Global News13

Global News13 Global News13 patiala punjab 9842113000

12/12/2025

ਨਸ਼ੇ ਦੇ ਆਦੀ ਜੋੜੇ ਦਾ ਹੋਇਆ ਬੁਰਾ ਹਾਲ # ਪਤੀ ਪਤਨੀ ਕਰਦੇ ਨਸ਼ਾ ਪਰਿਵਾਰ ਤੰਗ ਪਤਨੀ ਨੇ ਲਈ ਨਸ਼ੇ ਦੀ ਓਵਰਡੋਜ ਹੋਈ ਬੇਹੋਸ਼ # ਸੋਰਾ ਰਾਮ ਦਾਸ ਨੇ ਪਤੀ ਪਤਨੀ ਨਸ਼ੇ ਸਬੰਧੀ ਪ੍ਰਸ਼ਾਸਨ ਨੂੰ ਦਿੱਤੀ ਤਲਾ ਨਹੀਂ ਹੋਈ ਕੋਈ ਕਾਰਵਾਈ # ਕਿਹਾ ਪਿੰਡ ਦੀ ਗਲੀ ਗਲੀ ਵਿੱਚ ਵਿਕ ਰਿਹਾ ਨਸ਼ਾ

12/12/2025

ਨਸ਼ੇ ਦੀ ਆਦੀ ਔਰਤ ਨੇ ਨਸ਼ਾ ਪੂਰਾ ਕਰਨ ਲਈ ਲਾਇਆ ਇੰਜੈਕਸ਼ਨ ਹੋਈ ਬੇਹੋਸ਼ # ਪਰਿਵਾਰਿਕ ਮੈਂਬਰਾਂ ਨੇ ਬੇਹੋਸ਼ ਔਰਤ ਨੂੰ ਮੁਢਲੀ ਸਹਾਇਤਾ ਦੀ ਪਟਿਆਲਾ ਦਾ ਰਜਿੰਦਰਾ ਹਸਪਤਾਲ ਵਿੱਚ ਕਰਵਾਇਆ ਭਰਤੀ # ਨਸ਼ੇ ਨੂੰ ਲੈ ਕੇ ਸੋਹਰਾ ਪਰਿਵਾਰ ਨੇ ਪ੍ਰਸ਼ਾਸਨ ਤੇ ਲਗਾਏ ਵੱਡੇ ਇਲਜ਼ਾਮ # ਮਾਮਲਾ ਸਬ ਡਿਵੀਜ਼ਨ ਪਾਤਰਾਂ ਦੇ ਅਧੀਨ ਪਿੰਡ ਦੇ ਪਿੰਡ ਦੁਗਾਲ ਦਾ # ਸਰਕਾਰ ਦੀ ਨਸ਼ੇ ਖਿਲਾਫ ਵੱਡੀ ਮੁਹਿੰਮ ਤੇ ਵੱਡਾ ਸਵਾਲ ਮਰਦਾਂ ਦੇ ਮੁਕਾਬਲੇ ਔਰਤਾਂ ਵੀ ਇੰਜੈਕਸ਼ਨ ਲੱਗੀਆਂ ਨਸ਼ੇ ਦੀ ਪੂਰਤੀ ਲਈ #

. ਕਰਨ ਸਿੰਘ ਡੀ.ਟੀ.ਓ. ਜਥੇਬੰਧਕ ਸਕੱਤਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਹਲਕਾ ਸ਼ੁਤਰਾਣਾ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਿਤੀ ਦੀਆਂ...
11/12/2025

. ਕਰਨ ਸਿੰਘ ਡੀ.ਟੀ.ਓ. ਜਥੇਬੰਧਕ ਸਕੱਤਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਹਲਕਾ ਸ਼ੁਤਰਾਣਾ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਿਤੀ ਦੀਆਂ ਮਿਤੀ 14.12.2025 ਨੂੰ ਹੋਣ ਜਾ ਰਹੀਆਂ ਚੋਣਾਂ ਲਈ ਚੋਣ ਪ੍ਰਚਾਰ ਸਰਗਰਮੀ ਨਾਲ ਚਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਸਾਹਿਬਾਨ ਅਤੇ ਵਰਕਰਾਂ ਨੂੰ ਪ੍ਰਚਾਰ ਵਿੱਚ ਰੋਰ ਤੇਜ਼ੀ ਲਿਆਉਣ ਲਈ ਅਪੀਲ ਕੀਤੀ।
ਇਸ ਤੋਂ ਇਲਾਵਾ ਹਲਕਾ ਸ਼ੁਤਰਾਣਾ ਦੇ ਬਾਦਸ਼ਾਹਪੁਰ ਵਿਖੇ ਬੀਬੀ ਰਾਜਵੰਤ ਕੌਰ ਜੀ ਉਮੀਦਵਾਰ ਜ਼ਿਲਾ ਪ੍ਰੀਸ਼ਦ ਧਨੇਠਾ ਵੱਲੋਂ ਖੋਲ੍ਹੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਿਤੀ ਦੇ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਚੋਣ ਵਿੱਚ ਹੋਰ ਖੜ੍ਹੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਦਾ ਭੁਗਤਾਨ ਕਰਨ ਲਈ ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ਨੂੰ ਬੇਨਤੀ ਕੀਤੀ ਗਈ, ਜਿਸ ਨੂੰ ਸਮੂਹ ਸੰਗਤ ਵੱਲੋਂ ਜੈਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦਾ ਸਬੂਤ ਦਿੱਤਾ ਗਿਆ।

10/12/2025

ਕਰੋੜਾਂ ਰੁਪਈਆਂ ਦੀ ਲਾਗਤ ਨਾਲ ਬਣੇਗਾ ਵੱਡਾ ਹਸਪਤਾਲ ਹਰਪਾਲ ਸਿੰਘ ਚੀਮਾ

ਧੰਨ ਧੰਨ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਗਮ
10/12/2025

ਧੰਨ ਧੰਨ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਗਮ

09/12/2025
07/12/2025

ਖਨੌਰੀ ਦੇ ਕੈਥਲ ਰੋਡ ਤੇ ਟਰੱਕ ਵਾਲੇ ਨੇ ਪੀਕਅਪ ਗੱਡੀ ਵਿੱਚ ਟੱਕਰ ਮਾਰੀ ਅਤੇ ਪੀਕਅਪ ਤੇ ਸਵਾਰ ਵਿਅਕਤੀ ਦੀਆਂ ਲੱਤਾਂ ਟੁੱਟੀਆਂ

07/12/2025

ਮਸੀਹ ਭਾਈਚਾਰੇ ਨੇ ਭਾਨੇ ਸਿੱਧੂ ਦਾ ਪੁਤਲਾ ਫੂਕਿਆ

07/12/2025

ਸਬ ਡਿਵੀਜ਼ਨ ਪਾਤਰਾਂ ਵਿੱਚ ਬਲਾਕ ਸੰਮਤੀ ਚੋਣਾਂ ਚ ਵਿਰੋਧੀ ਪਾਰਟੀਆਂ ਨੇ ਸੂਚਨਾ ਜਾਰੀ ਕਰਨ ਦੇ ਲਾਏ ਦੋਸ਼

06/12/2025

ਪੰਜਾਬ ਦੇ ਗੁਰਦਾਸਪੁਰ ਦੇ ਵੇਰਕਾ ਪਲਾਂਟ ਦੇ ਅੱਗੇ ਦੋ ਨੌਜਵਾਨਾਂ ਨੇ ਹਵਾਈ ਫਾਇਰ ਕਰਕੇ ਕੀਤੀ ਲੁੱਟ #

05/12/2025

ਪੰਜਾਬ ਵਿੱਚ ਅੱਜ ਕਿਸਾਨ ਯੂਨੀਅਨ ਦਾ ਰੇਲ ਰੋਕੋ ਅੰਦੋਲਨ ਪੁਲਿਸ ਨੇ ਖਦੇੜਿਆ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਕੀਤਾ ਨਜ਼ਰਬੰਦ # ਰੇਲਵੇ ਟਰੈਕ ਤੇ ਇਕੱਠੇ ਹੋਏ ਕਿਸਾਨ ਆਗੂਆ ਨੂੰ ਪੁਲਿਸ ਨੇ ਲਿਆ #

05/12/2025

ਖਨੌਰੀ ਦੇ ਨੇੜਲੇ ਪਿੰਡ ਅਦਾਣਾ ਦਾ ਫੌਜੀ ਨੌਜਵਾਨ ਝਾਰਖੰਡ ਰਾਂਚੀ ਤੇ ਡਿਊਟੀ ਦੌਰਾਨ ਹੋਇਆ ਸ਼ਹੀਦ

Address

Patiala Chawk Area

Website

Alerts

Be the first to know and let us send you an email when Global News13 posts news and promotions. Your email address will not be used for any other purpose, and you can unsubscribe at any time.

Contact The Business

Send a message to Global News13:

  • Want your business to be the top-listed Media Company in Patiala Chawk Area?

Share

Category