Kapurthala TiMes

Kapurthala TiMes Youtuber
Latest update & current issues

09/06/2024

ਸੰਤ ਤਰਲੋਕ ਸਿੰਘ ਜੀ ਤੇ ਬਾਬਾ ਮਹਿੰਦਰ ਸਿੰਘ ਜੀ ਹੋਣਗੇ ,ਡੇਰਾ ਮਕਸੂਦਪੁਰ ਦੇ ਮੁੱਖ ਸੇਵਾਦਾਰ

04/06/2024

ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਨੇ ਤੋੜ ਦਿੱਤੇ ਸਾਰੇ ਰਿਕਾਰਡ : ਜਗਜੀਤ ਸਿੰਘ ਧਾਲੀਵਾਲ

30/05/2024

Punjab National Bank (New ATM Inauguration in District Court Complex) Kapurthala TiMes Punjab

ਕਪੂਰਥਲਾ ਦੀ ਰਹਿਣ ਵਾਲੀ 23 ਸਾਲਾ ਵੰਸ਼ਿਕਾ ਮਕੋਲ ਨੇ ਏਅਰ ਇੰਡੀਆ ਐਕਸਪ੍ਰੈਸ ਦੀ ਕਮਰਸ਼ੀਅਲ ਪਾਇਲਟ ਬਣ ਕੇ ਸਾਬਤ ਕਰ ਦਿੱਤਾ ਹੈ ਕਿ ਲਗਨ ਅਤੇ ਇੱਛਾ...
24/05/2024

ਕਪੂਰਥਲਾ ਦੀ ਰਹਿਣ ਵਾਲੀ 23 ਸਾਲਾ ਵੰਸ਼ਿਕਾ ਮਕੋਲ ਨੇ ਏਅਰ ਇੰਡੀਆ ਐਕਸਪ੍ਰੈਸ ਦੀ ਕਮਰਸ਼ੀਅਲ ਪਾਇਲਟ ਬਣ ਕੇ ਸਾਬਤ ਕਰ ਦਿੱਤਾ ਹੈ ਕਿ ਲਗਨ ਅਤੇ ਇੱਛਾ ਸ਼ਕਤੀ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।

ਆਓ ਸਾਰੇ ਮਿਲ ਕੇ ਵੰਸ਼ਿਕਾ ਨੂੰ ਵਧਾਈ ਦਾਈਏ ਤਾਂ ਜ਼ੋ ਅੱਗੇ ਜਾ ਕੇ ਵੀ ਆਪਣੇ ਕਪੂਰਥਲਾ ਦਾ ਨਾਮ ਐਸੇ ਤਰ੍ਹਾਂ ਰੌਸ਼ਨ ਕਰਦੀ ਰਹੇ।

Kanjali ਪੁਲ ਤੇ ਤੇਜ ਰਫਤਾਰ ਛੋਟੇ ਹਾਥੀ ਅਤੇ ਕਾਰ ਵਿੱਚ ਟੱਕਰKanjali ਪੁਲ ਤੇ ਤੇਜ ਰਫਤਾਰ ਛੋਟੇ ਹਾਥੀ ਅਤੇ ਕਾਰ ਵਿੱਚ ਟੱਕਰ
04/05/2024

Kanjali ਪੁਲ ਤੇ ਤੇਜ ਰਫਤਾਰ ਛੋਟੇ ਹਾਥੀ ਅਤੇ ਕਾਰ ਵਿੱਚ ਟੱਕਰKanjali ਪੁਲ ਤੇ ਤੇਜ ਰਫਤਾਰ ਛੋਟੇ ਹਾਥੀ ਅਤੇ ਕਾਰ ਵਿੱਚ ਟੱਕਰ

Kanjali ਪੁਲ ਤੇ ਤੇਜ ਰਫਤਾਰ ਛੋਟੇ ਹਾਥੀ ਅਤੇ ਕਾਰ ਵਿੱਚ ਟੱਕਰ
04/05/2024

Kanjali ਪੁਲ ਤੇ ਤੇਜ ਰਫਤਾਰ ਛੋਟੇ ਹਾਥੀ ਅਤੇ ਕਾਰ ਵਿੱਚ ਟੱਕਰ

02/05/2024

Kapurthala TiMes Madhav Satti

02/05/2024
ਸਾਂਈ ਸੰਧਿਆ ਦਿਨ ਸ਼ਨੀਵਾਰ 27 ਅਪ੍ਰੈਲ 2024 ਨੂੰ ਸ਼ਾਲੀਮਾਰ ਬਾਗ, ਕਪੂਰਥਲਾ ਵਿਖੇ ਸ਼ਾਮ ਦੇ 7 ਵਜੇ ਕਰਵਾਈ ਜਾ ਰਹੀ ਹੈ |
17/04/2024

ਸਾਂਈ ਸੰਧਿਆ ਦਿਨ ਸ਼ਨੀਵਾਰ 27 ਅਪ੍ਰੈਲ 2024 ਨੂੰ ਸ਼ਾਲੀਮਾਰ ਬਾਗ, ਕਪੂਰਥਲਾ ਵਿਖੇ ਸ਼ਾਮ ਦੇ 7 ਵਜੇ ਕਰਵਾਈ ਜਾ ਰਹੀ ਹੈ |

07/04/2024

💥Jyoti nooran live💥

28/03/2024
28/03/2024

ਕੰਜਾਲੀ ਰੋਡ ਤੇ ਤੇਜ ਰਫਤਾਰ ਬੱਸ ਅਤੇ ਪਿੱਕਾ ਬਲੈਰੋ ਕਾਰ ਵਿੱਚ ਹੋਈ ਜਬਰਦਸ ਟੱਕਰ ਇਕ ਦੀ ਹਾਲਤ ਗੰਭੀਰ

ਸਿਵਲ ਹਸਪਤਾਲ ਦੇ ਸਾਹਮਣੇ ਇੱਕ ਨਿਜੀ ਹਸਪਤਾਲ ਦੀ ਇਮਾਰਤ ਵਿੱਚ ਲੱਗੀ ਅੱਗ। ਫਾਇਰ ਬ੍ਰਿਗੇਡ ਮੋਕੇ ਤੇ ਪਹੁੰਚੀ।
27/03/2024

ਸਿਵਲ ਹਸਪਤਾਲ ਦੇ ਸਾਹਮਣੇ ਇੱਕ ਨਿਜੀ ਹਸਪਤਾਲ ਦੀ ਇਮਾਰਤ ਵਿੱਚ ਲੱਗੀ ਅੱਗ। ਫਾਇਰ ਬ੍ਰਿਗੇਡ ਮੋਕੇ ਤੇ ਪਹੁੰਚੀ।

Kapurthala TiMes
27/03/2024

Kapurthala TiMes

25/03/2024

Sagar Refrigeration And Water Filters Kapurthala Kapurthala TiMes 081465 01007 HaRpreet Sagar

06/03/2024

Sagar Refrigeration And Water Filters Kapurthala Kapurthala TiMes Madhav Satti HaRpreet Sagar

04/03/2024
04/03/2024
03/03/2024

Manmohan waris 💥live💥

Highlights of Kapurthala Heritage festival  Kapurthala TiMes
03/03/2024

Highlights of Kapurthala Heritage festival Kapurthala TiMes

ਕਪੂਰਥਲਾ ਹੈਰੀਟੇਜ ਫੈਸਟੀਵਲ ਦਾ ਹੋਇਆ ਸ਼ਾਨਦਾਰ ਆਗਾਜ਼ਡਿਪਟੀ ਕਮਿਸ਼ਨਰ ਨੇ ਕਰਵਾਈ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ੁਰੂਆਤਲੋਕ ਰੰਗਾਂ, ਨਾਚ, ਵਿਰਾਸਤ...
01/03/2024

ਕਪੂਰਥਲਾ ਹੈਰੀਟੇਜ ਫੈਸਟੀਵਲ ਦਾ ਹੋਇਆ ਸ਼ਾਨਦਾਰ ਆਗਾਜ਼

ਡਿਪਟੀ ਕਮਿਸ਼ਨਰ ਨੇ ਕਰਵਾਈ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ੁਰੂਆਤ

ਲੋਕ ਰੰਗਾਂ, ਨਾਚ, ਵਿਰਾਸਤੀ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਕੀਲੇ ਲੋਕ

ਅਮਿਤ ਕੁਮਾਰ ਪੰਚਾਲ ਤੇ ਸਮੂਹ ਹਾਜ਼ਰੀਨ ਨੇ ਮਾਣਿਆ ਪੁਰਾਤਨ ਖੇਡ ਕੁਸ਼ਤੀ ਦਾ ਆਨੰਦ

ਸ਼ਾਮ ਨੂੰ ਪੰਜਾਬੀ ਲੋਕ ਗਾਇਕ ਪ੍ਰੀਤ ਹਰਪਾਲ ਕਰਨਗੇ ਆਪਣੇ ਫਨ ਦਾ ਮੁਜਹਾਰਾ

ਕਪੂਰਥਲਾ, 01 ਮਾਰਚ: ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਸਥਾਨਕ ਸੈਨਿਕ ਸਕੂਲ ਵਿਖੇ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਰੂਪਮਾਨ ਕਰਦੇ ‘ਕਪੂਰਥਲਾ ਹੈਰੀਟੇਜ ਫੈਸਟੀਵਲ’ ਦਾ ਆਗਾਜ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਵਿਰਾਸਤੀ ਮੇਲੇ ਦੌਰਾਨ ਗੁਬਾਰੇ ਛੱਡ ਕੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਸ਼ੁਰੂਆਤ ਕਰਵਾਈ।ਵਿਰਾਸਤੀ ਮੇਲੇ ਦੀ ਸ਼ੁਰੂਆਤ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਇਹ ਉਪਰਾਲਾ ਲੋਕਾਂ ਖਾਸਕਰ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਸੁਨਹਿਰੀ ਵਿਰਾਸਤ ਅਤੇ ਸੱਭਿਆਚਰ ਦੇ ਵੱਖ-ਵੱਖ ਰੰਗਾਂ ਤੋਂ ਜਾਣੂ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਦੱਸਿਆ ਕਿ ਫੈਸਟੀਵਲ ਵਿਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਵਲੋਂ ਲੋਕ ਨਾਚ, ਸੂਫ਼ੀ ਗਾਇਕੀ, ਕੱਵਾਲੀਆਂ, ਕਵੀ ਦਰਬਾਰ, ਗਜ਼ਲਾਂ ਅਤੇ ਹੋਰ ਸੱਭਿਆਚਾਰਕ ਸਰਗਮੀਆਂ ਦੇ ਰੰਗ ਬਿਖੇਰੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਪੰਜਾਬ ਗਾਇਕ ਪ੍ਰੀਤ ਹਰਪਾਲ, ਸ਼ਨੀਵਾਰ ਸ਼ਾਮ ਨੂੰ ਪ੍ਰਸਿੱਧ ਕੱਵਾਲ ਕਰਾਮਤ ਫ਼ਕੀਰ ਕੱਵਾਲੀਆਂ ਦੀ ਪੇਸ਼ਕਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਐਤਵਾਰ ਸ਼ਾਮ ਨੂੰ ਪੰਜਾਬੀ ਵਿਰਸੇ ਦੀ ਪੇਸ਼ਕਾਰੀ ਗਾਇਕ ਮਨਮੋਹਨ ਵਾਰਿਸ ਵਲੋਂ ਕੀਤੀ ਜਾਵੇਗੀ। ਲੋਕਾਂ ਨੂੰ ਹੈਰੀਟੇਜ ਫੈਸਟੀਵਲ ਦੀ ਰੌਣਕ ਦਾ ਆਨੰਦ ਮਾਨਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਵਿਚ ਵੱਖ-ਵੱਖ ਕਲਾਕ੍ਰਿਤੀਆਂ, ਖਾਣ-ਪੀਣ ਦੇ ਸਟਾਲਾਂ ਤੋਂ ਇਲ਼ਾਵਾ ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਤੌਰ ’ਤੇ ਕਈ ਤਰ੍ਹਾਂ ਦੇ ਝੂਲੇ ਲਗਵਾਏ ਗਏ ਹਨ। ਉਨ੍ਹਾਂ ਨੇ ਪਹਿਲੇ ਦਿਨ ਮਨਮੋਹਣੀਆਂ ਵੰਨਗੀਆਂ ਦੀ ਪੇਸ਼ਕਾਰੀ ਲਈ ਵਿਦਿਆਰਥੀਆਂ ਦੀਆਂ ਟੀਮਾਂ, ਲੋਕ ਨਾਚ ਟੀਮ ਦੇ ਮੈਂਬਰਾਂ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀਆਂ ਵਿਦਿਆਰਥੀਆਂ ਵਲੋਂ ਗਾਈ ਕੱਵਾਲੀ ਲਈ ਉਨ੍ਹਾਂ ਦੀ ਸਲਾਹੁਤਾ ਕੀਤੀ। ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਉਪਰੰਤ ਡਿਪਟੀ ਕਮਿਸ਼ਨਰ ਅਤੇ ਸਮੂਹ ਹਾਜ਼ਰੀਨ ਨੇ ਖੇਡ ਵਿਭਾਗ ਵੱਲੋਂ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦਾ ਵੀ ਆਨੰਦ ਮਾਣਿਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਾਕਮਾਲ ਕੱਵਾਲੀ ਅਤੇ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਕੀਤੀ। ਇਸੇ ਤਰ੍ਹਾਂ ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਅਤੇ ਸੰਮੀ ਪੇਸ਼ ਕੀਤੀ ਜਦਕਿ ਸਰਕਾਰੀ ਹਾਈ ਸਕੂਲ ਜਾਜਪੁਰ ਦੇ ਵਿਦਿਆਰਥੀਆਂ ਨੇ ਵਿਰਸੇ ਨਾਲ ਸੰਬੰਧਤ ਪੇਸ਼ਕਾਰੀ ਕੀਤੀ।

01/03/2024

Kapurthala Heritage Event 2024 School TiMes

Kapurthala Heritage Festival  Kapurthala TiMes
01/03/2024

Kapurthala Heritage Festival Kapurthala TiMes

29/02/2024

ਵਾਲਮੀਕਿ ਸਮਾਜ ਦੇ ਵਿਰੋਧ ਮਗਰੋਂ ਕਪੂਰਥਲਾ ਹੈਰੀਟੇਜ ਪ੍ਰੋਗਰਾਮ ਵਿੱਚ ਗਾਇਕ ਅੰਮ੍ਰਿਤ ਮਾਨ ਆਉਣਾ ਹੋਇਆ ਰੱਦ # ਕਪੂਰਥਲਾ ਟਾਈਮਜ਼

29/02/2024

ਲਾਵਾਂ ਲੈਕੇ ਮਰ ਜਾਣ ਵਾਲੀ ਕੁੜੀ ਦੇ ਪਿਤਾ ਨੇ ਕਿਹਾ ਸਮਾਜਿਕ ਰੀਤੀ ਰਿਵਾਜਾਂ ਕਾਰਨ ਪਾਇਆ 35 ਕਿੱਲੋ ਦਾ ਲਹਿੰਗਾ ਮੇਰੀ ਧੀ ਦੀ ਜਾਨ ਲੈਣ ਦਾ ਕਾਰਨ ਬਣਿਆ।

💥Now in Kapurthala 💥 🎉🎉🎉  TiMes
27/02/2024

💥Now in Kapurthala 💥 🎉🎉🎉 TiMes

Address

Kanjli Road
Kapurthala
144601

Telephone

+18146501007

Website

Alerts

Be the first to know and let us send you an email when Kapurthala TiMes posts news and promotions. Your email address will not be used for any other purpose, and you can unsubscribe at any time.

Contact The Business

Send a message to Kapurthala TiMes:

Videos

Share

Nearby media companies


Other Social Media Agencies in Kapurthala

Show All