KiratEvening84

KiratEvening84 ਭਟਕ ਗਏ ਨੇ ਭਾਵੇਂ ਗੱਭਰੂ
ਇਕ ਦਿਨ ਘਰ ਆਉਣਗੇ
ਮੁੱਖ ਹੋਣੇ ਆਨੰਦਪੁਰ ਵੱਲ ਨੂੰ
ਚੜ੍ਹਦੀ ਕਲਾ ਦੇ ਗੀਤ ਗਾਉਣਗੇ

26 ਕੁ ਸਾਲ ਦੇ ਮੁੰਡੇ ਦਾ ਸ਼ੋਅ ਕੈਂਸਲ ਕਰਕੇ ਭਗਤ ਇੰਝ ਤਾੜੀਆਂ ਮਾਰ ਰਹੇ ਨੇ ਜਿਵੇਂ ਚੀਨ ਕੋਲ਼ੋਂ ਕਬਜ਼ੇ ਵਾਲਾ ਇਲਾਕਾ ਖੋਹ ਲਿਆ ਹੋਵੇ, ਪੰਜਾਬੀ ਸ...
21/09/2023

26 ਕੁ ਸਾਲ ਦੇ ਮੁੰਡੇ ਦਾ ਸ਼ੋਅ ਕੈਂਸਲ ਕਰਕੇ ਭਗਤ ਇੰਝ ਤਾੜੀਆਂ ਮਾਰ ਰਹੇ ਨੇ ਜਿਵੇਂ ਚੀਨ ਕੋਲ਼ੋਂ ਕਬਜ਼ੇ ਵਾਲਾ ਇਲਾਕਾ ਖੋਹ ਲਿਆ ਹੋਵੇ, ਪੰਜਾਬੀ ਸੰਗੀਤ ਕਿਸੇ ਇੱਕ ਦੇਸ਼ ਦਾ ਮੁਹਤਾਜ ਨਹੀਂ ਰਹਿ ਗਿਆ ਹੁਣ ਸਾਰੀ ਦੁਨੀਆ ਵਿੱਚ ਪੰਜਾਬੀ ਕਲਾਕਾਰਾਂ ਦਾ ਫੈਨਬੇਸ ਹੈ ਖਾਸ ਕਰਕੇ ਸਾਡੇ ਪੱਗਾਂ ਵਾਲੇ ਕਲਾਕਾਰਾਂ ਦਾ ।
ਐਥੋ ਏਹ ਇੱਕ ਕਿਸਮ ਦੀ ਨਫ਼ਰਤ ਨੂੰ ਸਾਬਤ ਕਰਨਾ ਹੈ

13/05/2023

ਸੂਰਮਿਆਂ ਦੇ ਸੱਥਰ 'ਤੇ
ਦੋ ਲਫਜ ਉਚਰਨੇ ਔਖੇ ਨੇ ।
ਹਾਕਮ ਦੇ ਸ਼ਗਨਾਂ 'ਤੇ
ਹਰ ਕੋਈ ਬੋਲੀ ਪਾ ਆਉਂਦੈ ।

24/04/2023

ਸਿੱਖਾਂ ਨੂੰ ਫੜ ਕੇ ਅੰਦਰ ਦੇ ਦਿਉ, NSA ਲਾ ਦਿਓ

ਪਰ ਬੇਅਦਬੀ ਕਰਨ ਵਾਲਿਆ ਨੂੰ ਨਾ ਕੁਝ ਕਹਿਓ ਉਹ ਤਾਂ ਮੰਦਬੁੱਧੀ ਨੇ, ਪਾਗਲ ਨੇ

Baki sab bhram bhulekha hai🙏
18/04/2023

Baki sab bhram bhulekha hai🙏

🙏
14/04/2023

🙏

28/03/2023

ਅਸਲ, ਫਸਲ, ਦਲੇਰੀ, ਨਿਮਰਤਾ, ਖੁਸ਼ਹਾਲੀ, ਦਰਿਆਦਿਲੀ, ਸਬਰ, ਮਿਹਨਤ ਦਾ ਨਾਮ ਪੰਜਾਬ

23/03/2023
12/03/2023

Meaningful thoughts

Address

Hoshiarpur
144105

Telephone

+919041519787

Website

Alerts

Be the first to know and let us send you an email when KiratEvening84 posts news and promotions. Your email address will not be used for any other purpose, and you can unsubscribe at any time.

Contact The Business

Send a message to KiratEvening84:

Videos

Share


Other Digital creator in Hoshiarpur

Show All