ਲੋਕਾਂ ਦੇ ਵਿਚਾਰ

ਲੋਕਾਂ ਦੇ ਵਿਚਾਰ Contact information, map and directions, contact form, opening hours, services, ratings, photos, videos and announcements from ਲੋਕਾਂ ਦੇ ਵਿਚਾਰ, Publisher, Jalalabad.

Congratulations 🎉🎉 priyamdeep kaur
02/07/2023

Congratulations 🎉🎉 priyamdeep kaur

06/06/2023

🖤🖤🖤🫣🫣🫣👿👿👿🖤🖤🖤🩸🩸🩸🧌🧌🧌🦹🦹🦹🧛🧛🧛

16/05/2023

ਕੀ ਕਹਿਣਾ ਚਾਹੋਗੇ ਇਸ ਗੱਲ ਲਈ ?????

14/05/2023
13/05/2023

ਜਲੰਧਰ ਵਿਖੇ ਝਾੜੂ ਦੀ ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ?

12/05/2023

ਅੱਜ ਅਸੀਂ ਇੱਕ ਇਤਿਹਾਸਿਕ ਫੈਸਲਾ ਲੈਣ ਜਾ ਰਹੇ ਹਾਂ ਜਿਸ ਨਾਲ ਇੰਡਸਟਰੀ ਨੂੰ ਇੱਕ ਵੱਡੀ ਰਾਹਤ ਮਿਲੇਗੀ ਤੇ ਪੰਜਾਬ 'ਚ ਨਿਵੇਸ਼ ਕਰਨ ਵਾਲਿਆਂ ਨੂੰ ਖੱਜਲ-ਖੁਆਰੀ ਅਤੇ ਭਿੑਸਟਾਚਾਰ ਤੋਂ ਰਾਹਤ ਮਿਲੇਗੀ …ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਬਾਕੀਆਂ ਨੂੰ ਵੀ ਪ੍ਰੇਰਿਤ ਕਰੇਗਾ...

ਦੁਪਹਿਰ ਨੂੰ ਮੈਂ ਆਪ LIVE ਹੋਕੇ ਤੁਹਾਡੇ ਨਾਲ ਵੇਰਵੇ ਸਾਂਝੇ ਕਰਾਂਗਾ...

Bhagwant maan......

ਟਰੱਕ ਯੁਨੀਅਨਾਂ ਭੰਗ ਹਨ, ਓਪਰੇਟਰ ਆਪਣੀ ਇੱਛਾ ਅਨੁਸਾਰ ਕਰ ਸਕਦੇ ਹਨ ਕੰਮ—ਡਿਪਟੀ ਕਮਿਸ਼ਨਰ—ਕਾਨੂੰਨ ਹੱਥ ਵਿਚ ਲੈਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕ...
02/05/2023

ਟਰੱਕ ਯੁਨੀਅਨਾਂ ਭੰਗ ਹਨ, ਓਪਰੇਟਰ ਆਪਣੀ ਇੱਛਾ ਅਨੁਸਾਰ ਕਰ ਸਕਦੇ ਹਨ ਕੰਮ—ਡਿਪਟੀ ਕਮਿਸ਼ਨਰ
—ਕਾਨੂੰਨ ਹੱਥ ਵਿਚ ਲੈਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ
ਫਾਜਿ਼ਲਕਾ 1 ਮਈ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਦੇ 13 ਦਸੰਬਰ 2017 ਦੇ ਨੋਟੀਫਿਕੇਸ਼ਨ ਅਨੁਸਾਰ ਰਾਜ ਵਿਚ ਟਰੱਕ ਯੁਨੀਅਨਾਂ ਭੰਗ ਹਨ ਅਤੇ ਸਾਰੇ ਟਰੱਕ ਆਪ੍ਰੇਟਰ ਆਪਣੀ ਇੱਛਾ ਅਨੁਸਾਰ ਕੰਮ ਕਰਨ ਲਈ ਸੁਤੰਤਰ ਹਨ।
ਡਿਪਟੀ ਕਮਿਸ਼ਨਰ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਜ਼ੇਕਰ ਕਿਸੇ ਨੇ ਵੀ ਕਾਨੂੰਨ ਹੱਥ ਵਿਚ ਲੈ ਕੇ ਕਿਸੇ ਆਪ੍ਰੇਟਰ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਅਜਿਹੇ ਅਨਸਰਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਪਾਰਕ ਤਰੱਕੀ ਲਈ ਟਰਾਂਸਪੋਰਟ ਸੈਕਟਰ ਨੂੰ ਹਰ ਪ੍ਰਕਾਰ ਦੀਆਂ ਬੰਦਿਸ਼ਾਂ ਤੋਂ ਮੁਕਤ ਕਰਨ ਲਈ ਸਰਕਾਰ ਨੇ ਪਹਿਲਾਂ ਹੀ ਟਰੱਕ ਯੁਨੀਅਨਾਂ ਨੂੰ ਰਾਜ ਵਿਚ ਭੰਗ ਕੀਤਾ ਹੋਇਆ ਹੈ ਤਾਂ ਜ਼ੋ ਵਪਾਰ ਨੂੰ ਕੋਈ ਮੁਸਕਿਲ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਜ਼ੇਕਰ ਕਿਸੇ ਨੇ ਯੁਨੀਅਨ ਦੇ ਨਾਂਅ ਤੇ ਕਿਸੇ ਵੀ ਆਪ੍ਰੇਟਰ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇੇ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਆਪ੍ਰੇਟਰ ਨੂੰ ਵੀ ਕੋਈ ਤੰਗ ਪ੍ਰੇਸਾਨ ਕਰੇ ਤਾਂ ਉਹ ਤੁਰੰਤ ਪੁਲਿਸ ਵਿਭਾਗ ਕੋਲ ਸਿਕਾਇਤ ਕਰੇ।

26/04/2023

ਨਰਿੰਦਰ ਮੋਦੀ, ਪੁੱਜਣਗੇ ਚੰਡੀਗੜ੍ਹ ਪਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ
ਚੰਡੀਗੜ੍ਹ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਪੁੱਜ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵਿਖੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸਰਧਾਂਜਲੀ ਦੇਣ ਲਈ ਪੁੱਜ ਰਹੇ ਹਨ ਅਤੇ ਪਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਵੀ ਕਰਨਗੇ। ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਵਿੱਚ ਅਲਰਟ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਪ੍ਰਬੰਧ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਨਰਿੰਦਰ ਮੋਦੀ ਹਵਾਈ ਸਫ਼ਰ ਕਰਦੇ ਹੋਏ ਉੱਤਰਨਗੇ ਤਾਂ ਉਸ ਤੋਂ ਬਾਅਦ ਸੜਕ ਸਫ਼ਰ ਰਾਹੀਂ ਸੈਕਟਰ 28 ਵਿੱਚ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਪੁੱਜਣਗੇ, ਜਿਥੇ ਕਿ ਪਰਕਾਸ਼ ਸਿੰਘ ਬਾਦਲ ਦੇ ਮ੍ਰਿਤਕ ਸ਼ਰੀਰ ਨੂੰ ਅੰਤਿਮ ਦਰਸ਼ਨਾ ਲਈ ਰੱਖਿਆ ਗਿਆ ਹੈ। ਨਰਿੰਦਰ ਮੋਦੀ ਦੇ ਇਸ ਦੌਰੇ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਵਲੋਂ ਸਖ਼ਤ ਇੰਤਜਾਮ ਵੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।

Atul Soni
26/04/2023

Atul Soni

25/04/2023

ਪੰਜਾਬ ਵਿੱਚ ਰਹੇਗੀ ਕੱਲ ਸਰਕਾਰੀ ਛੁੱਟੀ।

ਪੰਜਾਬ ਦੀ ਰਾਜਨੀਤੀ ਦੇ ਇੱਕ ਯੁਗ ਦਾ ਅੰਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
25/04/2023

ਪੰਜਾਬ ਦੀ ਰਾਜਨੀਤੀ ਦੇ ਇੱਕ ਯੁਗ ਦਾ ਅੰਤ
ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

Address

Jalalabad

Website

Alerts

Be the first to know and let us send you an email when ਲੋਕਾਂ ਦੇ ਵਿਚਾਰ posts news and promotions. Your email address will not be used for any other purpose, and you can unsubscribe at any time.

Share


Other Jalalabad media companies

Show All