Rozana Punjab Post

Rozana Punjab Post ਚੈਨਲ ਤੇ ਦਰਸਾਏ ਗਏ ਵਿਚਾਰ ਬੁਲਾਰਿਆਂ ਦੇ ਨਿੱਜੀ ਹਨ।Rozana Punjab Post’ਵਿਚਾਰਾਂ ਨੂੰ ਪ੍ਰਤੀਬਿੰਬਤ/ਪੁਸ਼ਟੀ ਨਹੀ ਕਰਦਾ
(2)

19/04/2024

AAP ਪਾਰਟੀ ਤੇ ਬੀਜੇਪੀ ਚ ਅੰਤਰ ਕਿ ਹੈ, ਮੈ ਪੁੱਛਣਾ ਚਾਹੁੰਦਾ ਹਾਂ ਕੇਜਰੀਵਾਲ ਨੂੰ
ਪ੍ਰੈਸ ਵਾਰਤਾ ਕਰ AAP ਪਾਰਟੀ ਤੇ ਗਰਜੇ ਸੁਖਪਾਲ ਖਹਿਰਾ

19/04/2024

ਹੰਸ ਰਾਜ ਹੰਸ ਨੇ ਕੀਤੀਆਂ ਸਿਆਸੀ ਸਰਗਰਮੀਆਂ ਤੇਜ
ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਲਈ ਦਿੱਤਾ ਵੱਡਾ ਬਿਆਨ

19/04/2024

ਆਹ ਦਿਨ ਕਿਸੇ ਮਾਂ -ਪਿਓ 'ਤੇ ਨਾ ਆਏ ਮਾਸੂਮ Dilroz ਨੂੰ ਜਿੱਥੇ ਕੀਤਾ ਸੀ ਦ/ਫ਼/ਨ ਉਸ ਥਾਂ 'ਤੇ ਜਾ ਕੇ ਫੁੱਟ -ਫੁੱਟ ਕੇ ਰਿਹਾ ਰਿਹਾ ਸਾਰਾ ਟੱਬਰ

18/04/2024

ਵਕੀਲ ਦੇ ਪੈਰੀਂ ਹੱਥ ਲਾ ਕੇ ਰੋਏ Dilrose ਦੇ ਪਿਤਾ, ਮਾਂ ਰੋ ਰਹੀ ਐ ਭੁੱਬਾਂ ਮਾਰ ਕੇ ! ਕਾ.ਤਲ ਗੁਆਂਢਣ ਨੂੰ ਹੋਈ ਫਾਂ.ਸੀ !

18/04/2024

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਫਿਰ ਜ਼ਬਰਦਸਤ ਵਿ/ਰੋ/ਧ, ਪੁਲਸ ਨੇ ਹਿ/ਰਾ/ਸ/ਤ 'ਚ ਲਏ ਕਿਸਾਨ

17/04/2024

ਭਗਵੰਤ ਮਾਨ ਦਾ ਗੱਠਜੋੜ ਦਿਨੇ ਕਾਂਗਰਸ ਨਾਲ ਅਤੇ ਰਾਤ ਨੂੰ ਭਾਜਪਾ ਨਾਲ ਹੈ,
ਬਿਕਰਮ ਮਜੀਠੀਆ CM ਮਾਨ ਦੀ 13-0 ਵਾਲੀ ਗੱਲ ਤੇ ਹੋਏ ਤੱਤੇ

17/04/2024

ਰੇਲਵੇ ਟ੍ਰੈਕ 'ਤੇ ਕਿਸਾਨਾਂ ਦਾ ਪੱਕਾ ਧਰਨਾ, ਬੈਰੀਕੇਡ ਤੋੜ ਕੇ ਰੇਲਵੇ ਲਾਈਨ 'ਤੇ ਪਹੁੰਚੇ ਕਿਸਾਨ,
ਸ਼ੰਭੂ ਰੇਲਵੇ ਸਟੇਸ਼ਨ ਤੋਂ ਦੇਖੋ VIDEO LIVE

16/04/2024

ਚੋਣ ਪ੍ਰਚਾਰ ਦੌਰਾਨ ਰੋਂ ਲੱਗ ਪਏ CM ਮਾਨ, ਅੱਖਾਂ 'ਚ ਆ ਗਏ ਹੰਝੂ
ਕਿਹਾ 'ਚੁਣੇ ਹੋਏ CM ਨਾਲ ਅੱ.ਤਵਾ.ਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ'

16/04/2024

ਚਰਨਜੀਤ ਸਿੰਘ ਚੰਨੀ ਨੇ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ।

16/04/2024

ਚੋਣ ਨਤੀਜਿਆਂ ਤੋਂ ਬਾਅਦ ਬਦਲ ਜਾਵੇਗਾ ਪੰਜਾਬ ਦਾ ਮੁੱਖ ਮੰਤਰੀ
ਬਿਕਰਮ ਮਜੀਠੀਆ ਨੇ ਕਿਉਂ ਕੀਤੀ ਇਹ ਭਵਿੱਖਬਾਣੀ

15/04/2024

ਸ਼.ਰਾ.ਬੀ ਬੰਦੇ ਨੂੰ ਤਾਂ ਕੋਈ ਨਿਆਣਾ ਨਹੀਂ ਫੜਾਉਂਦਾ ਤੁਸੀਂ ਪੰਜਾਬ ਫੜਾ ਦਿੱਤਾ
ਸਾਬਕਾ CM ਚੰਨੀ CM ਮਾਨ ਤੇ ਹੋਏ ਤੱਤੇ

15/04/2024

ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਰੂ-ਬ-ਰੂ ਹੋਏ CM ਮਾਨ
ਕਰ ਰਹੇ ਹਨ ਵੱਡੇ ਖੁਲਾਸੇ

15/04/2024

ਟਿਕਟ ਮਿਲਦੇ ਹੀ ਐਕਸ਼ਨ 'ਚ ਚਰਨਜੀਤ ਸਿੰਘ ਚੰਨੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ,
ਜਲੰਧਰ ਸੀਟ ਜਿੱਤਣ ਬਾਰੇ ਵੇਖੋ ਕੀ ਕਹਿ ਦਿੱਤਾ !!

ਪੰਜਾਬ ਕਾਂਗਰਸ ਦੀ ਪਹਿਲੀ ਲਿਸਟ ਆਈ ਸਾਹਮਣੇਦੇਖੋ ਕਿਹੜੇ ਹਲਕੇ ਤੋਂ ਕਿਸਨੂੰ ਮਿਲੀ ਟਿਕਟ
14/04/2024

ਪੰਜਾਬ ਕਾਂਗਰਸ ਦੀ ਪਹਿਲੀ ਲਿਸਟ ਆਈ ਸਾਹਮਣੇ
ਦੇਖੋ ਕਿਹੜੇ ਹਲਕੇ ਤੋਂ ਕਿਸਨੂੰ ਮਿਲੀ ਟਿਕਟ

ਵੱਡੀ ਖ਼ਬਰ: ਅਕਾਲੀ ਦਲ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ 'ਆਪ' 'ਚ ਹੋਏ ਸ਼ਾਮਲ
14/04/2024

ਵੱਡੀ ਖ਼ਬਰ: ਅਕਾਲੀ ਦਲ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ 'ਆਪ' 'ਚ ਹੋਏ ਸ਼ਾਮਲ

ਅਕਾਲੀ ਦਲ ਨੇ 7 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
13/04/2024

ਅਕਾਲੀ ਦਲ ਨੇ 7 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

13/04/2024

ਹਰਸਿਮਰਤ ਕੌਰ ਬਾਦਲ "ਆਪ ਪਾਰਟੀ" ਤੇ ਹੋਏ ਰੱਜ ਕੇ ਤੱਤੇ
CM ਭਗਵੰਤ ਮਾਨ ਤੇ ਕੇਜਰੀਵਾਲ ਤੇ ਲਗਾਏ ਸੰਗੀਨ ਦੋਸ਼

13/04/2024

ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ !
ਤੁਸੀਂ ਵੀ ਕਰੋ ਦਰਸ਼ਨ, ਲਿਖੋ ਵਾਹਿਗੁਰੂ

12/04/2024

ਹੰਸ ਰਾਜ ਹੰਸ ਦੀ ਗੱਡੀ ਮਗਰ ਭੱਜ ਲਏ ਕਿਸਾਨ,
ਅੱਗੇ-ਅੱਗੇ ਹੰਸ ਰਾਜ ਹੰਸ ਪਿੱਛੇ-ਪਿੱਛੇ ਕਿਸਾਨ,
ਮੌਕੇ 'ਤੇ LIVE ਵੀਡੀਓ ਆਈ ਸਾਹਮਣੇ

12/04/2024

ਸਾਡੇ ਸਾਰੇ ਪੱਤੇ ਤੈਅ, ਯੱਕਾ, ਬਾਦਸ਼ਾਹ, ਬੇਗੀ, ਸੱਭ ਫਿੱਟ ਕੀਤੇ ਪਾਏ ਨੇ
ਰਾਜਾ ਵੜਿੰਗ ਨੇ ਚੋਣਾਂ ਨੂੰ ਲੈ ਕੇ ਮਾਰਿਆ ਲਲਕਾਰਾ

ਮਲੂਕਾ ਦੀ ਨੂੰਹ ਦੇ BJP 'ਚ ਜਾਣ ਮਗਰੋਂ CM ਭਗਵੰਤ ਮਾਨ ਦਾ ਬਹੁਤ ਵੱਡਾ ਬਿਆਨ, IAS ਨੂੰਹ ਦਾ ਅਸਤੀਫਾ ਸਵੀਕਾਰ ਨਹੀਂ ਹੋਇਆ ਪਹਿਲਾਂ ਹੀ ਪਾਰਟੀ 'ਚ...
11/04/2024

ਮਲੂਕਾ ਦੀ ਨੂੰਹ ਦੇ BJP 'ਚ ਜਾਣ ਮਗਰੋਂ CM ਭਗਵੰਤ ਮਾਨ ਦਾ ਬਹੁਤ ਵੱਡਾ ਬਿਆਨ,
IAS ਨੂੰਹ ਦਾ ਅਸਤੀਫਾ ਸਵੀਕਾਰ ਨਹੀਂ ਹੋਇਆ ਪਹਿਲਾਂ ਹੀ ਪਾਰਟੀ 'ਚ ਹੋ ਗਏ ਸ਼ਾਮਿਲ ?

11/04/2024

ਜਲੰਧਰ ਚ ਈਦ ਮਨਾਉਣ ਪਹੁੰਚੇ ਚਰਨਜੀਤ ਚੰਨੀ
ਇਸ ਮੌਕੇ ਜਲੰਧਰ ਚ ਚੋਣ ਲੜਨ ਬਾਰੇ ਵੀ ਦਿੱਤਾ ਬਿਆਨ

ਆਮ ਆਦਮੀ ਪਾਰਟੀ ਵੱਲੋਂ ਜਲੰਧਰ ਤੇ ਲੁਧਿਆਣਾ ਲੋਕ ਸਭਾ ਸੀਟ ਦਾ 16 ਅਪ੍ਰੈਲ ਨੂੰ ਹੋਵੇਗਾ ਐਲਾਨ -CM ਭਗਵੰਤ ਮਾਨ
10/04/2024

ਆਮ ਆਦਮੀ ਪਾਰਟੀ ਵੱਲੋਂ ਜਲੰਧਰ ਤੇ ਲੁਧਿਆਣਾ ਲੋਕ ਸਭਾ ਸੀਟ ਦਾ 16 ਅਪ੍ਰੈਲ ਨੂੰ ਹੋਵੇਗਾ ਐਲਾਨ -CM ਭਗਵੰਤ ਮਾਨ

10/04/2024

ਰਾਮਦੇਵ ਨੂੰ ਸੁਪਰੀਮ ਕੋਰਟ ਨੇ ਸੁਣਾਈਆਂ ਖਰੀਆਂ-ਖਰੀਆਂ, ਕਿਹਾ ਕਾਰਵਾਈ ਲਈ ਰਹੋ ਤਿਆਰ,
ਤੁਹਾਡੇ ਗੁਨਾਹ ਦੀ ਕੋਈ ਮੁਆਫੀ ਨਹੀਂ!!

10/04/2024

ਜਿਹੜਾ ਆਪਣੀ ਧੀ ਦਾ ਨਹੀਂ ਹੋ ਸਕਿਆ ਉਹ ਤੁਹਾਡਾ ਕੀ ਹੋਵੇਗਾ
ਪੰਜਾਬ ਬਚਾਓ ਯਾਤਰਾ ਦੌਰਾਨ ਬਿਕਰਮ ਮਜੀਠੀਆ CM ਮਾਨ ਤੇ ਹੋਏ ਤੱਤੇ

09/04/2024

ਮੰਤਰੀ ਧਾਲੀਵਾਲ ਨੇ ਸੁਖਬੀਰ ਬਾਦਲ ਦੀ ਸਿਹਤ ਖਰਾਬ ਹੋਣ 'ਤੇ ਕਸਿਆ ਤੰਜ, ਕਿਹਾ 'ਸੁਖਬੀਰ ਨੂੰ ਤਾਂ ਸਿਆਸੀ _____ ਲੱਗੀਆਂ ਨੇ'

09/04/2024

ਡਾਂਸਰ Simar Sandhu ਗਲਾਸ ਮਾਰਨ ਵਾਲੇ ਨਾਲ ਪੁੱਜੀ ਸਮਝੌਤਾ ਕਰਨ, ਕਹਿੰਦੀ ਪਹਿਲਾਂ ਲੋਕਾਂ ਸਾਹਮਣੇ ਮੁਆਫੀ ਮੰਗੇ LIVE

09/04/2024

ਉੱਠ ਵੇ ਮੇਰਿਆ ਸ਼ੇਰਾ'..ਦੇਖੀ ਨਹੀਂ ਜਾਂਦੀ ਲਾਲ ਚੂੜੇ ਵਾਲੀ ਪਤੀ ਦੀ ਮੌ.ਤ ਤੇ ਧਾਹਾਂ ਮਾਰਦੀ,
ਹਾਲੇ ਤਾਂ ਵਿਆਹ ਦੇ ਚਾਹ ਵੀ ਪੂਰੇ ਨਹੀਂ ਹੋਏ ਸੀ,ਵੇਖੋ LIVE

09/04/2024

ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਮੁੜ ਵਿਰੋਧ, ਮਾਹੌਲ ਹੋ ਗਿਆ ਗਰਮ

08/04/2024

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ,
MLA ਵਿਕਰਮ ਚੌਧਰੀ ਨੇ ਦਿੱਤਾ ਅਸਤੀਫ਼ਾ

Address

Jalandhar
144001

Telephone

+919914799447

Website

Alerts

Be the first to know and let us send you an email when Rozana Punjab Post posts news and promotions. Your email address will not be used for any other purpose, and you can unsubscribe at any time.

Contact The Business

Send a message to Rozana Punjab Post:

Videos

Share

Category


Other Video Creators in Jalandhar

Show All