Nawan Savera Tv

Nawan Savera Tv Contact information, map and directions, contact form, opening hours, services, ratings, photos, videos and announcements from Nawan Savera Tv, Media/News Company, Giddarbaha.

16/04/2024

ਭਗਵੰਤ ਮਾਨ ਨਹੀਂ ਚਾਹੁੰਦਾ ਕਿ ਕੇਜਰੀਵਾਲ ਕਦੇ ਬਾਹਰ ਆਏ। ਭਗਵੰਤ ਮਾਨ ਭਾਜਪਾ ਦਾ ਟਾਊਟ ਹੈ

15/04/2024

Binnu Dhillon ਨੇ ਜਿਗਰੀ ਯਾਰ ਕਰਮਜੀਤ ਅਨਮੋਲ ਲਈ ਲੋਕਾਂ ਨੂੰ ਸੁਣੋ ਕੀ ਕਿਹਾ, ਕਹਿੰਦਾ ਭੱਜਣ ਵਾਲਾ ਬੰਦਾ ਨਹੀਂ ਕਰਮਜੀਤ ਅਨਮੋਲ...

15/04/2024

'ਮੈਂ ਬਠਿੰਡਾ ਦੀ ਹਾਂ ਤੇ ਬਠਿੰਡਾ ਦੀ ਹੀ ਰਹਾਂਗੀ ਕੋਈ ਜਿੱਥੇ ਮਰਜੀ ਜਾਵੇ'
ਮਲੂਕਾ ਦੀ ਨੂੰਹ ਦੇ BJP ‘ਚ ਜਾਣ ‘ਤੇ ਹਰਸਿਮਰਤ ਬਾਦਲ ਨੇ ਕਹਿ’ਤੀ ਆਹ ਗੱਲ

06/04/2024

'ਸਾਗਰ ਦੀ ਵਹੁਟੀ' ਨੂੰ MP ਦੀ ਟਿਕਟ ਦੇਣ 'ਤੇ
ਆਹ ਦੇਖੋ ਕੀ ਬੋਲੇ ਰਾਜਾ ਵੜਿੰਗ !

04/04/2024

ਟਿਕਟ ਮਿਲਣ ਮਗਰੋਂ ਪਹਿਲੀ ਵਾਰ ਫਰੀਦਕੋਟ ਪਹੁੰਚੇ Hans Raj Hans, ਦੇਖੋ ਕਿਵੇਂ ਵੱਡੇ ਕਾਫਲੇ ਦਾ ਫੁੱਲਾਂ ਨਾਲ ਹੋ ਰਿਹਾ ਸਵਾਗਤ..

03/04/2024

ਸਾਬਕਾ ਸਰਪੰਚ ਗੁਰਬਖਸ਼ ਸਿੰਘ ਤੇ ਲੱਗੇ ਪੰਚਾਇਤੀ ਜਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ ਦੋਸ਼

01/04/2024

ਵਿਆਹ 'ਚ ਸਟੇਜ 'ਤੇ ਗਾ/ਲ੍ਹਾਂ ਕੱਢਣ ਵਾਲੀ Artist ਆ ਗਈ ਸਾਹਮਣੇ, ਦੱਸੀ ਕੱਲੀ-ਕੱਲੀ ਗੱਲ

01/04/2024

ਪਹਿਲਾਂ ਪੁੱਛਿਆ ਨਾਂ ਫਿਰ ਸ਼ਿਵ ਸੈਨਾ ਆਗੂ ਦੇ ਬੇਟੇ ਨਾਲ ਕਰਤਾ ਵੱਡਾ ਕਾਂਡ, ਅਹਾਤੇ 'ਚ ਬੈਠਾ ਦੋਸਤਾਂ ਦੇ ਨਾਲ ਕਰ ਰਿਹਾ ਸੀ ਪਾਰਟੀ

01/04/2024

'ਭਰਾਵਾਂ ਜੇ ਤੁਹਾਡੇ ਡੱਬਿਆਂ 'ਚ ਕੋਈ ਕੁਝ ਰੱਖ ਜਾਵੇ ਤਾਂ ਕੌਣ ਜਿੰਮੇਵਾਰ ਹੋਵੇਗਾ? ਧਾਕੜ ਅਫਸਰ ਨੇ ਬੱਸ ਸਟੇਂਡ 'ਤੇ ਮਾਰੀ ਰੇਡ

30/03/2024

ਮੈਨੂੰ ਵੀ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ, ਮੇਰੇ PA ਨੂੰ ਮੇਰੇ ਨਾਲ ਗੱਲ ਕਰਾਉਣ ਲਈ ਕਹਿ ਰਿਹਾ ਸੀ - ਇੰਦਰਬੀਰ ਨਿੱਜਰ

27/03/2024

ਬੀਜੇਪੀ ਦੇ ਪੰਜਾਬ ਚ ਪੈਰ ਅਕਾਲੀ ਦਲ ਨੇ ਲਗਵਾਏ ਨਹੀਂ ਇਹਨਾਂ ਨੂੰ ਕੀਹਨੇ ਵੜਨ ਦੇਣਾ ਸੀ
ਅਕਾਲੀ ਦਲ ਦਾ ਪਲਟਵਾਰ

Address

Giddarbaha

Website

Alerts

Be the first to know and let us send you an email when Nawan Savera Tv posts news and promotions. Your email address will not be used for any other purpose, and you can unsubscribe at any time.

Contact The Business

Send a message to Nawan Savera Tv:

Videos

Share


Other Media/News Companies in Giddarbaha

Show All