Ramandeep sandhu

Ramandeep sandhu awareness of social issues

13/12/2024
03/12/2024

ਸਾਫ ਪਾਣੀ ਤੇ ਹਵਾ ਸਾਡਾ ਪਹਿਲਾ ਅਧਿਕਾਰ ਹੈ ਡਟ ਜਾਓ ਪੰਜਾਬੀਓ

ਕੋਈ ਉਜੜਿਆ ਕੋਈ ਆਬਾਦ ਹੋਇਆ ਦਿੱਤਾ ਸਬਕ ਤੂੰ ਹਾਲੇ ਤੱਕ ਨਾ ਯਾਦ ਹੋਇਆ ਦੇਬੀ, ਸੋਚਦਾ ਦੱਸੇਗਾ ਕੌਣ ਤੈਨੂੰ ਕਿੰਨਾ ਜ਼ਿਕਰ ਤੇਰਾ ਤੇਥੋਂ ਬਾਅਦ ਹੋਇਆ...
07/11/2024

ਕੋਈ ਉਜੜਿਆ ਕੋਈ ਆਬਾਦ ਹੋਇਆ
ਦਿੱਤਾ ਸਬਕ ਤੂੰ ਹਾਲੇ ਤੱਕ ਨਾ ਯਾਦ ਹੋਇਆ
ਦੇਬੀ, ਸੋਚਦਾ ਦੱਸੇਗਾ ਕੌਣ ਤੈਨੂੰ
ਕਿੰਨਾ ਜ਼ਿਕਰ ਤੇਰਾ ਤੇਥੋਂ ਬਾਅਦ ਹੋਇਆ
moose wala


ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) ਦੀਆਂ ਲੱਖ-ਲੱਖ ਵਧਾਈਆਂ ਜੀ। ਬਾਬਾ ਬੁੱਢਾ ਜੀ, ਗੁਰੂ ਘਰ ਦੇ ਅਨਿੰਨ ਸੇਵਕ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ...
06/10/2024

ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) ਦੀਆਂ ਲੱਖ-ਲੱਖ ਵਧਾਈਆਂ ਜੀ।

ਬਾਬਾ ਬੁੱਢਾ ਜੀ, ਗੁਰੂ ਘਰ ਦੇ ਅਨਿੰਨ ਸੇਵਕ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਨ। ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਘਰ ਦੀ ਸੇਵਾ ਕੀਤੀ। ਬਾਬਾ ਬੁੱਢਾ ਜੀ ਨੇ ਰਮਦਾਸ ਵਿਖੇ ਆਪਣੀ ਉਮਰ ਦਾ ਆਖ਼ਿਰੀ ਪੜਾਅ ਗੁਜ਼ਾਰਿਆ। ਇਸ ਪਾਵਨ ਧਰਤੀ ਉੱਤੇ ਹੀ ਆਪ ਜੀ ਦਾ ਅੰਗੀਠਾ ਸੰਭਾਲਿਆ ਗਿਆ।

ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ।

24/09/2024

ਪੰਜਾਂ ਦਰਿਆਵਾਂ ਦੀ ਧਰਤੀ ਤੇ ਪਾਣੀ ਦਾ ਵਪਾਰ ਕੀ ਕਹਿਣਾ ਚਾਹੋਗੇ ।

31/08/2024

ਰਾਮ ਮੁਹੰਮਦ ਸਿੰਘ ਦੱਸੋ ਇਹ ਕਿਸ ਦਾ ਨਾਮ ਸੀ। 🙏

ਮੈਨੂੰ ਪੰਜਾਬੀ ਯੁਨੀਵਰਸਿਟੀ ਤੋਂ ਇਕ ਬੱਚੀ ਦੀ ਚਿੱਠੀ ਆਈ।ਉਸ ਦੇ ਨਾਮ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਹਿੰਦੂ ਘਰਾਣੇ ਦੀ ਹੈ,ਸਨਾਤਨ ਮਤ ਨੂੰ ਮੰਨਣ...
08/08/2024

ਮੈਨੂੰ ਪੰਜਾਬੀ ਯੁਨੀਵਰਸਿਟੀ ਤੋਂ ਇਕ ਬੱਚੀ ਦੀ ਚਿੱਠੀ ਆਈ।ਉਸ ਦੇ ਨਾਮ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਹਿੰਦੂ ਘਰਾਣੇ ਦੀ ਹੈ,ਸਨਾਤਨ ਮਤ ਨੂੰ ਮੰਨਣ ਵਾਲੀ ਹੈ।
ਕਹਿਣ ਲੱਗੀ,*ਕੋਈ ਦੋ ਤਿੰਨ ਮਹੀਨਿਆਂ ਤੋਂ ਮੈਂ ਟੀ.ਵੀ ਤੇ ਤੁਹਾਡੀ ਕਥਾ ਸੁਣ ਰਹੀ ਹਾਂ।ਮੇਰਾ ਮਨ ਇਤਨਾ ਪ੍ਰਭਾਵਿਤ ਹੋਇਆ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬੱਚੀ ਬਣ ਜਾਵਾਂ।ਪਰ ਇਥੇ ਯੁਨੀਵਰਸਿਟੀ ਵਿਚ ਸਿੱਖ ਮੁੰਡਿਆਂ ਨੂੰ ਦੇਖ ਕੇ ਮੇਰੇ ਮਨ ਵਿਚ ਸਿਖ ਧਰਮ ਵਾਸਤੇ ਘਿਰਣਾ ਪੈਦਾ ਹੋ ਜਾਂਦੀ ਹੈ।*
ਇਹ ਉਸ ਦੇ ਲਫ਼ਜ਼ ਸਨ ਜੋ ਉਸ ਨੇ ਲਿਖੇ ਹਨ।ਕਹਿੰਦੀ ਹੈ ਮੈਂ ਦੁਬਿਧਾ ਵਿਚ ਪਈ ਹੋਈ ਹਾਂ।ਗੁਰਬਾਣੀ ਸੁਣ ਕੇ ਜੀਅ ਕਰਦਾ ਹੈ ਕਿ ਮੈਂ ਗੁਰੂ ਨਾਨਕ ਦੀ ਬੱਚੀ ਬਣ ਜਾਵਾਂ,ਕਲਗੀਧਰ ਦੀ ਬੱਚੀ ਬਣ ਜਾਵਾਂ ਪਰ ਜਿਹੜੇ ਬਣੇ ਹੋਏ ਨੇ,ਉਹਨਾਂ ਦੀ ਜੀਵਨ-ਸ਼ੈਲੀ ਦੇਖ ਕੇ ਨਫ਼ਰਤ ਪੈਦਾ ਹੋ ਜਾਂਦੀ ਹੈ।
ਉਸ ਬੱਚੀ ਦੀ ਲਿਖਣ ਸ਼ੈਲੀ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਸਾਹਿਤਕ ਰੁਚੀਆਂ ਦੀ ਮਾਲਕ ਹੈ,ਸਿਆਣੀ ਤੇ ਸੂਝਵਾਨ ਹੈ।
ਇਹ ਤੇ ਕੁਝ ਵੀ ਨਹੀਂ,ਇਹ ਤਾਂ ਦਾੜੵੀਆਂ ਮੁਨਾਈ ਬੈਠੇ ਨੇ,ਸਿਰ ਰੋਡ-ਮੋਡ ਕਰੀ ਬੈਠੇ ਹਨ।ਸਿਖਾਂ ਦੇ ਘਰਾਣੇ ਦੇ ਬੱਚੇ ਤੇ ਇਹ ਇਹਨਾਂ ਦੀ ਹਾਲਤ।

ਗਿਆਨੀ ਸੰਤ ਸਿੰਘ ਜੀ ਮਸਕੀਨ।

ਧੰਨ ਗੁਰੂ ਰਾਮਦਾਸ ਜੀ
15/06/2024

ਧੰਨ ਗੁਰੂ ਰਾਮਦਾਸ ਜੀ

ਗੁਰਪੀ੍ਤ ਘੁੱਗੀ ਜੀ ਤਰਸੇਮ ਜੱਸੜ ਦੀ ਫਿਲਮ  #ਮਸਤਾਨੇ ਵਿਚ ਤੁਸੀ ਬੋਲ ਬੋਲੇ ਸਨ ਕਿ ਸਿੱਖ ਤਾਂ ਮੈਂ ਨਕਲੀ ਸੀ ਪਰ ਅਰਦਾਸ ਅਸਲੀ ਹੋ ਗਈ ਉਹ ਬੋਲ ਤੁਸ...
28/05/2024

ਗੁਰਪੀ੍ਤ ਘੁੱਗੀ ਜੀ ਤਰਸੇਮ ਜੱਸੜ ਦੀ ਫਿਲਮ #ਮਸਤਾਨੇ ਵਿਚ ਤੁਸੀ ਬੋਲ ਬੋਲੇ ਸਨ ਕਿ ਸਿੱਖ ਤਾਂ ਮੈਂ ਨਕਲੀ ਸੀ ਪਰ ਅਰਦਾਸ ਅਸਲੀ ਹੋ ਗਈ ਉਹ ਬੋਲ ਤੁਸੀ ਪੁੱਗਾ ਦਿੱਤੇ ਹਨ ਸਹੀ ਗੱਲ ਤੁਸੀ ਨਕਲੀ ਸਿੱਖ ਹੋ ਬਸ ਪੱਗ ਵਿਚ ਸਿਰ ਹੀ ਫਸਾਇਆ ਹੈ ਇਕ ਬੰਨੇ ਕੌਮ ਦੇ ਮਹਾਨ ਸ਼ਹੀਦ ਸਰਦਾਰ ਬੇਅੰਤ ਸਿੰਘ ਜੀ ਦਾ ਪੁੱਤਰ ਹੈ ਉਸਨੂੰ ਹਰਾਉਣ ਲਈ ਤੁਸੀ ਸਾਰੇ ਜੋਰ ਲਾ ਰਹੇ ਓ
Gippy Grewal Binnu Dhillon Billa ਕਈ ਹੋਰ

ਕੀ ਤੁਹਾਨੂੰ ਕਰਮਜੀਤ ਅਨਮੋਲ ਉਸ ਮਹਾਨ ਸ਼ਹੀਦ ਤੋ ਕਿਤੇ ਚੰਗਾ ਹੋਗਿਆ ਜਿਸਨੇ ਸਾਡੀ ਢੱਠੀ ਹੋਈ ਪੱਗ ਸਾਡੇ ਸਿਰਾਂ ਤੇ ਰੱਖੀ #ਫਰੀਦਕੋਟ #ਭਾਈ_ਸਰਬਜੀਤ_ਸਿੰਘ_ਮਲੋਆ #ਪੰਜਾਬ #ਜਾਗਦੀਆ_ਜਮੀਰਾ_ਵਾਲੇ

ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
21/05/2024

ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ

ਕੀ ਹੋ ਗਿਆ ਜੇ ਪੱਤਝੜ ਆਈ ਤੂੰ  ਅਗਲੀ ਰੁੱਤ ਤੇ ਯਕੀਨ ਰੱਖੀਂ ਮੈਂ ਲੱਭ ਕੇ ਲਿਆਉਣਾ ਕੁਝ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂਅਲਵਿਦਾ ਡਾਕਟਰ ਸ...
11/05/2024

ਕੀ ਹੋ ਗਿਆ ਜੇ ਪੱਤਝੜ ਆਈ
ਤੂੰ ਅਗਲੀ ਰੁੱਤ ਤੇ ਯਕੀਨ ਰੱਖੀਂ
ਮੈਂ ਲੱਭ ਕੇ ਲਿਆਉਣਾ ਕੁਝ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਅਲਵਿਦਾ ਡਾਕਟਰ ਸੁਰਜੀਤ ਪਾਤਰ

Important Sikh History in Lahore city        لاہور شہر وچ سکھ تواریخ دیاں خاص تھاواںਲਾਹੌਰ ਸ਼ਹਿਰ ਦਾ ਸਿੱਖ ਇਤਿਹਾਸ ਸਿੱਧੇ ਤੌਰ...
03/05/2024

Important Sikh History in Lahore city
لاہور شہر وچ سکھ تواریخ دیاں خاص تھاواں
ਲਾਹੌਰ ਸ਼ਹਿਰ ਦਾ ਸਿੱਖ ਇਤਿਹਾਸ ਸਿੱਧੇ ਤੌਰ 'ਤੇ ਖਾਲਸਾ ਰਾਜ ਜਾਂ ਲਾਹੌਰ ਦਰਬਾਰ ਨਾਲ ਜੁੜਿਆ ਹੋਇਆ ਹੈ।
Here is list of most 36 Historical sights directly related with Sikh period, Sikh tenure, Sikh Era, Sikha Shahi, Khalsa Raj,
1-Gurdwara Sri pehli Patshai Tahli Sahib Near Ik Moria Pull no more..
2-Gurdwara Sri pehli Patshai Badami Bagh Lahore occupied .
3- Gurdwara Sri pehli Patshai Cohata M***i Bakir Walled City Lahore.
4- Gurdwara Sahib 4th Patshai Janam Asthan Choona Mandi Walled City Lahore.
5 - Gurdwara Sri 5vien Patshai Temple Road Lahore.
6 - Gurdwara Dera Sahib Near Lahore Fort.
7 - Shaheedi Asthan Guru Arjun Dev ji Near Lahore Fort.
8 - Gurdwara Sri 7vien Patshai Chobacha Sahib Dharampura Lahore.
9- Gurdwara Shaheed Ganj Nakhas Chowk Lahore.
10-Gurdwara Shaheed Singh Singhania Naulakha Lahore.
11-Gurdwara Shaheed Asthan Bhai Taru Singh Naulakha Bazar.
12-Gurdwara Sri 5vien Patshai Near Grave yard Buddhu da Awa GT Road Lahore.
13- Gurdwara Sahib Buraj of Lahore in Sheesh Mehal Lahore.
14 - Gurdwara Sahib Mahrani Jind Kaur out skirt of Sheesh Mehal near Zanan Khana.
16 - Gurdwara Shaheedi Asthan Bhai Manni Singh out Skirts of Akbri Gate of Lahore Fort in tyre market.
17- Gurdwara
18 - Smadhi of Mahraja Ranjit Singh.
19-Smadhi of Mahraja Kharak Singh.
20- Smadhi of Mahraja Sher Singh.
21-Smadhi of Kunwar Naunehal Singh.
22-Smadhi of Mahrani Chand Kaur.
23-Smadhi of Mahrani Gulab Kaur.
24- Smadhi of Mehtab Kaur.
25 -Smadhi of Khushal Singh.
26- Hazoori Bagh Lahore.
27 - Haveli Mahrani Jind Kaur Lahore Fort.
28- Haveli Mahraja Kharak Singh Lahore Fort.
29- Haveli Dehan Singh Dogra Lahore.
30-Haveli Khushal Singh Jamadar Lahore.
31 - Court of Mahraja Ranjit Singh in Lahore Fort.
32- morcraft Baradari in Shalimar Bagh.
33-Budhu da Awa
34-Tomb of Bhai Buddhu
35- Shah Balhol Summer palace Maharaja Sher Singh.
36- Samadhi Bhai Haqqeqat Rai near Sakhi Madho Lal Hussain Darbar lahore.

26/04/2024

ਪੰਜਾਬੀਅਤ ਇੱਕ ਦਿਨ ਪੂਰੀ ਦੁਨੀਆਂ ਤੇ ਛਾ ਜਾਵੇਗੀ

31/03/2024

I got 49 reactions and 6 replies on my recent top post! Thank you all for your continued support. I could not have done it without you. 🙏🤗🎉

ਦੱਸੋ ਇਹ ਕਿਹੜਾ ਗੁਰਦੁਆਰਾ ਹੈ
10/03/2024

ਦੱਸੋ ਇਹ ਕਿਹੜਾ ਗੁਰਦੁਆਰਾ ਹੈ

Address

New Subash Nagar
Ludhiana
141007

Telephone

+919888352133

Website

https://www.facebook.com/profile.php?id=1000894

Alerts

Be the first to know and let us send you an email when Ramandeep sandhu posts news and promotions. Your email address will not be used for any other purpose, and you can unsubscribe at any time.

Contact The Business

Send a message to Ramandeep sandhu:

Videos

Share