Computer's Care

22/01/2025

21/01/2025

15/11/2024
12/10/2024

Jai bajrang bali

Thanks for being a top engager and making it on to my weekly engagement list! 🎉 Wraich Ranjeet Singh, Jaya K Thulung Rai...
01/10/2024

Thanks for being a top engager and making it on to my weekly engagement list! 🎉 Wraich Ranjeet Singh, Jaya K Thulung Rai, Zakir Ali, Swati Varma, Rana Ghaffar

ਮੈਨੂੰ ਬਚਪਣ ਤੋਂ ਹੀ ਬੜਾ ਸ਼ੌਂਕ ਸੀ ਪੰਛੀਆਂ ਦਾ । ਮੈਂ ਬੜੀ ਵਾਰ ਤੋਤੇ ਘੁੰਗੀਆ ਕਬੂਤਰ ਬਚਾਏ ਉਹਨਾਂ ਦਾ ਇਲਾਜ ਕੀਤਾ । ਨਵੇਂ ਘਰ ਵਿੱਚ ਸ਼ਿਫਟ ਹੋ...
28/09/2024

ਮੈਨੂੰ ਬਚਪਣ ਤੋਂ ਹੀ ਬੜਾ ਸ਼ੌਂਕ ਸੀ ਪੰਛੀਆਂ ਦਾ । ਮੈਂ ਬੜੀ ਵਾਰ ਤੋਤੇ ਘੁੰਗੀਆ ਕਬੂਤਰ ਬਚਾਏ ਉਹਨਾਂ ਦਾ ਇਲਾਜ ਕੀਤਾ । ਨਵੇਂ ਘਰ ਵਿੱਚ ਸ਼ਿਫਟ ਹੋਣ ਤੋਂ ਬਾਅਦ ਬੜਾ ਮਨ ਸੀ ਮੇਰਾ ਕੀ ਮੇਰੇ ਕੋਲ ਤੋਤੇ ਦਾ ਬੱਚਾ ਹੁੰਦਾ ਬੱਚਿਆ ਦਾ ਦਿਲ ਲਗਾ ਰਹਿਣਾ । ਏਕ ਦਿਨ ਅਚਾਨਕ ਇਕ ਤੋਤੇ ਦਾ ਬੱਚਾ ਸਾਡੇ ਘਰ ਉੱਡਦਾ ਉੱਡਦਾ ਆ ਡਿੱਗਾ ਫੇਰ ਮੇਰਾ ਕੀੜਾ ਜਗ ਗਿਆ ਉਸਨੂੰ ਲਾਡ ਪਿਆਰ ਨਾਲ ਪਾਲਿਆ । ਫੇਰ ਮੈਨੂੰ ਓਹ ਇਕੱਲਾ ਜੇਹਾ ਲਗਨ ਲਗ ਪਿਆ ਮੈਂ ਸੋਚਿਆ ਇਸਨੂੰ ਪਕਸ਼ੀ ਵਿਹਾਰ ਛੱਡ ਆਵਾਂ । ਮੈਂ ਗਿਆ ਪਰ ਮੇਰਾ ਮਨ ਨਹੀਂ ਮੰਨਿਆ ਓਹ ਪਿੰਜਰੇ ਵਿੱਚ ਰੱਖਦੇ ਸੀ । ਮੈਂ ਏਕ ਦਿਨ ਏਕ ਛੋਟੀ ਜਿਹੀ ਬੱਚੀ ਨੂੰ ਦੇਖਿਆ ਓਸਦੇ ਪਾਸ ਵੀ ਏਕ ਤੋਤੇ ਦਾ ਬੱਚਾ ਸੀ ਮੇਰੀ ਵਾਈਫ਼ ਕੇਹਂਦੀ ਅਪਾ ਇਹਨਾ ਨੂੰ ਦੇ ਦਿੰਦੇ ਆ ਮੈਂ ਬੜੀ ਜਲਦੀ ਕਿਸੇ ਤੇ ਭਰੋਸਾ ਕਰ ਲੈਣਾ ਮੇਰੀ ਆਦਤ ਆ ਸ਼ੁਰੂ ਤੋਹ ਮੈਂ ਫੇਰ ਕਰ ਗਿਆ । ਪਰ ਤੋਤਾ ਦੇਣ ਤੋਂ ਪਹਿਲਾਂ ਤੋਤਾ ਬੜਾ ਮਸਤੀ ਕਰਦਾ ਸੀ ਹੱਸਾ ਸੀ ਅਵਾਜਾ ਮਾਰਦਾ ਸੀ । ਖੇਡਦਾ ਬੜਾ ਸੀ ਨੱਚਦਾ ਸੀ ਫੇਰ ਜਦੋਂ ਅਸੀਂ ਦੇ ਦਿੱਤਾ ਤਾਂ ਉਹਨਾਂ ਨੇ ਉਸ ਤੋਤੇ ਦੇ ਪਰ ਕਟ ਦਿੱਤੇ । ਅਸੀ ਉਸ ਤੋਤੇ ਨੂੰ ਮਿਲਣ ਜਾਣਾ ਤਾਂ ਮੈਨੂੰ ਬੜਾ ਦੁੱਖ ਲਗਨ ਉਸਨੂੰ ਦੇਖ ਕੇ ਨਾ ਓਹ ਸਾਡੇ ਨਾਲ ਬੋਲਦਾ ਸੀ ਨਾ ਖੇਡਦਾ ਸੀ ਨਾ ਹੀ ਕੁਛ ਖਾਂਦਾ ਸੀ ਨਾ ਹੀ ਹੱਥ ਲਾਉਣ ਦਿੰਦਾ ਸੀ ਦੰਦੀਆ ਮਾਰਨ ਲਗ ਪਿਆ ਸੀ। ਅਸੀ ਏਕ ਦਿਨ ਉਸਨੂੰ ਆਪਣੇ ਘਰ ਵਾਪਿਸ ਲਈ ਆਏ ਫੇਰ ਅਸੀ ਥੋੜੇ ਦਿਨ ਬੜੀ ਕੋਸ਼ਿਸ਼ ਕੀਤੀ ਉਸਨੂੰ ਪਹਿਲਾ ਵਾਂਗ ਬਣਾਉਣ ਦੀ ਪਰ ਓਹ ਨਹੀਂ ਬਣਿਆ ਨਾ ਹੀ ਉਸਨੇ ਕਦੇ ਬੱਚਿਆ ਨਾਲ ਮੈਂ ਰਲਾਇਆ ਨਾ ਕੁਛ ਢੰਗ ਨਾਲ ਖਾਂਦਾ ਪਿਤਾ ਬੱਸ ਓਹ ਏਕ ਲੱਕੜੀ ਨੂੰ ਲ ਕੇ ਤੁਕਦਾ ਹੀ ਰਹਿੰਦਾ ਸੀ ਬੇਡ ਥੱਲੇ ਲੁਕ ਜਾਂਦਾ ਸੀ । ਉੱਚੀ ਥਾਂ ਤੇ ਬੈਠ ਜਾਂਦਾ ਸੀ ਏਕ ਦਿਨ ਮੈਂ ਉਸਨੂੰ ਬਾਹਰ ਬਿਠਾ ਦਿੱਤਾ ਕੇ ਆਪਣੀ ਮਰਜੀ ਨਾਲ ਉਦ ਜਾਵੇ ਪਰ ਓਹ ਨਹੀਂ ਉੱਡਿਆ ਸ਼ਾਯਦ ਮੈਨੂੰ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਕਿ ਤੁਸੀ ਬੜੀ ਵੱਡੀ ਗਲਤੀ ਕੀਤੀ ਮੈਨੂੰ ਗ਼ਲਤ ਹੱਥ ਵਿੱਚ ਦੇਕੇ ਇਸ ਲਈ ਮੇਰਾ ਮਨ ਨਹੀਂ ਰਲਦਾ ਤੁਹਾਡੇ ਨਾਲ ਹੁਣ । ਫਿਰ ਮੈਂ ਵੀ ਆਪਣੇ ਮਨ ਨੂੰ ਸਮਝਾ ਲਿਆ ਕਿ ਗਲਤੀ ਮੇਰੀ ਹੀ ਸੀ ਜਿਹੜਾ ਲੋਕਾਂ ਉਪਰ ਏਨੀ ਜਲਦੀ ਵਿਸ਼ਵਾਸ਼ ਕੀਤਾ। ਸਾਨੂੰ ਇਹ ਤੋਤਾ ਪਹਿਲਾ ਬੋਝ ਲਗਨ ਲਗ ਗਿਆ ਸੀ ਮੇਰੀ ਵਾਈਫ਼ ਮੈਨੂੰ ਰੋਜ ਬੋਲਦੀ ਸੀ ਕਿ ਸਭ ਕੁਝ ਮੈਨੂੰ ਹੀ ਕਰਨਾ ਪੈਂਦਾ ਇਸਦਾ ਖਾਣਾ ਪੀਣਾ ਸਾਫ ਸਫ਼ਾਈ ਇਸ ਕਰਕੇ ਅਸੀ ਇਸਨੂੰ ਕਿਸੇ ਹੋਰ ਘਰ ਦਿੱਤਾ ਸੀ ਕਿ ਦੋ ਤੋਤੇ ਏਕ ਦੂਜੇ ਨਾਲ ਰਹਿਣ ਗੇ ਖੁਸ਼ ਰਹੁਗੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਜਬੂਰ ਸੀ । ਆਖਰ ਏਕ ਦਿਨ ਓਹ ਤੋਤਾ ਆਪਣੇ ਆਪ ਹੀ ਉੱਡ ਗਿਆ । ਤੇ ਅਸੀ ਬੜਾ ਲੱਭਿਆ ਓਹ ਨਹੀਂ ਮਿਲਿਆ ਮੇਰੇ ਬੇਟੇ ਨੇ ਬੜਾ ਦੁੱਖ ਮਨਾਇਆ । ਦੁੱਖ ਇਸ ਗੱਲ ਦਾ ਨਹੀਂ ਤੋਤਾ ਉੱਡ ਗਿਆ ਸੀ ਦੁੱਖ ਇਸ ਗੱਲ ਦਾ ਸੀ ਕਿ ਤੋਤੇ ਤੇ ਖੰਭ ਕਟ ਦਿੱਤੇ ਗਏ ਸੀ ਮੈਨੂੰ ਇਹ ਡਰ ਸੀ ਕਿ ਕੋਈ ਜਾਨਵਰ ਜਾਂ ਕਾ ਏਲ ਬਾਜ਼ ਉਸਨੂੰ ਖਾ ਜਾਏਗਾ ਅਤੇ ਉਹ ਆਪ ਆਪਣੇ ਖਾਣ ਦਾ ਜੁਗਾੜ ਨਹੀਂ ਕਰ ਪਏਗਾ ਬੁਹਤੀ ਉਮਰ ਨਹੀਂ ਸੀ ਉਸ ਤੋਤੇ ਦੀ ਹਾਲੇ ਬੱਚਾ ਹੀ ਸੀ ਮੇਰੇ ਬੇਟੇ ਨੇ ਕਿੰਨੇ ਦਿਨ ਖਾਣਾ ਨਹੀਂ ਖਾਇਆ । ਵੈਸੇ ਰੱਬ ਨੇ ਇਹ ਤੋਤਾ ਮੇਰੇ ਦਿਲ ਨੂੰ ਤਸੱਲੀ ਦੇਣ ਲਈ ਭੇਜਿਆ ਸੀ ਆਪਣੇ ਤਰੀਕੇ ਨਾਲ ਮੈਨੂੰ ਸਮਝਿਆ ਸੀ ਕਿ ਕੁਦਰਤ ਦਾ ਨਿਯਮ ਹੈ ਕਿਸੀ ਦਾ ਸਮੇ ਦੇ ਹਿਸਾਬ ਨਾਲ ਬਦਲ ਜਾਣਾ ਆਪਣੀ ਜਰੂਰਤ ਦੇ ਹਿਸਾਬ ਨਾਲ ਬਦਲ ਜਾਣਾ । ਇਹ ਕੁਦਰਤ ਦਾ ਨਿਯਮ ਹੈ ਮੈਨੂੰ ਉਮੀਦ ਹੈ ਓਹ ਤੋਤਾ ਜਿੱਥੇ ਵੀ ਹੋਵੇਗਾ ਠੀਕ ਹੋਵੇਗਾ । ਮੈਨੂੰ ਪਹਿਲੇ ਦਿਨ ਤੋਂ ਹੀ ਉਸ ਨਾਲ ਏਨੀ ਅਟੈਚਮੈਂਟ ਨਹੀਂ ਸੀ । ਪਰ ਵਾਈਫ਼ ਹੁਣ ਰੋਜ ਉਸਨੂੰ ਯਾਦ ਕਰ ਕਰ ਕੇ ਰੋਂਦੀ ਹੈ ਆਪਣੇ ਕੀਤੇ ਤੇ ਰੋਜ ਪਛਤਾਉਂਦੀ ਹੈ । ਮਾ8ਨ ਉਸਨੂੰ ਦਿਲਾਸੇ ਦੇਕੇ ਟਾਲ ਦਿੰਦਾ ਹਨ ਕਿ ਆਏਗਾ ਅੱਜ ਫੇਰ ਆਏਗਾ । ਹੁਣ ਕਿਤੇ ਜਾਕੇ ਉਸਨੂੰ ਅਟੈਚਮੈਂਟ ਸ਼ਬਦ ਦਾ ਅਰਥ ਸਮਝ ਆਇਆ ਹੈ। ਜਦ ਕੁਦਰਤ ਨੇ ਉਸ ਨਾਲ ਇਹੋ ਜਿਹਾ ਵਰਤਾਰਾ ਕੀਤਾ ਨਹੀਂ ਉਸਨੂੰ ਕਿੱਥੇ ਸਮਝ ਆਉਣੀ ਸੀ ਮੇਰੀ ਗੱਲ ਮੈਂ ਉਸਨੂੰ ਸਮਝਾ ਸਮਝਾ ਥਕ ਗਿਆ ਸੀ । ਪਰਮਾਤਮਾ ਹੀ ਕਰਦਾ ਜੀ ਜੋਂ ਕਰਦਾ ਅਸੀ ਬੱਸ ਕਿਰਦਾਰ ਬਣਦੇ ਹਨ

15/08/2024
07/04/2024
05/02/2024

Address

Hoshiarpur

Opening Hours

Monday 10am - 7pm
Tuesday 10am - 7pm
Wednesday 10am - 7pm
Thursday 10am - 7pm
Friday 10am - 7pm
Saturday 10am - 6pm
Sunday 12am - 3pm

Website

Alerts

Be the first to know and let us send you an email when Computer's Care posts news and promotions. Your email address will not be used for any other purpose, and you can unsubscribe at any time.

Contact The Business

Send a message to Computer's Care:

Videos

Share