Act19newstv

Act19newstv Act 19 News TV is a news channel, but our focus is on explore public issues.

27/01/2025

ਟੋਪੀ ਪਾਈ ਚੋਰ ਨੇ ਮੋਟਰਸਾਈਕਲ ਨੂੰ ਕਿਵੇਂ ਪਾਈ ਟੋਪੀ💥ਮਾਡਲ ਟਾਊਨ ਦੇ ਸਿਟੀ ਹਾਲ ਚੌਂਕ, ਕਪੂਰਥਲਾ'ਚ ਸ਼ਾਤਿਰ ਚੋਰ ਨੇ ITC ਦਫਤਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਕੁਝ ਸਕਿੰਟਾਂ'ਚ ਹੀ ਕੀਤਾ ਚੋਰੀ👉ਧਿਆਨ ਯੋਗ ਗੱਲ ਇਹ ਹੈ,ਕਿ ਚੋਰੀ ਦੇ ਮੋਟਰਸਾਈਕਲ ਕਿਸ "ਖਾਸ" ਕੋਲ ਪਹੁੰਚਦੇ ਹਨ❓ ਖੁਦ ਵੇਖੋ VIRAL CC video..®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

22/01/2025

🤝ECG 20/-, Sugar test 10/-, Full Body Package 450/-ਤੋਂ, ਅਲਰਜੀ ਟੈਸਟ 1900/- ਤੋਂ ਘੱਟ, ਅਤੇ ਹੋਰ ਵੀ ਬਿਨਾਂ ਫਾਇਦੇ ਤੋਂ ਬਹੁਤ ਸਹਾਇਤਾ ਦੇ ਰਿਹਾ ਹੈ ਸਰਬਤ ਦਾ ਭਲਾ ਚੈਰੀਟੇਬਲ ਟਰਸਟ👉ਡਾਇਲਸਿਸ ਮਰੀਜ਼ਾਂ ਨੂੰ ਫਰੀ ਫਿਲਟਰ ਅਤੇ ਲੋੜਵੰਦਾਂ ਨੂੰ ਚੈੱਕ ਅਤੇ ਹੋਰ ਕੀ ਉਪਰਾਲੇ ਕਰ ਰਿਹਾ ਹੈ ਵੇਖੋ ਰਿਪੋਰਟ ਵਿੱਚ🙏®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

21/01/2025

🚦ਠੰਡੀ ਸੜਕ ਤੇ ਆੜਤੀ ਅਤੇ ਪਤਨੀ ਉੱਤੇ ਬਿਨਾਂ ਨੰਬਰ ਵਾਲੀ ਕਾਲੀ ਥਾਰ ਸਵਾਰਾਂ ਨੇ ਕੀਤਾ ਜਾਨ ਲੇਵਾ ਵਾਰ👉ਪੁਲਿਸ ਦਾ ਅਕਸ ਖਰਾਬ ਕਰਨ ਦੀ ਸਾਜਿਸ਼ ਤਹਿਤ, ਹਮਲਾਵਰਾਂ ਨੇ ਖੁਦ ਨੂੰ ਪੁਲਿਸ ਦੱਸ ਕੇ ਮਾਰਿਆ ਲਲਕਾਰਾ💥ਹਾਦਸੇ ਸਬੰਧੀ ਪੁਲਿਸ ਅਤੇ ਡਾਕਟਰ ਕੀ ਬੋਲੇ..®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

25/12/2024

👫ਬੇ-ਔਲਾਦ ਜੋੜੇ ਆਪਣੇ ਬੱਚੇ ਲੈ ਕੇ ਪਹੁੰਚੇ ਕ੍ਰਿਸਮਸ ਦਿਹਾੜੇ ਤੇ ਖੋਜੇਵਾਲ ਚਰਚ✝️ ਪੋਸਟਰ ਪਾੜਨ ਵਾਲੀ ਹਰਕਤਾਂ ਨਾਲ ਅਸੀਂ ਨੀਵੇਂ ਨਹੀਂ ਹੋ ਸਕਦੇ👉ਪਾਸਟਰ ਦਿਓਲ ਨੇ ਹੋਰ ਕੀ ਕੀ ਦਿੱਤਾ ਸੰਦੇਸ਼..®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

19/12/2024

✝️ਖੋਜੇਵਾਲ ਚਰਚ ਇਕੱਲਾ ਨਹੀਂ, ਸਾਰੇ ਸਾਡੇ ਨਾਲ🤝ਸਾਡਾ ਕੋਈ ਨਹੀਂ ਵਿਰੋਧੀ👉 ਪਾਸਟਰ ਦਿਓਲ ਬੋਲੇ ਕ੍ਰਿਸਮਸ ਦੀ 33ਵੀਂ ਵਿਸ਼ਾਲ ਸ਼ੋਭਾ ਯਾਤਰਾ'ਚ..®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

13/12/2024

🤝ਨਗਰ ਨਿਗਮ v/s ਪੁਲਿਸ ਨਿਯਮ.. 🙌ਨਗਰ ਨਿਗਮ ਦੁਕਾਨਦਾਰਾਂ ਦੇ ਸੜਕ ਤੇ ਜੋ ਕਬਜ਼ੇ ਅਪੀਲਾਂ ਦਲੀਲਾਂ ਤੋਂ ਬਾਅਦ ਵੀ ਨਾ ਚੁੱਕਾ ਸਕੀ, ਉਹੀ ਕਬਜ਼ੇ ਕਪੂਰਥਲਾ ਪੁਲਿਸ ਦੇ ਟਰੈਫਿਕ ਇੰਚਾਰਜ ਦਰਸ਼ਨ ਸਿੰਘ ਨੇ ਆਪਣੀ ਟੀਮ ਨਾਲ ਕੁਝ ਮਿੰਟਾਂ'ਚ ਹੀ ਚੁਕਵਾਏ💁‍♂️ਮੋਕੇ ਤੇ ਭੱਜ ਰਹੇ ਬੁਲਟ ਵਾਲੇ ਦਾ ਨੰਬਰ ਟਰੇਸ ਕਰਕੇ ਚਲਾਨ ਦੇਣ ਪੁੱਜੇ ਘਰ🙏ਆਮ ਜਨਤਾ ਹੋਈ ਖੁਸ਼ ਅਤੇ ਧੰਨਵਾਦ ਕਰਦੇ ਕੀ ਬੋਲੇ ਪਰਮਿੰਦਰ ਸਿੰਘ ਬੰਨੂ (ਪੰਮ ਖੁਸ਼) ®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

09/12/2024

💥ਇਸ ਲੀਡਰ ਨੇ ਮੰਗੀ ਮਾਫੀ❓CM ਦੀ ਪੱਗ ਅਤੇ ਮਾਂ ਬੋਲੀ ਦੀ ਬੇਅਦਬੀ ਦੀ ਖਬਰ ਤੋਂ ਬਾਅਦ ACT19news TV ਤੇ ਆ ਕੇ🙏ਭਗਵਾਨ ਵਾਲਮੀਕੀ ਜੀ ਦਾ ਮੰਦਰ ਬਣਾਉਣ ਤੇ ਵੀ ਭਰੀ ਹਾਮੀ👉ਪਰ ਚਰਨਜੀਤ ਹੰਸ ਬੋਲੇ, ਕਿ ਇਹ ਲੀਡਰ ਇੱਕ ਪ੍ਰਵਾਸੀ ਹੈ❓ਸਵਾਲ ਤੇ ਕੀ ਬੋਲੇ ਇਹ ਲੀਡਰ❓ ਕੌਣ ਹੈ 25/75 ਆਦਿ ਹੋਰ ਸਵਾਲਾਂ ਤੇ ਹੰਸ ਦੇ ਸਾਥੀਆਂ ਅਤੇ ਲੀਡਰ ਪੱਖ ਨੇ ਕੀ ਕੀ ਰੱਖਿਆ ਆਪਣਾ ਪੱਖ🙌 ®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

02/12/2024

🟡CM ਮਾਨ ਦੀ ਪੱਗ ਨੂੰ ਕਿਸ ਲੀਡਰ ਨੇ ਕਿਸ ਤਰੀਕੇ ਨਾਲ ਅਤੇ ਪੁਲਿਸ ਦੇ ਇੱਕ ਚਲਾਨ ਕਾਰਨ..ਪੈਰਾਂ ਥੱਲੇ ਰੱਖ ਕੇ ਕੀਤੀ ਬੇਅਦਬੀ❓ ਮਾਂ ਬੋਲੀ ਪੰਜਾਬੀ ਦੀ ਵੀ ਕੀਤੀ ਸਾਥੀਆਂ ਸੰਗ ਬੇਅਦਬੀ❓ ਪੰਜਾਬ ਦੇ ਹੋਮ ਮਨਿਸਟਰ ਦੀ ਬੇਅਦਬੀ ਤੇ ਪੁਲਿਸ ਅਤੇ ਜਿਲਾ ਪ੍ਰਸ਼ਾਸਨ ਹੁਣ ਕੀ ਕਰੇਗਾ ਕਾਰਵਾਈ❓ਐਸਐਸਪੀ ਕਪੂਰਥਲਾ ਨੂੰ ਦਿੱਤਾ ਮੰਗ ਪੱਤਰ👉 ਚਰਨਜੀਤ ਹੰਸ ਦੀ ਚੇਤਾਵਨੀ, ਜੇਕਰ ਕਾਰਵਾਈ ਨਾ ਕੀਤੀ ਤੇ ਆਵਾਂਗੇ ਸੜਕਾਂ ਤੇ 👉ਪੰਜਾਬ ਸਰਕਾਰ ਦੀ ਆਪ ਪਾਰਟੀ ਦੇ ਜਗਜੀਤ ਸਿੰਘ ਚੇਅਰਮੈਨ ਮਾਰਕਿਟ ਕਮੇਟੀ, ਗੁਰਪਾਲ ਸਿੰਘ ਇੰਡੀਅਨ ਚੇਅਰਮੈਨ ਇਮਪਰੂਵਮੈਂਟ ਟਰਸਟ, ਵਿਕਾਸ ਮੋਮੀ ਸੀਨੀਅਰ ਆਪ ਨੇਤਾ, ਗੁਰਦੀਪ ਸਿੰਘ ਭੰਡਾਲ ਕਿਸਾਨ ਯੂਨੀਅਨ, ਜਸਵਿੰਦਰ ਪਾਲ ਉੱਗੀ, ਰੋਸ਼ਨ ਲਾਲ ਸੱਬਰਵਾਲ BJP, ਕੋਮਲ ਗਾਗਾ, ਅੰਤਿਮ ਖੋਸਲਾ, ਸਾਬੀ ਲੰਕੇਸ਼ ਅਤੇ ਹੋਰਾਂ ਨੇ ਇੱਕਜੁੱਟਤਾ ਦਿਖਾਉਂਦੇ ਹੋਏ ਕੀਤੀ ਸਖਤ ਕਾਰਵਾਈ ਦੀ ਮੰਗ... ®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

21/11/2024

✝️ਖੋਜੇਵਾਲ ਚਰਚ ਦੇ ਪੋਸਟਰ ਪਾੜਨ ਦੀ ਪੀ.ਸੀ'ਚ ਹੋਇਆ ਐਲਾਨ🫵ਜੇ ਦੋਸ਼ੀ ਨਾ ਫੜੇ ਤਾਂ ਇਸਾਈ ਭਾਈਚਾਰਾ ਆ ਸਕਦਾ ਹੈ ਸੜਕਾਂ ਤੇ❓ਚਰਚ ਅੰਦਰ ਪ੍ਰਸ਼ਾਸਨਿਕ, ਅਫਸਰਸ਼ਾਹੀ ਅਤੇ ਰਾਜਨੀਤਿਕ ਸ਼ਰਧਾਲੂ ਹੋਣ ਦੇ ਬਾਵਜੂਦ ਵੀ ਇਨਸਾਫ ਲਈ ਚਰਚ ਦੀ ਬੇਬਸੀ ਤੇ ਕੀ ਬੋਲੇ ਕੁਲਦੀਪ ਸਿੰਘ ਸੰਧਾਵਾਲੀਆ👉 ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ.. ®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

10/10/2024

🫣ਰੇਹੜੀ ਕੇ ਪੀਛੇ ਕਿਆ ਹੈ❓ ਇੱਕ ਆੜਤੀ ਦਾ ਆਰੋਪ ਕੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਮੰਡੀ ਬੋਰਡ ਦਫਤਰ ਬਾਹਰ ਸਰਕਾਰੀ ਕੰਡੇ ਅੱਗੇ ਕੁਝ ਪ੍ਰਵਾਸੀ ਫਲ-ਸਬਜੀ ਰੇਹੜੀ ਮਾਲਕਾਂ ਨੇ ਸਰਕਾਰੀ ਕੰਢੇ ਨੂੰ ਗਾਇਬ ਕਰਕੇ ਅੰਦਰ ਵੀ ਕੀਤਾ ਕਬਜ਼ਾ👉 ਹੋਰ ਵੀ ਲੱਗੇ ਕਈ ਗੰਭੀਰ ਆਰੋਪਾਂ ਤੇ ਚੇਅਰਮੈਨ ਅਤੇ ਮੰਡੀ ਸੁਪਰਵਾਈਜ਼ਰ ਵੀ ਕੀ ਬੋਲੇ🤔 ਖਬਰ ਬਣਾਉਂਦੇ ਸਮੇਂ ਤੁਰੰਤ ਐਕਸ਼ਨ ਲੈਂਦੇ ਚੇਅਰਮੈਨ ਅਤੇ ਸੁਪਰਵਾਈਜ਼ਰ ਨੇ ਕੰਡੇ ਨੂੰ ਲਗਾਇਆ ਤਾਲਾ ਅਤੇ ਸਖਤ ਹੋ ਬੋਲੇ..ਜੇਕਰ ਕਿਸੇ ਨੇ ਕਬਜ਼ਾ ਕੀਤਾ ਤਾਂ ਸਖਤ ਕਾਰਵਾਈ ਕਰਕੇ ਚੁੱਕ ਕੇ ਬਾਹਰ ਕੱਢਾਂਗੇ🤜ਮੰਡੀ ਸਬੰਧੀ ਹੋਰ ਵੀ ਜਲਦ ਕਰਾਂਗੇ ਖੁਲਾਸੇ💁‍♂️®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

09/09/2024

👑ਬਲਬੀਰ ਸਿੰਘ ਰਾਜੇਵਾਲ..ਪਿੰਡ ਰਜਾਪੁਰ ਅਤੇ ਲੱਖਣ ਕਲਾਂ'ਚ ਹੋ ਰਹੀ ਮਾਈਨਿੰਗ ਤੇ ਕੀ ਬੋਲੇ..ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ )ਦੇ ਜਿਲਾ ਪ੍ਰਧਾਨ ਵਰਿੰਦਰ ਸਿੰਘ ਧੱਮ ਦੇ ਸੱਦੇ ਤੇ ਪਿੰਡ ਬਾਦਸ਼ਾਹਪੁਰ ਪੁੱਜ ਕੇ..❓ਮੌਕੇ ਤੇ ਨਿਯੁਕਤੀ ਪੱਤਰ ਵੰਡ ਰਸਮ ਦੋਰਾਨ ਧੱਮ ਨੇ ਦਿੱਤੀ ਚੇਤਾਵਨੀ ਕਿਸੀ ਨੇ ਉਹਨਾਂ ਦੀ ਕਿਸਾਨ ਜਥੇਬੰਦੀ ਦਾ ਗਲਤ ਕਾਰਡ ਬਣਾ ਕੇ ਗਲਤ ਕੰਮ ਕੀਤਾ ਤਾਂ ਹੋਵੇਗੀ ਕਾਨੂੰਨੀ ਕਾਰਵਾਈ💁‍♂️ ਸਰਕਾਰ ਕਰਜ਼ਾ ਲੈ ਕੇ 55 ਹਜਾਰ ਕਰੋੜ ਰੁਪਏ ਮੁਲਾਜ਼ਮਾਂ ਦੀ ਤਨਖਾਹਾਂ ਕਿੱਥੋਂ ਦਵੇਗੀ❓ ਹੋਰ ਕਿਸ ਕਿਸ ਮੁੱਦੇ ਤੇ ਬੋਲੇ ਰਾਜੇਵਾਲ👉®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

05/09/2024

👤ਮਾਸੂਮ ਬੱਚੇ ਨੂੰ ਰੋਟੀ ਖਾਣ ਸਮੇਂ ਕਟੋਰੇ'ਚੋਂ ਨਿਕਲੇ ਕੋਬਰਾ ਸੱਪ ਨੇ ਦਿੱਤੀ ਮੌਤ..👉 ਪਰ ਸਿਵਲ ਹਸਪਤਾਲ ਕਪੂਰਥਲਾ ਕੋਲ ਇਲਾਜ ਨਹੀਂ👎ਸੱਪਾਂ ਦੇ ਮਾਹਿਰ ਕੁਲਦੀਪ ਸਿੰਘ ਨੇ ਜੋੜੀ ਸੱਪਾਂ'ਚੋਂ ਇੱਕ ਸੱਪ ਅਤੇ ਬਿੱਛੂ ਨੂੰ ਕਾਬੂ ਕਰਦੇ ਹੋਏ ਕੀਤਾ ਖੁਲਾਸਾ ਕੀ ਜਦ ਉਸਨੂੰ ਵੀ ਸੱਪ ਨੇ ਡੰਗਿਆ ਸੀ ਤਾਂ ਲੇਡੀ ਡਾਕਟਰ ਨੇ ਬਣਾਇਆ ਸੀ ਮਜਾਕ🤷‍♂️ ਮਾਮਲਾ ਹੈ ਸ਼ਾਲੀਮਾਰ ਐਵਨਿਊ ਨੇੜੇ ਲਕਸਮੀ ਮੰਦਰ ਕੋਲ ਇੱਕ ਗਰੀਬ ਪਰਿਵਾਰ ਦਾ ਹੈ ਜਿੱਥੋਂ ਦੇ ਕੁਝ ਪ੍ਰੋਪਰਟੀ ਡੀਲਰਾਂ ਦੇ ਪਲਾਟਾਂ ਨੇ ਮੌਤ ਦੇ ਖਤਰਨਾਕ ਜੰਗਲਾ ਦਾ ਰੂਪ ਧਾਰਨ ਕਰ ਲਿਆ ਹੈ, ਪਰ ਕੈਂਡਲ ਮਾਰਚ ਕੱਢਣ ਵਾਲੇ ਪ੍ਰਸ਼ਾਸਨ ਦੀ ਚੁੱਪੀ ਤੇ ਕੀ ਬੋਲੇ ਚਰਨਜੀਤ ਹੰਸ ਅਤੇ ਮੁਕੇਸ਼ ਕਸ਼ਅਪ..❓®️eport By🎤SOURAV MARRIA🤳 *ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

29/08/2024

🏴‍☠️ CM ਜੀ ਜੰਗਲ ਰਾਜ ਵੇਖਣਾ ਤਾਂ ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਦੀ ਇਸ ਵਾਇਰਲ ਖੂਨੀ ਵੀਡੀਓ ਦੀ ਦਹਿਸ਼ਤ ਨੂੰ ਵੇਖੋ ਤੇਜਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਦੇ ਹਜੂਮ ਨੇ ਇੱਕ ਘਰ'ਚ ਦਾਖਲ ਹੋ ਸ਼ਰੇਆਮ ਜਾਣਲੇਵਾ ਹਮਲਾ ਕਰਕੇ ਘਰ ਅਤੇ ਗੱਡੀ ਦੀ ਤੋੜ ਭੰਨ ਕੀਤੀ👉ਮੌਕੇ ਤੇ A.S.I ਹਰਜੀਤ ਸਿੰਘ ਨੇ ਕਾਗਜੀ ਕਾਰਵਾਈ ਕੀਤੀ ਪਰ ਕੀ ਹਜੇ ਤੱਕ ਤੁਰੰਤ ਗ੍ਰਿਫਤਾਰੀਆਂ ਅਤੇ ਪਰਚਾ ਹੋਇਆ ਕਿ ਨਹੀਂ..❓💁‍♂️®️eport By🎤SOURAV MARRIA🤳 *ACT19news T✔️* ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

23/08/2024

💤CM ਨਾਲ ਪੀਤੀ ਚਾਹ ਨਿਕਲੀ ਫਿੱਕੀ.. CM ਨੇ DC ਵਿਭਾਗ ਦੇ ਅਧਿਕਾਰੀਆਂ ਨੂੰ ਲੋਲੀਪੋਪ ਦੇ ਕੇ ਭੇਜਤਾ🍭 ਆਪ ਸਰਕਾਰ ਵੀ ਨਿਕਲੀ ਲਾਰੇਬਾਜ👉ਕਲਕੱਤਾ'ਚ ਲੇਡੀ ਡਾਕਟਰ ਨਾਲ ਹੋਏ ਹਾਦਸੇ ਲਈ ਰੱਖੇ ਮੋਨ ਵਰਤ ਸਮੇਂ DC ਵਿਭਾਗ ਕਪੂਰਥਲਾ ਦੀ ਲੇਡੀ ਸਟਾਫ ਵੀ ਕਿੰਨੀ ਕੁ ਸੇਫ ਬਾਰੇ ਨਰਿੰਦਰ ਸਿੰਘ ਚੀਮਾਂ ਨੇ ਸਾਥੀਆਂ ਸੰਗ CM ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਕੀ ਕੀ ਕੀਤੇ ਖੁਲਾਸੇ❓💁‍♂️®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

19/08/2024

👩‍🎓ਵਕੀਲ ਬੀਬੀਆਂ ਵੱਲੋਂ ਮਨਾਈ ਤੀਆਂ'ਚ ਖੂਬ ਪਿਆ ਗਿੱਦਾ,ਬੋਲੀਆਂ ਅਤੇ ਹਾਸਾ💃 ਵਕੀਲ ਦੀਪਿਕਾ ਸ਼ੀਤਲ ਬੋਲੇ👉 ਸਾਡੀ ਵਕੀਲਨਾ'ਚ'ਹੈ ਦਮ✊®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

16/08/2024

🤷‍♂️ਬੈਂਕ ਦੀ ਬੀਬੀਆਂ ਦੀ ਬੱਲੇ ਬੱਲੇ..👉 "ਦਾ ਕਪੂਰਥਲਾ ਸੈਂਟਰਲ ਕੋਆਪੇ੍ਟਿਵ ਬੈਂਕ" ਦੀ ਲੇਡੀ ਸਟਾਫ ਨੇ ਹੋਟਲ'ਚ ਤੀਆਂ ਦੇ ਨਾਲ ਨਾਲ ਆਪਣੇ ਹਰਮਨ ਪਿਆਰੇ ਅਫਸਰ ਮਹੇਸ਼ ਸ਼ਰਮਾ ਦਾ ਜਨਮ ਦਿਨ ਵੀ ਮਨਾ ਕੇ ਬੈਂਕ ਦੇ ਵਪਾਰ ਅਤੇ ਪਿਆਰ ਨੂੰ ਵਧਾਉਣ ਦੀ ਦਿੱਤੀ ਮਿਸਾਲ💁‍♂️®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

12/08/2024

✌️ਮੀਂਹ ਨੂੰ ਮਾਤ ਦੇ ਕੇ ਪਿੰਡ ਝੱਲ ਬੀਬੜੀ ਦੀ ਬੀਬੀਆਂ ਨੇ ਖੁਦ ਦੇ ਖਰਚੇ ਤੋਂ ਇੱਕ ਦਿਨ'ਚ ਹੀ ਦੂਜੀ ਵਾਰ ਤਿਆਰੀ ਕਰਕੇ ਤੀਆਂ ਦਾ ਸ਼ਾਨਦਾਰ ਮੇਲਾ ਕਰਵਾਇਆ, ਪਰ ਇੱਕ ਸਰਦਾਰ ਜੀ ਨੇ ਬੀਬੀਆਂ ਨੂੰ ਬੇਨਤੀ ਕੀਤੀ ਕਿ ਪੇਕੇ ਨਾ ਜਾ ਕੇ ਸਹੁਰੇ ਪਿੰਡ ਹੀ ਤੀਆਂ ਦਾ ਮੇਲਾ ਮਨਾਓ 🤔®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

11/08/2024

💁‍♂️4 ਸਾਲ ਤੋਂ ਸਰਪੰਚ ਰੁਪਿੰਦਰ ਕੌਰ ਦੇ ਵੱਲੋਂ ਪੱਲੋ ਖਰਚਾ ਕਰ ਤੀਆਂ ਦੇ ਮੇਲੇ ਬਾਰੇ ਬਾਬਾ ਦੀਪ ਸਿੰਘ ਨਗਰ (RCF) ਦੀ ਬੀਬੀਆਂ ਨੇ ਕੀ ਕੀ ਕਹਿ ਤਾ...ਖੁੱਦ ਵੇਖੋ❓ ®️eport By🎤SOURAV MARRIA🤳 ACT19news T✔️ ☎️9815776177*🙏Pls..SHARE, SUBSCRIBE YouTube & ⭕n Facebook Follow➕LIKE👍

Address

Kapurthala

Alerts

Be the first to know and let us send you an email when Act19newstv posts news and promotions. Your email address will not be used for any other purpose, and you can unsubscribe at any time.

Contact The Business

Send a message to Act19newstv:

Videos

Share