Qaumi Akhlaq ਕੌਮੀ ਅਖ਼ਲਾਕ਼ قومی اخلاق

Qaumi Akhlaq ਕੌਮੀ ਅਖ਼ਲਾਕ਼  قومی اخلاق ਕੌਮੀ ਅਖਲਾਕ, ਚੰਗੀ ਜਾਣਕਾਰੀ ਦੇਣ ਲਈ ਵਚਨਬੱਧ ਐ

30/06/2023

** ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਨ •• ਮੇਰੇ ਕੋਲ ਐਨੀ ਜਾਣਕਾਰੀ ਤੇ ਸਮਝ (ਔਕਾਤ) ਹੀ ਨਹੀ ਹੈ ਕਿ ਮੈਂ ਇਸ ਧੜੱਲੇਦਾਰ, ਬੇਬਾਕ ਤੇ ਨਿਰਭਉ ਹੋਕੇ ਬੋਲਣ ਵਾਲੇ ਇਨਸਾਨ ਬਾਰੇ ਕੁੱਝ ਬੋਲਾਂ ਪਰ ਮੈ ਸੁਣਾਂਗਾ ਕਿ ਲੋਕ ਕੀ ਕਹਿੰਦੇ ਨੇ **

** ਆਖਰੀ ਮੁਲਾਕਾਤ ਕੁੱਝ ਦਿਨ ਪਹਿਲਾਂ ਚੰਡੀਗੜ ਵਿਖੇ ਲਾਈਨਜ ਕਲੱਬ ਦੇ ਕਾਨਫਰੰਸ ਹਾਲ ‘ਚ ਹੋਈ ਜਦੋਂ ਇਸਤਿਹਾਕ ਅਹਿਮਦ ਸਾਹਿਬ ਚੰਡੀਗੜ ਆਏ। ਮੈ ਕਿਹਾ ਬਾਈ ਜੀ ਤੁਹਾਡੇ ਹੱਥ ‘ਚ ਖੂੰਡੀ ਜੱਚਦੀ ਨਹੀ। ਕਹਿੰਦੇ ਛੱਡ ਦੇਵਾਂਗੇ ਜੇ ਤੁਸੀ ਕਹਿੰਦੇ ਹੋਂ **

** ਲੰਚ ਬਾਅਦ ਪੰਜ ਸੱਤ ਸੱਜਣ ਚਾਹ ਪੀ ਰਹੇ ਸੀ ਇਕ ਟੇਬਲ ‘ਤੇ ਬੈਠੇ। ਕਿਸੇ ਸੱਜਣ ਨੇ ਪੰਜਾਬ ਵਿੱਚ ਚੱਲ ਰਹੇ ਤਕਰਾਰ ਬਾਰੇ ਸੁਆਲ ਪੁੱਛਿਆ ਤਾਂ ਜਬਾਬ ਦੇਣ ਦੀ ਥਾਂ ਉਹਨਾ ਕਿਹਾ, “ ਹੁਣ ਖੰਡਾ ਖੜਕਾਉਣ ਦੀ ਜ਼ੁੰਮੇਵਾਰੀ ਮਾਲੀ ਸਾਹਿਬ ਦੀ ਹੈ” ਇਹ ਮੇਰੇ ਲਈ ਮਾਣ ਵਾਲੀ ਟਿੱਪਣੀ ਸੀ **

15/06/2023
03/06/2023

"ਜੋ ਲੜਨਾ ਨਹੀਂ ਜਾਣਦੇ
ਜੋ ਲੜਨਾ ਨਹੀਂ ਚਾਹੁੰਦੇ
ਉਹ ਗੁਲਾਮ ਬਣਾ ਲਏ ਜਾਂਦੇ ਹਨ।"

- ਲਾਲ ਸਿੰਘ ਦਿਲ

#ਲਲਕਾਰ #ਕਵਿਤਾ #ਪੰਜਾਬੀ #ਸ਼ਾਇਰੀ #ਸ਼ਾਇਰ

20/05/2023
20/05/2023

आपकी कांग्रेस सरकार ने कर्नाटक में अपने 5 वादों पर मुहर लगा दी है। मुबारक हो श्री सिद्धारमैया जी और श्री डी के शिवकुमार जी।

✅️ अब कर्नाटक में लोगों को 200 यूनिट बिजली फ्री मिलेगी।

✅️ अब कर्नाटक में घर की महिला प्रमुख को 2,000 रुपए मिलेंगे।

✅️ अब कर्नाटक में BPL परिवार के सदस्य को 10 किलो चावल मिलेगा।

✅️ अब कर्नाटक की हमारी माताओं-बहनों को बस में सफर करने के पैसे नहीं देने होंगे।

✅️ अब कर्नाटक के बेरोजगार ग्रेजुएट युवाओं को 3,000 रुपए प्रति महीना और बेरोजगार डिप्लोमा धारकों को 1,500 रुपए प्रति महीना भत्ता मिलेगा।

कांग्रेस ने वादा किया-कांग्रेस ने वादा निभाया

17/05/2023
13/05/2023
08/05/2023
07/05/2023

NCRB डेटा के अनुसार साल 2016 से 2022 तक गुजरात से 40,000 लड़कियां गायब हुई हैं...

21/04/2023
15/04/2023
14/04/2023
*ਇਰਾਕ ਜੰਗ ਦੇ ਵੀਹ ਸਾਲ : ਪੱਛਮੀ ਸਾਮਰਾਜੀਆਂ ਵੱਲੋਂ ਇੱਕੀਵੀਂ ਸਦੀ ਵਿੱਚ ਮਨੁੱਖਤਾ ਦਾ ਕੀਤਾ ਸਭ ਤੋਂ ਵੱਡਾ ਘਾਣ* https://lalkaar.wordpress...
07/04/2023

*ਇਰਾਕ ਜੰਗ ਦੇ ਵੀਹ ਸਾਲ : ਪੱਛਮੀ ਸਾਮਰਾਜੀਆਂ ਵੱਲੋਂ ਇੱਕੀਵੀਂ ਸਦੀ ਵਿੱਚ ਮਨੁੱਖਤਾ ਦਾ ਕੀਤਾ ਸਭ ਤੋਂ ਵੱਡਾ ਘਾਣ*

https://lalkaar.wordpress.com/2023/04/03/i-3/

19 ਮਾਰਚ 2003 ਨੂੰ ਅਮਰੀਕੀ ਤੇ ਅੰਗਰੇਜ ਸਾਮਰਾਜੀਆਂ ਨੇ ਅਜਾਦੀ ਦਾ ਨਾਂ ਲੈ ਇਰਾਕ ਦੇ ਲੋਕਾਂ ’ਤੇ ਬਰਬਰ ਹੱਲਾ ਬੋਲਿਆ ਜਿਸ ਦੇ ਭਿਆਨਕ ਸਿੱਟੇ ਅੱਜ ਵੀਹ ਸਾਲਾਂ ਮਗਰੋਂ ਵੀ ਜਾਰੀ ਹਨ ਤੇ ਕਿਸੇ ਵੇਲ਼ਿਆਂ ਵਿੱਚ ਮਨੁੱਖੀ ਸੱਭਿਅਤਾ ਦਾ ਕੇਂਦਰ ਰਹੇ ਇਰਾਕ ਨੂੰ ਪੱਛਮੀ ਸਾਮਰਾਜੀਆਂ ਨੇ ਅਜਿਹਾ ਚੂੰਢਿਆ ਕਿ ਇਹ ਅੱਜ ਅਣਗਿਣਤ ਬੇਵਕਤੀਆਂ ਲਾਸ਼ਾਂ ਦਾ ਕਬਰਿਸਤਾਨ ਬਣ ਚੁੱਕਾ ਹੈ।

2011 ਵਿੱਚ ਇਰਾਕ ਵਿੱਚੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਤੋਂ ਮਗਰੋਂ ਇਹਨਾਂ ਪੱਛਮੀ ਸਾਮਰਾਜੀਆਂ ਨੇ ਇਰਾਕ ਬਾਰੇ ਮੁਕੰਮਲ ਚੁੱਪ ਧਾਰਕੇ ਆਪਣੇ ਕਾਲ਼ੇ ਕਾਰਨਾਮਿਆਂ ਨੂੰ ਸਮੇਂ ਦੀ ਗਰਦ ਹੇਠ ਦੱਬਣ ਦੀ ਕੋਸ਼ਿਸ਼ ਤਾਂ ਕੀਤੀ ਪਰ ਇਹੀ ਸਾਮਰਾਜੀ ਅੱਜ ਜਦੋਂ ਯੂਕਰੇਨ ਦੀ “ਆਜਾਦੀ” ਦਾ ਬੇਸੁਰਾ ਰਾਗ ਅਲਾਪਦੇ ਹੋਏ ਨਵੀਂ ਮਾਰੂ ਜੰਗ ਨੂੰ ਬਹੁੜੇ ਹਨ ਤਾਂ ਅਜਿਹੇ ਮੌਕੇ ਇਰਾਕ ਜੰਗ ਦੀ ਵਿਰਾਸਤ ਇਹਨਾਂ ਨੂੰ ਇਤਿਹਾਸ ਦੇ ਸਭ ਤੋਂ ਦੋਗਲੇ ਤੇ ਸਭ ਤੋਂ ਵਹਿਸ਼ੀ ਜਾਲਮਾਂ ਵਜੋਂ ਨੰਗਿਆਂ ਕਰ ਰਹੀ ਹੈ।

ਸਾਮਰਾਜ ਤੇ ਜੰਗ

ਸਮਾਜਿਕ-ਸਾਮਰਾਜੀ ਸੋਵੀਅਤ ਯੂਨੀਅਨ ਦੇ 1991 ਵਿੱਚ ਢਹਿਣ ਮਗਰੋਂ ਅਮਰੀਕੀ ਸਾਮਰਾਜੀਆਂ ਨੇ ਆਰਥਿਕ ਤੇ ਫੌਜੀ ਤਾਕਤ ਦੇ ਦਮ ’ਤੇ ਖੁੰਖਾਰ ਢੰਗ ਨਾਲ਼ ਆਪਣੇ ਸਾਮਰਾਜੀ ਏਜੰਡੇ ਨੂੰ ਹੋਰ ਅੱਗੇ ਵਧਾਇਆ ਤੇ ਸੋਵੀਅਤ ਯੂਨੀਅਨ ਦੇ ਪ੍ਰਭਾਵ ਹੇਠਲੇ ਮੁਲਕਾਂ ਵਿੱਚ ਆਪਣੀ ਦਖਲਅੰਦਾਜੀ ਵਧਾ ਦਿੱਤੀ। ਵਧੇਰੇ ਮਾਮਲਿਆਂ ਵਿੱਚ ਅਜਿਹਾ ਵਪਾਰ ਤੇ ਕੂਟਨੀਤੀ ਦੇ “ਆਮ” ਸਾਮਰਾਜੀ ਢੰਗਾਂ ਰਾਹੀਂ ਕੀਤਾ ਗਿਆ ਜਿਹਨਾਂ ਵਿੱਚ ਬੇਸ਼ੱਕ ਅਮਰੀਕਾ ਦਾ ਹੀ ਹੱਥ ਉੱਪਰ ਹੁੰਦਾ। ਪਰ ਨਾਲ਼ੋ-ਨਾਲ਼ ਜਿਹੜੀ ਵੀ ਹਕੂਮਤ ਵਾਸ਼ਿੰਗਟਨ ਦੇ ਹਿੱਤਾਂ ਮੁਤਾਬਕ ਨਾ ਚਲਦੀ ਜਾਂ ਭੋਰਾ ਵੀ ਟੱਸ-ਮੱਸ ਕਰਦੀ ਉਸ ਨੂੰ ਆਪਣੀ ਵਿਸ਼ਾਲ ਫੌਜੀ ਤਾਕਤ ਰਾਹੀਂ ਝੁਕਾਅ ਲਿਆ ਜਾਂਦਾ। ਇਰਾਕ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ।

ਜਿਸ ਸੱਦਾਮ ਹੁਸੈਨ ਨੂੰ ਪਹਿਲਾਂ ਅਮਰੀਕਾ ਨੇ ਆਪਣੇ ਸਾਮਰਾਜੀ ਹਿੱਤਾਂ ਲਈ ਵਰਤਦਿਆਂ ਉਸ ਤੋਂ ਇਰਾਨ ਖਿਲਾਫ ਲੰਬੀ ਜੰਗ ਛਿੜਵਾਈ (ਇਰਾਕ-ਇਰਾਨ ਜੰਗ 1980-88) ਉਸੇ ਸੱਦਾਮ ਹਕੂਮਤ ਨੂੰ ਬਦਲਣ ਦਾ ਏਜੰਡਾ ਅਮਰੀਕਾ ਨੇ 1998 ਵਿੱਚ ਹੀ ਇਰਾਕ ਮੁਕਤੀ ਕਨੂੰਨ ਪਾਸ ਕਰਕੇ ਬਣਾ ਲਿਆ ਸੀ। ਕਾਰਨ ਸੀ ਕਿ ਇਰਾਕ ਕੋਲ਼ ਨਾ ਸਿਰਫ਼ ਸੰਸਾਰ ਦੇ ਪੰਜਵੇਂ ਵੱਡੇ ਤੇਲ ਸਰੋਤ ਸਨ ਸਗੋਂ ਉਹ ਯੁੱਧਨੀਤਕ ਨਜਰੀਏ ਤੋਂ ਵੀ ਅਮਰੀਕੀ ਸਾਮਰਾਜ ਲਈ ਜਰੂਰੀ ਸੀ। ਉੱਪਰੋਂ ਅਮਰੀਕਾ ਨੇ 1979 ਵਿੱਚ ਇਰਾਕ ਦੇ ਗੁਆਂਢੀ ਇਰਾਨ ਵਿੱਚ ਆਪਣੀ ਪਿੱਠੂ ਸ਼ਾਹ ਦੀ ਹਕੂਮਤ ਪਹਿਲੋਂ ਹੀ ਗਵਾ ਲਈ ਸੀ ਤੇ ਇਰਾਨ ਹੁਣ ਅਮਰੀਕੀ ਘੇਰੇ ਤੋਂ ਬਾਹਰ ਹੋ ਚੁੱਕਾ ਸੀ। ਨਾਲ਼ ਹੀ ਸਾਊਦੀ ਰਾਜਸ਼ਾਹੀ ਦੀ ਅਸਥਿਰਤਾ ਨੇ ਵੀ ਸਾਮਰਾਜੀ ਅਮਰੀਕਾ ਨੂੰ ਇਸ ਖਿੱਤੇ ਵਿੱਚ ਨਵੀਂ ਪਿੱਠੂ ਹਕੂਮਤ ਕਾਇਮ ਕਰਨ ਲਈ ਉਤਸ਼ਾਹਿਤ ਕੀਤਾ।

2000 ਵਿੱਚ ਰਿਪਬਲੀਕਨ ਪਾਰਟੀ ਦੇ ਸਦਰ ਜਾਰ

19 ਮਾਰਚ 2003 ਨੂੰ ਅਮਰੀਕੀ ਤੇ ਅੰਗਰੇਜ ਸਾਮਰਾਜੀਆਂ ਨੇ ਅਜਾਦੀ ਦਾ ਨਾਂ ਲੈ ਇਰਾਕ ਦੇ ਲੋਕਾਂ ’ਤੇ ਬਰਬਰ ਹੱਲਾ ਬੋਲਿਆ ਜਿਸ ਦੇ ਭਿਆਨਕ ਸਿੱਟੇ ਅੱਜ .....

04/04/2023
30/03/2023

——-

29/03/2023

Address

Saroop Nagar Patti
Jalandhar Cantt
144012

Website

Alerts

Be the first to know and let us send you an email when Qaumi Akhlaq ਕੌਮੀ ਅਖ਼ਲਾਕ਼ قومی اخلاق posts news and promotions. Your email address will not be used for any other purpose, and you can unsubscribe at any time.

Contact The Business

Send a message to Qaumi Akhlaq ਕੌਮੀ ਅਖ਼ਲਾਕ਼ قومی اخلاق:

Share

Category


Other Media in Jalandhar Cantt

Show All