Punjab Nama Today News

  • Home
  • Punjab Nama Today News

Punjab Nama Today News Piunjabnama today a pure punjabi entertainment,breking news @ motivational chanel

16/09/2024

ਬਾਜ ਸਿੰਘ ਬਾਜ -ਸੁੱਖਵਿੰਦਰ ਸੁੱਖੀ ਲਾਈਵ ਤੀਹਾਂ ਦੇ ਬਰਗਰ ਵਰਗਾ ਨੀ ਤੇਰਾ ਪਹਿਲਾਂ ਈ ਮੂੰਹ ਮੁਟਿਆਰੇ

16/09/2024

ਬਾਜ ਸਿੰਘ ਬਾਜ ਨੇ ਕੀਤਾ ਸਿੱਧੂ ਮੂਸੇਵਾਲੇ ਨੂੰ ਯਾਦ

28/08/2024

BAAGHI LIVE MELA JAMALPUR NEAR BUTALA
Punjab Nama Today News Highlights Follower Promoter and Resbacker

ਆਹ ਕੰਮ ਕਰਨੋਂ ਹਟ ਨਹੀਂ ਸਕਦੇ ਲੋਕ ਫੇਰ ਕਹਿੰਦੇ ਰੱਬ ਵੈਰੀ ਬਣ ਗਿਆ .. ਤੁਹਾਡੇ ਕੀ ਵਿਚਾਰ ਹਨ ....
17/05/2024

ਆਹ ਕੰਮ ਕਰਨੋਂ ਹਟ ਨਹੀਂ ਸਕਦੇ ਲੋਕ ਫੇਰ ਕਹਿੰਦੇ ਰੱਬ ਵੈਰੀ ਬਣ ਗਿਆ ..
ਤੁਹਾਡੇ ਕੀ ਵਿਚਾਰ ਹਨ ....

ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਕੁਰਸੀਨਾਮਾ
17/05/2024

ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਕੁਰਸੀਨਾਮਾ

16/05/2024
ਬਾ ਕਮਾਲ ਕਲਾਕਾਰੀ
16/05/2024

ਬਾ ਕਮਾਲ ਕਲਾਕਾਰੀ

Big Breaking- PRTC ਦੀ ਚੰਡੀਗੜ੍ਹ ਤੋਂ ਮਨਾਲੀ ਗਈ ਹੋਈ ਬੱਸ ਨਦੀ ਚ ਰੁੜੀ ਮਿਲੀ, ਦੱਸਿਆ ਜਾਂਦਾ ਡਰਾਈਵਰ ਅਤੇ ਕੰਡਕਟਰ (ਰੇਲਾ ਤੇ ਜਗਸੀਰ) ਦੀ ਮੌ...
13/07/2023

Big Breaking- PRTC ਦੀ ਚੰਡੀਗੜ੍ਹ ਤੋਂ ਮਨਾਲੀ ਗਈ ਹੋਈ ਬੱਸ ਨਦੀ ਚ ਰੁੜੀ ਮਿਲੀ, ਦੱਸਿਆ ਜਾਂਦਾ ਡਰਾਈਵਰ ਅਤੇ ਕੰਡਕਟਰ (ਰੇਲਾ ਤੇ ਜਗਸੀਰ) ਦੀ ਮੌ.ਤ ਹੋ ਗਈ ਹੈ, ਬੱਸ ਦੀਆ ਸਵਾਰੀਆਂ ਕਿੱਥੇ ਤੇ ਕਿਵੇ ਹਨ ਕੋਈ ਪਤਾ ਨਹੀਂ….?



ਪੁੱਤ ਪੰਜਾਬ ਦੇ .... ਦੁੱਖ ਸੁੱਖ ਚ ਸਦਾ ਹਾਜਰ
12/07/2023

ਪੁੱਤ ਪੰਜਾਬ ਦੇ .... ਦੁੱਖ ਸੁੱਖ ਚ ਸਦਾ ਹਾਜਰ


ਹੈਲੀਕਾਪਟਰਾਂ ਤੋਂ ਟਰੈਕਟਰਾਂ ਤੇ ਲੈ ਆਂਦੇ ਇਹ ਵੀ ਇੱਕ ਬਦਲਾਅ ਈ ਦੱਸੋ ਹੈ ਕਿ ਨਹੀਂ ....   #
12/07/2023

ਹੈਲੀਕਾਪਟਰਾਂ ਤੋਂ ਟਰੈਕਟਰਾਂ ਤੇ ਲੈ ਆਂਦੇ ਇਹ ਵੀ ਇੱਕ ਬਦਲਾਅ ਈ ਦੱਸੋ ਹੈ ਕਿ ਨਹੀਂ ....
#

ਰਾਜਸਥਾਨ ਫੀਡਰ ਨਹਿਰ ਚ ਪਾਣੀ ਨਾ ਛੱਡਣ ਦੇ ਅਸਲ ਕਾਰਨ ਆਹ ਹਨ ਅਫਵਾਹਾਂ ਤੋਂ ਬਚੋ ਸੱਚ ਦਾ ਸਾਥ ਦਿਉ .......
12/07/2023

ਰਾਜਸਥਾਨ ਫੀਡਰ ਨਹਿਰ ਚ ਪਾਣੀ ਨਾ ਛੱਡਣ ਦੇ ਅਸਲ ਕਾਰਨ ਆਹ ਹਨ
ਅਫਵਾਹਾਂ ਤੋਂ ਬਚੋ ਸੱਚ ਦਾ ਸਾਥ ਦਿਉ .......

12/07/2023

ਸੰਭੂ ਬਾਡਰ ਲਾਗੇ ਘੱਗਰ ਨਦੀ ਦਾ ਬੰਨ੍ਹ ਟੁੱਟਾ , ਪਾਣੀ ਦਾ ਤੇਜ ਵਹਾਅ ਅੰਬਾਲੇ ਵੱਲ ਵਧ ਰਿਹਾ ਏ , ਅੰਬਾਲਾ ਚ ਹਾਈ ਅਲਰਟ
ਅੰਬਾਲਾ ਹਿਸਾਰ ਹਾਈਵੇ ਬੰਦ
ਅੰਬਾਲਾ -ਰਾਜਪੁਰਾ NH-1 ਬੰਦ
ਅੰਬਾਲਾ ਵਾਇਆ PKL ਬੰਦ
ਅੰਬਾਲਾ ਯਮੁਨਾਨਗਰ ਹਾਈਵੇ ਬੰਦ
ਦਿੱਲੀ ਤੇ ਕਰਨਾਲ ਵਾਲੇ ਪਾਸਿਓ ਆਉਣ ਵਾਲੇ ਲੋਕਾਂ ਦੀ ਅੰਬਾਲਾ ਚ ਅੈਂਟਰੀ ਬੰਦ ।
ਵਾਹਿਗੁਰੂ ਮਿਹਰ ਕਰੇ
ਓਧਰ ਬੀਤੀ ਰਾਤ ਸਤਲੁਜ ਦੇ ਧੂਸੀ ਬੰਨ੍ਹ ਚ ਦੋ ਥਾਈੰ ਪਾੜ ਪੈ ਗਿਆ 😢

01/07/2023

ਨਹਿਰੀ ਪਾਣੀ ਦਾ ਨਿਰਾਦਰ ਕਰਨ ਵਾਲੇ ਲੋਕ
ਨਹਿਰੀ ਖਾਲ਼ਾਂ ਦੀਆ ਇੱਟਾਂ ਘਰ ਲੈ ਜਾਣ ਵਾਲੇ ਤੇ ਨਹਿਰੀ ਜਮੀਨ ਤੇ ਝੋਨਾ ਲਾਉਣ ਵਾਲੇ ਲੋਕ

ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦਿਹਾਂਤਬਿਮਾਰੀ ਦੇ ਚਲਦਿਆਂ PGI ’ਚ ਲਏ ਆਖ਼ਰੀ ਸਾਹ
30/06/2023

ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦਿਹਾਂਤ
ਬਿਮਾਰੀ ਦੇ ਚਲਦਿਆਂ PGI ’ਚ ਲਏ ਆਖ਼ਰੀ ਸਾਹ

ਕਿਥੇ ਕਿਥੇ ਪੈ ਰਿਹਾ ਮੀਂਹ .....ਕਰੋਂ ਕੁਮੈਂਟ ਮੋਗੇ ਤਾਂ ਪੈ ਰਿਹਾ
27/06/2023

ਕਿਥੇ ਕਿਥੇ ਪੈ ਰਿਹਾ ਮੀਂਹ .....ਕਰੋਂ ਕੁਮੈਂਟ
ਮੋਗੇ ਤਾਂ ਪੈ ਰਿਹਾ

Address


Telephone

+918801600083

Website

Alerts

Be the first to know and let us send you an email when Punjab Nama Today News posts news and promotions. Your email address will not be used for any other purpose, and you can unsubscribe at any time.

Contact The Business

Send a message to Punjab Nama Today News:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share