Khabristan Jalandhar

Khabristan Jalandhar Latest news provider from Jalandhar.

05/01/2025

ਕੱਲ ਸ਼ੰਭੂ ਬਾਰਡਰ 'ਤੇ ਮਨਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ
ਹੋਣ ਜਾ ਰਿਹਾ ਵੱਡਾ ਇਕੱਠ ! ਕਿਸਾਨਾਂ ਆਗੂ ਸਰਵਣ ਸਿੰਘ ਪੰਧੇਰ ਨੇ ਸੁਣੋ ਕਿਹੜਾ ਕਰ'ਤਾ ਵੱਡਾ ਐਲਾਨ

04/01/2025

ਜੰਮੂ-ਕਸ਼ਮੀਰ 'ਚ ਫੌਜ ਦਾ ਟਰੱਕ ਖਾਈ 'ਚ ਡਿੱਗਿਆ, ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਪਹਿਲੀ ਸੂਚੀ ਕੀਤੀ ਜਾਰੀ, ਪੰਜਾਬ 'ਚ ਡਾਕਟਰ ਇਕ ਵਾਰ ਫਿਰ ਹੜਤਾਲ 'ਤੇ, ਦੇਖੋ LIVE

04/01/2025

ਮੈਨੂੰ ਭਰੋਸਾ ਹੈ, ਅਸੀਂ ਮੋਰਚਾ ਜਿੱਤਾਂਗੇ'
40 ਦਿਨਾਂ ਤੋਂ ਮਰਨਵ*ਰਤ 'ਤੇ ਬੈਠੇ ਖਨੌਰੀ ਬਾਰਡਰ ਤੋਂ ਡੱਲੇਵਾਲ ਦੇ ਕਿਸਾਨਾਂ ਲਈ ਭਾਵੁਕ ਬੋਲ

04/01/2025

ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਪਹਿਲੀ ਸੂਚੀ ਕੀਤੀ ਜਾਰੀ, ਦੇਖੋ ਕੇਜਰੀਵਾਲ ਦੇ ਖਿਲਾਫ ਕਿਸ ਉਮੀਦਵਾਰ ਨੂੰ ਉਤਾਰਿਆ ਚੋਣ ਮੈਦਾਨ 'ਚ

04/01/2025

ਬਲਿੰਕਿਟ ਨੇ ਕੀਤਾ ਕਮਾਲ, ਹੁਣ ਸਮਾਨ ਪਹੁੰਚਾਣਦੇ ਨਾਲ ਐਂਬੂਲੈਂਸ ਸੇਵਾ ਕੀਤੀ ਸ਼ੁਰੂ, ਲੋਕਾਂ ਨੇ ਕੀਤੀ ਹੌਂਸਲਾ ਅਫ਼ਜ਼ਾਈ

04/01/2025

ਅੱਜ ਖਨੌਰੀ ਸਰਹੱਦ 'ਤੇ ਕਿਸਾਨ ਮਹਾਂਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ: ਹਰਿਆਣਾ ਪੁਲਿਸ ਹਾਈ ਅਲਰਟ 'ਤੇ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ

04/01/2025

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਪ੍ਰਸ਼ਾਸ਼ਨ ਵੀ ਹੋਇਆ ਸਖ਼ਤ,163 ਧਾਰਾ ਹੋਈ ਲਾਗੂ, ਮਹਾਂਪੰਚਾਇਤ ਨੂੰ ਜਾਂਦੇ ਕਿਸਾਨਾਂ ਨਾਲ ਭਰੀ ਬੱਸ ਹਾ*ਦਸੇ ਦਾ ਸ਼ਿਕਾਰ

04/01/2025

ਪੰਜਾਬ ਚ ਸੰਘਣੀ ਧੁੰਦ ਦਾ ਕਹਿਰ, ਘਰਾਂ ਤੋਂ ਨਿਕਲਣ ਲਈ ਮਜਬੂਰ ਲੋਕ, ਦੇਖੋ ਗ੍ਰਾਉਂਡ ਰਿਪੋਰਟ

04/01/2025

ਦਿਲਜੀਤ ਤੇ PM ਮੋਦੀ ਵਿਚਕਾਰ ਕੀ-ਕੀ ਹੋਈ ਗੱਲ?
ਪੂਰਾ ਵੀਡੀਓ ਆਇਆ ਸਾਹਮਣੇ, ਤੁਸੀਂ ਵੀ ਸੁਣੋਂ (ਵੀਡੀਓ) LIVE

03/01/2025

ਵੱਡੀਆਂ ਖਬਰਾਂ, ਖ਼ਬਰਿਸਤਾਨ ਅਪਡੇਟਸ 'ਚ

03/01/2025

'ਜੇਕਰ ਇਨ੍ਹਾਂ ਨੇ ਕੰਮ ਕੀਤੇ ਹੁੰਦੇ ਤਾਂ ਅੱਜ ਸਾਨੂੰ ਗਾਲਾ ਕੱਢਣ ਦੀ ਲੋੜ ਨਾ ਪੈਂਦੀ'
PM Modi 'ਤੇ ਵਰ੍ਹੇ ਕੇਜਰੀਵਾਲ, ਸੁਣੋ ਕੀ ਬੋਲ ਰਹੇ Live

03/01/2025

ਕੋਰੋਨਾ ਤੋਂ ਬਾਅਦ ਹਿਊਮਨ ਮੈਟਾਪਨੀਓਮੋਵਾਇਰਸ ਦਾ ਪ੍ਰਕੋਪ ਤੇਜ਼, ਹਸਪਤਾਲਾਂ 'ਚ ਭਾਰੀ ਭੀੜ, ਜਾਣੋ ਇਸ ਦੇ ਲੱਛਣ

03/01/2025

ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ

03/01/2025

ਵੱਡੀਆਂ ਖਬਰਾਂ, ਖ਼ਬਰਿਸਤਾਨ ਅਪਡੇਟਸ 'ਚ

03/01/2025

ਪੰਜਾਬ ਦੇ 7 ਜ਼ਿਲ੍ਹਿਆਂ 'ਚ ਸੀਤ ਲਹਿਰ: ਅੰਮ੍ਰਿਤਸਰ-ਪਠਾਨਕੋਟ 'ਚ ਵਿਜ਼ੀਬਿਲਟੀ ਜ਼ੀਰੋ

02/01/2025

ਦੇਸ਼ ਦੇ ਅੰਨਦਾਤਾ ਦੀ ਸਾਰ ਕਿਉਂ ਨਹੀਂ ਲੈ ਰਹੀ ਕੇਂਦਰ ਸਰਕਾਰ? CM ਮਾਨ ਦੀ ਚੰਡੀਗੜ੍ਹ ਤੋਂ ਅਹਿਮ ਪ੍ਰੈੱਸ ਕਾਨਫਰੰਸ Live

02/01/2025

ਅੰਮ੍ਰਿਤਪਾਲ ਸਿੰਘ ਬਣਾਉਣਗੇ ਨਵੀਂ ਪਾਰਟੀ: 14 ਜਨਵਰੀ ਨੂੰ ਮਾਘੀ ਮੇਲੇ 'ਤੇ ਹੋਵੇਗਾ ਐਲਾਨ, ਅਕਾਲੀ ਦਲ ਵੀ ਕਰੇਗਾ ਸਾਲਾਨਾ ਕਾਨਫਰੰਸ

Address

#82, Jyoti Nagar Extension, Cool Road
Jalandhar
144001

Telephone

+917888695726

Website

https://khabristanhindi.com/

Alerts

Be the first to know and let us send you an email when Khabristan Jalandhar posts news and promotions. Your email address will not be used for any other purpose, and you can unsubscribe at any time.

Contact The Business

Send a message to Khabristan Jalandhar:

Share