ਪੰਜਾਬ ਬੋਲਦਾ ਸੱਚ Punjab bolda sach

ਪੰਜਾਬ ਬੋਲਦਾ ਸੱਚ Punjab bolda sach ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ��
(3)

26/01/2025

ਕਿਸਾਨਾਂ ਵੱਲੋਂ ਟਰੈਕਟਰ ਮਾਰਚ (Live)

26/01/2025

ਕਿਸਾਨਾਂ ਵੱਲੋਂ ਟਰੈਕਟਰ ਮਾਰਚ

18/01/2025
ਬਸਤੀ ਬੋਹੜਾ ਚੋਂਕੀ ਸਾਹਮਣੇ ਪਏ ਪਰਾਲੀ ਦੇ ਢੇਰਾਂ ਨੂੰ ਲੱਗੀ ਭਿਆਨਕ ਅੱਗ ਕਰੀਬ ਚਾਰ ਵਜੇ ਦੀ ਅੱਗ ਲੱਗੀ ਹੋਈ ਹੈ !ਅੱਗ ਲੱਗਣ ਦੇ ਕਾਰਣ ਦੱਸੇ ਜਾ ਰ...
16/01/2025

ਬਸਤੀ ਬੋਹੜਾ ਚੋਂਕੀ ਸਾਹਮਣੇ ਪਏ ਪਰਾਲੀ ਦੇ ਢੇਰਾਂ ਨੂੰ ਲੱਗੀ ਭਿਆਨਕ ਅੱਗ ਕਰੀਬ ਚਾਰ ਵਜੇ ਦੀ ਅੱਗ ਲੱਗੀ ਹੋਈ ਹੈ !
ਅੱਗ ਲੱਗਣ ਦੇ ਕਾਰਣ ਦੱਸੇ ਜਾ ਰਹੇ ਨੇ ਕਿ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋਣ ਕਰਕੇ ਲੱਗੀ ! fans

15/01/2025

ਕਦੇ ਕਿਸੇ ਗ਼ਰੀਬ ਦੀ ਖੁਸ਼ੀ ਦਾ ਕਾਰਨ ਬਣ ਕੇ ਦੇਖੋ
ਉਹ ਪ੍ਰਮਾਤਮਾ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਦੇਵੇਗਾ

ਬੰਦੀ ਸਿੰਘਾਂ ਦੀ ਰਿਹਾਈ ਲਈ ਬਹੁਤ ਲੰਬੇ ਸਮੇੰ ਤੋਂ ਭੁੱਖ ਹੜਤਾਲ ਤੇ ਬੈਠੇ ਰਹੇ Bapu Surat Singh Khalsa  ਜੀ ਅਖ਼ੀਰ ਇਸ ਜਹਾਨ ਤੋਂ ਰੁਖ਼ਸਤ ਹ...
15/01/2025

ਬੰਦੀ ਸਿੰਘਾਂ ਦੀ ਰਿਹਾਈ ਲਈ ਬਹੁਤ ਲੰਬੇ ਸਮੇੰ ਤੋਂ ਭੁੱਖ ਹੜਤਾਲ ਤੇ ਬੈਠੇ ਰਹੇ Bapu Surat Singh Khalsa ਜੀ ਅਖ਼ੀਰ ਇਸ ਜਹਾਨ ਤੋਂ ਰੁਖ਼ਸਤ ਹੋ ਗਏ।
Baba Surat Singh Khalsa - Sangharsh Jaari Hai #ਬੰਦੀ_ਸਿੰਘ

15/01/2025

Dd punjabi tower ਦੂਰਦਰਸ਼ਨ ਟਾਵਰ
ਪੂਰੀ ਦੁਨੀਆ ਵਿਚ dd punjabi ਦਾ ਪ੍ਰਸਾਰ ਇੱਥੋਂ ਹੁੰਦਾ

14/01/2025

ਜਗਦੀਪ ਸਿੰਘ ਜੱਗੀ ਗਿੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

ਅੱਜ ਦੇ ਦਿਨ ਖਿਦਰਾਣਾ ਢਾਬ ਤੇ ਖਸਮਾਨ ਦਾ ਯੁੱਧ ਹੋਇਆ ਸੀ ਅਤੇ ੪੦ ਸਿੰਘਾਂ ਨੇ ਸ਼ਹੀਦੀਆ ਪਾਈਆਂ ਸੀ। ਉਹੀ ੪੦ ਸਿੰਘ ਜਿਹੜੇ ਜਿਨ੍ਹਾਂ ਨੇ ਗੁਰੂ ਸਾਹ...
14/01/2025

ਅੱਜ ਦੇ ਦਿਨ ਖਿਦਰਾਣਾ ਢਾਬ ਤੇ ਖਸਮਾਨ ਦਾ ਯੁੱਧ ਹੋਇਆ ਸੀ ਅਤੇ ੪੦ ਸਿੰਘਾਂ ਨੇ ਸ਼ਹੀਦੀਆ ਪਾਈਆਂ ਸੀ। ਉਹੀ ੪੦ ਸਿੰਘ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਚਲ ਗਏ ਸਨ ਅਤੇ ਖਿਦਰਾਣਾ ਯੁੱਧ ਵਿਚ ਸ਼ਹੀਦੀਆ ਪਾ ਕੇ ਭੁੱਲ ਬਖਸ਼ਾਈ ਤੇ ਸਿੰਘਾ ਦੀ ਯਾਦ ਵਿਚ ਖਿਦਰਾਣਾ ਢਾਬ ਨੂੰ ਮੁਕਤਸਰ ਸਾਹਿਬ ਦਾ ਨਾਮ ਦਿੱਤਾ ਗਿਆ

ਅੱਜ ਦੇ ਦਿਨ
13/01/2025

ਅੱਜ ਦੇ ਦਿਨ

ਤੁਹਾਡੀਆਂ ਸਾਰੀਆਂ ਇਤਿਹਾਸਕ ਇਮਾਰਤਾਂ ਇਹਨਾਂ ਨੇ ਹੋਲੀ ਹੋਲੀ ਖਤਮ ਕਰ ਦੇਣੀਆਂ
13/01/2025

ਤੁਹਾਡੀਆਂ ਸਾਰੀਆਂ ਇਤਿਹਾਸਕ ਇਮਾਰਤਾਂ ਇਹਨਾਂ ਨੇ ਹੋਲੀ ਹੋਲੀ ਖਤਮ ਕਰ ਦੇਣੀਆਂ

12/01/2025

ਵਾਹਿਗੁਰੂ ਜੀ ਅੰਤਿਮ ਅਰਦਾਸ

ਅੱਜ ਦੇ ਦਿਨ 02/01/01741 ਨੂੰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਮੱਸੇ ਰੰਗੜ ਨੂੰ ਚਾਟਾ ਛਕਾਇਆ ਇਸ ਲਈ ਅੱਜ ਦਾ ਦਿਨ ਮੁਬਾਰਕ ਹੋਵੇ...
11/01/2025

ਅੱਜ ਦੇ ਦਿਨ 02/01/01741 ਨੂੰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਮੱਸੇ ਰੰਗੜ ਨੂੰ ਚਾਟਾ ਛਕਾਇਆ ਇਸ ਲਈ ਅੱਜ ਦਾ ਦਿਨ ਮੁਬਾਰਕ ਹੋਵੇ ਖਾਲਸਾ ਪੰਥ ਨੂੰ।

ਮੱਸਾ ਕਿਉਂ ਮਾਰਿਆ ਸੀ ਸਿੰਘਾਂ ਨੇ, ਮੱਸਾ ਰੰਘੜ ਬੇਅਦਬੀ ਕਰਦਾ ਸੀ ਸ਼ਰਾਬ ਪੀ ਕੇ ਕੰਜਰੀਆਂ ਨਚਾਉਂਦਾ ਸੀ ਦਰਬਾਰ ਸਾਹਿਬ ਚ, ਪਰ ਸਾਡੇ ਅੱਜ ਦੇ ਲੋਕਾਂ ਨਾਲੋਂ ਮੱਸਾ ਫੇਰ ਵੀ ਚੰਗਾ ਸੀ , ਮੱਸਾ ਰੰਘੜ ਬੇਅਦਬੀ ਕਰਦਾ ਉਹ ਦੂਜੇ ਧਰਮ ਦਾ ਬੰਦਾ ਸੀ, ਅਸੀ ਸਿੱਖ ਹੋ ਕੇ ਵੀ ਬੇਅਬਦੀ ਕਰੀ ਜਾਂਦੇ ਹਾਂ, ਇੱਕ ਪਾਸੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ ਦੂਸਰੇ ਪਾਸੇ ਮੀਟ ਤੇ ਸ਼ਰਾਬ ਚੱਲ ਰਹੀ ਹੁੰਦੀ ਆ , ਜੋ ਕਿ ਇਹ ਘੋਰ ਬੇਅਦਬੀ ਹੈ, ਮੱਸਾ ਰੰਘੜ ਕੰਜਰੀਆਂ ਥੱਲੇ ਨਚਾਉਂਦਾ ਸੀ ਆਪ ਪੰਲਗ ਤੇ ਬੈਠਦਾ ਸੀ, ਸਾਡੇ ਲੋਕ ਅੱਜ ਨੀਵੇਂ ਬੈਠਦੇ ਹਨ ਡਾਂਸਰਾਂ ਉਨ੍ਹਾਂ ਨੂੰ ਸਿਰ ਤੇ ਨੱਚਦੀਆਂ ਨੇ, ਮੱਸਾ ਰੰਘੜ ਪਰਿਵਾਰ ਚੋਂ ਇਕੱਲਾ ਨਾਚ ਵੇਖਦਾ ਸੀ, ਸਾਡੇ ਲੋਕ ਹੱਦਾਂ ਪਾਰ ਕਰ ਗਏ, ਜਿੱਥੇ ਭਰਾ ਬੈਠਾ, ਉੱਥੇ ਹੀ ਨਾਲ ਭੈਣ ਬੈਠੀ ਆ, ਜਿੱਥੇ ਨੌਜਵਾਨ ਲੜਕੀ ਬੈਠੀ ਆ ਉੱਥੇ ਹੀ ਨਾਲ ਪਿਓ ਬੈਠਾ, ਨੂੰਹ ਸਹੁਰਾ ਧੀ ਜਵਾਈ, ਸਬ ਇੱਕੋ ਜਗ੍ਹਾ ਬੈਠੇ ਨੇ, ਜੋ ਅੱਖਾਂ ਵੇਖ ਨਹੀਂ ਸਕਦੀਆਂ ਉਹ ਕੁਝ ਵਖਾਇਆ ਜਾਂਦਾ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ, ਜੋ ਬੋਲ ਬੋਲੇ ਜਾਂਦੇ ਨੇ ਕੰਨ ਕੋਹੜੀ ਦੇ ਸੁਣ ਕੇ, ਤੂੰ ਵੇਖ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣ ਕੇ, ਸਾਡੇ ਵਾਲੇ ਬੇਸ਼ਰਮ ਮੱਸੇ ਰੰਗੜ ਭੰਗੜੇ ਪਾ ਰਹੇ ਹੁੰਦੇ ਪੈਸੇ ਉੱਤੇ ਦੀ ਵਾਰ ਕੇ ਖੁਸ਼ ਹੋ ਰਹੇ ਹੁੰਦੇ ਨੇ , ਕਹਿ ਕੇ ਵੇਖ ਲਓ ਕਹਿਣਗੇ ਕੀ ਕਰੀ ਜੀ ਇਹ ਰਿਵਾਜ ਬਣ ਗਿਆ, ਇਹੋ ਜਿਹੇ ਰਵਾਜ ਨੂੰ ਸਾੜ ਸੁਹਾ ਕਰ ਦੇਣਾ ਚਾਹੀਦਾ ਹੈ ਜੋ ਸਾਡੇ ਧਰਮ ਅਤੇ ਇੱਜ਼ਤ ਨੂੰ ਤਾਰ ਤਾਰ ਕਰਦਾ ਹੋਵੇ

ਆਓ ਛੱਡੋ ਗੰਦ ਰਿਵਾਜ ਆਪਣੇ ਵਿਰਸੇ ਵੱਲ ਮੁੜੀ ਏ ਖੁਸ਼ੀ ਗੁਰੂ ਸਾਹਿਬ ਜੀ ਦੇ ਬਚਨ ਮੰਨਣ ਨਾਲ ਮਿਲਣੀ ਆ

ਜਗਰੂਪ ਸਿੰਘ ਭਲੂਰ

10/01/2025

ਕੁਝ ਵੀ ਨਜ਼ਰ ਆ ਰਿਹਾ

Address

Vpo Miani Main Adda Miani
Hoshiarpur
144202

Alerts

Be the first to know and let us send you an email when ਪੰਜਾਬ ਬੋਲਦਾ ਸੱਚ Punjab bolda sach posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬ ਬੋਲਦਾ ਸੱਚ Punjab bolda sach:

Videos

Share

Category