GOLDY MALAK WALA

GOLDY MALAK WALA Music Director

20/11/2023

ਜੇ ਕਿਤੇ ਮੋਦੀ ਸਾਹਬ ਵਰਲਡ ਕੱਪ EVM ਮਸ਼ੀਨ ਨਾਲ਼ ਖਿਡਾਉਂਦੇ ਤਾਂ ਜਿੱਤ ਪੱਕੀ ਹੋਣੀ ਸੀ 😁
ਬਾਕੀ ਖੇਡ ਵਿੱਚ ਕਿਸੇ ਇੱਕ ਦੀ ਹਾਰ ਹੋਣੀ ਤਾਂ ਤਹਿ ਹੈ ਸੋ ਬਹੁਤਾ ਦਿਲ ਤੇ ਨਾ ਲਾਓ ਯਾਰ

🙏
19/11/2023

🙏

14/11/2023

ਯਾਰ ਕਈ ਵਾਰ ਵੈਸੇ ਸੋਚੀਦੈ ਕਿ ਕੀ ਸਮਝਾਈਏ ਤੇ ਕੀ ਸਮਝੀਏ
ਬਹੁਤੇ ਤਾਂ ਸਾਡੇ ਆਪਣੇ ਹੀ ਮਨੂੰਵਾਦੀਆਂ ਦਾ ਗੁਣਗਾਨ ਕਰਦੇ ਫਿਰਦੇ ਨੇ ਕਿ ਫਲਾਨੇ ਦੀ ਜੈ ਤੇ ਫਲਾਨੀ ਦੀ ਜੈ 🤷🏻‍♂️ ਉਹ ਵੀ ਚੰਦ ਕੁ ਛਿੱਲੜਾਂ ਦੇ ਲਈ ਤੇ ਮੈਨੂੰ ਤਾਂ ਲੱਗਦਾ ਇਹ ਹੁਰਲੂ ਹੁਰਲੂ ਕਰਨ ਵਾਲ਼ੇ ਜਿਆਦਾ ਪੜ੍ਹੇ ਲਿਖੇ ਨਹੀਂ ਹੋਣੇ

ਹਾਂ ਜੀ ਦੋਸਤੋ ਬਹੁਤ ਬਹੁਤ ਧੰਨਵਾਦ ਸਭ ਦਾ ਮੇਰੇ ਜਿਹੇ ਨੂੰ ਪਿਆਰ ਦੇਣ ਦੇ ਲਈ ❤️🙏🙏
12/11/2023

ਹਾਂ ਜੀ ਦੋਸਤੋ ਬਹੁਤ ਬਹੁਤ ਧੰਨਵਾਦ ਸਭ ਦਾ ਮੇਰੇ ਜਿਹੇ ਨੂੰ ਪਿਆਰ ਦੇਣ ਦੇ ਲਈ ❤️🙏🙏

10/11/2023

Page Hack

08/11/2023

ਲੱਖੇ ਸਿਧਾਣੇ ਬਾਈ ਦੇ ਹੱਕ ਵਿੱਚ ਜਰੂਰ ਖੜ੍ਹੋ ਏਸ ਮੁੱਦੇ ਤੇ ਸਾਰੇ 🙏
ਸਿੱਧੀ RSS ਨਾਲ਼ ਟੱਕਰ ਲਈ ਬਾਈ ਨੇ

ਸਿਧਾਣੇ ਵੀਰ ਨੇ ਸਕੂਲ ਚ ਲੱਗੀਆਂ RSS ਦੇ ਆਗੂਆਂ ਦੀਆਂ ਫੋਟੋਆਂ ਤੇ ਸਕੁਲ ਵਿੱਚ ਪੰਜਾਬੀ ਭਾਸ਼ਾ ਨਾ ਬੋਲਣ ਦੇ ਵਿਰੋਧ ਵਿੱਚ ਮੁੱਦਾ ਚੁੱਕਿਆ ਤੇ ਸਰਕ...
07/11/2023

ਸਿਧਾਣੇ ਵੀਰ ਨੇ ਸਕੂਲ ਚ ਲੱਗੀਆਂ RSS ਦੇ ਆਗੂਆਂ ਦੀਆਂ ਫੋਟੋਆਂ ਤੇ ਸਕੁਲ ਵਿੱਚ ਪੰਜਾਬੀ ਭਾਸ਼ਾ ਨਾ ਬੋਲਣ ਦੇ ਵਿਰੋਧ ਵਿੱਚ ਮੁੱਦਾ ਚੁੱਕਿਆ ਤੇ ਸਰਕਾਰ ਨੇ ਉਹਨੂੰ ਹਿਰਾਸਤ ਵਿੱਚ ਲੈ ਲਿਆ। ਸਾਥ ਦਿਓ ਵੀਰ ਦਾ ਸਾਰੇ 🙏
ਕਮਾਲ ਈ ਐ B ਟੀਮ ਵਾਲ਼ਿਆਂ ਦੀ

07/11/2023

ਮਾਸਟਰ ਸਲੀਮ ਵੀ ਪ੍ਰੈਸ਼ਰ ਚ ਆ ਕੇ ਆਪਣੇ ਗੀਤਾਂ ਚ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕਰਨ ਲੱਗ ਪਿਆ
ਬਸ ਏਨਾਂ ਈ ਕਹੂਂ ਕਿ
ਵਧੀ ਉਮਰ ਤੋਂ ਅਕਲ ਨਾ ਵਧੇ ਮਿੱਤਰੋ
ਜਿਉਣਾਂ ਇੱਜਤਾਂ ਨਾਲ ਕੰਮ ਨਹੀਂ ਹਰੇਕ ਵਸ ਦੇ

 #ਕੋਉਨ_ਜਾਤ_ਹੋ_ਡਾਕਟਰ_ਸਾਹਿਬ!!!ਹਿੰਦੂ ਰਾਸ਼ਟਰ ਬਣਾਉਣ ਵਿੱਚ ਸਰਗਰਮੀ ਕਰ ਰਹੇ SC OBC GENREL (  #ਸ਼ੂਦਰ )ਇਸ ਖਬਰ ਨੂੰ ਦੇਖ ਅਤੇ ਸਮਝ ਲੈਣ। ਅ...
06/11/2023

#ਕੋਉਨ_ਜਾਤ_ਹੋ_ਡਾਕਟਰ_ਸਾਹਿਬ!!!

ਹਿੰਦੂ ਰਾਸ਼ਟਰ
ਬਣਾਉਣ ਵਿੱਚ ਸਰਗਰਮੀ ਕਰ ਰਹੇ SC OBC GENREL ( #ਸ਼ੂਦਰ )ਇਸ ਖਬਰ ਨੂੰ ਦੇਖ ਅਤੇ ਸਮਝ ਲੈਣ।

ਅਜੇ ਤਾਂ ਹਿੰਦੂ ਰਾਸ਼ਟਰ ਬਣਿਆਂ ਨਹੀਂ ਹੈ
ਤਾਂ ਇਹ ਹਾਲ ਹੈ !!!!
ਕਿ
ਡਾਕਟਰ ਹੋਣ ਦੇ ਬਾਵਜੂਦ (ਅਖੌਤੀ) #ਨੀਵੀਂ_ਜਾਤ ਦੇਖ ਕੇ ਕੋਈ ਕਿਰਾਏ ਤੇ ਕਮਰਾ ਦੇਣ ਲਈ ਤਿਆਰ ਨਹੀਂ।
ਜਦੋਂ
ਹਿੰਦੂ ਰਾਸ਼ਟਰ ਬਣ ਗਿਆ !!
ਫਿਰ ਕਿਹੋ ਜਿਹੇ ਹਾਲਾਤ ਹੋਣਗੇ ?????

ਨਿਰਲੱਜ ਲੋਕੋ !
ਤੁਹਾਨੂੰ ਤਾਂ ਜੁੱਤੀਆਂ ਖਾਣ ਦੀ ਆਦਤ ਹੋਣ ਕਰਕੇ ਕੋਈ ਸ਼ਰਮ ਨਹੀਂ ਹੈ,,,,
ਘੱਟੋ ਘੱਟ
ਆਪਣੀ ਆਉਣ ਵਾਲੀ ਪੀੜ੍ਹੀ ਬਾਰੇ ਹੀ ਖਿਆਲ ਕਰ ਲਵੋ।

ਹਾਂ ਜੀ ਦੋਸਤੋ ਆਪਾਂ ਇਹ ਚੈਨਲ ਨਵਾਂ ਬਣਾਇਆ ਹੈ ਤਾਂ ਜੋ ਜੇਕਰ ਕਦੇ ਆਉਣ ਵਾਲ਼ੇ ਸਮੇਂ ਵਿੱਚ ਦੂਜੇ ਚੈਨਲ ਨੂੰ ਕੁਝ ਹੁੰਦਾ ਹੈ ਤਾਂ ਤੁਸੀਂ ਏਸ ਚੈਨਲ...
04/11/2023

ਹਾਂ ਜੀ ਦੋਸਤੋ ਆਪਾਂ ਇਹ ਚੈਨਲ ਨਵਾਂ ਬਣਾਇਆ ਹੈ ਤਾਂ ਜੋ ਜੇਕਰ ਕਦੇ ਆਉਣ ਵਾਲ਼ੇ ਸਮੇਂ ਵਿੱਚ ਦੂਜੇ ਚੈਨਲ ਨੂੰ ਕੁਝ ਹੁੰਦਾ ਹੈ ਤਾਂ ਤੁਸੀਂ ਏਸ ਚੈਨਲ ਤੇ ਸਾਡੇ ਨਾਲ਼ ਜੁੜੇ ਰਹੋਂ।
ਸੋ ਏਸ ਚੈਨਲ ਨੂੰ ਸ਼ੇਅਰ ਤੇ ਸਬਸਕਰਾਈਬ ਜਰੂਰ ਕਰ ਲਵੋ ਦੋਸਤੋ
ਗੋਲਡੀ ਮਲਕ

ਹਾਂ ਜੀ ਦੋਸਤੋ ਆਪਾਂ ਇਹ ਚੈਨਲ ਨਵਾਂ ਬਣਾਇਆ ਹੈ ਤਾਂ ਜੋ ਜੇਕਰ ਕਦੇ ਆਉਣ ਵਾਲ਼ੇ ਸਮੇਂ ਵਿੱਚ ਦੂਜੇ ਚੈਨਲ ਨੂੰ ਕੁਝ ਹੁੰਦਾ ਹੈ ਤਾਂ ਤੁਸੀਂ ਏਸ ਚ....

03/11/2023

Page Hack 🙏🙏 ਪ੍ਰਸ਼ਾਸਨ ਦੇ ਹੱਥ ਖੜ੍ਹੇ

02/11/2023

ਮੈਂ ਸੋਚਾਂ ਕਦੇ ਕਦੇ ਕਿਵੇਂ ਇਹ ਕਮਾਲ ਹੋ ਜਾਂਦੈ
ਇੱਕ ਪਲ ਕਈ ਵਾਰ ਕਿਵੇਂ ਸਾਲ ਹੋ ਜਾਂਦੈ
ਕਦੇ ਵੈਦ ਨੂੰ ਨਾ ਸਮਝ ਆਵੇ ਕਿ ਹੋਇਆ ਕੀ ਤੇ
ਜਦੋਂ ਆਪਣਾ ਕੋਈ ਪੁੱਛੇ ਠੀਕ ਹਾਲ ਜੋ ਜਾਂਦੈ

02/11/2023

ਕਈ ਕਹਿੰਦੇ ਸੀ ਕਿ ਐਨੇ ਲੱਖ ਖਾਤਿਆਂ ਚ ਪਾਵਾਂਗੇ
ਤੇ ਕੁਝ ਕਹਿੰਦੇ ਸੀ ਕਿ ਅਸੀਂ ਬਦਲਾਵ ਨੂੰ ਲਿਆਵਾਂਗੇ

ਨਵੇਂ ਸਾਲ ਤੇ ਗੀਤ ਆ ਰਿਹਾ “ ਵੋਟ “ 🫶🙏

31/10/2023

ਵੈਸੇ ਏਥੇ ਕਾਨੂੰਨ ਸਹੀ ਢੰਗ ਨਾਲ਼ ਓਦੋਂ ਈ ਕੰਮ ਕਰਦੈ ਜਦੋਂ ਮਾਮਲਾ ਸ਼ੋਸਲ ਮੀਡੀਆ ਵਿੱਚ ਆ ਜਾਵੇ
ਨਹੀਂ ਤਾਂ ਕੁਰਸੀਆਂ ਵਾਲ਼ੇ ਕੇਸ ਨੂੰ ਰਫਾ ਦਫਾ ਕਰਨ ਕਰਾਉਣ ਲਈ ਮਿੰਟ ਈ ਮਾਰਦੇ ਨੇ
ਖੂਨ ਚ ਇਮਾਨਦਾਰੀ ਮਰੀ ਪਈ ਤੇ ਬੇਈਮਾਨੀ ਤੇ ਚਾਪਲੂਸੀ ਜਿਉਂਦੀ ਫਿਰਦੀ ਆ , ਕੌੜਾ ਸੱਚ 🙏

31/10/2023

ਟਰੈਕਟਰ ਹੇਠਾਂ ਆਉਣ ਨਾਲ ਇੱਕ ਮਰਿਆ ਤੁਰੰਤ ਪਾਬੰਦੀ ਲਗਾ ਦਿੱਤੀ , ਮਾਨ ਸਾਬ ਚਿੱਟੇ ਦੀ ਸਰਿੰਜ ਥੱਲੇ ਹਜ਼ਾਰਾਂ ਨੌਜਵਾਨ ਆ ਕੇ ਮਰ ਰਹੇ ਆ ਉਹਨਾਂ ਵੱਲ ਵੀ ਧਿਆਨ ਦਿਉ,,🙏🙏

27/10/2023

ਇੰਦਰਜੀਤ ਨਿੱਕੂ ਫੇਰ ਹਿੰਦੂ ਰਾਸ਼ਟਰੀ ਧਾਮ ਆਲ਼ੇ ਬਾਬੇ ਦੇ ਬਿਆਨ ਤੇ ਖੜ੍ਹ ਕੇ ਚਵਲ਼ਾ ਮਾਰਨ ਲੱਗ ਪਿਆ
ਡੇਰੇਵਾਦ ਨੂੰ ਪ੍ਰਮੋਟ ਕਰਦੇ ਏਦਾਂ ਦੇ ਗਾਇਕ

27/10/2023

ਇੰਦਰਜੀਤ ਨਿੱਕੂ ਫੇਰ ਧਾਮ ਆਲ਼ੇ ਬਾਬੇ ਦੇ ਬਿਆਨ ਤੇ ਖੜ੍ਹ ਕੇ ਚਵਲ਼ਾ ਮਾਰਨ ਲੱਗ ਪਿਆ
ਕਮਾਲ ਐ ਯਾਰ ਪੈਸਾ ਕੀ ਕੀ ਕੁਝ ਕਰਵਾਉਂਦਾ ਹੈ

26/10/2023

Full Song " Bhim Rao Ambedkar "

26/10/2023

ਜਰੂਰੀ ਬੇਨਤੀ ਤੇ ਜਰੂਰੀ ਗੱਲ 🙏 ਮੇਰਾ ਪੁਰਾਣਾ ਪੇਜ ਹੈਕ ਹੋ ਚੁੱਕਿਆ ਦੋਸਤੋ 🙏
ਸ਼ੇਅਰ ਜਰੂਰ ਕਰਦਿਓ 🙏🙏

ਜਿਹੜਾ ਖੁਦ ਨਾ ਹੀ ਲੜੇ ਉਹ ਕੀ ਹਰੂ ਕਿਸੇ ਤੋਂਜੋ ਜਾ ਜਾ ਸਿਵਿਆਂ ਚ ਬਹਿੰਦਾ ਉਹ ਕੀ ਡਰੂ ਕਿਸੇ ਤੋਂ
23/10/2023

ਜਿਹੜਾ ਖੁਦ ਨਾ ਹੀ ਲੜੇ ਉਹ ਕੀ ਹਰੂ ਕਿਸੇ ਤੋਂ
ਜੋ ਜਾ ਜਾ ਸਿਵਿਆਂ ਚ ਬਹਿੰਦਾ ਉਹ ਕੀ ਡਰੂ ਕਿਸੇ ਤੋਂ

22/10/2023
ਕਿਸਮਤ ਦੀ ਗੱਡੀ ਨੂੰ ਹਿੱਕ ਦੇ ਜੋਰ ਨਾਲ਼ ਖਿੱਚ ਖਿੱਚ ਕੇ ਲੀਹ ਤੇ ਲਿਆਉਣ ਵਾਲੇ ਹਾਂਮੇਰਾ ਪੇਜ ਹੈਕ ਹੋ ਗਿਆ ਤਾਂ ਕੀ ਪਰ ਟੈਲੇਂਟ ਹੈਕ ਕਰਕੇ ਦਿਖਾਇ...
22/10/2023

ਕਿਸਮਤ ਦੀ ਗੱਡੀ ਨੂੰ ਹਿੱਕ ਦੇ ਜੋਰ ਨਾਲ਼ ਖਿੱਚ ਖਿੱਚ ਕੇ ਲੀਹ ਤੇ ਲਿਆਉਣ ਵਾਲੇ ਹਾਂ
ਮੇਰਾ ਪੇਜ ਹੈਕ ਹੋ ਗਿਆ ਤਾਂ ਕੀ ਪਰ ਟੈਲੇਂਟ ਹੈਕ ਕਰਕੇ ਦਿਖਾਇਓ 💪

Middle Class ਆਮ ਘਰਾਂ ਦੀ ਗੱਲ ਕਰਦਾ ਤੇ ਮੱਧ ਵਰਗ ਦੀਆਂ ਮੁਸੀਬਤਾਂ ਨੂੰ ਦਰਸਾਉਂਦਾ ਗੀਤ ਲੈ ਕੇ ਆ ਰਹੇ ਹਾਂ 🙏 ਉਮੀਦ ਹੈ ਕਿ ਪਹਿਲਾਂ ਵਾਂਗ ਕਬੂਲ...
04/10/2023

Middle Class
ਆਮ ਘਰਾਂ ਦੀ ਗੱਲ ਕਰਦਾ ਤੇ ਮੱਧ ਵਰਗ ਦੀਆਂ ਮੁਸੀਬਤਾਂ ਨੂੰ ਦਰਸਾਉਂਦਾ ਗੀਤ ਲੈ ਕੇ ਆ ਰਹੇ ਹਾਂ 🙏 ਉਮੀਦ ਹੈ ਕਿ ਪਹਿਲਾਂ ਵਾਂਗ ਕਬੂਲ ਕਰੋਂਗੇ ਗੀਤ ਨੂੰ 🙏

ਲਓ ਵੀ ਦੋਸਤੋ ਗੀਤ ਤੁਹਾਡੇ ਹਵਾਲੇ ਹੁਣ ਏਸਨੂੰ ਦੇਖਣਾ ਤੇ ਸ਼ੇਅਰ ਕਰਨਾ ਤੁਹਾਡੀ ਸਿਰਦਰਦੀ 😊 ਬਹੁਤ ਬਹੁਤ ਪਿਆਰ ਸਭ ਨੂੰ ਦਿਲੋਂ 🙏
28/06/2023

ਲਓ ਵੀ ਦੋਸਤੋ ਗੀਤ ਤੁਹਾਡੇ ਹਵਾਲੇ ਹੁਣ ਏਸਨੂੰ ਦੇਖਣਾ ਤੇ ਸ਼ੇਅਰ ਕਰਨਾ ਤੁਹਾਡੀ ਸਿਰਦਰਦੀ 😊 ਬਹੁਤ ਬਹੁਤ ਪਿਆਰ ਸਭ ਨੂੰ ਦਿਲੋਂ 🙏

Song . Manna Paina Baba 4Singer / Lyrics . Goldy Malak Music / Composition . Goldy Malak (Fakir Ton...

ਤੂੰ ਚਾਲ ਹਾਥੀਆਂ ਦੀ ਚੱਲ ਮੱਲਾ ਗੋਲਡੀ ਸਿੰਹਾਂਕੋਈ Name ਭਾਲ਼ੇ ਏਥੇ ਕੋਈ Fame ਭਾਲ਼ਦਾ
27/06/2023

ਤੂੰ ਚਾਲ ਹਾਥੀਆਂ ਦੀ ਚੱਲ ਮੱਲਾ ਗੋਲਡੀ ਸਿੰਹਾਂ
ਕੋਈ Name ਭਾਲ਼ੇ ਏਥੇ ਕੋਈ Fame ਭਾਲ਼ਦਾ

Address

Jagraon
Jagraon
142026

Telephone

+919465276072

Website

Alerts

Be the first to know and let us send you an email when GOLDY MALAK WALA posts news and promotions. Your email address will not be used for any other purpose, and you can unsubscribe at any time.

Contact The Business

Send a message to GOLDY MALAK WALA:

Videos

Share


Other Music production in Jagraon

Show All