🙏🏻🙏🏻🙏🏻🙏🏻🙏🏻🙏🏻
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ
🙏🏻🙏🏻🙏🏻🙏🏻🙏🏻🙏🏻
* ਸੱਜਦਾ
* ਗਾਇਕਾ : ਮਾਹੀ ਖਾਨ ਸਿਸਟਰਜ
* ਸੰਗੀਤ ਼ ਇੰਦ ਜੱਸੀ
* ਲੇਖਕ. ਦੀਪਾ ਮੱਲਣ
* ਪੇਸ਼ਕਸ਼. ਅਮਰਜੀਤ ਅਮਰ
* ਲੇਬਲ. ਅਰਜਨ ਰਿਕਾਰਡਜ
* https://youtu.be/5a5lSPhoBXI?si=uFMNEX1_d-QrPwPY
With MahiKhan MumtajKhan – I just got recognised as one of their top fans! 🎉
🙏🙏🙏🙏🙏
ਜੈ ਗੁਰਦੇਵ, ਧੰਨ ਗੁਰਦੇਵ ਜੀ
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਅਰਜਨ ਰਿਕਾਰਡਜ਼ ਅਤੇ ਅਮਰਜੀਤ ਅਮਰ ਵਲੋਂ ਗਾਇਕਾ : ਮਾਹੀ ਖਾਨ ਸਿਸਟਰਜ ਦੀ ਅਵਾਜ਼ ਵਿੱਚ ਬਹੁਤ ਪਿਆਰਾ ਟਰੈਕ ਆਪ ਜੀ ਲਈ 23 ਫਰਵਰੀ ਨੂੰ ਰਿਲੀਜ਼ ਕਰਨ ਜਾ ਰਹੇ ਹਾਂ ਜੀ, ਅਸ਼ੀਸ਼ ਬਖਸ਼ਿਓ ।
ਗੀਤਕਾਰ : ਦੀਪਾ ਮੱਲਣ
ਸੰਗੀਤ : ਇੰਦ ਜੱਸੀ
🙏🙏🙏🙏🙏🙏🙏🙏🙏🙏

Coming soon with new track.
ਮਿਲਦੇ ਆ ਜੀ ਕੁਝ ਨਵੇਂ ਗੀਤਾਂ ਨਾਲ ਜਲਦ ਹੀ, ਆਪਣਾ ਪਿਆਰ ਬਣਾਈ ਰੱਖਿਓ,,,,
ਨਵੇਂ ਸਾਲ ਦੀ ਵਧਾਈ ਹੋਵੇ ਜੀ ਬਹੁਤ ਬਹੁਤ.
ਵਾਹਿਗੁਰੂ ਜੀ ਕੁੱਲ ਲੋਕਾਈ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ |
ਬਹੁਤ ਜਲਦ ਇੱਕ ਪਿਆਰੇ ਸੂਫ਼ੀ ਕਲਾਮ ਨਾਲ ਹਾਜਰ ਹੋਵਾਂਗੇ ,ਅਸ਼ੀਸ਼ ਬਖਸ਼ਿਓ ।