Punjab live

Punjab live News Update Punjab Live
www.punjablive.co.in
(4)

06/04/2024

ਲੁਧਿਆਣਾ ਦੇ ACP ਅਤੇ ਗੰਨਮੈਨ ਦੀ ਸੜਕ ਹਾਦਸੇ ਵਿੱਚ ਮੌ+ਤ

05/04/2024

ਸਟੇਜ 'ਤੇ ਹੋਏ ਵਿਵਾਦ ਨੂੰ ਲੈ ਕੇ ਡਾਂਸਰ ਸਿਮਰਨ ਸੰਧੂ ਤੇ ਪੰਜਾਬ DJ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੀਤੇ ਵੱਡੇ ਖੁਲਾਸੇ, ਸੁਣੋ LIVE

05/04/2024

Sanjay Singh ਕਰ ਰਹੇ ਅਹਿਮ ਪ੍ਰੈਸ ਕਾਨਫਰੰਸ, Live

05/04/2024

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਚੂਹਿਆਂ ਦੀ ਗਰੇਡ ਪਾਰਟੀ ਮਾਂ ਅਤੇ ਬੱਚਾ ਸਾਰੀ ਰਾਤ ਜਾਗਦੇ ਰਹੇ,

04/04/2024

ਅਕਾਲੀ ਦਲ ਦੀ ਵੱਡੀ ਪ੍ਰੈਸ ਵਾਰਤਾ, ਜਗਦੀਸ਼ ਗਰਚਾ ਦੀ ਅਕਾਲੀ ਦਲ ਹੋਈ ਵਾਪਸੀ, ਸੁਣੋ Live ਕੀ ਬੋਲੇ ਸੁਖਬੀਰ ਬਾਦਲ...

04/04/2024

ਲੁਧਿਆਣਾ ਕਾਕੋਵਾਲ ਰੋਡ ਅਲਮਾਰੀ ਨੂੰ ਚਾਬੀ ਲਗਾਉਣ ਲਈ ਆਇਆ ਨੋਜਵਾਨ ਡੇਢ ਲੱਖ ਰੁਪਏ ਨਕਦੀ ਅਤੇ ਗਹਿਣੇ ਲੈ ਫਰਾਰ

04/04/2024

ਬੀਤੇ ਕੁਝ ਦਿਨ ਪਹਿਲਾਂ ਵਿਆਹ ਦੇ ਪ੍ਰੋਗਰਾਮ ਚ ਡਾਂਸਰ ਨਾਲ ਹੋਈ ਬਦਸਲੂਕੀ ਕਰਨ ਵਾਲੇ ਸ਼ਖਸ ਨੂੰ ਪੁਲਿਸ ਨੇ ਕੀਤਾ ਕਾਬੂ

04/04/2024

ਲੁਧਿਆਣਾ ਦੇ ਡੀਸੀ ਦਫਤਰ ਦੇ ਸਾਹਮਣੇ ਪਾਰਕਿੰਗ ਦੇ ਅੰਦਰ ਸਰਦਾਰ ਮੁਲਾਜ਼ਮ ਪੀ ਰਿਹਾ ਸੀ ਬੀੜੀ ਪੁੱਛਣ ਤੇ ਕੀਤਾ ਹੰਗਾਮਾ

03/04/2024

ਲੁਧਿਆਣਾ 'ਚ ਰੇਲਗੱਡੀ ਦੀ ਲਪੇਟ 'ਚ ਆਏ ਵਿਅਕਤੀ ਦੀ ਮੌ+ਤ
ਸੈਰ ਕਰਦੇ ਸਮੇਂ ਰੇਲਗੱਡੀ ਦੀ ਲਪੇਟ 'ਚ ਆ ਕੇ ਲੱਤਾਂ ਪੀ.ਜੀ.ਆਈ

03/04/2024

ਮੁੱਕੇਬਾਜ਼ ਵਿਜੇਂਦਰ ਸਿੰਘ ਹੋਏ BJP 'ਚ ਸ਼ਾਮਿਲ, ਛੱਡੀ ਕਾਂਗਰਸ, BJP ਦੀ ਵੱਡੀ ਪ੍ਰੈਸ ਵਾਰਤਾ Live...

03/04/2024

ਕੇਜਰੀਵਾਲ ਦੀ ਸਿਹਤ ਵਿਗੜਨ ਤੋਂ ਬਾਅਦ ਦਿੱਲੀ ਤੋਂ ਆਤਸ਼ੀ ਦੀ ਪ੍ਰੈਸ ਕਾਨਫਰੰਸ ਲਾਈਵ

03/04/2024

ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚੇ।

आम आदमी पार्टी की तरफ से लोकसभा चुनाव 2024 की दूसरी लिस्ट जारी
02/04/2024

आम आदमी पार्टी की तरफ से लोकसभा चुनाव 2024 की दूसरी लिस्ट जारी

02/04/2024

लुधियाना के निजी रिसोर्ट में आम आदमी पार्टी की कार्यकारी की रखी गई मीटिंग, मीटिंग के मुख्य अतिथि राज्यसभा मेंबर संदीप पाठक

02/04/2024

ਲੁਧਿਆਣਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਭਾਜਪਾ ਚ ਸ਼ਾਮਿਲ ਹੋਣ ਤੋਂ ਬਾਅਦ ਪਹਿਲੀ ਵਾਰ ਪੁੱਜੇ ਲੁਧਿਆਣਾ ਭਾਜਪਾ ਕਾਰਕਰਤਾਵਾਂ ਨੇ ਕੀਤਾ ਭਰਮਾ ਸਵਾਗਤ

02/04/2024
02/04/2024

ਲੁਧਿਆਣਾ ਭਾਜਪਾ ਦੇ ਜ਼ਿਲਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਬੇਦਾਗ ਹੈ, ਆਉਣ ਵਾਲੇ ਦਿਨਾਂ 'ਚ ਲੁਧਿਆਣਾ 'ਚ ਸਮਾਰਟ ਸਿਟੀ ਦੇ ਨਾਂ 'ਤੇ ਹੋਏ ਘਪਲੇ ਦਾ ਖੁਲਾਸਾ ਕਰੇਗਾ।

01/04/2024

स्टेज से नीचे उतार नचाने की जिद्द पर था डीएसपी का रीडर, विरोध करने पर मारा गिलास

01/04/2024

ਪਿੰਡ ਚਕਰ ਦੇ ਪ੍ਰਾਈਵੇਟ ਸਕੂਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਥਾਣਾ ਹਠੂਰ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਕੀਤੀ ਹਾਸਿਲ

01/04/2024

ਦਿੱਲੀ ਦੇ ਕੱਪੜਾ ਕਾਰੋਬਾਰੀ ਪੁਸ਼ਪਿੰਦਰ ਸਿੰਘ ਦੀ ਖੁੱਲੀ ਕਿਸਮਤ ਨਿਕਲੀ ਢਾਈ ਕਰੋੜ ਦੀ ਲਾਟਰੀ ਲੁਧਿਆਣਾ ਦੇ ਗਾਂਧੀ ਬ੍ਰਦਰ ਤੋਂ ਖਰੀਦੀ ਸੀ ਇਹ ਲਾਟਰੀ

01/04/2024

ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਲੁਧਿਆਣਾ ਜ਼ਿਲ੍ਹਾ ਪੁਲਿਸ ਵੱਲੋਂ ਕੱਢਿਆ ਗਿਆ ਇੱਕ ਵਿਸ਼ਾਲ ਫਲੈਗ ਮਾਰਚ

01/04/2024

लुधियाना में करियाना दुकान के बाहर गुंडागर्दी
दुकानदार से की बदतमीजी,समझाने गए युवक के सिर पर मारे चाकू, 6 घायल

01/04/2024

ਲੁਧਿਆਣਾ ਦੇ ਰਾਹੋ ਰੋਡ ਤੇ ਅਟਲ ਕਲੋਨੀ ਵਿੱਚ ਬਣ ਰਹੀ ਫੈਕਟਰੀ ਦੇ ਗੇਟ ਨੂੰ ਲੈ ਕੇ ਕਲੋਨੀ ਵਾਸੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ ਅਤੇ ਲਾਇ ਫੈਕਟਰੀ ਮਾਲਕ ਤੇ ਇਲਜ਼ਾਮ ਫੈਕਟਰੀ ਮਾਲਕ ਨੇ ਦਿੱਤਾ ਜਵਾਬ

31/03/2024

लुधियाना एसटीएफ ने पकड़े हैरोइन तस्कर
पाकिस्तान बार्डर एरिया से लाकर करते थे सप्लाई,950 ग्राम बरामद

31/03/2024

ਲੁਧਿਆਣਾ 'ਚ ਪਰਿਵਾਰ 'ਤੇ ਤੇਜ਼+ਧਾਰ ਹਥਿ+ਆਰਾਂ ਨਾਲ ਹ+ਮਲਾ
ਇੱਟਾਂ-ਪੱਥਰ ਘਰ ਅੰਦਰ ਵੜ ਗਏ, ਪਿਉ-ਪੁੱਤ ਸਮੇਤ ਦੋ ਨੇਤਰਹੀਣ ਬੱਚੀਆਂ ਜ਼+ਖ਼ਮੀ ਹੋ ਗਈ

भारतीय जनता पार्टी की तरफ से लोकसभा चुनाव की लिस्ट जारी
30/03/2024

भारतीय जनता पार्टी की तरफ से लोकसभा चुनाव की लिस्ट जारी

30/03/2024

ਨਸ਼ਾ ਵੇਚਣ ਦੇ ਖਿਲਾਫ ਪੁਲਿਸ ਨੂੰ ਦੱਸਣਾ ਪਿਆ ਮਹਿੰਗਾ,
ਦੋਸ਼ੀਆਂ ਵੱਲੋਂ ਤੇਜ਼ ਹਥਿਆਰl ਨਾਲ ਸਿਰ ਤੇ ਕੀਤੇ ਵਾਰ

30/03/2024

2024 ਦੇ ਲੋਕ ਸਭਾ ਚੁਣਾਵ ਲਈ ਕਾਂਗਰਸੀ ਸੀਨੀਅਰ ਲੀਡਰ ਰਕੇਸ਼ ਪਾਂਡੇ ਨੇ ਵੀ ਕਾਂਗਰਸ ਪਾਰਟੀ ਅੱਗੇ ਰੱਖੇ ਆਪਣੀ ਦਾਵੇਦਾਰੀ

30/03/2024

ਦਿੱਲੀ ਸਰਕਾਰ ਦੇ ਇੱਕ ਹੋਰ ਮੰਤਰੀ ਤੋਂ ED ਨੇ ਕੀਤੀ ਪੁੱਛਗਿੱਛ, ਸਵਾਲ-ਜਵਾਬ ਮਗਰੋਂ AAP ਦੀ ਪ੍ਰੈੱਸ ਵਾਰਤਾ Live.....

29/03/2024

ਅਰਵਿੰਦ ਕੇਜਰੀਵਾਲ ਤੇ ED ਦੇ ਰੌਲੇ ਵਿਚਾਲੇ, ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ ! LIVE

Address

Sukhdev Encleve
Ludhiana
141001

Alerts

Be the first to know and let us send you an email when Punjab live posts news and promotions. Your email address will not be used for any other purpose, and you can unsubscribe at any time.

Contact The Business

Send a message to Punjab live:

Videos

Share


Other News & Media Websites in Ludhiana

Show All