PNB LIVE TV

PNB LIVE TV ਪੰਜਾਬ ਦੇ ਸੱਭਿਆਚਾਰਕ ਵਿਰਸੇ ਅਤੇ ਖ਼ਬਰਾਂ ਨੂੰ ਦੇਖਣ ਲਈ ਸਮਰਪਿਤ ਸਾਡੇ LIVE TV ਚੈਨਲ ਵਿੱਚ ਤੁਹਾਡਾ ਸੁਆਗਤ ਹੈ

Collage making:- Student name. Sahibjeet kaur
07/11/2023

Collage making:- Student name. Sahibjeet kaur

ਭਗਤ ਪੂਰਨ ਸਿੰਘ ਰਾਜ ਪੁਰਸਕਾਰ ਨਾਲ ਸਮਾਜ ਸੇਵੀ ਜਸਪ੍ਰੀਤ ਸਿੰਘ ਛਾਬੜਾ ਸਨਮਾਨਿਤ        ਰੋਜ਼ਾਨਾ ਨਵੀਂਆਂ ਪੋਸਟਾਂ ਵੇਖਣ ਲਈ ਪੇਜ਼ ਨੂੰ ਫੋਲੋ ਕਰ...
23/07/2023

ਭਗਤ ਪੂਰਨ ਸਿੰਘ ਰਾਜ ਪੁਰਸਕਾਰ ਨਾਲ ਸਮਾਜ ਸੇਵੀ ਜਸਪ੍ਰੀਤ ਸਿੰਘ ਛਾਬੜਾ ਸਨਮਾਨਿਤ
ਰੋਜ਼ਾਨਾ ਨਵੀਂਆਂ ਪੋਸਟਾਂ ਵੇਖਣ ਲਈ ਪੇਜ਼ ਨੂੰ ਫੋਲੋ ਕਰੋ

Bai Bhola Yamla

23/07/2023

CMS ਗੁਰੂਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਕਾ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਸ਼ਨ ਸਮੱਗਰੀ ਰਵਾਨਾ

CMS Public School Bhagta Bhai Ka
Bhagwant maan
Harjot Singh Bains

ਅਧਿਆਪਕਾ ਲਈ ਖੁਸ਼ਖਬਰੀ
23/07/2023

ਅਧਿਆਪਕਾ ਲਈ ਖੁਸ਼ਖਬਰੀ


23/07/2023

ਗੁਰਬਾਣੀ ਪ੍ਰਸਾਰਣ ਨੂੰ ਲੈਕੇ SGPC ਦੀ ਕਿਹੜੀ ਐਸੀ ਮਜਬੂਰੀ??


22/07/2023

ਪੁਲਸ ਮੁਲਾਜ਼ਮ ਨੇ ਰਿਸ਼ਵਤਖੋਰ ਥਾਣੇਦਾਰ ਖਿਲਾਫ ਕੀਤਾ ਚੱਕਾ ਜਾਮ ! ਇਸ ਪੁਲਸ ਮੁਲਾਜਮ ਦੇ ਹੌਂਸਲੇ ਨੂੰ ਸਲਾਮ ਹੈ।

21/07/2023

ਸ੍ਰੀਹਰਿਕੋਟਾ ਵਿਖੇ ਦੀ ਲਾਂਚਿੰਗ ਵੇਖ ਕੇ ਪਰਤੇ ਸਕੂਲੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ ਅਤੇ ਜਾਣਿਆਂ ਉਹਨਾਂ ਦਾ ਤਜ਼ਰਬਾ!




ਹੜ੍ਹ ਪੀੜਤਾਂ ਲਈ 'ਆਪ' ਦੇ ਵਿਧਾਇਕਾਂ ਨੇ ਦਾਨ ਕੀਤੀਆਂ ਆਪਣੀਆਂ ਇੱਕ ਮਹੀਨੇ ਦੀਆਂ ਤਨਖਾਹਾਂ!  Balkar Singh Sidhu
21/07/2023

ਹੜ੍ਹ ਪੀੜਤਾਂ ਲਈ 'ਆਪ' ਦੇ ਵਿਧਾਇਕਾਂ ਨੇ ਦਾਨ ਕੀਤੀਆਂ ਆਪਣੀਆਂ ਇੱਕ ਮਹੀਨੇ ਦੀਆਂ ਤਨਖਾਹਾਂ!


Balkar Singh Sidhu

ਮਾਨ ਸਰਕਾਰ ਵੱਲੋਂ ETT ਅਧਿਆਪਕਾਂ ਨੂੰ ਲਈ ਵੱਡਾ ਤੋਹਫ਼ਾ!
21/07/2023

ਮਾਨ ਸਰਕਾਰ ਵੱਲੋਂ
ETT ਅਧਿਆਪਕਾਂ ਨੂੰ ਲਈ ਵੱਡਾ ਤੋਹਫ਼ਾ!




ਇਸ ਸਮੇਂ ਦੀ ਵੱਡੀ ਖ਼ਬਰ: ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਕੀਤਾ ਤਲਬ, 24 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾਬਠਿੰਡਾ- ਪੰਜਾਬ ਦੇ ਸਾਬਕਾ ਵਿੱਤ ਮੰਤਰ...
21/07/2023

ਇਸ ਸਮੇਂ ਦੀ ਵੱਡੀ ਖ਼ਬਰ: ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਕੀਤਾ ਤਲਬ, 24 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ

ਬਠਿੰਡਾ- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਹੁਣ ਵਿਜੀਲੈਂਸ ਦੀ ਰਿਡਾਰ ਤੇ ਹਨ। ਵਿਜੀਲੈਂਸ ਨੇ ਭਾਜਪਾ ਆਗੂ ਦੀ ਸ਼ਿਕਾਇਤ ’ਤੇ ਬਾਦਲ ਨੂੰ ਨੋਟਿਸ ਜਾਰੀ ਕਰਕੇ 24 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਮਰ ਉਜਾਲਾ ਦੀ ਖਬਰ ਮੁਤਾਬਕ ਭਾਜਪਾ ਆਗੂ ਨੇ ਬਠਿੰਡਾ ਵਿੱਚ ਪੁੱਡਾ ਦੀ ਜਾਇਦਾਦ ਸਬੰਧੀ ਮਨਪ੍ਰੀਤ ਬਾਦਲ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ‘ਤੇ ਪੁੱਡਾ ਦੀ ਜਾਇਦਾਦ ਘੱਟ ਰੇਟ ‘ਤੇ ਵੇਚਣ ਦਾ ਦੋਸ਼ ਸੀ। ਦੂਜੇ ਪਾਸੇ, ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ. ਹਰਪਾਲ ਸਿੰਘ ਨੇ ਕਿਹਾ ਕਿ, ਮਨਪ੍ਰੀਤ ਸਿੰਘ ਬਾਦਲ ਨੂੰ 24 ਜੁਲਾਈ ਨੂੰ ਵਿਜੀਲੈਂਸ ਦਫ਼ਤਰ ਵਿਖੇ ਤਲਬ ਕੀਤਾ ਗਿਆ ਹੈ। ਉਹ ਕੁਝ ਨਹੀਂ ਦੱਸ ਸਕਦਾ ਕਿ ਕਿਸ ਸ਼ਿਕਾਇਤ ਦੇ ਆਧਾਰ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ।


ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂਦੀ ਅਲੱਗ ਅਲੱਗ ਸਕੀਮਾਂ ਦੀ ਜਾਣਕਾਰੀ ਲੈਣ ਲਈ PNB LIVE TV ਪੇਜ਼ ਨੂੰ ਫੋਲੋ ਕਰੋ ਅਤੇ YOUTUBE ਚੈਨਲ ਨੂੰ ਸ...
19/07/2023

ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ
ਦੀ ਅਲੱਗ ਅਲੱਗ ਸਕੀਮਾਂ ਦੀ ਜਾਣਕਾਰੀ ਲੈਣ ਲਈ PNB LIVE TV ਪੇਜ਼ ਨੂੰ ਫੋਲੋ ਕਰੋ ਅਤੇ YOUTUBE ਚੈਨਲ ਨੂੰ ਸਸਕਰਾਇਬ ਕਰੋ


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਰੀਬ 28 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ...
18/07/2023

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਰੀਬ 28 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮੀਂਹ ਅਤੇ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਹੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ 27.77 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਰਾਸ਼ੀ ਪ੍ਰਤੀ ਸਕੂਲ 5 ਹਜ਼ਾਰ ਰੁਪਏ ਤੋਂ ਲੈ ਕੇ 30 ਹਜ਼ਾਰ ਰੁਪਏ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਾਸਤੇ 20 ਕਰੋੜ ਰੁਪਏ ਅਤੇ ਸੈਕੰਡਰੀ ਸਕੂਲਾਂ ਲਈ 7.77 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਰਾਸ਼ੀ ਨਾਲ ਸਕੂਲ ਮੁਖੀ ਅਤੇ ਪ੍ਰਬੰਧਕ ਕਮੇਟੀਆਂ ਸਕੂਲਾਂ ਦੀ ਮੁਰੰਮਤ, ਸਾਫ਼-ਸਫ਼ਾਈ, ਰੰਗ-ਰੋਗਨ ਅਤੇ ਹੋਰ ਫੁਟਕਲ ਕੰਮ ਕਰਵਾਉਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਦਾ ਹੜ੍ਹਾਂ ਅਤੇ ਮੀਂਹਾਂ ਕਾਰਨ ਹੋਏ ਨੁਕਸਾਨ ਸਬੰਧੀ ਇੱਕ ਵਿਸ਼ੇਸ਼ ਸਰਵੇ ਬਹੁਤ ਜਲਦ ਕਰਵਾਇਆ ਜਾ ਰਿਹਾ ਹੈ ਤਾਂ ਜੋ ਜ਼ਰੂਰਤ ਅਨੁਸਾਰ ਮੀਂਹ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਨੂੰ ਯੋਗ ਮੁਰੰਮਤ ਲਈ ਪੈਸਾ ਜਾਰੀ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨਿਆਂ ਦੇ ਰੰਗਲੇ ਪੰਜਾਬ ਦੀ ਮੁੜ ਸਿਰਜਨਾ ਲਈ ਵਚਨਬੱਧ ਹਾਂ ਅਤੇ ਸਾਰੇ ਰਲ-ਮਿਲ ਕੇ ਇਸ ਮਿਸ਼ਨ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਹਾਂ।


18/07/2023


ਅੱਜ ਦੀ ਵੱਡੀ ਤਾਜ਼ਾ ਖ਼ਬਰ: ਪੰਜਾਬ ਵਿਜੀਲੈਂਸ ਵਲੋਂ ਜਾਅਲੀ ਡਿਗਰੀ ‘ਤੇ ਨੌਕਰੀ ਕਰਨ ਵਾਲੀ ਸਕੂਲ ਪ੍ਰਿੰਸੀਪਲ ਗ੍ਰਿਫਤਾਰਪੰਜਾਬ ਵਿਜੀਲੈਂਸ ਬਿਊਰੋ ਨੇ...
17/07/2023

ਅੱਜ ਦੀ ਵੱਡੀ ਤਾਜ਼ਾ ਖ਼ਬਰ: ਪੰਜਾਬ ਵਿਜੀਲੈਂਸ ਵਲੋਂ ਜਾਅਲੀ ਡਿਗਰੀ ‘ਤੇ ਨੌਕਰੀ ਕਰਨ ਵਾਲੀ ਸਕੂਲ ਪ੍ਰਿੰਸੀਪਲ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-11, ਐਸ.ਏ.ਐਸ ਨਗਰ (ਮੋਹਾਲੀ) ਵਿਖੇ ਤਾਇਨਾਤ ਪ੍ਰਿੰਸੀਪਲ ਪਰਮਜੀਤ ਕੌਰ ਨੂੰ ਜਾਅਲੀ ਡਿਗਰੀ ਦੇ ਆਧਾਰ ਉਤੇ ਸਰਕਾਰੀ ਨੌਕਰੀ ਲੈਣ ਅਤੇ ਤਰੱਕੀ ਹਾਸਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਬਿਹਾਰ ਦੀ ਮਗਧ ਯੂਨੀਵਰਸਿਟੀ ਵੱਲੋਂ ਜਾਰੀ ਐਮ.ਕਾਮ ਦੀ ਡਿਗਰੀ ਦੇ ਆਧਾਰ ਉਤੇ ਸਰਕਾਰੀ ਨੌਕਰੀ ਹਾਸਲ ਕੀਤੀ ਸੀ। ਡਿਗਰੀ ਦੀ ਤਸਦੀਕ ਨਾ ਹੋਣ ਉਪਰੰਤ ਉਸ ਖ਼ਿਲਾਫ਼ ਵਿਜੀਲੈਂਸ ਇਨਕੁਆਰੀ ਦਰਜ ਕੀਤੀ ਗਈ ਸੀ।ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਵਿਜਲੈਂਸ ਬਿਊਰੋ ਨੇ ਪਾਇਆ ਕਿ ਉਕਤ ਪ੍ਰਿੰਸੀਪਲ ਵੱਲੋਂ ਸਰਕਾਰੀ ਨੌਕਰੀ ਲੈਣ ਲਈ ਵਰਤੀ ਗਈ ਡਿਗਰੀ ਫ਼ਰਜ਼ੀ ਹੈ।
ਸਰਕਾਰੀ ਨੌਕਰੀ ਅਤੇ ਤਰੱਕੀ ਲਈ ਜਾਅਲੀ ਡਿਗਰੀ ਸਰਟੀਫਿਕੇਟ ਦਾ ਸਹਾਰਾ ਲੈਣ ਦੇ ਦੋਸ਼ ਹੇਠ ਮੁਲਜ਼ਮ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਵਿਜੀਲੈਂਸ ਵੱਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।।


17/07/2023

ਅੱਜ ਦੀ ਖਾਸ ਖਬਰ ਅੱਜ ਸ੍ਰੀਹਰਿਕੋਟਾ ਵਿਖੇ ਦੀ ਲਾਂਚਿੰਗ ਵੇਖ ਕੇ ਪੰਜਾਬ ਵਾਪਸ ਪਰਤੇ ਸਕੂਲੀ ਵਿਦਿਆਰਥੀਆਂ 'ਚੋਂ ਇੱਕ ਵਿਦਿਆਰਥਣ ਨੇ ਸਾਂਝਾ ਕੀਤਾ ਆਪਣਾ ਕਦੇ ਵੀ ਨਾ ਭੁੱਲਣਯੋਗ ਤਜ਼ਰਬਾ!




16/07/2023

‘ਜਗੇ ਰਹਿਣ ਜੋਗੀ’ ਐਲਬਮ ਲੈਕੇ ਹਾਜ਼ਰ ਹੋ ਰਿਹਾ ਗਾਇਕ ਕੰਨਵਰ ਗਰੇਵਾਲ ਨਾਲ ਕੀਤੀ ਗੀਤਾਂ ਸੰਬੰਧੀ ਵਿਸ਼ੇਸ਼ ਗੱਲਬਾਤ

*JAGEY REHAN JOGI*

ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਨਾਲ ਦੁਨੀਆਂ ਭਰ ਦੇ ਸਰੋਤਿਆਂ ਤੋਂ ਬੇਹੱਦ ਪਿਆਰ ਖੱਟਨ ਵਾਲਾ ਗਾਇਕ ਕੰਨਵਰ ਗਰੇਵਾਲ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਅੱਜ ਤੱਕ ਉਨਾਂ ਵੱਲੋਂ ਗਾਏ ਇਕ-ਇਕ ਗੀਤ ਨੂੰ ਵਾਰ-ਵਾਰ ਸੁਣਨ ਲਈ ਦਿਲ ਕਰਦਾ ਹੈ ਕਿਉਕਿ ਉਨਾਂ ਦੀ ਆਵਾਜ਼ ਇਨੀ ਮਿਠਾਸ ਭਰੀ ਹੈ ਕਿ ਸੁਣਨ ਵਾਲਾ ਸੰਗੀਤ ਪ੍ਰੇਮੀ ਉਨਾਂ ਦਾ ਦੀਵਾਨਾ ਹੋ ਜਾਂਦਾ ਹੈ ਤੇ ਉਨਾਂ ਦੇ ਮਾਰਕੀਟ ਵਿਚ ਚੱਲ ਰਹੇ ਮਸ਼ਹੂਰ ਗੀਤ ਅੱਜ-ਕੱਲ ਬੱਚੇ-ਬੱਚੇ ਦੀ ਜੁਬਾਨ ਤੇ ਆਪ ਮੁਹਾਰੇ ਗੁਣਗਣਾਏ ਜਾਂਦੇ ਹਨ ਉਨਾਂ ਗੀਤਾਂ ਦੀ ਅਪਾਰ ਸਫ਼ਲਤਾ ਤੋਂ ਬਾਅਦ ਆਪਣਾ ਬਿਲਕੁੱਲ ਨਵੀਂ ਨਕੋਰ ਐਲਬਮ ਇਸ ਸਾਲ 2023 ਦੇ ਜੁਲਾਈ ਮਹੀਨੇ ਦੀ 14 ਤਾਰਿਕ ਤੋਂ ਸੁਰੂ ਕੀਤੀ ਗਈ ਹੈ ਜਿਸ ਦੇ ਪਹਿਲੇ ਗੀਤ ਦਾ ਟਾਇਟਲ 'ਸ਼ਿਵਾ' ਰੱਖਿਆ ਹੈ। ਇਸ ਗੀਤ ਸੰਬੰਧੀ ਗੱਲਬਾਤ ਦੌਰਾਨ ਗਾਇਕ ਗਰੇਵਾਲ ਨੇ ਇਕ ਵਿਸ਼ੇਸ਼ ਮਿਲਣੀ ਦੌਰਾਨ ਦੱਸਿਆ ਕਿ ਇਸ ਗੀਤ ਨੂੰ ਝਣਕਾਰ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਇਸ ਐਲਬਮ ਦੇ ਗੀਤਾਂ ਨੂੰ ਹਰਨੂਰ ਰੰਧਾਵਾ ਜੀ ਨੇ ਬਹੁਤ ਖੂਬਸੂਰਤ ਸ਼ਬਦਾ ਨਾਲ ਪ੍ਰੋਇਆ ਹੈ ਤੇ ਸੰਗੀਤ ਦੀਆਂ ਪਿਆਰੀਆਂ ਧੁਨਾਂ ਭਾਈ ਮੰਨਾ ਸਿੰਘ ਵੱਲੋਂ ਸ਼ਿੰਗਾਰਿਆ ਹੈ। ਉਨਾਂ ਅੱਗੇ ਦੱਸਿਆ ਕਿ ਤੇ 14 ਜੁਲਾਈ ਨੂੰ ਰਿਲੀਜ਼ ਹੋਣ ਉਪਰੰਤ ਪੰਜਾਬੀ ਦੇ ਕਈ ਚੈਨਲਾਂ ਤੋਂ ਇਲਾਵਾ ਯੂ-ਟਿਊਬ ਅਤੇ ਹੋਰ ਕਈ ਸ਼ੋਸ਼ਲ ਸਾਇਟਾਂ 'ਤੇ ਵੇਖ ਸਕਣਗੇ।। ਅਖੀਰ ਵਿਚ ਉਨਾਂ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਮੈਂ ਜਿਸ ਵੀ ਮੁਕਾਮ ਤੇ ਹਾਂ ਉਹ ਸਰੋਤਿਆਂ ਦੀ ਬਦੌਲਤ ਹਾਂ ਤੇ ਉਨਾਂ ਆਸ ਹੀ ਨਹੀਂ ਬਲਕਿ ਵਿਸ਼ਵਾਸ ਜਤਾਇਆ ਕਿ ਜਿਸ ਤਰਾਂ ਉਨਾਂ ਦੀ ਸਮੁੱਚੀ ਟੀਮ ਵੱਲੋਂ ਇਸ ਗੀਤ ਤੇ ਬੇਹੱਦ ਮਿਹਨਤ ਲਗਾਈ ਹੈ ਉਸ ਮਿਹਨਤ ਦਾ ਮੁੱਲ ਸਰੋਤੇ ਇਸ ਐਲਬਮ ‘ਜਗੇ ਰਹਿਣ ਜੋਗੀ' ਨੂੰ ਭਰਭੂਰ ਪਿਆਰ ਦੇਕੇ ਮੋੜਨਗੇ।

Kanwar Grewal

ਰੋਜ਼ਾਨਾ ਨਵੇਂ ਅਪਡੇਟ ਦੇਖਣ ਲਈ ਪੇਜ਼ ਨੂੰ ਫ਼ੋੱਲੋ ਕਰੋ

16/07/2023
16/07/2023

ਨਸ਼ੇ ਖਿਲਾਫ਼ ਲੜਨ ਵਾਲੇ ਝੋਟੇ ਦੀ ਗ੍ਰਿਫਤਾਰੀ ਕਿਓਂ ਹੋਈ



16/07/2023

ਮਲਾ ਲਾਲਜੀਤ ਭੁੱਲਰ ਵਲੋਂ ਹੜ੍ਹ ਪੀੜਤ ਕਿਸਾਨਾਂ ਲਈ ਵੱਡਾ ਐਲਾਨ




14/07/2023

ਜੋ ਵੀ ਨੁਕਸਾਨ ਹੋਇਆ ਉਸਦਾ ਪੈਸਾ ਮਿਲੇਗਾ
CM ਭਗਵੰਤ ਸਿੰਘ ਮਾਨ, ਹੋਰ ਖ਼ਬਰਾਂ ਵੇਖਣ ਲਈ page ਨੂੰ ਫ਼ੋੱਲੋ ਕਰੋ l


 PRTC ਦੀ ਲਾਪਤਾ ਹੋਈ ਬੱਸ ਮਿਲੀ ਬਿਆਸ ਦਰਿਆ ਚੋਂ,
13/07/2023


PRTC ਦੀ ਲਾਪਤਾ ਹੋਈ ਬੱਸ ਮਿਲੀ ਬਿਆਸ ਦਰਿਆ ਚੋਂ,

12/07/2023

Address

Mktsr Road Kotkapura
Kot Kapura
151204

Telephone

+919780915671

Website

Alerts

Be the first to know and let us send you an email when PNB LIVE TV posts news and promotions. Your email address will not be used for any other purpose, and you can unsubscribe at any time.

Contact The Business

Send a message to PNB LIVE TV:

Videos

Share


Other Kot Kapura media companies

Show All