ਜਿੰਨਾ ਬਾਪੂ ਜੀ ਤੂੰ ਦੇ ਦਿੱਤਾ ਏਨੀ ਮੇਰੀ ਔਕਾਤ ਵੀ ਨਹੀਂ , ਇਹ ਕਰਮ ਹੈ ਬਾਪੂ ਮੰਗਲਦਾਸ ਜੀ ਦਾ ਨਹੀਂ ਮੇਰੇ ਵਿੱਚ ਕੋਈ ਐਸੀ ਗੱਲ ਬਾਤ ਵੀ ਨਹੀਂ ,
ਜੈ ਬਾਪੂ ਦੀ,
ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿੰਨਾ ਮੇਰੇ ਦੋਵੇਂ ਹੀ ਭਜਨਾਂ ਨੂੰ ਬਹੁਤ ਬਹੁਤ ਪਿਆਰ ਦਿੱਤਾ ਲਾਈਕ ਤੇ ਸ਼ੇਅਰ ਕਰਕੇ ਏਨਾ ਮਾਣ ਬਖਸ਼ਿਆ ਗੁਰੂ ਰਵੀਦਾਸ ਮਹਾਰਾਜ ਸਭ ਨੂੰ ਚੜਦੀ ਕਲਾ ਵਿੱਚ ਰੱਖਣ ਤੁਹਾਡਾ ਅਸ਼ੀਰਵਾਦ ਬਣਿਆ ਰਹੇ ਕੋਈ ਗਲਤੀ ਹੋਵੇ ਤਾਂ ਸੰਗਤ ਜੀ ਮਾਫ਼ ਕਰਨਾ ਤੁਹਾਡੇ ਚਰਨਾਂ ਦੀ ਧੂੜ
ਪ੍ਰੀਤ ਮੁਹਾਦੀਪੁਰੀਆ
9814447072
FULL SONGS
DAMRHI
https://youtu.be/Maq77KSeGKY?si=wsniZoxVY7bZqYOK
SUCCESS TERE KARKE
https://youtu.be/KnbBpMiSWZs?si=HZZG0M-M_OVMoVrJ
ਸੰਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਤੇ ਸੰਤਾਂ ਦੀ ਕਿਰਪਾ ਨਾਲ ਗੀਤ, ਦਮੜੀ, ਨੂੰ ਰਿਲੀਜ਼ ਕਰਦੇ ਡੇਰਾ ਬਾਪੂ ਮੰਗਲ ਦਾਸ ਸੱਚ ਖੰਡ ਉੱਚਾ ਸੰਤ ਹਰਚਰਨ ਦਾਸ ਜੀ ਸੁਖ ਨੰਦ ਚੌਰ ਗ੍ਰੰਥੀ ਕਸ਼ਮੀਰ ਸਿੰਘ
ਸੰਤ ਮਹਾਂਪਰਸ਼ਾਂ ਵਲੋਂ ਬਹੁਤ ਅਸ਼ੀਰਵਾਦ ਤੇ ਸੰਗਤ ਦੇ ਚਰਨਾਂ ਦੀ ਧੂੜ ਬਣਿਆ ਰਹਾਂ ਮੇਰੀ ਮਨੋਕਾਮਨਾ
ਹੈ ਤੁਹਾਡੇ ਚਰਨਾਂ ਦੀ ਧੂੜ
ਪ੍ਰੀਤ ਮੁਹਾਦੀਪੁਰੀਆ
9814447072
FULL SONG
https://youtu.be/Maq77KSeGKY?si=RrOTbgAbDusu4Nv9
ਬਹੁਤ ਅਜੀਬ ਰਿਸ਼ਤਾ ਹੈ ਮੇਰਾ ਮੇਰੇ ਸਤਿਗੁਰੂ ਨਾਲ , ਜਦ ਵੀ ਮੁਸੀਬਤ ਆਉਂਦੀ ਪਤਾ ਨਹੀਂ ਕਿਸ ਰੂਪ ਵਿਚ ਆਉਂਦਾ ਮੈਨੂੰ ਪਾਰ ਲੰਘਾ ਦਿੰਦਾ, ਮੈ ਸਦਾ ਉਸਦੇ ਅੱਗੇ ਝੁਕਦਾ ਹਾਂ ਤੇ ਓਹ ਮੈਨੂੰ ਕਦੇ ਕਿਸੇ ਅੱਗੇ ਝੁਕਣ ਨਹੀਂ ਦਿੰਦਾ
098144 47072
FULL SONG
https://youtu.be/KnbBpMiSWZs?si=hW6y_4iERqhx9U6_
ਮਿਹਨਤ ਮੇਰੀ ਰਹਿਮਤ ਤੇਰੀ ਦਾਤਾ ਬਰਕਤ ਪਾਉਂਦਾ ਰਹੀਂ, ਗੁੱਡੀ ਹੌਲੀ ਭਾਵੇਂ ਚੜ੍ਹਾਈ ਤੂੰ ਮਿਹਰ ਦਾ ਤੁਣਕਾ ਲਾਉਂਦਾ ਰਹੀਂ,
ਗੁਰੁ ਪਿਆਰੀ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਗੁਰਪੁਰਬ ਤੇ ਤੁਹਾਡੇ ਪਿਆਰ ਸਦਕਾ ਗੀਤ ਰਿਲੀਜ਼ ਕਰ ਰਿਹਾ ਹਾਂ ਸੋ ਮੈਨੂੰ ਨਿਮਾਣੇ ਨੂੰ ਲਾਈਕ ਕੁਮੈਂਟਾਂ ਤੇ ਸ਼ੇਅਰ ਕਰਕੇ ਮਾਣ ਬਖਸ਼ਣਾ। 9814447072
FULL SONG
https://youtu.be/Maq77KSeGKY?si=-z5tIs7gqQszgVKC
ਨਵਾਂ ਸਾਲ ਮੁਬਾਰਕਵਾਦ ਹੋਵੇ ਗੁਰੂ ਰਵਿਦਾਸ ਦੇ ਪਿਆਰਿਆਂ ਨੂੰ ਇਸ ਭਜਨ ਨੂੰ ਸੁਂਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਗੁਰੂ ਰਵਿਦਾਸ ਮਹਾਰਾਜ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨਗੇ
ਜੈ ਗੁਰੂ ਦੇਵ ਧੰਨ ਗੁਰੂ ਦੇਵ
ਜੈ ਗੁਰੂ ਦੇਵ ਧੰਨ ਗੁਰੂ ਦੇਵ
BAPU MANGAL DAS JI 53th BARSI SMAGAM
ਗੁਰਬਾਣੀ ਸ਼ਬਦ ਕੀਰਤਨ ਸੁਣੋ ਵਾਹਿਗੁਰੂ ਤੁਹਾਡੀ ਹਰ ਵੇਲੇ ਰੱਖਿਆ ਕਰਨਗੇ
ਸਲਾਨਾ 53ਵੀਂ ਬਰਸੀ ਬਾਪੂ ਮੰਗਲ ਦਾਸ ਜੀ | BAPU MANGAL DAS JI 53th BARSI SMAGAM
Janam Din Satiguru Da
ਖੁਸ਼ੀਆਂ ਖੁਸ਼ੀਆਂ ਹੀ ਆਉਣਗੀਆਂ ਤੁਹਾਡੀ ਜਿੰਦਗੀ ਚ ਇਸ ਭਜਨ ਨੂੰ ਜਰੁ ਸੁਣੋ ਗੁਰੂ ਰਵਿਦਾਸ ਮਹਾਰਾਜ ਬਹੁਤ ਕਿਰਪਾ ਕਰਨਗੇ
https://www.youtube.com/watch?v=Jy3qp17GFGE
#GururavidasSongs #PunjabiBhaktiSongs #NewSongs #JaigurudevBhakti
https://youtu.be/XDGPeCyAOP8
#gururavidassji #ravidass #jaibhim #ji #waheguru #gururavidass #india #bhimarmy #ravidassia #buddhism #buddhist #jatav #satgururavidassji #ambedkar #guru #shrigururavidassji #mayawati #bsp #ravidassiareligion #shakti #buddha #ravidassiacrew #babasahebambedkar #satnamwaheguru #babasaheb #chamar #legend #d #ravidassiacaravan
https://youtu.be/hFMim-aUZFg
#gururavidassji #ravidass #jaibhim #ji #waheguru #gururavidass #india #bhimarmy #ravidassia #buddhism #buddhist #jatav #satgururavidassji #ambedkar #guru #shrigururavidassji #mayawati #bsp #ravidassiareligion #shakti #buddha #ravidassiacrew #babasahebambedkar #satnamwaheguru #babasaheb #chamar #legend #d #ravidassiacaravan