Punjabi Akhar

  • Home
  • Punjabi Akhar

Punjabi Akhar ਸਤਿ ਸ਼੍ਰੀ ਅਕਾਲ FaceBook ਪਰਿਵਾਰ ਅਸੀਂ ( ਪੰਜਾਬੀ ਅੱਖਰ )
ਵਿੱਚ ਸਵਾਗਤ ਕਰਦੇ ਹਾਂ। www.punjabiakhar.in

15/10/2025

ਜਿਲਾ ਗੁਰਦਾਸਪੁਰ ਦੇ ਕਸਬਾ ਘੁਮਾਣ ਚ ਹੋਈ ਫਾ-* ਇਰਿੰਗ ਦੀ ਵਾਰ/- ਦਾਤ "ਮੋਟਰਸਾਈਕਲ ਤੇ ਸਵਾਰ ਹੋ ਕਿ ਆਏ ਦੋ ਅਣਪਛਾਤੇ ਨੌਜਵਾਨਾਂ ਵਲੋ ਘੁਮਾਣ ਕਸਬੇ ਚ ਇੱਕ ਰੈਡੀਮੇਡ ਕਪੜਿਆ ਦੀ ਦੁਕਾਨ ਮਾਲਕ ਨੂੰ ਬਣਾਇਆ ਨਿਸ਼ਾਨਾ | Punjabi Akhar

15/10/2025

ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ ਔਰ ਅੱਜ 7ਵੇ ਪਾਤਸ਼ਾਹ ਗੁਰੂ ਹਰਰਾਇ ਸਾਹਿਬ ਮਹਾਰਾਜ ਜੋਤੀ ਜੋਤ ਸੁਭਾਏ ਸਨ ਸਤਿਗੁਰਾਂ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਈਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਔਰ ਧੰਨ ਸਤਿਗੁਰੂ ਗੁਰੂ ਹਰਰਾ ਸਾਹਿਬ ਜੀ ਮਹਾਰਾਜ ਜੀ ਇਥੇ ਜੋਤੀ ਜੋਤ ਦਿਵਸ ਤੇ ਸਤਿਗੁਰਾਂ ਦੇ ਚਰਨਾਂ ਤੇ ਕੋਟਾਨ ਕੋਟ ਵਾਰ ਨਮਸਕਾਰ ਕਰਦੇ ਹੋਏ ਸਮੂਹ ਸੰਗਤ ਬਾਣੀ ਅਤੇ ਬਾਣੀ ਨਾਲ ਜੁੜਨ ਦੇ ਲਈ ਅਪੀਲ ਕੀਤੀ

15/10/2025

ਪਠਾਨਕੋਟ ਦੇ ਸ਼ਾਹਪੁਰਕੰਢੀ ਇਲਾਕੇ ਵਿੱਚ ਵੀ ਦੇਖਣ ਨੂੰ ਮਿਲੀ, ਜਿੱਥੇ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਮਿਠਾਈਆਂ ਅਤੇ ਦੁੱਧ ਦੀਆਂ ਦੁਕਾਨਾਂ 'ਤੇ ਅਚਾਨਕ ਚੈਕਿੰਗ ਕੀਤੀ। Punjabi Akhar

14/10/2025

ਰਾਜਵੀਰ ਦੀ ਆਪਣੇ ਫੈਨਸ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਦਿਆਂ ਦੀ ਯਾਦ | Punjabi Akhar

14/10/2025

ਨਿਹੰਗ ਸਿੰਘ ਹੋਇਆ ਤੱਤ ਕਿ ਮਸਲਾ ਹੋਇਆ ਸੁਣੋ Punjabi Akhar

14/10/2025

ਅੰਮ੍ਰਿਤਸਰ ਵਿਚ ਫ਼ੂਡ ਸਪਲਈ ਇੰਸਪੈਕਟਰ ਨੇ ਮਾਰਿਆਂ ਛਾਪਾ | Punjabi Akhar

ਬੀਤੀ ਦਿਨੀ ਡੇਰਾ ਬਾਬਾ ਨਾਨਕ ਤੋ ਸ: ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਭਤੀਜੇ ਸ: ਪ੍ਰਭਜੋਤ ਸਿੰਘ ਦੇ ਹੋਏ ਵਿਆਹ ਸਮਾਰੋਹ ਉਪਰੰਤ,ਸਾਡੀ ਪਾਰਟੀ ਦੇ ਰਾਜ...
14/10/2025

ਬੀਤੀ ਦਿਨੀ ਡੇਰਾ ਬਾਬਾ ਨਾਨਕ ਤੋ ਸ: ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਭਤੀਜੇ ਸ: ਪ੍ਰਭਜੋਤ ਸਿੰਘ ਦੇ ਹੋਏ ਵਿਆਹ ਸਮਾਰੋਹ ਉਪਰੰਤ,ਸਾਡੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸ਼੍ਰੀ ਸੰਜੇ ਸਿੰਘ ਜੀ ਦਾ ਡੇਰਾ ਬਾਬਾ ਨਾਨਕ ਵਿਖੇ ਪੁਹੰਚਣ ਤੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਉਹਨਾਂ ਨਾਲ ਮਿਲ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ | Punjabi Akhar

'ਹਾਏ ਓ ਡੈਡੀ, ਉੱਠ ਖੜ੍ਹ, ਵੇਖ ਪਿੰਡ ਆ ਗਿਆ...' ਪਿਤਾ ਦੀ ਮ੍ਰਿਤਕ ਦੇਹ ਨੂੰ ਮੋਢਾ ਦੇਣ ਲੱਗੇ ਭਾਵੁਕ ਹੋਏ ਗਾਇਕ ਖਾਨ ਸਾਬ੍ਹ
14/10/2025

'ਹਾਏ ਓ ਡੈਡੀ, ਉੱਠ ਖੜ੍ਹ, ਵੇਖ ਪਿੰਡ ਆ ਗਿਆ...' ਪਿਤਾ ਦੀ ਮ੍ਰਿਤਕ ਦੇਹ ਨੂੰ ਮੋਢਾ ਦੇਣ ਲੱਗੇ ਭਾਵੁਕ ਹੋਏ ਗਾਇਕ ਖਾਨ ਸਾਬ੍ਹ

14/10/2025
14/10/2025

ਆਪ ਭਾਊ ਕੀ ਕਹਿ ਗਿਆ ਪੱਤਰਕਾਰ ਰਤਨਦੀਪ ਧਾਲੀਵਾਲ ਨੂੰ | Punjabi Akhar

13/10/2025

ਪਠਾਨਕੋਟ ਦੇ ਡਾਊਨ ਟਾਊਨ ਵਿੱਚ ਸ਼ਰੇਆਮ ਹੋਇਆ ਗੁੰਡਾ/- ਗਰਦੀ ਦਾ ਨੰਗਾ ਨਾਚ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
13/10/2025

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

Address


Alerts

Be the first to know and let us send you an email when Punjabi Akhar posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Akhar:

  • Want your business to be the top-listed Media Company?

Share