BL NewsNama

BL NewsNama Media/News/social services

18/05/2023

ਬਹੁਤ ਹੀ ਮੰਦਭਾਗੀ ਗੱਲ ਹੈ
ਇਸ ਤਰ੍ਹਾਂ ਦੀ ਪੁਲਿਸ ਹੋਵੇਗੀ ਉੱਥੇ ਸਮਾਜ ਸੁਰੱਖਿਅਤ ਰਹੇਗਾ ? ਇਸ ਪੁਲਿਸ ਵਾਲੇ ਨੂੰ ਸਸਪੈਂਡ ਹੋਣਾ ਚਾਹੀਦਾ ਹੈ

13/05/2023
ਜਲੰਧਰ ਦਾ ਸਿਕੰਦਰ ਕੌਣ ?
13/05/2023

ਜਲੰਧਰ ਦਾ ਸਿਕੰਦਰ ਕੌਣ ?

ਜਲੰਧਰ ਜ਼ਿਮਨੀ ਚੋਣ ਵਿੱਚ ਕੌਣ ਮਾਰੂ  ਬਾਜੀ ?
12/05/2023

ਜਲੰਧਰ ਜ਼ਿਮਨੀ ਚੋਣ ਵਿੱਚ ਕੌਣ ਮਾਰੂ ਬਾਜੀ ?

12/05/2023

ਲੱਖਾ ਸਿਧਾਣਾ ਹੋ ਗਿਆ ਗਰਮ| ਕੀਤੀ CM ਭਗਵੰਤ ਮਾਨ ਨੂੰ ਕੀਤੀ ਖਾਸ ਅਪੀਲ|

ਬੀਜੇਪੀ ਦੇ ਤੇਜ਼-ਤਰਾਰ ਨੇਤਾ Robin Sampla ਨੂੰ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ
12/05/2023

ਬੀਜੇਪੀ ਦੇ ਤੇਜ਼-ਤਰਾਰ ਨੇਤਾ Robin Sampla ਨੂੰ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ

ਆਪ ਸੰਸਦ ਹਰਭਜਨ ਮਾਨ ਨੇ ਨਹੀਂ ਪਾਈ ਵੋਟ |ਵੀਡੀਓ ਜਾਰੀ ਕਰ ਲੋਕਾਂ ਨੂੰ ਕੀਤੀ ਸੀ ਵੋਟ ਪਾਉਣ ਦੀ ਅਪੀਲ |
12/05/2023

ਆਪ ਸੰਸਦ ਹਰਭਜਨ ਮਾਨ ਨੇ ਨਹੀਂ ਪਾਈ ਵੋਟ |
ਵੀਡੀਓ ਜਾਰੀ ਕਰ ਲੋਕਾਂ ਨੂੰ ਕੀਤੀ ਸੀ ਵੋਟ ਪਾਉਣ ਦੀ ਅਪੀਲ |

ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਯਾਦ 'ਚ ਉਨ੍ਹਾਂ ਦੇ ਭਰਾ ਗੁਰਦਾਸ ਬਾਦਲ ਦੀ ਯਾਦ 'ਚ ਲਗਾਏ ਟਾਹਲੀ ਦੇ ਦਰੱਖਤ ਨਾਲ...
11/05/2023

ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਯਾਦ 'ਚ ਉਨ੍ਹਾਂ ਦੇ ਭਰਾ ਗੁਰਦਾਸ ਬਾਦਲ ਦੀ ਯਾਦ 'ਚ ਲਗਾਏ ਟਾਹਲੀ ਦੇ ਦਰੱਖਤ ਨਾਲ ਲਗਾਇਆ ਇੱਕ ਹੋਰ ਟਾਹਲੀ ਦਾ ਬੂਟਾ

ਇਹ ਤਸਵੀਰ ਅਵਤਾਰ ਚੰਦ (ਸੋਨੂੰ ਬਾਬਾ) ਪਿੰਡ ਕੋਟ ਸਦੀਕ ਜਲੰਧਰ ਵਿਖੇ ਦਾ ਰਹਿਣ ਵਾਲਾ ਜੋ ਦਿਮਾਂਗ ਤੋਂਰ ਕਮਜ਼ੋਰ ਹੋਣ ਕਰਕੇ ਕੱਲ10-05-2023 ਦੁਪਹਿ...
11/05/2023

ਇਹ ਤਸਵੀਰ ਅਵਤਾਰ ਚੰਦ (ਸੋਨੂੰ ਬਾਬਾ) ਪਿੰਡ ਕੋਟ ਸਦੀਕ ਜਲੰਧਰ ਵਿਖੇ ਦਾ ਰਹਿਣ ਵਾਲਾ ਜੋ ਦਿਮਾਂਗ ਤੋਂਰ ਕਮਜ਼ੋਰ ਹੋਣ ਕਰਕੇ ਕੱਲ10-05-2023 ਦੁਪਹਿਰ ਕਰੀਬ 1 Pm ਵਜੇ ਘਰ ਤੋਂ ਬਿਨਾ ਦੱਸੇ ਕਿੱਤੇ ਚਲਗਿਆ ਜਿਸ ਕਰਕੇ ਉਹਨਾਂ ਦੀ ਮਾਤਾ ਜੀ ਬਹੁਤ ਪਰੇਸ਼ਾਨ ਨੇ ਜਿਸ ਕਿਸੇ ਵੀ ਵੀਰ ਭੈਣ ਨੂੰ ਪਤਾ ਲੱਗਦਾ ਹੈ ਕਿ ਇਹ ਕਿੱਥੇ ਹੈ ਤਾਂ ਇਸ ਨੰਬਰ ਤੇ ਸਾਨੂੰ ਸੰਪਰਕ ਕਰੋ

78140-77681
9988316845

ਵੋਟਾਂ ਦਾ ਵੇਰਵਾ ਸ਼ਾਮ 6 ਵਜੇ ਤੱਕ
10/05/2023

ਵੋਟਾਂ ਦਾ ਵੇਰਵਾ ਸ਼ਾਮ 6 ਵਜੇ ਤੱਕ

09/05/2023

ਜਲੰਧਰ ਜਮੀਨੀ ਚੋਣਾ ਵਿਚ ਅਕਾਲੀ ਦਲ ਦੀ ਰੈਲੀ ਚੋਂ ਵਿਰੋਧ ਕਰ ਰਹੀ ਲੜਕੀ ਦੀ ਦੱਬ ਦਿੱਤੀ ਧੌਣ ਬਿਕਰਮਜੀਤ ਮਜੀਠੀਆ ਦੇ ਰਹੇ ਸੀ speech

ਮੰਤਰੀ ਲਾਲ ਚੰਦ ਕਟਾਰੂਚੱਕ ਕਥਿਤ ਵੀਡੀਓ ਮਾਮਲੇ ‘ਚ ਬਣੀ SIT
08/05/2023

ਮੰਤਰੀ ਲਾਲ ਚੰਦ ਕਟਾਰੂਚੱਕ ਕਥਿਤ ਵੀਡੀਓ ਮਾਮਲੇ ‘ਚ ਬਣੀ SIT

08/05/2023

ਜਲੰਧਰ ਜਮੀਨੀ ਚੋਣਾਂ ਨੂੰ ਲੈ ਕੇ ਕ੍ਰਿਕੇਟਰ ਹਰਭਜਨ ਸਿੰਘ ਦੀ ਅਪੀਲ

08/05/2023

ਨੀਟੂ ਸ਼ਟਰਾਂ ਬਾਲਾ ਕਿਵੇਂ ਕਰਦਾ ਹੈ ਚੋਣ ਪ੍ਰਚਾਰ ਦੇਖੋ ਇੱਕ ਦਿਨ ਦੇ ਚੋਣ ਪ੍ਰਚਾਰ ਦੀ ਵੀਡੀਓ

07/05/2023

ਨੀਟੂਸ਼ਟਰਾਂ ਵਾਲੇ ਨੇ ਕੀਤਾ ਬਾਜੇ ਗਾਜੇ ਨਾਲ ਚੋਣ ਪ੍ਰਚਾਰ

Address

Jalandhar
144002

Alerts

Be the first to know and let us send you an email when BL NewsNama posts news and promotions. Your email address will not be used for any other purpose, and you can unsubscribe at any time.

Videos

Share