ਤੇੇ ਸੰਵਿਧਾਨਕ ਖੇਤਰਾਂ ’ਚ ਵੀ ਵਡਮੁੱਲਾ ਯੋਗਦਾਨ ਪਾਇਆ।


ਸੁਖਰਾਜ ਸੰਧੂ

02/04/2024
ਵਾਟਰ ਕੈਨਨ ਵਾਲਾ ਨਵਦੀਪ ਜਲਬੇੜਾ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਵੀਰ ਤੇ ਬਹੁਤ ਤਸੱਦਦ ਕਰ ਸਕਦੀ ਹੈ ਸਾਰੇ ਜਾਣੇ ਨਵਦੀਪ ਵੀਰ ਦ...
29/03/2024

ਵਾਟਰ ਕੈਨਨ ਵਾਲਾ ਨਵਦੀਪ ਜਲਬੇੜਾ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਵੀਰ ਤੇ ਬਹੁਤ ਤਸੱਦਦ ਕਰ ਸਕਦੀ ਹੈ ਸਾਰੇ ਜਾਣੇ ਨਵਦੀਪ ਵੀਰ ਦੀ ਦੱਬ ਕਿ ਸਪੋਟ ਕਰ ਵੀਰ ਕਿਸਾਨੀ ਲਈ ਬਹੁਤ ਸਘੰਰਸ ਕਰ ਰਿਹਾ ਸੀ

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ MP ਰਵਨੀਤ ਬਿੱਟੂ BJP 'ਚ ਹੋਏ ਸ਼ਾਮਿਲ
26/03/2024

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ
MP ਰਵਨੀਤ ਬਿੱਟੂ BJP 'ਚ ਹੋਏ ਸ਼ਾਮਿਲ

ਪ੍ਰਣਾਮ ਸ਼ਹੀਦਾਂ ਨੂੰਜਦੋਂ ਹਰ ਸਾਲ ਭਰੇ ਜਲਸੇ ਵਿੱਚ ਤੁਹਾਡੇ ਕਾਤਲ ਹੀ ਤੁਹਾਡੀ ਬਰਸੀ ਮਨਾਉਂਦੇ ਨੇ ਤਾਂ ਮੈਨੂੰ ਲੱਗਦਾ... ਉਹ ਤੁਹਾਨੂੰ ਵਾਰ ਵਾਰ ...
23/03/2024

ਪ੍ਰਣਾਮ ਸ਼ਹੀਦਾਂ ਨੂੰ
ਜਦੋਂ ਹਰ ਸਾਲ ਭਰੇ ਜਲਸੇ ਵਿੱਚ ਤੁਹਾਡੇ ਕਾਤਲ ਹੀ ਤੁਹਾਡੀ ਬਰਸੀ ਮਨਾਉਂਦੇ ਨੇ

ਤਾਂ ਮੈਨੂੰ ਲੱਗਦਾ... ਉਹ ਤੁਹਾਨੂੰ ਵਾਰ ਵਾਰ ਫਾਂਸੀ ਚੜਾਉਂਦੇ ਨੇ। 🙏🙏🙏

ਜਿਓੰਦਾ ਰਹੇ ਪੰਜਾਬ 👍👍👍
ਅਸੀਂ ਆਪਣਾ ਹੱਕ ਮੰਗਿਆ ਸਰਕਾਰ ਲਈ ਬਾਗੀ ਹੋ ਗਏ
ਜੁਲਮ ਖਿਲਾਫ਼ ਹਥਿਆਰ ਚੱਕੇ ਬੇ-ਗੈਰਤ ਅਪਰਾਧੀ ਹੋ ਗਏ
ਜੋ ਕੁੱਝ ਹੋਇਆ ਸਭ ਦੇ ਸਾਹਮਣੇ ਹੋਇਆ
ਦੇਸ਼ ਅਜਾਦ ਕਰਾਉਣ ਲਈ ਸਭ ਤੋਂ ਅੱਗੇ ਪੰਜਾਬੀ ਹੋ ਗਏ

23 ਮਾਰਚ 1931, ਇਤਿਹਾਸ ਦੀ ਉਹ ਤਾਰੀਖ ਜਿਸ ਦਿਨ ਅੰਗ੍ਰੇਜ਼ੀ ਹੁਕੂਮਤ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਸ਼ਹੀਦ ਕਰ ਦਿੱਤਾ।ਦੇਸ਼ ਨੂੰ ਇਨਲਕਾਬ ਜ਼ਿੰਦਾਬਾਦ ਦਾ ਨਾਅਰਾ ਦੇਣ ਵਾਲੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਬੇਸ਼ੱਕ ਅੱਜ ਦੇਸ਼ ਆਜ਼ਾਦ ਹੋ ਗਿਆ ਹੈ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਪਰ ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਅੱਜ ਵੀ ਕਿਤੇ ਨਾਂ ਕਿਤੇ ਅਧੂਰਾ ਹੈ।

ਭਗਤ ਸਿੰਘ ਦਾ ਜਨਮ 27 ਸਤੰਬਰ 1907 ਨੂੰ ਲਾਹੌਰ ਜ਼ਿਲ੍ਹੇ ਦੇ ਬੰਗਾ ਵਿਖੇ ਹੋਇਆ ਸੀ ਜੋ ਮੌਜੂਦਾ ਸਮੇਂ ਵਿੱਚ ਪਾਕਿਸਤਾਨ ਵਿੱਚ ਸਥਿਤ ਹੈ ਪਰ ਨਵਾਂ ਸ਼ਹਿਰ ਦੇ ਖਟਕੜਕਲਾਂ ਵਿਖੇ ਭਗਤ ਸਿੰਘ ਦਾ ਪੁਸ਼ਤੈਨੀ ਮਕਾਨ ਅੱਜ ਵੀ ਮੌਜੂਦ ਹੈ।ਭਗਤ ਸਿੰਘ ਨੇ ਆਪਣੇ ਬਚਪਨ ਦਾ ਕਾਫੀ ਸਮਾਂ ਇਸੇ ਘਰ ਵਿੱਚ ਬੀਤਾਇਆ।ਜਿੱਥੇ ਅੱਜ ਵੀ ਉਨਾਂ ਦੇ ਜੀਵਨ ਨਾਲ ਸਬੰਧਤ ਯਾਦਾਂ ਅਤੇ ਘਰ ਦਾ ਸਾਮਾਨ ਪਿੰਡ ਵਾਸੀਆਂ ਵੱਲੋਂ ਸੰਜੋ ਕੇ ਰੱਖਿਆ ਹੋਇਆ ਹੈ ਤਾਂ ਜੋ ਨੌਜਵਾਨ ਇਸਤੋਂ ਪ੍ਰੇਰਣਾ ਲੈ ਸਕਣ।ਇਸ ਪਵਿੱਤਰ ਜਗ੍ਹਾ ਦੇ ਦਰਸ਼ਨਾਂ ਲਈ ਆਪਣੇ ਪਰਿਵਾਰ ਅਤੇ ਬੱਚਿਆਂ ਸਮਤੇ ਆਉਣ ਵਾਲੇ ਸੈਲਾਨੀਆਂ ਦਾ ਕਹਿਣੈ ਕਿ ਅੱਜ ਦੇਸ਼ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਗਰੀਆਂ ਲਾਹਨਤਾਂ ਦੇ ਕੁਰਾਹੇ ਤੇ ਚਲ ਪਈਆਂ ਨੇ ਪਰ ਭਗਤ ਸਿੰਘ ਦੇ ਘਰ ਨੂੰ ਦੇਖ ਕੇ ਉਨ੍ਹਾਂ ਨੂੰ ਕਾਫੀ ਸਕੂਨ ਮਿਲਿਆ ਹੈ ਅਤੇ ਜੇਕਰ ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਮਹਾਨ ਸ਼ਹੀਦਾਂ ਦੀ ਸੋਚ ਨੂੰ ਅਪਣਾ ਲਵੇ ਤਾਂ ਦੇਸ਼ ਦੀ ਤਸਵੀਰ ਕੁਝ ਹੋਰ ਹੀ ਹੋਵੇਗੀ ਅਸੀਂ ਆਪਣਾ ਹੱਕ ਮੰਗਿਆ ਤਾਂ ਸਰਕਾਰ ਲਈ ਬਾਗੀ ਹੋ ਗਏ ਜੁਲਮ ਖਿਲਾਫ਼ ਹਥਿਆਰ ਚੁੱਕੇ ਬੇ ਗੈਰਤ ਅਪਰਾਧੀ ਹੋ ਗਏ ਨਵੀ ਸੇਲਬਰਾਹ ਜੋ ਕੁੱਝ ਹੋਇਆ ਸਭ ਦੇ ਸਾਹਮਣੇ ਹੋਇਆ ਦੇਸ਼ ਅਜਾਦ ਕਰਾਉਣ ਲਈ ਸਭ ਤੋਂ ਅੱਗੇ ਪੰਜਾਬੀ ਹੋ ਗਏ @ ਸਰਦਾਰ ਭਗਤ ਸਿੰਘ ਖਟਕੜ ਕਲਾਂ ਬੰਗਾ ਵਿੱਚ ਜੰਮਿਆ ਸ਼ਹਿਰ ਲਹੋਰ ਵਿੱਚ ਵਿੱਚ ਪੜਿਆ

ਛੋਟੀ ਉਮਰੇ ਗੋਰਿਆਂ ਤੋਂ ਦੇਸ਼ ਅਜਾਦ ਕਰਾਉਣ ਲਈ ਅਜਾਦੀ ਦਾ ਜਨੂੰਨ ਸਿਰ ਚੜਿਆ

ਸ਼ਰੇਆਮ ਅਸੈਂਬਲੀ ਵਿੱਚ ਬੰਬ ਸੁਟਿਆ ਫਰੰਗੀਆ ਅੱਗੇ ਯੋਦਾ ਹਿੱਕ ਤਾਣਕੇ ਖੜਿਆ 23 ਮਾਰਚ ਨੂੰ ਲਹੋਰ ਜੇਲ੍ਹ ਵਿੱਚ ਪਾਈ ਸ਼ਹੀਦੀ ਸਤਲੁਜ ਕੰਢੇ ਹੁਸੈਨੀਵਾਲ

ਆਈ ਅਜਾਦੀ ਬਣੀ ਸਮਾਧੀ ਨਵੀ ਸੇਲਬਰਾਹ ਸੂਰਮੇ ਫਾਂਸੀ ਚੜਗੇ ਲੋਕੀ ਕਹਿੰਦੇ ਚਰਖੇ ਘਮਾਉਣ ਨਾਲ ਅਜ਼ਾਦੀ ਆਈ।

ਸੁਖਰਾਜ ਭਗਤ ਸਿੰਘ ਸੰਧੂ

17/03/2024

ਭਾਨਾ ਸਿੱਧੂ ਨੂੰ ਪੁਲਿਸ ਛੱਡਿਆ।
ਦੇਖੋ ਲਾਈਵ ਹੋ ਕਿ ਦਸਿਆ .......

Sidhu Mooswala ਦੇ ਪਿਤਾ ਨੂੰ ਵਧਾਈ ਦੇਣ ਪਹੁੰਚੇ Raja Warring |
17/03/2024

Sidhu Mooswala ਦੇ ਪਿਤਾ ਨੂੰ ਵਧਾਈ ਦੇਣ ਪਹੁੰਚੇ Raja Warring |

17/03/2024

ਅੱਧੀ ਰਾਤ ਨੂੰ ਲੱਖਾ ਸਿੰਘ ਸਿਧਾਣਾ ਨੂੰ ਲਿਆ ਪੁਲਸ ਹਿਰਾਸਤ ਚ ਭਾਈ ਅਮ੍ਰਿਤਪਾਲ ਸਿੰਘ ਲਈ ਅੰਮ੍ਰਿਤਸਰ ਸਾਹਿਬ ਨਾ ਜਾਣ ਲਈ ਕੀਤਾ ਗਿਰਫ਼ਤਾਰ!

Breaking: ਆ ਗਿਆ ਨਿੱਕਾ ''ਸਿੱਧੂ ਮੂਸੇਵਾਲਾ'' ! ਬਾਪੂ ਬਲਕੌਰ ਨੇ ਪੁੱਤ ਦੀ ਫੋਟੋ ਕੀਤੀ ਸਾਂਝੀ LIVE ! ਤੁਸੀਂ ਵੀ ਦਿਓ ਵਧਾਈਆਂ !
17/03/2024

Breaking: ਆ ਗਿਆ ਨਿੱਕਾ ''ਸਿੱਧੂ ਮੂਸੇਵਾਲਾ'' ! ਬਾਪੂ ਬਲਕੌਰ ਨੇ ਪੁੱਤ ਦੀ ਫੋਟੋ ਕੀਤੀ ਸਾਂਝੀ LIVE ! ਤੁਸੀਂ ਵੀ ਦਿਓ ਵਧਾਈਆਂ !

ਸੰਗਰੂਰ ਲੋਕ ਸਭਾ ਚੋਣਾਂ ਵਿੱਚ ਤੁਸੀ ਕਿਸਦੀ ਹਿਮਾਇਤ ਕਰੋਂਗੇ ..?ਕਮੈਂਟ ਬਾਕਸ ਵਿੱਚ ਦਿਓ ਆਪਣੀ ਰਾਏ।
15/03/2024

ਸੰਗਰੂਰ ਲੋਕ ਸਭਾ ਚੋਣਾਂ ਵਿੱਚ ਤੁਸੀ ਕਿਸਦੀ ਹਿਮਾਇਤ ਕਰੋਂਗੇ ..?
ਕਮੈਂਟ ਬਾਕਸ ਵਿੱਚ ਦਿਓ ਆਪਣੀ ਰਾਏ।

13/03/2024

ਸਾਗਰ ਦੀ ਵਹੁਟੀ ਗਾਣੇ ਨਾਲ ਮਸ਼ਹੂਰ ਗਾਇਕ, ਦੇਖੋ ਕੈਮਰੇ ਸਾਹਮਣੇ ਆ ਕੇ ਲੋਕਾਂ ਨੂੰ ਕੀ ਬੋਲੇ

ਝਾਰਖੰਡ ਚ ਸਪੇਨ ਤੋਂ ਆਈ ਕੁੜੀ ਨਾਲ ਬਲਾਤਕਰ ਕਰਕੇ ਉਸਦੀ ਕੁੱਟਮਾਰ ਕੀਤੀ ਅਤੇ ਸਮਾਨ ਖੋਹ ਲਿਆ ਤੇ ਗੋਦੀ ਮੀਡੀਆ ਦੀ ਮਾਂ ਮਰ ਗਈ
05/03/2024

ਝਾਰਖੰਡ ਚ ਸਪੇਨ ਤੋਂ ਆਈ ਕੁੜੀ ਨਾਲ ਬਲਾਤਕਰ ਕਰਕੇ ਉਸਦੀ ਕੁੱਟਮਾਰ ਕੀਤੀ ਅਤੇ ਸਮਾਨ ਖੋਹ ਲਿਆ ਤੇ ਗੋਦੀ ਮੀਡੀਆ ਦੀ ਮਾਂ ਮਰ ਗਈ

04/03/2024

ਪੰਜਾਬੀ ਮਾਂ ਬੋਲੀ ਦਾ ਇਕ ਹੋਰ ਕਾ/ਤ-ਲ!

ਦਿੱਲੀ ਪਬਲਿਕ ਸਕੂਲ ਪਠਾਨਕੋਟ ਵੱਲੋਂ ਸਿੱਧੀ ਧਮਕੀ ਸਕੂਲ ਦੇ ਬੱਚਿਆਂ ਨੂੰ।
ਪਠਾਨਕੋਟ ਇਲਾਕੇ ਨੇ ਤਾਂ ਆਪਣੀ ਬੋਲੀ ਛੱਡ ਹੀ ਰੱਖੀ ਆ ।

ਇਹ ਧਮਕੀ ਰਿਕਾਰਡ ਕਰਕੇ ਇਸ ਮਾੜੀ ਕਿਸਮ ਦੇ ਪ੍ਰਿਸੀਪਲ ਪਰਮਿੰਦਰ ਜੀਤ ਸਿੰਘ ਨੇ ਸਕੂਲ ਦੇ ਇਸ ਪੇਜ ਤੇ ਆਪ ਪਾਈ ਆ।

ਇਸਦਾ ਕੱਲਾ ਕੱਲਾ ਲਫ਼ਜ਼ ਧਿਆਨ ਨਾਲ਼ ਸੁਣਨ ਲਾਇਕ ਆ

ਤੇ ਸਕੂਲ ਵਿੱਚ ਅੰਗਰੇਜ਼ੀ ਹਿੰਦੀ ਹੀ ਬੋਲਣ ਦਿੱਤੀ ਜਾਂਦੀ ਆ

ਇਸ ਵੀਡੀਓ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਲਾਓੁਣ ਬਾਰੇ ਵੀ ਇਸ ਅਧਿਆਪਕ ਵੱਲੋਂ ਕਿਹਾ ਜਾ ਰਿਹਾ।

ਕਹਿੰਦਾ ਨੰਬਰ ਤੱਕ ਕੱਟਾਂਗੇ,ਜੁਰਮਾਨੇ ਤਾਂ ਕਰਾਂਗੇ ਹੀ

ਕੈਂਪਸ ਭਾਸ਼ਾ ਨਾਂ ਦੀ ਕੋਈ ਚੀਜ਼ ਨਹੀਂ ਹੈ ਕਨੂੰਨ ਮੁਤਾਬਕ

ਦਿੱਲੀ ਪਬਲਿਕ ਸਕੂਲ ਜਿਹੜੇ ਕਿ ਸਾਡੀ ਜ਼ਮੀਨ ਤੇ ਖੁੱਲੇ ਹਨ ਅਤੇ ਸਾਡੇ ਜੁਆਕਾਂ ਤੇ ਪੰਜਾਬੀ ਬੋਲਣ ਤੇ “ਜਜ਼ੀਆ” ਲਾ ਰਹੇ ਹਨ।

ਜਿੱਦਣ ਕੋਈ ਇੱਕ ਵੀ ਪੰਜਾਬ ਦਾ ਪੁੱਤ ਕੁਰਸੀ ਤੇ ਹੋਇਆ

ਅਜਿਹੇ ਸਕੂਲਾਂ ਲਈ ਅਜਿਹਾ ਸੋਚਣਾ ਵੀ ਮੁਸ਼ਕਲ ਹੋਓੱੁ।

ਐਸ ਵੇਲੇ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਅਤੇ ਸਾਰੇ ਮਹਿਕਮੇ ਬੰਦ ਪਏ ਹਨ।

ਵਟਸਐਪ ਗਰੁੱਪਾਂ ਨਾਲ਼ ਦਿੱਲੀ ਤੋਂ ਸਰਕਾਰ ਦਿੱਲੀ ਆਲ਼ੇ ਚਲਾ ਰਹੇ ਹਨ।

ਇੰਡੀਅਨ ਐਕਸਪਰੈਸ ਦੇ ਜਰਨਲਿਸਟ ਕਮਲਦੀਪ ਸਿੰਘ ਬਰਾੜ ਦਾ ਧੰਨਵਾਦ ਜਿਹਨਾਂ ਇਹ ਮੁੱਦਾ ਓੁਭਾਰਿਆ

ਕਿਸੇ ਦੂਜੇ ਪਿੰਡ ਚ ਵੀ ਮੌਤ ਹੋਜੇ ਤਾਂ ਲੋਕ ਸੋਗ ਚ ਦੁੱਖ ਮਨਾਉਣ ਆ ਜਾਂਦੇ ਨੇ ਪਰ ਸੱਦਕੇ ਇਸ ਸਰਕਾਰ ਦੇ ਤੈੜ ਜਵਾਨ ਪੁੱਤ ਦੀ ਮੌਤ ਹੋਈ ਹੋਵੇ ਹਾਜਾ...
24/02/2024

ਕਿਸੇ ਦੂਜੇ ਪਿੰਡ ਚ ਵੀ ਮੌਤ ਹੋਜੇ ਤਾਂ ਲੋਕ ਸੋਗ ਚ ਦੁੱਖ ਮਨਾਉਣ ਆ ਜਾਂਦੇ ਨੇ ਪਰ ਸੱਦਕੇ ਇਸ ਸਰਕਾਰ ਦੇ ਤੈੜ ਜਵਾਨ ਪੁੱਤ ਦੀ ਮੌਤ ਹੋਈ ਹੋਵੇ ਹਾਜਾਰਾਂ ਕਿਸਾਨਾਂ ਤੇ ਦੂਜੇ ਰਾਜ ਤੋਂ ਦਿਨ ਰਾਤ ਹਮਲੇ ਹੋ ਰਹੇ ਨੇ , ਕਿਸਾਨ ਹੱਕਾਂ ਲਈ ਲੜ ਰਹੇ ਹੋਣ ਜ਼ਖਮੀ ਹੋਣ ਲਾਪਤਾ ਹੋਣ …. ਤੇ ਆਪਾਂ ਜਸ਼ਨ ਮਨਾ ਰਹੇ ਹੋਈਏ … ਚੁਟਕੀਆਂ ਮਾਰਨੀਆਂ ਬਹੁਤ ਸੌਖੀਆਂ ਹੁੰਦੀਆਂ ਪਰ ਗੱਲ ਤੇ ਖੜਨਾ ਹਰੇਕ ਦੇ ਵੱਸ ਦੀ ਗੱਲ ਨੀ …

ਸਵਾਹ ਦਾ ਰੰਗਲਾ ਪੰਜਾਬ

ਇਹ ਬੀਬਾ ਪੁੱਤ ਤੇ ਅੰਮ੍ਰਿਤਪਾਲ ਦੇ ਮਗਰ ਲੱਗ ਕੇ ਨਹੀਂ ਮਰਿਆ?? ਫੇਰ ਰਾਸ਼ਟਰ ਹਿਤੈਸ਼ੀ ਲੋਕ ਇਹਦੇ ਹੱਕ ਚ ਹਾਅ ਦਾ ਨਾਅਰਾ ਮਾਰਨ ਤੋਂ ਕਿਉ ਡਰ ਰਹੇ ...
23/02/2024

ਇਹ ਬੀਬਾ ਪੁੱਤ ਤੇ ਅੰਮ੍ਰਿਤਪਾਲ ਦੇ ਮਗਰ ਲੱਗ ਕੇ ਨਹੀਂ ਮਰਿਆ?? ਫੇਰ ਰਾਸ਼ਟਰ ਹਿਤੈਸ਼ੀ ਲੋਕ ਇਹਦੇ ਹੱਕ ਚ ਹਾਅ ਦਾ ਨਾਅਰਾ ਮਾਰਨ ਤੋਂ ਕਿਉ ਡਰ ਰਹੇ ਨੇ?? ਕਿੱਥੇ ਗਿਆ ਓਹ ਸਾਰਾ ਲਾਣਾ ਬਾਣਾ ਜਿਹੜਾ ਇੱਟਾਂ ਤੇ ਸਿਰ ਕੱਢ ਕੇ ਬੈਠਾ ਹੁੰਦਾ ਪੰਥਕ ਸੋਚ ਨੂੰ ਭੰਡਣ ਨੂੰ, ਕੋਈ ਮੀਡੀਆ ਵਾਲਾ ਕੋਈ ਰਾਸ਼ਟਰੀ ਪਤਰਕਾਰ ਕਿਸੇ ਦੀ ਜੁਬਾਨ ਨਹੀਂ ਸਰੀ??

ਆਪਾਂ ਕਦੋਂ ਤੱਕ ਇਸੇ ਭੁਲੇਖੇ ਵਿਚ ਰਹਾਂਗੇ ਕੇ ਇਹ ਦੇਸ਼ ਤੇ ਇਹ ਦੇਸ਼ ਦੇ ਲੋਕ ਆਪਣੇ ਹਨ? ਜਦ ਬੋਲਣ ਦਾ ਵੇਲਾ ਆਉਂਦਾ ਹੈ ਤਾਂ ਸਾਰੀ ਮਸੀਨਰੀ ਸੈਂਟਰ ਦੇ ਹੱਕ ਵਿੱਚ ਭੁਗਤਦੀ ਹੈ,, ਤੇ ਅਸੀਂ ਇਹ ਸਮਝ ਕੇ ਇਹਨਾਂ ਦੇ ਕੁੱਛੜ ਚੜੇ ਰਹਿਣੇ ਆ ਕੇ ਇਹਨਾ ਵੱਲ ਦੀ ਗਲ ਕਰਕੇ ਸ਼ਾਯਦ ਇਹ ਸਾਨੂੰ ਅਪਣਾਉਣਗੇ। ਸਾਨੂੰ ਹੋਸ਼ ਕਰਨ ਦੀ ਲੋੜ ਹੈ ਆਪਣਾ ਤੇ ਗੈਰ ਪਛਾਣਨ ਦੀ ਲੋੜ ਹੈ। ਮਹਾਰਾਜ ਵੀਰ ਨੂੰ ਆਪਣੇ ਚਰਨਾਂ ਵਿਚ ਨਵਾਜ਼ਣ।

22/02/2024

ਬਾਰਡਰ ਤੇ ਨੌਜਵਾਨ ਦੀ ਹੋਈ ਮੌਤ ਦਾ ਜ਼ਿੰਮੇਵਾਰ ਕੁਝ ਲੋਕ ਕਿਸਾਨ ਲੀਡਰਾਂ ਨੂੰ ਦੱਸ ਰਹੇ ਨੇ ਹੱਦ ਹੀ ਹੋਈ ਪਈ ਆਪਣੇ ਲੋਕਾਂ ਦੀ ਵੀ ਜਿਹਨਾਂ ਨੇ ਗੋਲੀ ਚਲਾਈ ਦੋਸ਼ੀ ਉਹ ਨੇ ਉਹਨਾਂ ਵਿਰੁੱਧ ਗੱਲ ਕਰੋ ਨਾ ਕਿ ਆਪਣਿਆਂ ਨੂੰ ਹੀ ਭੰਡੀ ਜਾੳ।

22/02/2024

ਬਿਨ੍ਹਾਂ ਗੱਲੋੰ ਹਰ ਇੱਕ ਦੇ ਮੂੰਹ’ਚ ਲੰਗਰ ਦੇਣ ਨਾ ਜਾਇਓ ਕਰੋ। ਜਿਨ੍ਹਾਂ ਨੇ ਸਾਡਾ ਦੋ ਭੈਣਾਂ ਦਾ ਇੱਕਲੌਤਾ ਭਰਾ ਸਿਰ’ਚ ਗੋਲੀ ਮਾਰ ਕੇ ਮਾਰ ਦਿੱਤਾ, ਟਰੈਕਟਰ ਭੰਨ ਦਿੱਤੇ, ਮੁੰਡਿਆਂ ਦੀਆਂ ਲੱਤਾਂ ਬਾਹਾਂ ਤੋੜੀਆਂ ਤੇ ਗਾਲਾਂ ਕੱਢੀਆਂ। ਉਹਨਾਂ ਪੁਲਿਸ ਵਾਲਿਆਂ ਨੂੰ ਲੰਗਰ ਪੁੱਛਣ ਜਾਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ ? ਇਹ ਕੋਈ ਸਿੱਖੀ ਸਿਧਾਂਤ ਨਹੀਂ ਕਿ ਦੁਸਮਣ ਦੇ ਬਿਨ੍ਹਾਂ ਗੱਲੋਂ ਪੈਰਾਂ’ਚ ਡਿੱਗੀ ਜਾਉ। ਦੇਗ਼ ਤੇ ਤੇਗ਼ ਖਾਲਸੇ ਲਈ ਦੋਵੇਂ ਬਰਾਬਰ ਹਨ। ਜੇਕਰ ਉਹ ਮੂਹਰੇ ਹਮਲਾਵਰ ਬਣੇ ਖੜੇ ਹਨ ਤਾਂ ਤੁਹਾਡਾ ਫਰਜ਼ ਤਿਆਰ-ਬਰ-ਤਿਆਰ ਹੋਣ ਦਾ ਹੈ ਉਹਨਾਂ ਨੂੰ ਚਾਹ-ਪਾਣੀ ਪੁੱਛਣ ਦਾ ਨਹੀਂ। ਪਰ ਹਾਂ ਜੇਕਰ ਤੁਸੀਂ ਜੰਗ’ਚ ਕੋਈ ਵੱਢ-ਟੁੱਕ ਦਿੱਤਾ ਤੇ ਉਹ ਪਾਣੀ ਲਈ ਤੜਫਦਾ ਹੈ ਤਾਂ ਭਾਈ ਘਨੱਈਆ ਵਾਂਗ ਤੜਫਦੇ ਦੇ ਮੂੰਹ ਪਾਣੀ ਲਾ ਦਵੋ। ਪਰ ਲੜਾਈ ਤੋਂ ਪਹਿਲਾਂ ਹੀ ਨਾ ਬਾਲਟੀਆਂ ਚੁੱਕੀ ਫਿਰੋ।

CM Bhagwant Mann ਜੀ … ‘ਵੱਡੀ ਸੂਚਨਾ’ ਦੇ ਕਿਸ ਨੂੰ ਰਹੇ ਹੋ? ਜਿੱਥੇ ਕਿਸਾਨ ਸੰਘਰਸ਼ ਕਰ ਰਹੇ ਹਨ ਓਥੇ ਤੁਹਾਡੀ ਮਿਹਰਬਾਨੀ ਨਾਲ ਇੰਟਰਨੈੱਟ ਬੰਦ ...
22/02/2024

CM Bhagwant Mann ਜੀ … ‘ਵੱਡੀ ਸੂਚਨਾ’ ਦੇ ਕਿਸ ਨੂੰ ਰਹੇ ਹੋ? ਜਿੱਥੇ ਕਿਸਾਨ ਸੰਘਰਸ਼ ਕਰ ਰਹੇ ਹਨ ਓਥੇ ਤੁਹਾਡੀ ਮਿਹਰਬਾਨੀ ਨਾਲ ਇੰਟਰਨੈੱਟ ਬੰਦ ਕੀਤਾ ਹੋਈਆ ਹੈ।

ਬਾਕੀ ਮਸ਼ਹੂਰੀਆਂ ਵਿੱਚ ਕਮੀ ਨਹੀਂ ਆਉਣੀ ਚਾਹੀਦੀ … ਦੱਬੀ ਚੱਲੋ

21/02/2024

ਖਨੌਰੀ ਬਾਰਡਰ ਤੋਂ ਮੰਦਭਾਗੀ ਘਟਨਾ ਦੀ ਖਬ਼ਰ 23 ਸਾਲ ਦੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ

ਕਿਸਾਨ ਅੰਦੋਲਨ ਦੇ ਖਨੌਰੀ ਬਾਰਡਰ ਮੋਰਚੇ 'ਤੇ ਸਰਦਾਰ ਮਨਜੀਤ ਸਿੰਘ ਪਿੰਡ ਕੰਗਥਲਾ ਦੀ ਮੌਤ ਹੋ ਗਈ।ਉਹ ਇਸ ਅੰਦੋਲਨ ਦੇ ਦੂਸਰੇ ਸ਼ਹੀਦ ਹਨ।Terrible ...
19/02/2024

ਕਿਸਾਨ ਅੰਦੋਲਨ ਦੇ ਖਨੌਰੀ ਬਾਰਡਰ ਮੋਰਚੇ 'ਤੇ ਸਰਦਾਰ ਮਨਜੀਤ ਸਿੰਘ ਪਿੰਡ ਕੰਗਥਲਾ ਦੀ ਮੌਤ ਹੋ ਗਈ।

ਉਹ ਇਸ ਅੰਦੋਲਨ ਦੇ ਦੂਸਰੇ ਸ਼ਹੀਦ ਹਨ।

Terrible news: Sardar Manjeet Singh, Village Kangthala, died protesting at Khanauri border Morcha.

He is 2nd martyr of

18/02/2024

ਪੂਰੀ ਦੁਨੀਆਂ ਵਿੱਚ ਸਭ ਤੋਂ ਜਿਆਦਾ ਭਾਰਤ ਵਿੱਚ ਕੇਂਦਰ ਸਰਕਾਰ ਵੱਲੋਂ internet 🛜 ਬੰਦ ਕੀਤਾ ਜਾਂਦਾ ਹੈ।ਭਗਤਾ ਲਈ ਤਾਂ ਆਵੀ ਤਰੱਕੀ ਦੀ ਗੱਲ ਹੋਵੇਗੀ। ਹੁਣ ਪੰਜਾਬ ਦੇ 7 ਜਿਲਿਆ ਵਿੱਚ ਵੀ 🛜 ਬੰਦ।

जनरल कायर
16/02/2024

जनरल कायर

ਅਸੀਂ ਥੋਡੇ ਲਈ ਅੰਨ ਉਘਾਇਆ ਤੁਸੀਂ ਸਾਡੇ ਲਈ ਕਿੱਲਫਿਰ ਵੀ ਥੋਨੂੰ ਆਪਣਾ ਕਹੀਏ ਧੰਨ ਅਸਾਡੇ ਦਿਲ (ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ )
16/02/2024

ਅਸੀਂ ਥੋਡੇ ਲਈ ਅੰਨ ਉਘਾਇਆ
ਤੁਸੀਂ ਸਾਡੇ ਲਈ ਕਿੱਲ
ਫਿਰ ਵੀ ਥੋਨੂੰ ਆਪਣਾ ਕਹੀਏ ਧੰਨ ਅਸਾਡੇ ਦਿਲ (ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ )

ਕਿਸਾਨਾਂ ਦੇ ਸਮਰਥਨ 'ਚ ਵੱਖ-ਵੱਖ ਜਥੇਬੰਦੀਆਂ ਨੇ ਦਿੱਤਾ ਰੇਲ ਰੋਕੋ ਰੋਸ ਧਰਨਾ
15/02/2024

ਕਿਸਾਨਾਂ ਦੇ ਸਮਰਥਨ 'ਚ ਵੱਖ-ਵੱਖ ਜਥੇਬੰਦੀਆਂ ਨੇ ਦਿੱਤਾ ਰੇਲ ਰੋਕੋ ਰੋਸ ਧਰਨਾ

ਦਿੱਲੀ ਵੱਲੋਂ ਦਿੱਤੇ ਗਏ ਅੱਜ ਦੇ ਤੋਫੇ at Khanuri
15/02/2024

ਦਿੱਲੀ ਵੱਲੋਂ ਦਿੱਤੇ ਗਏ ਅੱਜ ਦੇ ਤੋਫੇ at Khanuri

14/02/2024

ਖਨੌਰੀ ਬਾਰਡਰ ਤੇ ਸਪਰੇਅ ਵਾਲੇ ਢੋਲ ਤੇ JCB ਲੈ ਕਿ ਵੱਧ ਤੋ ਵੱਧ ਕਿਸਾਨ ਭਰਾ ਪਹੁੰਚੋ ਪਹਿਲਾ ਵਾਲੇ ਅੰਦੋਲਨ ਤੋ ਡਰੀ ਦਿੱਲੀ ਨੇ ਇਸ ਵਾਰੀ ਬਾਰਡਰ ਬਹੁਤ ਮਜਬੂਤ ਕੀਤੇ ਨੇ ਜੋਰ ਪੂਰਾ ਲੱਗੇਗਾ ਤੋੜਨ ਲਈ

ਸੰਭੂ ਬਾਰਡਰ 'ਤੇ ਹੋਇਆ ਕਿਸਾਨਾਂ ਦਾ ਵੱਡਾ ਇਕੱਠ ਪੈਰ ਰੱਖਣ ਨੂੰ ਵੀ ਨਹੀਂ ਬਚੀ ਜਗ੍ਹਾ, ਵੇਖੋ ਤਸਵੀਰਾਂ
13/02/2024

ਸੰਭੂ ਬਾਰਡਰ 'ਤੇ ਹੋਇਆ ਕਿਸਾਨਾਂ ਦਾ ਵੱਡਾ ਇਕੱਠ
ਪੈਰ ਰੱਖਣ ਨੂੰ ਵੀ ਨਹੀਂ ਬਚੀ ਜਗ੍ਹਾ, ਵੇਖੋ ਤਸਵੀਰਾਂ

ਸੜਕਾਂ 'ਤੇ ਆਇਆ ਟ੍ਰੈਕਟਰਾਂ ਦਾ ਹੜ੍ਹ ਕਿਸਾਨਾਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੀਤੀ 'ਦਿੱਲੀ ਚੱਲੋ ਮਾਰਚ' ਦੀ ਸ਼ੁਰੂਆਤ, ਵੇਖੋ ਤਸਵੀਰਾਂ
13/02/2024

ਸੜਕਾਂ 'ਤੇ ਆਇਆ ਟ੍ਰੈਕਟਰਾਂ ਦਾ ਹੜ੍ਹ
ਕਿਸਾਨਾਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੀਤੀ 'ਦਿੱਲੀ ਚੱਲੋ ਮਾਰਚ' ਦੀ ਸ਼ੁਰੂਆਤ, ਵੇਖੋ ਤਸਵੀਰਾਂ

ਅੰਨਦਾਤਾ ਫਿਰ ਰੁਲ ਰਿਹਾ ਟਰਾਲੀਆ ਵਿੱਚ ਇੱਕ ਘਟੀਆ ਸਰਕਾਰ ਕਾਰਨ ਹੁਣ ਰਾਤ ਦੇ ਸਮੇਂ ਦੀਆ ਤਸਵੀਰਾ
13/02/2024

ਅੰਨਦਾਤਾ ਫਿਰ ਰੁਲ ਰਿਹਾ ਟਰਾਲੀਆ ਵਿੱਚ ਇੱਕ ਘਟੀਆ ਸਰਕਾਰ ਕਾਰਨ ਹੁਣ ਰਾਤ ਦੇ ਸਮੇਂ ਦੀਆ ਤਸਵੀਰਾ

Address

Ludhiana
141001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+91991524866

Website

Alerts

Be the first to know and let us send you an email when Sukh Sandhu posts news and promotions. Your email address will not be used for any other purpose, and you can unsubscribe at any time.

Videos

Share