ਪੋਸਟ ਪੰਜਾਬ ਦੀ 80

ਪੋਸਟ ਪੰਜਾਬ ਦੀ 80 Public Relatid emergency Social Service

POST PUNJAB DI 80
02/01/2025

POST PUNJAB DI 80

29/12/2024

ਬਦਮਾਸ਼ ਦੇ ਐਨਕਾਉਂਟਰ ਦਰਮਿਆਨ ਪੁਲਿਸ ਵਾਲੇ ਦੀ ਪੱਗ ਨਾਲੋਂ ਲੰਘੀਂ ਗੋਲ਼ੀ

POST PUNJAB DI 80

28/12/2024

POST PUNJAB DI 80

ਪੈਂਦੀ ਬਾਰਿਸ਼ ਵਿੱਚ ਵੱਡਾ ਹਾਦਸਾ ਵਾਪਰਿਆ

POST PUNJAB DI 80 ਸ੍ਰ: ਵਰਿੰਦਰ ਸਿੰਘ ਬਰਾੜ (ਐੱਸ.ਐੱਸ.ਪੀ ਫ਼ਾਜ਼ਿਲਕਾ) ਦੀ ਕਾਰਜਕਾਰੀ ਤੋਂ ਜ਼ਿਲ੍ਹਾ ਵਾਸੀ ਹੋਏ ਸੰਤੁਸ਼ਟ।          ਅੰਕੜਿਆ...
28/12/2024

POST PUNJAB DI 80

ਸ੍ਰ: ਵਰਿੰਦਰ ਸਿੰਘ ਬਰਾੜ (ਐੱਸ.ਐੱਸ.ਪੀ ਫ਼ਾਜ਼ਿਲਕਾ) ਦੀ ਕਾਰਜਕਾਰੀ ਤੋਂ ਜ਼ਿਲ੍ਹਾ ਵਾਸੀ ਹੋਏ ਸੰਤੁਸ਼ਟ।

ਅੰਕੜਿਆਂ ਮੁਤਾਬਿਕ ਦੱਸ ਦਈਏ ਤਾਂ ਐੱਸ.ਐੱਸ.ਪੀ ਫ਼ਾਜ਼ਿਲਕਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਇਸ ਵਾਰ ਜ਼ਿਲ੍ਹੇ 'ਚ ਪੂਰੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲ਼ੇ ਲੁਟੇਰੇ, ਨਸ਼ਾ ਤਸਕਰਾਂ, ਨਸ਼ਾ ਤਸਕਰਾਂ ਦੀ ਪ੍ਰੋਪਰਟੀ ਜ਼ਬਤ, ਸੱਟੇਬਾਜ਼ਾਂ, ਨਜਾਇਜ਼ ਮਾਈਨਿੰਗ, ਨਜਾਇਜ਼ ਸ਼ਰਾਬ ਤਸਕਰਾਂ ਦੇ ਖ਼ਿਲਾਫ਼ ਵੱਡੀ ਗਿਣਤੀ 'ਚ ਮੁਕੱਦਮੇ ਦਰਜ਼ ਕੀਤੇ ਗਏ ਹਨ। ਜਿਸ ਨੂੰ ਲੈ ਕੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਲੋਕ ਐੱਸ.ਐੱਸ.ਪੀ ਵਰਿੰਦਰ ਸਿੰਘ ਬਰਾੜ ਦੁਆਰਾ ਕੀਤੇ ਗਏ ਕੰਮਾਂ ਤੋਂ ਕਾਫ਼ੀ ਸੰਤੁਸ਼ਟ ਨਜ਼ਰ ਆ ਰਹੇ ਹਨ।

Fazilka Police Varinder Singh Brar

27/12/2024

ਸਰਕਾਰੀ ਹਸਪਤਾਲ ਵਿੱਚ ਆਇਆ ਭੂਚਾਲ ਡਾਕਟਰ ਲੇਟ ਆਈ ਹੋਇਆ ਹੰਗਾਮਾ

POST PUNJAB DI 80

27/12/2024

ਮੁਕਤਸਰ
ਪਿੰਡ ਪਾਕਾਂ ਵਿਖੇ ਸਾਹਿਬਜਾਦਿਆਂ ਦੀ ਯਾਦ ਵਿੱਚ ਦੁੱਧ ਦਾ ਲੰਗਰ ਵਰਤਾਇਆ

POST PUNJAB DI 80

25/12/2024

ਜਿਲ੍ਹਾ ਮੁਕਤਸਰ ਸਾਹਿਬ
ਮੁਕਤੀਸਰ ਕਾਰ ਚਾਲਕ ਸੇਵਾ ਸੋਸਾਇਟੀ ਸੰਸਥਾ ਵੱਲੋਂ ਕੀਤੀ ਗਈ ਇੱਕ ਜ਼ਰੂਰੀ ਮੀਟਿੰਗ

POST PUNJAB DI 80

24/12/2024

ਜਿਲ੍ਹਾ ਫਾਜ਼ਿਲਕਾ
ਡੀ ਸੀ ਦਫਤਰ ਅੱਗੇ ਸਾਰੀਆਂ ਜਥੇਬੰਦੀਆਂ ਵੱਲੋਂ ਧਰਨਾ
POST PUNJAB DI 80

23/12/2024

ਅਮਿਤ ਸ਼ਾਹ ਨੂੰ MP ਮੁਹੰਮਦ ਸਦੀਕ ਨੇ ਦਿੱਤਾ ਠੋਕਵਾਂ ਜਵਾਬ

POST PUNJAB DI 80

22/12/2024

ਜਿਲ੍ਹਾ ਤਰਨਤਾਰਨ
ਵਿਖੇ ਵਾਪਰੀ ਵੱਡੀ ਘਟਨਾ ਆ ਗਿਆ ਕਲਯੁੱਗ




Address

Jalalabad

Alerts

Be the first to know and let us send you an email when ਪੋਸਟ ਪੰਜਾਬ ਦੀ 80 posts news and promotions. Your email address will not be used for any other purpose, and you can unsubscribe at any time.

Videos

Share