Tarsem Pappu Ptc News Hoshiarpur

Tarsem Pappu Ptc News Hoshiarpur Reporter Ptc News

ਮੇਲਾ ਬਾਬਾ ਬੂਟਾ ਭਗਤ ਜੀ ਦਾ "ਜੈ ਬਾਬਾ ਬੂਟਾ ਭਗਤ ਜੀ"🙏🙏♥️♥️🙏🙏
17/06/2024

ਮੇਲਾ ਬਾਬਾ ਬੂਟਾ ਭਗਤ ਜੀ ਦਾ "ਜੈ ਬਾਬਾ ਬੂਟਾ ਭਗਤ ਜੀ"🙏🙏♥️♥️🙏🙏

12/06/2024
07/06/2024

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟਾਂਡਾ ਉੜਮੁੜ ਵਿੱਖੇ ਸੰਤ ਬਾਬਾ ਬੂਟਾ ਭਗਤ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਮੇਲੇ ਦੀ ਅਰੰਭਤਾ 15 ਜੂਨ ਦੀ ਰਾਤ ਨੂੰ ਬਾਬਾ ਬੂਟਾ ਭਗਤ ਹਾਲ ਵਿਖੇ ਸਿੱਟੀ ਪ੍ਰੈਸ ਕਲੱਬ ਉੜਮੁੜ ਟਾਂਡਾ ਵੱਲੋਂ ਸਭਿਆਚਾਰਕ ਮੇਲੇ ਦੇ ਨਾਲ ਕੀਤੀ ਜਾਵੇਗੀ, ਮੇਲੇ ਤੇ ਲੱਖਾਂ ਸ਼ਰਧਾਲੂਆਂ ਦੀ ਆਮਦ ਨੂੰ ਵੇਖਦੇ ਹੋਏ ਅਪੀਲ ਕੀਤੀ ਜਾਂਦੀ ਹੈ ਕਿ ਮੇਲੇ ਵਿੱਚ ਆਪਣੇ ਆਪਣੇ ਸਮਾਨ ਅਤੇ ਮੋਬਾਈਲ ਫੋਨਾ ਦਾ ਖ਼ਿਆਲ ਰੱਖਿਆ ਜਾਵੇ....!
ਵਲੋਂ - ਮੇਲਾ ਪ੍ਰਬੰਧਕ ਤਰਸੇਮ ਪੱਪੂ ਰਿਪੋਰਟਰ ਪੀ.ਟੀ.ਸੀ ਨਿਊਜ਼

ਟਾਂਡਾ ਉੜਮੁੜ ਦੇ ਅਹਿਆਪੁਰ ਵਿਖੇ ਦਰਬਾਰ ਬਾਬਾ ਭਾਣੇ ਸ਼ਾਹ ਜੀ ਦਾ ਸਲਾਨਾ ਸੱਭਿਆਚਾਰਕ ਸੂਫ਼ੀ ਜੋੜ ਮੇਲਾ ਅਤੇ ਭੰਡਾਰਾ 30 ਮਈ 2024 ਦਿਨ ਵੀਰਵਾਰ ਨ...
29/05/2024

ਟਾਂਡਾ ਉੜਮੁੜ ਦੇ ਅਹਿਆਪੁਰ ਵਿਖੇ ਦਰਬਾਰ ਬਾਬਾ ਭਾਣੇ ਸ਼ਾਹ ਜੀ ਦਾ ਸਲਾਨਾ ਸੱਭਿਆਚਾਰਕ ਸੂਫ਼ੀ ਜੋੜ ਮੇਲਾ ਅਤੇ ਭੰਡਾਰਾ 30 ਮਈ 2024 ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ !

28/05/2024

ਟਾਂਡਾ ਉੜਮੁੜ ਦੇ ਵਿਧਾਇਕ ਜਸਵੀਰ ਰਾਜਾ ਖਿਲਾਫ਼ FIR ਦਰਜ ਕਰਨ ਦੀ ਮੰਗ....!
ਹਲਕਾ ਵਿਧਾਇਕ ਨੇ ਕੀਤੀ ਕੁੱਟਮਾਰ :- ਦਲਿਤ ਆਗੂ

22/05/2024

ਕੀ ਕਹਿੰਦੀ ਹੈ ਹੁਸ਼ਿਆਰਪੁਰ ਦੀ ਸਿਆਸੀ ਫਿਜ਼ਾ ?
ਕਿਉਂ ਨੇ ਹੁਸ਼ਿਆਰਪੁਰ ਹਲਕੇ ਦੇ ਲੋਕ ਪਰੇਸ਼ਾਨ ?
ਇਸ ਵਾਰ ਕਿਸ ਉਮੀਦਵਾਰ ’ਤੇ ਲੋਕ ਕਰਨਗੇ ਭਰੋਸਾ ?
ਕੀ ਨੇ ਲੋਕਾਂ ਦੇ ਮੁੱਦੇ,ਵੱਡਾ ਸਵਾਲ ਆਖਰ ਕਦੋਂ ਹੋਣਗੇ ਹੱਲ ?
ਅੱਜ ਰਾਤ 9:30 ਵਜੇ ਸਿਰਫ਼ ਪੀਟੀਸੀ ਨਿਊਜ਼ 'ਤੇ

11/05/2024

ਬਾਬਾ ਜਾਹਰਾ ਪੀਰ ਜੀ ਦਾ ਸਲਾਨਾ ਸੱਭਿਆਚਾਰਕ ਮੇਲਾ 15,16 ਮਈ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਸੱਲਾਂ ਰੋਡ ਟਾਂਡਾ ਉੜਮੁੜ (ਹੁਸ਼ਿਆਰਪੁਰ) ਵਿਖੇ ਕਰਵਾਇਆ ਜਾ ਰਿਹਾ ਹੈ ਆਪ ਸਭ ਹੁੰਮ ਹੁਮਾ ਕੇ ਪਹੁੰਚੋ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ!

Address

Tanda Urmar
Hoshiarpur
144204

Telephone

+919417082553

Website

Alerts

Be the first to know and let us send you an email when Tarsem Pappu Ptc News Hoshiarpur posts news and promotions. Your email address will not be used for any other purpose, and you can unsubscribe at any time.

Contact The Business

Send a message to Tarsem Pappu Ptc News Hoshiarpur:

Videos

Share

Nearby media companies