stat.us8198

stat.us8198 ਪੇਜ ਨੂੰ ਫੋਲੋ ਕਰਲੋ ਸਾਰੇ ਜਾਣੇ ��

23/04/2024

💃ਕੰਨ ਕਰ ਗਲ ਸੁਣ ਸੋਹਣੀਏ❤ਅੱਖ ਦੇ ਇਸ਼ਾਰੇ ਨਾਲ ਮੋਹਣੀਏ🕺💃ਕੰਨ ਕਰ ਗਲ ਸੁਣ ਮੱਖਣਾਂ ❤ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ 🕺

20/04/2024

Chamkila 🔥💥💯
.

Diljit Dosanjh. chamkila    .  .  .
20/04/2024

Diljit Dosanjh. chamkila . . .

16/04/2024

ਨੀਟੂ ਸ਼ਟਰਾ ਵਾਲ਼ਾ ਹੋਈਆ ਪ੍ਰੇਸ਼ਾਨ ਹਾਸੇ ਹਾਸੇ ਵਿੱਚ ਗੱਲ ਕੰਮ ਦੀ ਕਰ ਗਿਆ

Today best pic 💙💙💙💙💙💙💙                 ゚viralシ
14/04/2024

Today best pic
💙💙💙💙💙💙💙








゚viralシ













12/04/2024

ਧਾਰਮਿਕ ਗੀਤ ਗਾਉਣ ਤੋਂ ਪਹਿਲਾਂ ਅਮਰ ਚਮਕੀਲਾ ਨੇ ਕਰਵਾਈ ਸੀ ਦਾਰੂ ਪੀਣੀ ਬੰਦ‼️
👇👇

ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਜਸ਼ਨ ਫੈਸਟੀਵਲ ਮੌਕੇ ਭੰਗੜਾ ਪਾਉਂਦਿਆਂ ਇਕ ਕੇਸਾਧਾਰੀ ਗੱਭਰੂ ਦੀ ਪੱਗ ਢਿਲੀ ਹੋ ਗਈ ਤੇ ਉਸ ਨੇ ਲਾਹ ਕੇ ਸਟੇਜ ਦੇ ...
12/04/2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਜਸ਼ਨ ਫੈਸਟੀਵਲ ਮੌਕੇ ਭੰਗੜਾ ਪਾਉਂਦਿਆਂ ਇਕ ਕੇਸਾਧਾਰੀ ਗੱਭਰੂ ਦੀ ਪੱਗ ਢਿਲੀ ਹੋ ਗਈ ਤੇ ਉਸ ਨੇ ਲਾਹ ਕੇ ਸਟੇਜ ਦੇ ਅੱਗੇ ਰੱਖ ਦਿਤੀ ਤੇ ਭੰਗੜਾ ਜਾਰੀ ਰੱਖਿਆ। ਉਸ ਤੋਂ ਵੀ ਮਹਾਨ ਜੱਜ ਜਿਹਨਾਂ ਨੇ ਟੀਮ ਜਿਤਾ ਦਿੱਤੀ ਤੇ ਬੇਗੈਰਤਾਂ ਦੇ ਵੱਗ ਨੇ ਖੜੇ ਹੋ ਕੇ ਤਾੜੀ ਮਾਰੀ। ਬਹੁਤ ਨੌਜਵਾਨਾਂ ਦੇ ਸਵਾਲ ਨੇ ਕਿ ਇਹ ਸਹੀ ਹੈ ਜਾਂ ਗਲਤ।
ਮੇਰਾ ਸਵਾਲ ਹੈ ਕਿ ਕੀ ਜੇ ਚਾਦਰਾ ਢਿੱਲਾ ਹੋ ਜਾਂਦਾ ਤਾਂ ਇਹ ਨੌਜਵਾਨ ਚਾਦਰਾ ਲਾਹ ਕੇ ਨੱਚ ਸਕਦਾ ਸੀ? ਦਸਤਾਰ ਦੀ ਮੁੱਲ ਕੀ ਉਤਾਰਿਆ ਹੈ, ਕੀ ਉਤਾਰ ਰਹੇ ਹਾਂ ਤੇ ਕੀ ਉਤਾਰਨਾ ਪਵੇਗਾ ਇਹ ਕਿਸੇ ਨੂੰ ਦਸਣ ਦੀ ਲੋੜ ਨਹੀਂ। ਪੱਗ ਕਦੇ ਵੀ ’ਆਪਸ਼ਨ’ ਨਹੀਂ ਹੋ ਸਕਦੀ।
ਪੱਗ ਲਾਹ ਕੇ ਨੱਚਣਾ, ਨੱਚਦਾ ਵੇਖ ਕੇ ਤਾੜੀਆਂ ਮਾਰਨੀਆਂ ਤੇ ਜੱਜਾਂ ਵਲੋਂ ਟੀਮ ਜਿਤਾਉਣੀ ਦਰਸਾਉਂਦਾ ਹੈ ਕਿ ਯੂਨੀਵਰਸਿਟੀਆਂ ਦਾ ਮਾਹੌਲ ਕੀ ਸਿਰਜਿਆ ਜਾ ਰਿਹੈ। ਵਿਦਵਾਨਾਂ ਤੇ ਖੋਜੀਆਂ ਦੇ ਗੜ੍ਹ ਹੋਣ ਦੀ ਥਾਂ ਯੂਨੀਵਰਸਿਟੀਆਂ ਨਚਾਰਾਂ ਦੇ ਅੱਡੇ ਬਣ ਰਹੀਆਂ ਹਨ ਜਿਥੇ ਕਿਸੇ ਨਾ ਕਿਸੇ ਰੂਪ ਚ ਕੰਜਰਘਾਟ ਚਲਦੀ ਹੀ ਰਹਿੰਦੀ ਹੈ, ਕਦੇ ਯੂਥ ਫੈਸਟੀਵਲ ਦੇ ਨਾਮ ‘ਤੇ ਖੱਲੜ੍ਹ ਕਦੇ ਡੀਜੇ ਨਾਈਟਾਂ। ਇਹ ਵਰਤਾਰਾ ਦੁੱਖਦਾਈ ਹੈ। ਸੰਜੀਦਾ ਨੌਜਵਾਨਾਂ ਨੂੰ ਸਿਰ ਜੋੜ ਕੇ ਯਤਨ ਕਰਨ ਦੀ ਲੋੜ ਹੈ, ਕਿਉਂਕਿ ਪ੍ਰੋਫੈਸਰਾਂ ਚੋਂ ਬਹੁਤੇ ਆਪਣੇ ਗੌਰਵ ਤੋਂ ਮੂੰਹ ਮੋੜੀ ਬੈਠੇ ਹਨ। ਆਓ ਯੂਨੀਵਰਸਿਟੀਆਂ ਚ ਪੜਨ, ਵਿਚਾਰਨ, ਸੰਵਾਦ ਕਰਨ ਦਾ ਮਾਹੌਲ ਸਿਰਜੀਏ। ਨਹੀਂ ਤਾਂ ਅਜਿਹਾ ਕੁਝ ਵਾਪਰਦਾ ਰਹੇਗਾ।
~ ਜੁਝਾਰ ਸਿੰਘ, ਸੱਥ

10/04/2024

*ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਬਾਹਰ ਇੱਕ ਨੌਜਵਾਨ ਦੇ ਵੱਲੋਂ ਬਲੈਰੋ ਗੱਡੀ ਨਾਲ ਕੁਚ+ਲੇ ਕਈ ਲੋਕ,ਕੁਝ ਦੀਆਂ ਲੱਤਾਂ ਵੀ ਟੁੱਟੀਆਂ ।

10/04/2024

ਅਜਿਹਾ ਬਦਲਾਅ ਤੁਸੀਂ ਵੀਡਿਉ ਨੂੰ ਸ਼ੇਅਰ ਕਰੇ ਬਿਨਾਂ ਨਹੀ ਰਹਿ ਸਕਦੇ

05/04/2024

IPL ਦੀ ਟੀਮ Gujrat titans ਵਿੱਚ ਪੰਜਾਬੀਆਂ ਦੀ ਪੂਰੀ ਗੱਲਬਾਤ ਆ…
#

31/03/2024

😂😂ਆਹਾ ਨੰਬਰਾਂ ਵਾਲੀ ਡਾਇਰੀ ਦੇਖ ਕੇ ਹਾਸਾ ਨਹੀਂ ਰੋਕਣਾ ਤੁਹਾਡਾ, ਪ੍ਰਤਾਪ ਸਿੰਘ ਮੱਲੀ,ਮੋਗਾ

24/03/2024

ਜੋ ਆਨੰਦਪੁਰ ਸਾਹਿਬ ਮੇਲਾ ਸਮਝ ਕੇ ਜਾ ਰਹੇ ਨੇ ਇਹ ਜ਼ਰੂਰ ਦੇਖ ਲੈਣ । ਜੀ ਆਇਆਂ ਨੂੰ ਹੋ ਰਿਹਾ ।

24/03/2024

ਧੀ ਦੇ ਵਿਆਹ 'ਚ ਦਿੱਤਾ 1 ਕਰੋੜ 11 ਲੱਖ ਦਾ ਦਹੇਜ ਕੈਸ਼ ! ਸੋਸ਼ਲ ਮੀਡੀਆ 'ਤੇ viral ਹੋ ਰਿਹਾ ਇਹ ਅਨੋਖਾ ਵੀਡੀਓ, ਪੂਰਾ ਦੇਖਣਾ..

20/03/2024

ਬਹੁਤ ਮਾੜ੍ਹੀ ਗੱਲ ਹੈ ਕਮੇਟੀ ਵਾਲਿਆਂ ਦੀ ਜੋ ਗੁਰੂ ਕੇ ਕੀਰਤਨੀਆਂ ਨਾਲ ਧੱਕਾ ਕਰਦੇ ਹਨ!!!

@highlight # #ਪੰਜਾਬ

ਸਿੱਧੂ ਮੂਸੇਵਾਲਾ ਦੇ ਮਾਤਾ ਨੇ ਦਿੱਤਾ ਪੁੱਤਰ ਨੂੰ ਜਨਮ, ਪਿਤਾ ਬਲਕੌਰ ਸਿੰਘ ਬੋਲੇ ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀ...
17/03/2024

ਸਿੱਧੂ ਮੂਸੇਵਾਲਾ ਦੇ ਮਾਤਾ ਨੇ ਦਿੱਤਾ ਪੁੱਤਰ ਨੂੰ ਜਨਮ, ਪਿਤਾ ਬਲਕੌਰ ਸਿੰਘ ਬੋਲੇ ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।

15/03/2024

Sky Bird ਦੇ ਮਾਲਕ ਨੂੰ ਭਾ+ਨਾ ਸਿੱਧੂ ਤੇ ਆਇਆ ਗੁੱਸਾ ਚੱਲਦੀ ਵੀਡਿਓ ਚ ਸੁਣਾਇਆ ਖਰੀਆ ਖਰੀਆ ਸੁਣੋ

15/03/2024

ਸ਼੍ਰੌਮਣੀ ਗੁਰੁਦਵਾਰਾ ਪ੍ਰਬੰਧਕ ਕਮੇਟੀ ਤੇ ਤੱਤਾ ਹੋਇਆ ਨਿਹੰਗ ਸਿੰਘ ਚੱਲਦੀ ਵੀਡਿਉ ਚ ਕੱਢਿਆ ਗਾ+ਲਾ ਤੇ ਸੁਣਾਇਆ ਖਰੀਆ ਖਰੀਆ

13/03/2024

ਖਾਲਿ-ਸਤਾਨੀ ਪੰ+ਨੂ ਤੇ ਤੱਤੀ ਹੋਈ Nancy Grewal ਚੱਲਦੀ ਵੀਡਿਓ ਚ ਕੱਢਿਆ ਗੰਦੀਆ ਗਾਲਾ

12/03/2024

ਨਸ਼ੇ ਨੇ ਨੌਜਵਾਨੀ ਖਤਮ ਕਰਤੀ ਯਾਰ: ਹਾਲ ਦੇਖ ਲੋ

05/03/2024

ਇਮਾਨਦਾਰੀ ਨਾਲ ਦੱਸਿਓ ਕਿਸ ਕਿਸ ਨੂੰ ਲੱਗਾ ਸੀ ਕਿ ਉਸਦਾ ਫੇਸਬੁੱਕ Hack ਹੋ ਗਿਆ???ਤੇ ਓਹ OTP ਭਰ ਭਰ ਤੰਗ ਹੋ ਗਿਆ?😆🤭

05/03/2024

ਸ਼ੁਕਰ ਆ ਫੇਸਬੁੱਕ ਦੇ ਸਾਹ ਵਾਪਸ ਆਏ

04/03/2024

CM Mann ਦੀ Partap Bajwa ਨਾਲ ਖੜਕੀ ਹੋਈ ਜ਼ਬਰਦਸਤ ਬਹਿਸ ਵਿਧਾਨ ਸਭਾ ਵਿੱਚ

04/03/2024

ਪੈਂਦੇ ਮੀਂਹ 'ਚ Singer Gulab Sidhu ਨੇ Bhana Sidhu ਨਾਲ
ਸੋਹਾਣਾ ਤੋਂ ਸ਼ੰਭੂ ਬਾਰਡਰ ਤੱਕ ਮਾਰਚ

ਕੋਣ ਆਵੇਗਾ ਸਾਡੇ ਦੇਸ਼,ਏਥੇ ਨਾ ਸਾਡੇ ਆਪਣੇ ਮੁਲਕ ਦੀਆਂ ਔਰਤਾਂ ਸੇਫ ਨਾ ਵਿਦੇਸ਼ ਸੇਫਝਾਰਖੰਡ ਦੇ ਦੁਮਕਾ ਜ਼ਿਲ੍ਹੇ 'ਚ ਸਪੇਨ ਤੋਂ ਦੁਨੀਆਂ ਘੁੰਮਣ ਆਈ...
03/03/2024

ਕੋਣ ਆਵੇਗਾ ਸਾਡੇ ਦੇਸ਼,ਏਥੇ ਨਾ ਸਾਡੇ ਆਪਣੇ ਮੁਲਕ ਦੀਆਂ ਔਰਤਾਂ ਸੇਫ ਨਾ ਵਿਦੇਸ਼ ਸੇਫ

ਝਾਰਖੰਡ ਦੇ ਦੁਮਕਾ ਜ਼ਿਲ੍ਹੇ 'ਚ ਸਪੇਨ ਤੋਂ ਦੁਨੀਆਂ ਘੁੰਮਣ ਆਈ ਵਿਦੇਸ਼ੀ ਔਰਤ ਨਾਲ 8-10 ਜਣਿਆਂ ਕੀਤਾ ਸਮੂਹਿਕ ਜਬਰ ਜਨਾਹ ਜਬਰ
ਕੁਰੂਮਾਹਟ ਇਲਾਕੇ ਦਾ ਮਾਮਲਾ ਤੇ ਮੀਡੀਆ 'ਚ ਰੌਲਾ ਪੈਂਣ ਤੇ ਪੁਲਿਸ ਨੇ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ..
ਮਾਰਚ 1 ਨੂੰ ਵਿਦੇਸ਼ੀ ਕਪਲ ਭਾਗਲਪੁਰ ਪਹੁੰਚੇ ਤਾਂ ਰਾਤ ਨੂੰ ਅਵਾਰਾ ਭੀੜ ਨੇ ਘੇਰ ਦੋਹਾਂ ਦੀ ਕੁੱਟਮਾਰ ਕਰੀ ਤੇ ਵਿਦੇਸ਼ੀ ਮਹਿਲਾ ਨੂੰ ਪਾਸੇ ਲਿਜ਼ਾ ਕੀਤਾ ਸਮੂਹਿਕ ਰੇਪ
C&P

01/03/2024

ਵਾਹ ਜੀ ਵਾਹ ਕਮਾਲ ਬੁਹਤ ਹੀ ਸੁੰਦਰ ਤਸਵੀਰ ਪੇਂਟਿੰਗ👌 ਸਤਿਗੁਰੂ ਜੀ ਨੂੰ ਪਿਆਰ ਕਰਨ ਵਾਲੇ ਸ਼ੇਅਰ ਜ਼ਰੂਰ ਕਰੋ 👍😍 ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਦੀ ਥੋੜ੍ਹਾ ਜਿਹਾ ਸਮਾਂ ਕੱਢਕੇ ਪੂਰੀ ਵੀਡੀਉ ਨੂੰ ਜੈ ਗੁਰੂਦੇਵ ਧੰਨ ਗੁਰੂਦੇਵ ਜੀ 🎉🌹🙏

Pankaj Udhas ਦੀ ਮ੍ਰਿਤਕ ਦੇਹ ਨੂੰ ਲਿਆਂਦਾ ਘਰ
27/02/2024

Pankaj Udhas ਦੀ ਮ੍ਰਿਤਕ ਦੇਹ ਨੂੰ ਲਿਆਂਦਾ ਘਰ

27/02/2024

ਜਰੂਰ Share ਕਰਿਓ ਚੰਗੀ ਲੱਗੇ video ta

26/02/2024

Ks makhan Jalandhar Bootan Mandi, Great message about ਜਾ_ਤਪਾਤ ਭੇ_ਦਭਾਵ

26/02/2024

ਸਤਲੁਜ 'ਚ ਚੱਲ ਰਹੀ ਮਾਈਨਿੰਗ 'ਤੇ ਚੰਨੀ ਨੇ ਮਾਰੀ ਰੇਡ Live
#ਪੰਜਾਬ

Address

Jalandhar Cantt

Telephone

+917528903296

Website

Alerts

Be the first to know and let us send you an email when stat.us8198 posts news and promotions. Your email address will not be used for any other purpose, and you can unsubscribe at any time.

Contact The Business

Send a message to stat.us8198:

Videos

Share

Category