ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਿਸ਼ਾਹ Baba Vadwahg Singh ji Sodhi Patshah

  • Home
  • India
  • Jagraon
  • ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਿਸ਼ਾਹ Baba Vadwahg Singh ji Sodhi Patshah

ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਿਸ਼ਾਹ Baba Vadwahg Singh ji Sodhi Patshah Only information related to Baba Ji will be shared on this page

31/10/2024
24/10/2024

ਆਓ ਜੀ ਅੱਜ ਫੇਰ ਕਰੀਏ ਦਿਨ ਦੀ ਸ਼ੁਰੂਆਤ 🙏 ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਨੂੰ ਯਾਦ ਕਰਕੇ ਲਗਾਓ ਜੀ ਹਾਜ਼ਰੀ ਲਿਖੋ ਜੀ
🌹 ਸਾਰੇ ਕੰਮ ਸਫਲ ਹੋਣਗੇ🌹

Big shout out to my newest top fans! 💎 Big shout out to my newest top fans! 💎 ManPreet Kaur RayatDrop a comment to welco...
23/08/2024

Big shout out to my newest top fans! 💎 Big shout out to my newest top fans! 💎 ManPreet Kaur Rayat

Drop a comment to welcome them to our community,

Waheguru ji
08/08/2024

Waheguru ji

05/08/2024

ਤੁਸੀਂ ਰੱਖੜ ਪੁੰਨਿਆ 'ਤੇ ਕਰਤਾਰਪੁਰ ਸਾਹਿਬ ਜਾਂਦੇ ਹੋ ਜਾਂ ਡੇਹਰਾ ਸਾਹਿਬ ??? #

02/08/2024

ਬਾਬਾ ਵਡਭਾਗ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ? ਉਹਨਾਂ ਦੇ ਮਾਤਾ - ਪਿਤਾ ਜੀ ਦਾ ਕੀ ਨਾਮ ਸੀ ?

I've received 4,500 reactions to my posts in the past 30 days. Thanks for your support. 🙏🤗🎉
02/08/2024

I've received 4,500 reactions to my posts in the past 30 days. Thanks for your support. 🙏🤗🎉

28/07/2024

ਬੇਰੀ ਸਾਹਿਬ ਵਿਖੇ ਕਿਸ-ਕਿਸ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ??

26/07/2024

ਬਾਬਾ ਜੀ ਆਪਣੇ ਅੰਤਿਮ ਸਮੇਂ ਕਿਹੜਾ ਜ਼ਰੂਰੀ ਕੰਮ ਕਰਨ ਗਏ ਸਨ ?

ਬਾਬਾ ਵਡਭਾਗ ਸਿੰਘ ਜੀ ਨੇ ਅਮ੍ਰਿਤ ਕਿਸ ਤੋਂ ਅਤੇ ਕਿਸ ਦੀ ਪ੍ਰੇਰਨਾ ਸਦਕਾ ਛਕਿਆ ??
25/07/2024

ਬਾਬਾ ਵਡਭਾਗ ਸਿੰਘ ਜੀ ਨੇ ਅਮ੍ਰਿਤ ਕਿਸ ਤੋਂ ਅਤੇ ਕਿਸ ਦੀ ਪ੍ਰੇਰਨਾ ਸਦਕਾ ਛਕਿਆ ??

24/07/2024

ਤੁਸੀਂ ਡੇਹਰਾ ਸਾਹਿਬ ਪਹੁੰਚ ਕੇ ਸਭ ਤੋਂ ਪਹਿਲਾਂ ਧੌਲੀਧਾਰ ਇਸ਼ਨਾਨ ਕਰਨ ਜਾਂਦੇ ਹੋ ਜਾਂ ਬੇਰੀ ਸਾਹਿਬ ਜਾਂ ਮੰਜੀ ਸਾਹਿਬ ਮੱਥਾ ਟੇਕਣ ??

24/07/2024

ਸੰਗਤ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸੰਗਤ ਜੀ, ਬਾਬਾ ਜੀ ਦੇ ਇਸ ਪੇਜ਼ ਬਣਾਏ ਨੂੰ ਤਕਰੀਬਨ ਇੱਕ ਜਾਲ ਹੋ ਗਿਆ ਹੈ,ਪਰ ਇਸ ਪੇਜ਼ ਦੇ ਫੋਲੋਅਰਜ਼ ਕੇਵਲ 321 ਹੀ ਹਨ , ਆਪ ਜੀ ਨੂੰ ਬੇਨਤੀ ਹੈ ਕਿ ਇਸ ਪੇਜ਼ ਨੂੰ ਬਾਬਾ ਜੀ ਦੀ ਸੰਗਤ ਨਾਲ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ, ਬਾਬਾ ਜੀ ਦੀ ਸੰਗਤ ਦੇ ਜੋ ਵੀ ਵਟਸਐਪ ਗਰੁੱਪ ਹਨ ਉਹਨਾਂ ਵਿੱਚ ਇਸ ਗਰੁੱਪ ਦਾ ਲਿੰਕ ਸਾਂਝਾ ਕਰਕੇ ਸੰਗਤਾਂ ਨੂੰ ਪੇਜ਼ ਨੂੰ ਫੋਲੋ ਕਰਨ ਲਈ ਕਿਹਾ ਜਾਵੇ।
ਜਦੋਂ ਪੇਜ਼ 'ਤੇ 5000 ਫੋਲੋਅਰਜ ਹੋ ਗਿਆ ਤਾਂ ਆਪਾਂ ਕੋਸ਼ਿਸ਼ ਕਰਾਂਗਾ ਕਿ ਹਰ ਐਤਵਾਰ ਬਾਬਾ ਜੀ ਦੇ ਦਰਬਾਰ ਨਾਲ ਜੁੜੇ ਮਹਾਂਪੁਰਖਾਂ ਨਾਲ ਬਾਬਾ ਜੀ ਦੇ ਜੀਵਨ ਬਾਰੇ ਵਿਚਾਰ - ਚਰਚਾ ਕਰੀ ਜਾਵੇ ।
ਤਾਂ ਜੋ ਬਾਬਾ ਜੀ ਦੇ ਜੀਵਨ ਬਾਰੇ ਜੋ ਸ਼ੰਕੇ ਆਮ ਲੋਕਾਂ ਦੇ ਮਨਾਂ ਵਿੱਚ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ।
ਬਾਬਾ ਜੀ ਦੀ ਸੰਗਤ ਤੋਂ ਸਹਿਯੋਗ ਦੀ ਉਮੀਦ ਵਿੱਚ
ਬਾਬਾ ਜੀ ਦਾ ਨਿਮਾਣਾ ਜਿਹਾ ਸੇਵਕ

21/07/2024

ਤੁਸੀਂ ਸਾਲ ਵਿੱਚ ਕਿੰਨੇ ਵਾਰ ਬਾਬਾ ਜੀ ਦੇ ਦਰਸ਼ਨਾਂ ਲਈ ਡੇਹਰਾ ਸਾਹਿਬ ਜਾਂਦੇ ਹੋ ??
ਅਸੀਂ ਚਾਰ ਤੋਂ ਪੰਜ ਵਾਰ

ਸੰਗਤ ਜੀ ਅੱਜ ਵੱਡੇ ਪੁੱਤਰ ਇਸ਼ਮੀਤ ਸਿੰਘ ਗਿੱਲ ਦਾ ਜਨਮਦਿਨ ਹੈ,ਦਿਉ ਅਸੀਸਾਂ ਜੀਬਾਬਾ ਜੀ ਮੇਹਰ ਦਾ ਹੱਥ ਰੱਖਣ
19/07/2024

ਸੰਗਤ ਜੀ
ਅੱਜ ਵੱਡੇ ਪੁੱਤਰ ਇਸ਼ਮੀਤ ਸਿੰਘ ਗਿੱਲ ਦਾ ਜਨਮਦਿਨ ਹੈ,
ਦਿਉ ਅਸੀਸਾਂ ਜੀ
ਬਾਬਾ ਜੀ ਮੇਹਰ ਦਾ ਹੱਥ ਰੱਖਣ

18/07/2024

ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੰਗਤ ਇਸ ਪੇਜ਼ ਨੂੰ ਵੱਧ ਤੋਂ ਵੱਧ like ਤੇ share ਕਰੋ । ਇਸ ਪੇਜ਼ ਤੋਂ ਜੋ ਵੀ ਕਮਾਈ ਹੋਵੇਗੀ,ਉਸਦਾ ਜ਼ਿਆਦਾਤਰ ਹਿੱਸਾ ਬਾਬਾ ਜੀ ਦੇ ਜ਼ਰੂਰਤਮੰਦ ਸੇਵਕਾਂ ਦੇ ਬੱਚਿਆਂ ਦੀ ਪੜ੍ਹਾਈ 'ਤੇ ਲਗਾਇਆ ਜਾਵੇਗਾ।
ਮੈਂ ਹੁਣ ਆਪਣੇ ਪੱਧਰ 'ਤੇ +1 ਅਤੇ +2 ਪੜਦੇ ਦੋ ਬੱਚਿਆਂ ਦੀਆਂ ਫ਼ੀਸਾਂ ਦੇ ਰਿਹਾ, ਦੋਵੇਂ ਬੱਚਿਆਂ ਦਾ ਪਰਿਵਾਰ ਪਿਛਲੇ 25-30 ਸਾਲਾਂ ਤੋਂ ਬਾਬਾ ਜੀ ਦੇ ਦਰਬਾਰ ਨਾਲ ਜੁੜਿਆ ਹੋਇਆ ਹੈ।
ਸੋ ਆਪ ਜੀ ਵੀ ਇਸ ਪੇਜ਼ ਨੂੰ ਅਤੇ ਪੇਜ਼ ਉੱਤੇ ਪੋਸਟ ਕੀਤੀਆਂ ਜਾਣ ਵਾਲੀਆਂ ਸਾਰੀਆਂ ਪੋਸਟਾਂ ਨੂੰ ਲਾਈਕ, ਸ਼ੇਅਰ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ ।
ਆਪ ਜੀ ਦੇ ਸਹਿਯੋਗ ਦੀ ਉਮੀਦ ਵਿੱਚ
ਬਾਬਾ ਜੀ ਦਾ ਨਿਮਾਣਾ ਜਿਹਾ ਸੇਵਕ

I've received 600 reactions to my posts in the past 30 days. Thanks for your support. 🙏🤗🎉
18/07/2024

I've received 600 reactions to my posts in the past 30 days. Thanks for your support. 🙏🤗🎉

Address

Jagraon

Telephone

+917009222376

Website

Alerts

Be the first to know and let us send you an email when ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਿਸ਼ਾਹ Baba Vadwahg Singh ji Sodhi Patshah posts news and promotions. Your email address will not be used for any other purpose, and you can unsubscribe at any time.

Contact The Business

Send a message to ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਿਸ਼ਾਹ Baba Vadwahg Singh ji Sodhi Patshah:

Videos

Share