Shabda Di Duniya

Shabda Di Duniya Dear Friends
I love Games and Books. I provide information about Computer/Mobile Technology
(1)

27/01/2024
27/01/2024
ਇੱਕ ਹੋਰ ਸਾਥੀ ਨਿਕੰਮੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਦੀ ਭੇਂਟ ਚੜ੍ਹ ਗਿਆਅਲਵਿਦਾ ਦੋਸਤ
30/12/2023

ਇੱਕ ਹੋਰ ਸਾਥੀ ਨਿਕੰਮੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਦੀ ਭੇਂਟ ਚੜ੍ਹ ਗਿਆ
ਅਲਵਿਦਾ ਦੋਸਤ

ਅੱਜ ਸਾਡਾ ਇਕ ਹੋਰ ਸਾਥੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਦਾ ਸੰਤਾਪ ਹੰਡਾਉਦਾ ਹੋਇਆ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ। ਬਹੁਤ ਹੀ ਅਫ਼ਸੋਸ 😔। ਮੇਰੇ ਬਹੁਤ ਸਾਰੇ ਕੰਪਿਊਟਰ ਅਧਿਆਪਕ ਭੈਣ-ਭਰਾ ਪਿਕਟਸ ਸੁਸਾਇਟੀ ਵਿੱਚ ਨਾਮ ਦੀ ਰੈਗੂਲਰ ਨੌਕਰੀ ਦਾ ਸੰਤਾਪ ਹੰਢਾਉਂਦੇ, ਇਸ ਜਹਾਨ ਤੋਂ ਤੁਰ ਜਾਣ ਮਗਰੋਂ ਬਿਨਾਂ ਕੋਈ ਪਰਿਵਾਰਕ ਸਕਿਓਰਿਟੀ, ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਚੁੱਕੇ ਨੇ ਤੇ ਅੱਜ ਫੇਰ ਰੋਪੜ ਦੇ ਇਕ ਅਧਿਆਪਕ ਸਾਥੀ ਸੁੱਖਵਿੰਦਰ ਸਿੰਘ ਦੀ ਮੌਤ ਹੋਣ ਦੀ ਬੇਹੱਦ ਦੁਖਦਾਈ ਖਬ਼ਰ ਆਈ ਹੈ, ਅੱਜ ਤੋਂ 18ਕੁ ਸਾਲ ਪਹਿਲਾਂ ਹਰੇਕ ਗੇੜ ਦੀ ਭਰਤੀ ਦੀ ਏਡ ਅਖ਼ਬਾਰ ਰਾਹੀਂ ਦੇ ਕੇ, ਪਿਕਟਸ ਸੁਸਾਇਟੀ ਅਧੀਨ ਕੰਪਿਊਟਰ ਅਧਿਆਪਕ ਠੇਕੇ ਤੇ ਭਰਤੀ ਕੀਤੇ ਗਏ, ਕੰਪੀਟੀਸ਼ਨ ਟੇਸਟ, ਨਿਰੋਲ ਮੈਰਿਟ ਤੇ ਰਿਜਰਵੇਸ਼ਨ ਸਣੇ ਸਾਰੇ ਵਿਭਾਗੀ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਗਈ, ਲਗਾਤਾਰ ਸੰਘਰਸ਼ ਤੋਂ ਬਾਅਦ ਕੰਪਿਊਟਰ ਅਧਿਆਪਕਾਂ ਨੂੰ ਏਸੇ ਸੁਸਾਇਟੀ ਅਧੀਨ ਪੱਕੇ ਕਰ ਦਿੱਤਾ ਗਿਆ ਪਰ ਇਹ ਇਕ ਸਰਕਾਰੀ ਧੋਖਾ ਸੀ ਕਿਉਂਕਿ ਰੈਗੂਲਰ ਆਰਡਰਾਂ ਵਿੱਚ ਬਾਕੀ ਵਿਭਾਗ ਦੇ ਅਧਿਆਪਕਾਂ ਵਾਂਗ ਸਾਰੇ ਲਾਭ ਲਿਖ ਕੇ ਦੇਣ ਦੇ ਬਾਵਜੂਦ ਸਮੇਂ ਸਮੇਂ ਤੇ ਵਿਭਾਗ ਅਤੇ ਸਰਕਾਰ ਵਲੋ ਕੰਪਿਊਟਰ ਅਧਿਆਪਕਾਂ ਦੇ ਹੱਕ ਖੋਹੇ ਗਏ। ਹੁਣ ਤੱਕ ਪੰਜਾਬ ਦੀਆਂ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਦੀਆਂ ਸਰਕਾਰਾਂ ਤੋਂ ਇੰਨਾਂ ਨੂੰ ਸਿਵਾਏ ਲਾਰਿਆਂ, ਕੁੱਝ ਨ੍ਹੀਂ ਮਿਲਿਆ, ਨਵੀਂ ਸਰਕਾਰ ਆਈ, ਇਹਨਾਂ ਨੂੰ ਪੱਕੇ ਕਰਨ ਦਾ ਐਲਾਨ ਵੀ ਹੋਇਆ ਪਰ ਵਾਅਦਾ ਵਫਾ ਨ੍ਹੀਂ ਹੋਇਆ, ਠੀਕ ਹੈ ਪਹਿਲੀਆਂ ਸਰਕਾਰਾਂ ਨੇ ਲਗਾਤਾਰ ਸਾਲਾਂਬੱਧੀ ਸਰਕਾਰੀ ਸੋਸ਼ਣ ਕੀਤਾ ਏ ਪਰ ਨਵੀਂ ਸਰਕਾਰ ਜੀ, ਹੁਣ ਤੁਸੀਂ ਤਾਂ ਇੰਝ ਨਾ ਕਰੋ, ਆਖਰ ਕਿੰਨੇ ਕੁ ਮੇਰੇ ਭੈਣ-ਭਰਾ ਬਿਨਾਂ ਪੱਕੀ ਪਰਿਵਾਰਕ ਸਕਿਓਰਿਟੀ ਜਹਾਨੋਂ ਤੁਰੇ ਜਾਣਗੇ, ਸਰਕਾਰ ਜੀ, ਪੱਕੀ ਵਿਭਾਗੀ ਨੌਕਰੀ ਇਹਨਾਂ ਅਧਿਆਪਕਾਂ ਦਾ ਹੱਕ ਹੈ, ਕੋਈ ਭੀਖ ਨ੍ਹੀਂ, ਇਹ ਅਧਿਆਪਕ ਪੰਜਾਬ ਦੇ ਸਿੱਖਿਆ ਵਿਭਾਗ ਦੀ ਰੀੜ੍ਹ ਦੀ ਹੱਡੀ ਨੇਂ, ਇਹਨਾਂ ਨੂੰ ਤੁਰੰਤ ਪੱਕੇ ਕਰੋ ਜੀ, ਠੀਕ ਹੈ ਕਿ ਜੀਵਣ-ਮਰਣ ਤੁਹਾਡੇ ਹੱਥ ਨਹੀਂ ਹੈ ਪਰ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ, ਸਾਰੇ ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ, ਪੱਕੇ ਮੁਲਾਜ਼ਮਾਂ ਆਲੇ ਸਾਰੇ ਲਾਭ ਦੇਣ ਦਾ ਮਰਹਮ ਤੁਹਾਡੇ ਹੱਥ ਹੈ, ਜੋ ਲਾਉਣਾ ਬਣਦਾ ਹੈ, ਜਰੂਰ ਹੀ ਬਣਦਾ ਹੈ ਜੀ।

23/12/2023
I've received 200 reactions to my posts in the past 30 days. Thanks for your support. 🙏🤗🎉
16/12/2023

I've received 200 reactions to my posts in the past 30 days. Thanks for your support. 🙏🤗🎉

13/12/2023

Shout out to my newest followers! Excited to have you onboard! Love Kairon, Arti Chopra, Mandeep Kaur Mandeep Kaur, Harminder Sandha, Kuldeep Singh

I've received 100 reactions to my posts in the past 30 days. Thanks for your support. 🙏🤗🎉
08/12/2023

I've received 100 reactions to my posts in the past 30 days. Thanks for your support. 🙏🤗🎉

04/12/2023

ਸਿਰੜੀ ਬੰਦੇ ਨਾਲ ਪਹਾੜਾਂ ਮੱਥਾ ਲਾਉਂਦੇ ਨੇ

Washington DC USA
16/11/2023

Washington DC USA

ਮਹਾਨ ਸਿੱਖ ਜਰਨੈਲਬਾਬਾ ਬੰਦਾ ਸਿੰਘ ਬਹਾਦਰ ਜੀ ਦੇ 353ਵੇਂ ਜਨਮ ਦਿਨ 'ਤੇ ਉਸ ਮਹਾਨ ਯੋਧੇ ਸੂਰਬੀਰ ਨੂੰ ਕੋਟ ਕੋਟ ਪ੍ਰਣਾਮ
16/10/2023

ਮਹਾਨ ਸਿੱਖ ਜਰਨੈਲ
ਬਾਬਾ ਬੰਦਾ ਸਿੰਘ ਬਹਾਦਰ ਜੀ
ਦੇ 353ਵੇਂ ਜਨਮ ਦਿਨ 'ਤੇ ਉਸ ਮਹਾਨ ਯੋਧੇ ਸੂਰਬੀਰ ਨੂੰ
ਕੋਟ ਕੋਟ ਪ੍ਰਣਾਮ

16/10/2023

ਸਲਾਮ ਸਰ ਤੁਹਾਨੂੰ

15/10/2023
ਪੰਜਾਬੀ ਮਾਤ ਭਾਸ਼ਾ ਵਿੱਚ ਮੇਰਾ ਪੰਜਾਬੀ ਚੈਨਲਸ਼ਬਦਾਂ ਦੀ ਦੁਨੀਆਂਕਰੋ ਜੀ ਸਪੋਰਟ ਸਾਰੇ ਵੀਰ ਆਪਣੇ ਕੀਮਤੀ ਸੁਝਾਅ ਵੀ ਜ਼ਰੂਰ ਦੇਣੇ ਜੀ
13/10/2023

ਪੰਜਾਬੀ ਮਾਤ ਭਾਸ਼ਾ ਵਿੱਚ ਮੇਰਾ ਪੰਜਾਬੀ ਚੈਨਲ
ਸ਼ਬਦਾਂ ਦੀ ਦੁਨੀਆਂ
ਕਰੋ ਜੀ ਸਪੋਰਟ ਸਾਰੇ ਵੀਰ
ਆਪਣੇ ਕੀਮਤੀ ਸੁਝਾਅ ਵੀ ਜ਼ਰੂਰ ਦੇਣੇ ਜੀ


ਦੋਸਤੋ ਮੇਰੇ ਚੈਨਲ 'ਤੇ ਤੁਹਾਡਾ ਸੁਆਗਤ ਹੈ, ਇਸ ਚੈਨਲ ਨੂੰ ਬਣਾਉਣ ਦਾ ਮੇਰਾ ਮੁੱਖ ਉਦੇਸ਼ :-ਮੋਬਾਈਲ ਟਿਪਸ ਅਤੇ ਟ੍ਰਿਕਸ, ਐਂਡਰਾਇਡ, ਕਿਵੇਂ, ਕੰ.....

08/10/2023

ਸਾਰੇ ਸਾਥੀ 13, 14 ਅਤੇ 15 ਦੇ ਧਰਨੇ ਨੂੰ ਸਫਲ ਬਣਾਓ ਅਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਸਰਕਾਰ ਨੂੰ ਘੇਰੋ, ਹਰ ਪੋਸਟ ਨੂੰ SHARE ਕਰੋ ਹਰ ਜਗ੍ਹਾ ਕਮੈਂਟ ਕਰੋ ਅਤੇ ਆਪਣੀਆਂ ਮੰਗਾਂ ਪੋਸਟ ਕਰੋ 🙏🏼🙏🏼 ਅਸੀਂ ਸੋਸ਼ਲ ਮੀਡੀਆ ਦੀ ਬਹੁਤ ਘੱਟ ਵਰਤੋਂ ਕਰ ਰਹੇ ਹਾਂ। ਸਿਰਫ 10-12 ਸਾਥੀ ਹੀ ਪੋਸਟ ਨੂੰ SHARE ਕਰਦੇ ਹਨ। ਜਿਸ ਨੂੰ ਦੇਖਕੇ ਬੜਾ ਦੁੱਖ😔 ਹੁੰਦਾ ਹੈ। ਅਸੀਂ ਹਰ ਰੋਜ ਰੈਲੀ ਧਰਨਾ ਨਹੀਂ ਕਰ ਸਕਦੇ, ਪਰ ਸੋਸ਼ਲ ਮੀਡੀਆ ਤੇ ਰੋਜ ਸਰਕਾਰ ਦੇ ਝੂਠ ਦਾ ਜਲੂਸ ਕੱਢ ਸਕਦੇ ਹਾਂ।
ਬਸ COMMENT ਅਤੇ POST ਕਰਦੇ ਸਮੇਂ ਭਾਸ਼ਾ ਦਾ ਧਿਆਨ ਰੱਖਿਆ ਜਾਵੇ। ਦਿਨ ਵਿੱਚ 20-25 COMMENT ਕਰੋ। ਪਰ ਰੁੱਕ ਰੁੱਕ ਕੇ ਕਰੋ, ਲਗਾਤਾਰ ਨਾ ਕਰੋ, ਨਹੀਂ ਤਾਂ FACEBOOK ਵਲੋਂ BLOCK ਕੀਤਾ ਜਾਵੇਗਾ।

ਵੈਸੇ ਇਸ ਕੰਮ ਲਈ ਬੇਨਤੀ ਕਰਨ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ, ਇਹ ਕੰਮ ਸਾਨੂੰ ਰੋਜ਼ਾਨਾ ਆਪਣੀ ਮਰਜੀ ਨਾਲ ਹੀ ਕਰਨਾ ਚਾਹੀਦਾ ਹੈ।

ਇਹ ਫੋਟੋ ਕਿਸ ਪੰਛੀ ਦੀ ਹੈ ਕਮੈਂਟ ਕਰੋ ਜੀ
03/10/2023

ਇਹ ਫੋਟੋ ਕਿਸ ਪੰਛੀ ਦੀ ਹੈ ਕਮੈਂਟ ਕਰੋ ਜੀ

ਕਿੱਦਾਂ ਦੀ ਲੱਗੀ ਫ਼ੋਟੋ
30/09/2023

ਕਿੱਦਾਂ ਦੀ ਲੱਗੀ ਫ਼ੋਟੋ

24/09/2023

ਪੰਜਾਬੀ ਦੇ ਕਿਸੇ 10 ਕਵੀਆਂ ਦੇ ਨਾਮ ਦੱਸੋ ਜੀ।
ਬਿਨ੍ਹਾਂ Google ਦੀ ਮਦਦ ਦੇ।

24/09/2023

ਪੰਜਾਬ ਦੇ ਬੇਨਜ਼ੀਰ ਗਾਇਕ ਉਸਤਾਦ ਪੂਰਨ ਚੰਦ ਵਡਾਲ਼ੀ ਹੋਰਾਂ ਨੇ ਇਕ ਵਾਰ ਗੱਲ ਸੁਣਾਈ ।ਕਹਿਣ ਲੱਗੇ :
ਮੈਂ ਛੋਟਾ ਜਿਹਾ ਸਾਂ। ਮੇਰੇ ਸਵਰਗਵਾਸੀ ਪਿਤਾ ਜੀ ਉਸਤਾਦ ਠਾਕਰ ਦਾਸ ਵੱਡੇ ਤੜਕੇ ਰਿਆਜ਼ ਕਰਨ ਲਈ ਉੱਠ ਪੈੰਦੇ ਤੇ ਨਾਲ ਮੈਨੂੰ ਵੀ ਉਠਾ ਲੈੰਦੇ ।ਉਹ ਮੈਨੂੰ ਬਹੁਤ ਪਿਅਾਰ ਕਰਦੇ ਸਨ ਤੇ ਵੱਡਾ ਗਾਇਕ ਬਣਾਉਣਾ ਚਾਹੁੰਦੇ ਸਨ।ਪਰ ਜੇ ਮੈੰ ਜਾਗਣ ਤੋਂ ਢਿੱਲ ਮੱਠ ਕਰਦਾ ਜਾਂ ਅੈਵੇੰ ਬਹਾਨੇ ਬਣਾਉੰਦਾ ਤਾਂ ਉਹ ਮੈਨੂੰ ਬੋਦਿਅਾਂ ਤੋੰ ਫੜ ਕੇ ਬਿਠਾ ਦਿੰਦੇ ।ਮੈਂ ਦਿਲ ਹੀ ਦਿਲ ਵਿਚ ਕਹਿੰਦਾ : ਕਿੰਨਾ ਬੇਰਹਿਮ ਹੈ ਮੇਰਾ ਬਾਪੂ ।
ਪਰ ਹੁਣ ਜਦੋਂ ਮੈਂ ਸੁਰਾਂ ਲਾਉੰਦਾ ਹਾਂ ਤੇ ਕਦਰ ਸ਼ਨਾਸ ਲੋਕ ਅਸ਼ ਅਸ਼ ਕਰ ਉੱਠਦੇ ਹਨ ਤਾਂ ਮੈਂ ਕਹਿੰਦਾ ਹਾਂ : ਕਿੰਨਾ ਪਿਆਰਾ ਸੀ ਮੇਰਾ ਬਾਪੂ! ਇਹ ਕਹਿੰਦਿਆਂ ਪੂਰਨ ਚੰਦ ਵਡਾਲੀ ਦੀਅਾਂ ਅੱਖਾਂ ਨਮ ਹੋ ਗਈਅਾਂ ।
*Copy paste

23/09/2023

ਸ. ਨਾਨਕ ਸਿੰਘ ਦੇ ਨਾਵਲਾਂ ਦਾ ਵਾਰਿਸ ਕਿਸ ਨੂੰ ਕਿਹਾ ਜਾਂਦਾ ਹੈ?

23/09/2023

ਪੰਜਾਬੀ ਨਾਵਲ ਦੇ ਪਿਤਾਮਾ ਕਿਸ ਨਾਵਲਕਾਰ ਨੂੰ ਮੰਨਿਆ ਜਾਂਦਾ ਹੈ?

Clicked BySamsung S22
18/09/2023

Clicked By
Samsung S22

31/08/2023

5 ਸਤੰਬਰ ਹੋਵੇਗੀ ਸੂਬਾ ਪੱਧਰੀ ਰੈਲੀ ✊✊
✊ ਭਗਵੰਤ ਮਾਨ ਜੀ ਨੂੰ ਅਪੀਲ ਹੈ ਕਿ ਪਿਛਲੀ ਦੀਵਾਲੀ ਤੇ ਕੀਤਾ ਵਾਅਦਾ ਜਲਦ ਪੁਰਾ ਕੀਤਾ ਜਾਵੇ ✊ ਹੁਣ ਤਾਂ ਫੇਰ ਦੀਵਾਲੀ ਆਉਣ ਵਾਲੀ ਹੈ 🙏🙏
ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਕੰਪਿਊਟਰ ਅਧਿਆਪਕਾਂ ਨੂੰ 2011 ਤੋਂ ਬਣਦੇ ਪੂਰੇ ਲਾਭਾਂ ਸਮੇਤ ਜਲਦੀ ਤੋਂ ਜਲਦੀ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ ✊✊



Address

Kapurthala Town

Website

Alerts

Be the first to know and let us send you an email when Shabda Di Duniya posts news and promotions. Your email address will not be used for any other purpose, and you can unsubscribe at any time.

Videos

Share


Other Digital creator in Kapurthala Town

Show All