#newreel #newpost #viralposts #viralvideoreels #viralpage #like #Facebook #popmusic #popular #post #music #design #wall #woodwork
ਐਵੇਂ ਨਾ ਫ਼ੋਨ ਕੱਢ ਕੇ ਜਿੱਥੇ ਜੀ ਕੀਤਾ ਵੀਡੀਓ ਬਣਾਉਣ ਲੱਗ ਜਾਇਆ ਕਰੋ ਆ ਦੇਖ ਲਓ ਰਜਵਾਨ ਭਾਈ ਦੀ ਧਰਨ ਹਲਾਤੀ 😍😍
ਸਲੂਟ ਆ ਬਾਈ ਤੇਰੀ ਮਿਹਨਤ ਨੂੰ।।। ❤
ਸਿਕਾਰ ਕਰਨ ਨਿਕਲੀ ਬਿੱਲੀ ਨੂੰ ਜਦੋ ਪਤਾ ਲੱਗਾ ਕਬੂਤਰ ਅੰਨਾ ਹੈ,ਉਹ ਵਾਪਸ ਚਲੀ ਗਈ, ਕਾਸ਼ ਅਜਕਲ ਦੇ ਇਨਸਾਨਾਂ ਦੀ ਸੋਚ ਵੀ ਕੁਛ ਇਸ ਤਰ੍ਹਾਂ ਦੀ ਹੋ ਜਾਵੇ.....
ਲਖੀਮਪੁਰ ਖੀਰੀ ਵਿਚ ਕਿਸਾਨਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਮੌਕੇ ਕਿਵੇ ਮੰਤਰੀ ਦੇ ਮੁੰਡੇ ਨੇ ਕਿਸਾਨਾਂ ਨੂੰ ਗੱਡੀ ਨਾਲ ਦਰੜਿਆ....
ਲਖੀਮਪੁਰ ਖੀਰੀ ਵਿਚ ਕਿਸਾਨਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਮੌਕੇ ਕਿਵੇ ਮੰਤਰੀ ਦੇ ਮੁੰਡੇ ਨੇ ਕਿਸਾਨਾਂ ਨੂੰ ਗੱਡੀ ਨਾਲ ਦਰੜਿਆ....
Coconut cutting full video 👍
#kisanmazdoorektazindabad
ਕੀ ਬੀਤ ਦੀ ਹੋਵੇਗੀ ਉਸ ਅੰਨਦਾਤੇ ਉਪਰ ਜਿਸ ਨੂੰ ਆਪਣੇ ਪੁੱਤਾ ਵਾਗ ਪਾਲੀ ਫ਼ਸਲ ਖੁਦ ਹੱਥੀ ਵਾਹੁਣੀ ਪਏ ਜੇ ..
ਪ੍ਰਮਾਤਮਾ ਮੇਹਰ ਰੱਖੀ ਕਿਸਾਂਨ ਵੀਰਾ ਤੇ 🙏
ਆਹ ਹੁੰਦਾ ਜੈਸੇ ਕੋ ਤੈਸਾ
ਖਿੱਚ ਕੇ ਰੱਖੋ ਕੰਮ ਨੂੰ ::
#kisanektazindabaad #kisanmazdoorektazindabad #babbumaan #KisanAndolan #JaiKisan #KisanMahapanchayat #kisanekta #likesforlike #share #viralvideo #baghriarecords #LikeAndShare
#kisanektazindabaad #kisanektamorcha #kisanmazdoorektazindabad #JaiKisan #LikeAndShare #babbumaan #harfcheema #KanwarGrewal #lakhasidhana
Share video 👇👇 like Page 👆👆
ਹਰਿਆਣੇ 'ਚ ਕਿਸਾਨਾਂ 'ਤੇ ਹੋਏ ਇਸ ਲਾਠੀ ਚਾਰਜ ਦੀ ਤੁਲਨਾ
ਅੰਗਰੇਜਾਂ ਦੁਆਰਾ ਕੀਤੇ ਜਾਂਦੇ ਲਾਠੀਚਾਰਜ ਨਾਲ ਕੀਤੀ ਜਾ ਸਕਦੀ ਹੈ।
ਅੱਜ ਵੀ ਆਪਣੇ ਹੱਕ ਲਈ ਪੁਲਸ ਦੀਆਂ ਡਾਂਗਾਂ ਖਾਣੀਆਂ ਪੈ ਰਹੀਆਂ ਨੇ।
ਹਿਟਲਰਸ਼ਾਹੀ ਹਰਿਆਣਾ ਸਰਕਾਰ ਮੁਰਦਾਬਾਦ!
ਦੋਸਤੋ ਇਹ ਵੀਡੀਓ ਤਾਂ ਪਤਾ ਨਹੀਂ ਕਿਥੋਂ ਦੀ ਹੈ । ਪਰ ਇਸ ਬੱਚੇ ਨੇ ਪੁਰਾਣੀਆਂ ਬਜੁਰਗ ਔਰਤਾਂ ਨੂੰ ਵੀ ਪਿੱਛੇ ਪਾ ਦਿੱਤਾ ਹੈ ।
#oldvideo #share #likesforlike #KisanEktaZindabaad
18-08-21ਐੱਸ ਡੀ ਐਮ ਸਮਰਾਲਾ ਦੇ ਦਫ਼ਤਰ ਬਾਹਰ ਰੱਖੇ ਲੋਕਾਂ ਦੇ ਪੀਣ ਵਾਲੇ ਪਾਣੀ ਵਾਲੇ ਵਾਟਰ ਕੂਲਰ ਦਾ ਹਾਲ ,ਦੇ ਰਿਹਾ ਏ ਬਿਮਾਰੀਆ ਨੂੰ ਸੱਦਾ Copi
#likeforlikes #share #viralvideo #viralpost
7 ਮਹੀਨੇ ਹੋਗੇ ਬਾਪੂ ਨੂੰ ਘਰ ਗਏ ਨੂੰ
ਸਲੂਟ ਆ ਬਾਪੂ ਜੀ ਨੂੰ।।।।
#kisanektazindabaad #tikriborder #JaiJawanJaiKisan #like4likes