Be Wise ਪੰਜਾਬੀ

Be Wise ਪੰਜਾਬੀ ਸੱਤ ਸ੍ਰੀ ਅਕਾਲ ਜੀ, ਰੋਜ਼ਾਨਾ ਨਵੀਆਂ ਜਾਣਕਾਰੀਆਂ ਅਤੇ ਜਣਕਾਰੀ ਭਰਪੂਰ ਵੀਡੀਓ ਦੇਖਣ ਲਈ ਪੇਜ ਫਾਲੋ ਜਰੂਰ ਕਰੋ ਜੀ।

ਅੱਜ ਦਾ ਵਿਚਾਰ         ̇lyli̇fe
24/12/2024

ਅੱਜ ਦਾ ਵਿਚਾਰ
̇lyli̇fe

13/12/2024

ਪਿਛਲੇ ਕੁਝ ਦਿਨਾਂ ਤੋਂ ਫਿਰ ਤੋਂ ਕਈ ਚੀਜਾਂ ਨੂੰ ਟੱਚ ਕਰਨ ਤੇ ਕਰੰਟ ਦੇ ਝਟਕੇ ਲੱਗ ਰਹੇ ਨੇ। ਕੀ ਤੁਹਾਡੇ ਨਾਲ ਵੀ ਏਦਾਂ ਹੋ ਰਿਹਾ ?

ਡਾਲੀ ਨਾਲੋਂ ਤੋੜ ਨ ਸਾਨੂੰ,ਅਸਾਂ ਹੱਟ 'ਮਹਿਕ' ਦੀ ਲਾਈ!ਲੱਖ ਗਾਹਕ ਜੇ ਸੁੰਘੇ ਆਕੇਖਾਲੀ ਇਕ ਨ ਜਾਈ,ਤੂੰ ਜੇ ਇਕ ਤੋੜ ਕੇ ਲੈ ਗਿਓਂ,ਇਕ ਜੋਗਾ ਰਹਿ ਜਾ...
12/12/2024

ਡਾਲੀ ਨਾਲੋਂ ਤੋੜ ਨ ਸਾਨੂੰ,
ਅਸਾਂ ਹੱਟ 'ਮਹਿਕ' ਦੀ ਲਾਈ!
ਲੱਖ ਗਾਹਕ ਜੇ ਸੁੰਘੇ ਆਕੇ
ਖਾਲੀ ਇਕ ਨ ਜਾਈ,
ਤੂੰ ਜੇ ਇਕ ਤੋੜ ਕੇ ਲੈ ਗਿਓਂ,
ਇਕ ਜੋਗਾ ਰਹਿ ਜਾਸਾਂ,-
ਉਹ ਭੀ ਪਲਕ ਝਲਕ ਦਾ ਮੇਲਾ-
ਰੂਪ ਮਹਿਕ ਨਸ ਜਾਈ ।।

12/12/2024

ਆਪਣੇ ਬੱਚੇ ਨੂੰ ਫੋਨ ਤੋਂ ਦੂਰ ਰੱਖੋ, ਦੇਖੋ ਹਰ ਵੇਲੇ ਫੋਨ ਤੇ ਕਾਰਟੂਨ ਦੇਖਣ ਨਾਲ ਬੱਚੇ ਦੇ ਮਨ ਤੇ ਕੀ ਅਸਰ ਪੈਂਦਾ ਹੈ।

09/12/2024

ਸੱਤ ਸ਼੍ਰੀ ਅਕਾਲ ਜੀ, ਤੁਹਾਡੇ ਸਭ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਅੱਜ ਮੈਂ ਇਸ ਪੇਜ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਚਲਾਉਣ ਲਈ ਇਸਦਾ ਨਾਮ ਬਦਲਿਆ ਹੈ Be Wise ਪੰਜਾਬੀ ਇਸ ਪੇਜ ਤੇ ਤੁਹਾਨੂੰ ਰੋਜ਼ਾਨਾ ਦੀ ਤਰਾਂ ਅੱਜ ਦੇ ਵਿਚਾਰ ਦੇ ਨਾਲ ਨਾਲ ਪੰਜਾਬੀ ਵਿਰਾਸਤ ਤੋਂ ਲੈ ਕੇ ਆਧੁਨਿਕ, ਰੋਚਕ ਅਤੇ ਤੁਹਾਡੇ ਕੰਮ ਦੀਆਂ ਜਾਣਕਾਰੀਆਂ ਸਾਂਝੀਆਂ ਕਰਿਆ ਕਰਾਂਗੇ ਉਮੀਦ ਕਰਦਾ ਹਾਂ ਕਿ ਜੋ ਪਿਆਰ ਤੁਸੀਂ Gurpreet MCA ਪੇਜ ਨੂੰ ਦਿੱਤਾ ਉਹ ਪਿਆਰ ਇਸ Be Wise ਪੰਜਾਬੀ ਨੂੰ ਵੀ ਦਿਓਗੇ।
ਧੰਨਵਾਦ
Be Wise ਪੰਜਾਬੀ

ਦੇਖਦੇ ਹਾਂ ਕੌਣ ਸਹੀ ਉੱਤਰ ਦਿੰਦਾ ਹੈ
07/12/2024

ਦੇਖਦੇ ਹਾਂ ਕੌਣ ਸਹੀ ਉੱਤਰ ਦਿੰਦਾ ਹੈ

ਹਥਿਆਰ ਬੰਦ ਸੈਨਾ ਝੰਡਾ ਦਿਵਸ   ਅਜ਼ਾਦੀ ਤੋਂ ਬਾਅਦ ਜੁਲਾਈ 1948 ਵਿੱਚ ਬਣੀ ਰੱਖਿਆ ਕਮੇਟੀ ਨੇ ਤਿੰਨੇ ਸੈਨਾਵਾਂ ਦੇ ਪਰਿਵਾਰਾਂ ਦੀ ਮਦਦ ਲਈ ਭਲਾਈ ਫੰ...
07/12/2024

ਹਥਿਆਰ ਬੰਦ ਸੈਨਾ ਝੰਡਾ ਦਿਵਸ
ਅਜ਼ਾਦੀ ਤੋਂ ਬਾਅਦ ਜੁਲਾਈ 1948 ਵਿੱਚ ਬਣੀ ਰੱਖਿਆ ਕਮੇਟੀ ਨੇ ਤਿੰਨੇ ਸੈਨਾਵਾਂ ਦੇ ਪਰਿਵਾਰਾਂ ਦੀ ਮਦਦ ਲਈ ਭਲਾਈ ਫੰਡ ਬਣਾਉਣ ਦਾ ਫੈਸਲਾ ਕੀਤਾ। 28 ਅਗਸਤ 1949 ਨੂੰ ਦੇਸ਼ ਦੇ ਰੱਖਿਆ ਮੰਤਰੀ ਨੇ ਹਰ ਸਾਲ 7 ਦਸੰਬਰ ਨੂੰ ਹਥਿਆਰ ਬੰਦ ਸੈਨਾ ਝੰਡਾ ਦਿਵਸ ਮਨਾਉਣ ਦਾ ਫੈਸਲਾ ਕੀਤਾ।ਜਿਸ ਦਾ ਉਦੇਸ਼ ਸੀ ਕਿ ਤਿੰਨੇ ਸੈਨਾਵਾਂ ਥਲ,ਹਵਾਈ ਤੇ ਜਲ ਸੈਨਾ ਦੇ ਪਰਿਵਾਰਾਂ ਦੀ ਭਲਾਈ ਲਈ ਫੰਡ ਇਕੱਠਾ ਕਰਨਾ।ਇਸ ਵਾਸਤੇ ਵੱਖ ਵੱਖ ਵਿਭਾਗਾਂ ਨੂੰ ਝੰਡੇ ਦੇ ਚਿੰਨ ਵਾਲੇ ਕੂਪਨ ਫੰਡ ਇਕੱਠਾ ਕਰਨ ਹਿੱਤ ਦਿੱਤੇ ਜਾਂਦੇ ਹਨ।1947 ਤੋਂ ਲੈ ਕੇ ਹੁਣ ਤਕ ਸਾਰੀਆਂ ਜੰਗਾਂ ਵਿੱਚ ਤਿੰਨਾਂ ਸੈਨਾਵਾਂ ਦੇ 19,000 ਤੋਂ ਵੱਧ ਫੌਜ ਦੇ ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ 33,000 ਦੇ ਲੱਗਭਗ ਜਖ਼ਮੀ ਹੋਏ।

100 ਵਿਚੋਂ 99 ਜਾਣੇ ਨਹੀਂ ਜਾਣਦੇ ਉੱਤਰ
06/12/2024

100 ਵਿਚੋਂ 99 ਜਾਣੇ ਨਹੀਂ ਜਾਣਦੇ ਉੱਤਰ

Address

Jalandhar
144201

Alerts

Be the first to know and let us send you an email when Be Wise ਪੰਜਾਬੀ posts news and promotions. Your email address will not be used for any other purpose, and you can unsubscribe at any time.

Contact The Business

Send a message to Be Wise ਪੰਜਾਬੀ:

Videos

Share