Enkay Entertainment's

Enkay Entertainment's Entertainment Publicity and information

14/09/2024

ਗੁਰਦੀਪ ਮਨਾਲੀਆ ਵੀ ਪਤੰਦਰ ਸਿਰਾਂ ਕਰਾਉਂਦਾ ਆਂ

24/08/2024

ਬੁਬਨੇ ਸਾਧ ਦੀ ਕਹਾਣੀ (ਬਾਬਾ ਮਿੰਦੋ ਕੱਢ ਕੇ ਲੈਅ ਗਿਆ)
ਕਵਿਤਾ ਦੇ ਰੂਪ ਚਂ ਰੰਗ ਬੰਨਿਆ ਬਾਈ ਨੇ

23/08/2024

ਜ਼ਨਾਨੀਆਂ ਦੇ ਖਾਤਿਆਂ ਚਂ ਹਜ਼ਾਰ ਹਜਾਰ ਰੁਪਏ
ਆਉਣ ਤੋਂ ਬਾਅਦ ਮੁੰਡਿਆਂ ਦੇ ਹਲਾਤ

16/08/2024

ਸ਼ਹੀਦਾਂ ਦੀ ਧਰਤੀ ਹੁਸੈਨੀਵਾਲਾ ਇਸ ਥਾਂ ਤੇ ਕੀਤਾ ਗਿਆ ਸੀ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਜਾਂ ਅੰਤਿਮ ਸੰਸਕਾਰ

ਅੱਜ 'ਹੌਂਸਲੇ' ਦਾ ਜਨਮ ਦਿਨ ਹੈ । ਇੱਕ ਕੁੜੀ ਯੂਪੀ ਦੇ ਅੰਬੇਡਕਰ ਨਗਰ ਵਿਚ ਜੰਮੀ ਤੇ ਵਾਲੀਬਾਲ ਦੀ ਕੌਮੀ ਖਿਡਾਰਨ ਬਣੀ । ਫੇਰ 2011 'ਚ ਲਖਨਊ ਤੋਂ ...
23/07/2024

ਅੱਜ 'ਹੌਂਸਲੇ' ਦਾ ਜਨਮ ਦਿਨ ਹੈ । ਇੱਕ ਕੁੜੀ ਯੂਪੀ ਦੇ ਅੰਬੇਡਕਰ ਨਗਰ ਵਿਚ ਜੰਮੀ ਤੇ ਵਾਲੀਬਾਲ ਦੀ ਕੌਮੀ ਖਿਡਾਰਨ ਬਣੀ । ਫੇਰ 2011 'ਚ ਲਖਨਊ ਤੋਂ ਦਿੱਲੀ ਆਉਂਦਿਆਂ ਕੁਝ ਬਦਮਾਸ਼ਾਂ ਨੇ ਰਾਤ ਨੂੰ ਇਹਨੂੰ ਟਰੇਨ ਤੋਂ ਥੱਲ੍ਹੇ ਸੁੱਟ ਦਿੱਤਾ । ਸਾਰੀ ਰਾਤ ਤੜਫਦੀ ਰਹੀ । ਸਵੇਰੇ ਕੁਝ ਪੇਂਡੂ ਲੋਕਾਂ ਨੇ ਚੁੱਕਿਆ । ਇੱਕ ਪੈਰ ਇਸ ਹਾਦਸੇ 'ਚ ਕੱਟਿਆ ਗਿਆ । ਦੁਨੀਆ ਨੇ ਕਿਹਾ- 'ਸਭ ਖਤਮ ।'
ਇਸ ਕੁੜੀ ਨੇ ਕਿਹਾ - 'ਏਥੋਂ ਨਵੀਂ ਸ਼ੁਰੂਆਤ, ਹੁਣ ਮੈਂ ਇੱਕ ਪੈਰ ਨਾਲ ਐਵਰੈਸਟ ਚੜ੍ਹਾਂਗੀ ।' 21 ਮਈ 2013 ਨੂੰ ਇਹ ਕੁੜੀ 'ਚੋਟੀ' 'ਤੇ ਖੜ੍ਹੀ ਸੀ, ਯਾਨੀ - ਦੁਨੀਆ ਦੀ ਪਹਿਲੀ ਅੰਗਹੀਣ ਬੀਬੀ, ਜੋ ਐਵਰੈਸਟ 'ਤੇ ਚੜ੍ਹੀ । ਇਹਦਾ ਨਾਂਅ ਹੈ - ਅਰੁਣਿਮਾ ਸਿਨਹਾ । ਇੱਕ ਇੰਟਰਵਿਊ 'ਚ ਦੱਸ ਰਹੀ ਸੀ - ''ਜਦ ਮੈਂ ਨਿੱਕੀ ਹੁੰਦੀ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਤਾਂ ਲੋਕ ਹੱਸੇ, ਜਦ ਮੇਰਾ ਤਲਾਕ ਹੋਇਆ ਲੋਕਾਂ ਗੱਲਾਂ ਕੀਤੀਆਂ, ਜਦੋਂ ਮੇਰਾ ਪੈਰ ਵੱਢਿਆ ਗਿਆ ਲੋਕ ਫੇਰ ਬੋਲੇ...ਪਰ ਮੈਂ ਚੱਲਦੀ ਗਈ..ਚੱਲਦੀ ਗਈ ।
ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਅਰੁਣਿਮਾ ਤੋਂ ਕਿ ਮੇਰੇ ਸਮੇਤ ਦੁੱਖ ਆਪਣੇ ਸਭ ਦੇ ਪੱਲੇ ਪੈਂਦੇ ਨੇ; ਅਸੀਂ ਜੋ ਹੈ, ਉਹਦਾ ਸ਼ੁਕਰ ਕਰਨ ਦੀ ਥਾਂ, ਉਸ ਨੂੰ ਵਰਤਣ ਦੀ ਥਾਂ - ਨਾ ਹੋਏ 'ਤੇ ਝੂਰੀ ਜਾਨੇ ਆਂ । ਦੂਜਾ - ਜਦੋਂ ਵੀ ਕੁਝ ਕਰੋਗੇ ਦੁਨੀਆ ਰਾਹ ਰੋਕੇਗੀ , ਹੱਸੇਗੀ , ਤੁਹਾਡੀ ਨਾਕਾਮਯਾਬੀ ਦੀ ਕਾਮਨਾ ਕਰੇਗੀ , ਤੁਹਾਡਾ ਹੌਂਸਲਾ ਤੋੜੇਗੀ ; ਪਰ ਇਹ ਤੁਹਾਡੇ 'ਤੇ ਨਿਰਭਰ ਕਰਦੈ ਕਿ ਖੁਦ ਨੂੰ ਵੇਖਣੈ ਕਿ ਲੋਕਾਂ ਨੂੰ ?- ਲੋਕਾਂ ਨੂੰ ਵੇਖੋਗੇ ਤਾਂ ਪੱਕਾ ਹੈ ਕਿ ਤੁਸੀਂ 'ਅੱਗੇ' ਤੇ 'ਵੱਡਾ' ਕੁਝ ਨਹੀਂ ਵੇਖ ਸਕੋਗੇ ।

Karela V/s karala
22/07/2024

Karela V/s karala

05/05/2024

ਭਗਵੰਤ ਮਾਨ ਨੇ ਸੁਣਾਈ ਪਿੰਡ ਚਂ ਚੋਰੀ ਦੇ ਨੁਕਸਾਨ ਤੇ ਚੋਰਾਂ ਦੀ ਦਰਿਆਦਿਲੀ ਦੀ ਕਹਾਣੀ !!

03/05/2024

Sand art'

21/03/2024

ਗੱਲ ਜਮਾਂ ਸਿਰੇ ਲੱਗੀ ਪਈ ਏ

16/03/2024

ਮਹੌਲ ਐਂ ਪੂਰਾ ਭਖਿਆ ਪਿਆ ਏ ਬੱਲੋਂ ਵਾਲੇ ਗੋਪੇ ਦੀ ਖੇਡ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ #

ਭੁੱਖੇ ਢਿੱਡ ਰਹਿ ਕੇ ਵੀ ਲੋਕਾਂ ਦਾ ਢਿੱਡ ਭਰਨਾ ਜਾਣਦੇ ਹਾਂ ਕਿਸਾਨ ਹਾਂ ਕੁਦਰਤ ਤੇ ਹਲਾਤਾਂ ਨਾਲ ਲੜਨਾ ਜਾਣਦੇ ਹਾਂ
04/03/2024

ਭੁੱਖੇ ਢਿੱਡ ਰਹਿ ਕੇ ਵੀ ਲੋਕਾਂ ਦਾ ਢਿੱਡ ਭਰਨਾ ਜਾਣਦੇ ਹਾਂ
ਕਿਸਾਨ ਹਾਂ ਕੁਦਰਤ ਤੇ ਹਲਾਤਾਂ ਨਾਲ ਲੜਨਾ ਜਾਣਦੇ ਹਾਂ

18/02/2024
ਜਦੋ ਤੱਕ ਜਿੰਦਾ ਹਾ ਮਰਿਆ ਨਹੀ. ਜਦੋ ਮਰ ਗਿਆ ਫਿਰ ਮੈਂ ਹੀ ਨਹੀ ਤਾ ਫੇਰ ਡਰ ਕਿਸ ਗੱਲ ਦਾ"ਬਾਬੂਮੋਸ਼ਾਏ ਜਿੰਗਦੀ ਬੜੀ ਹੋਣੀ ਚਾਹੀਏ ਲੰਬੀ ਨਹੀ!!ਅੱਜ ...
28/09/2023

ਜਦੋ ਤੱਕ ਜਿੰਦਾ ਹਾ ਮਰਿਆ ਨਹੀ.
ਜਦੋ ਮਰ ਗਿਆ ਫਿਰ ਮੈਂ ਹੀ ਨਹੀ ਤਾ ਫੇਰ ਡਰ ਕਿਸ ਗੱਲ ਦਾ"
ਬਾਬੂਮੋਸ਼ਾਏ ਜਿੰਗਦੀ ਬੜੀ ਹੋਣੀ ਚਾਹੀਏ ਲੰਬੀ ਨਹੀ!!
ਅੱਜ ਤੋ ਬਾਨਵੇ ਸਾਲ ਪਹਿਲਾ ਵੀ ਉਹ "24ਸਾਲਾ ਦਾ ਸੀ ਤੇ ਅੱਜ ਵੀ ਉਹ "24 ਸਾਲਾ ਦਾ ਹੈ ਬੇਸ਼ੱਕ ਉਹਨੇ ਜਿੰਗਦੀ ਲੰਬੀ ਨਹੀ ਜਿਉਈ ਪਰ ਮੋਤ ਦੇ ਡਰ ਨੂੰ ਖਤਮ ਕਰਕੇ ਵੱਡੀ ਜਰੂਰ ਜਿਉਈ ਏ,ਮੇਰੀ ਜਿੰਦਗੀ ਦੇ ਅਸਲੀ ਹੀਰੋ ਸਹੀਦ ਭਗਤ ਸਿੰਘ ਜੀ ਨੂੰ ਉਹਨਾ ਦੇ ਜਨਮਦਿਨ ਤੇ ਬਹੁਤ ਬਹੁਤ ਮੁਬਾਰਕਬਾਦ!!
✍ਨਕਸ਼ ਥਿੰਦ"

Address

Near Bus Stop
Jalalabad - West
152023

Alerts

Be the first to know and let us send you an email when Enkay Entertainment's posts news and promotions. Your email address will not be used for any other purpose, and you can unsubscribe at any time.

Contact The Business

Send a message to Enkay Entertainment's:

Videos

Share