ਲਫਟੈਣ ਪੱਟੀ ਕੋਲ 3 ਮੱਝਾਂ ਵਿਕਾਉ ਜਾਇਜ਼ ਜਾਇਜ਼ ਮੁੱਲ । 3 buffalo for sale। ਪਿੰਡ ਆਸਲ। ਪੱਟੀ।ਤਰਨਤਾਰਨ
ਜਗਰਾਜ ਘਰਿਆਲਾ ਲਿਆਇਆ 3 ਵਹਿੜਾ 3 ਮੱਝਾਂ । ਸਾਰੇ ਪਸ਼ੂ ਤਾਜੇ ਸੂਏ। ਪਿੰਡ ਘਰਿਆਲਾ।ਤਹਿ ਪੱਟੀ। ਤਰਨਤਾਰਨ
ਅੰਮ੍ਰਿਤ ਘੜਕੇ ਕੋਲ 3 ਵਹਿੜਾ ਇੱਕ ਝੋਟੀ ਵਿਕਾਊ । ਗੱਬਣ ਪਸ਼ੂ ਛੋਟੇ ਛੋਟੇ ਮੁੱਲ। ਪਿੰਡ ਘੜਕਾ। ਤਰਨਤਾਰਨ
ਪਿੰਦਰ ਸਰਾਲੀ ਮੰਡ ਕੋਲ 4 ਵਹਿੜਾ ਵਿਕਾਊ ਗੱਬਣ ਤਿਆਰ । 35000 ਮੁੱਲ ਸ਼ੁਰੂ ਵਹਿੜਾ। ਪਿੰਡ ਸਰਾਲੀ ਮੰਡ। ਤਰਨਤਾਰਨ
2 ਥਣਾਂ ਵਾਲੀ ਨੀਲੀ ਦੀ ਮੱਝ ਵਿਕਾਉ ਹਰਜਿੰਦਰ ਸਿੰਘ ਕੋਲ । ਕੋਈ ਰਹਿ ਨਾ ਜਾਇਉ ਵੇਖਣੋ ਵੀਡੀਓ। ਵਿਰਕਾਂ ਵਾਲੀ। ਜੀਰਾ
2 ਥਣਾਂ ਵਾਲੀ ਨੀਲੀ ਦੀ ਮੱਝ ਵਿਕਾਉ ਹਰਜਿੰਦਰ ਸਿੰਘ ਕੋਲ । ਕੋਈ ਰਹਿ ਨਾ ਜਾਇਉ ਵੇਖਣੋ ਵੀਡੀਓ। ਵਿਰਕਾਂ ਵਾਲੀ। ਜੀਰਾ
ਹਰਵੇਲ ਲਿਆਇਆ 4 ਪਸ਼ੂ,ਤੋਕੜ ਗੱਬਣ, ਤਾਜ਼ੀਆਂ ਮੱਝਾਂ । 38500 ਵਿੱਚ ਤੋਕੜ ਗੱਬਣ। ਜੋੜ ਸਿੰਘ ਵਾਲਾ। ਪੱਟੀ।ਤਰਨਤਾਰਨ
ਘਰੇਲੂ ਘਰ ਵਿੱਚੋਂ ਇਕ ਮੱਝ ਵਿਕਾਉ। ਪਿੰਡ ਫੱਤੋਵਾਲ।ਤਹਿ ਸੁਲਤਾਨਪੁਰ ਲੋਧੀ। ਕਪੂਰਥਲਾ
2 ਵਹਿੜਾ ਵਿਕਾਊ ਦੋਵੇਂ ਸੂਈਆਂ। ਪਿੰਡ ਫੱਤੋਵਾਲ। ਸੁਲਤਾਨਪੁਰ ਲੋਧੀ। ਕਪੂਰਥਲਾ
ਮੁੰਡੇ ਉਸਮੇ ਵਾਲੇ ਆਗੇ 5 ਮੱਝਾਂ 1 ਵਹਿੜ ਲਿਆਏ ਆ ਵੇਖੋ । ਆ ਝੋਟੀ ਵੇਖੋ ਵੱਡੀ ਵਜ਼ਨਦਾਰ। ਪਿੰਡ ਉਸਮਾਂ। ਤਰਨਤਾਰਨ
ਬਲਜੀਤ ਸਿੰਘ ਕੋਲ 3 ਵਹਿੜਾ ਵਿਕਾਊ ਸਾਰੀਆਂ ਸੂਈਆ। ਵਹਿੜਾ ਪੂਰੀ ਠਾਠ ਬਾਠ ਵਾਲੀਆਂ। ਪਿੰਡ ਸ਼ਾਹਬਾਜ਼ਪੁਰ। ਤਰਨਤਾਰਨ
ਝੰਡਾ ਸਿੰਘ ਦੇ ਲਿਆਇਆ 4 ਮੱਝਾਂ 4 ਵਹਿੜਾ ਗੱਬਣ , ਸੂਈਆਂ ।8 ਪਸ਼ੂ ਵਿਕਾਊ। ਪਿੰਡ ਕੈਰੋਂ।ਤਹਿ ਪੱਟੀ। ਤਰਨਤਾਰਨ
ਹਰਵੇਲ ਕੋਲ ਵਹਿੜ ਨੀ ਨਗੀਨਾ ਆ ਮੱਲੋ ਬਹੁਤ ਸੋਹਣੀਆਂ। ਚੰਗੀ ਕੱਦਕਾਠ ਉੱਚੀ। ਪਿੰਡ ਜੋੜ ਸਿੰਘ ਵਾਲਾ। ਪੱਟੀ। ਤਰਨਤਾਰਨ
ਸ਼ਮਸ਼ੇਰ ਸਿੰਘ ਕੋਲ 2 ਪਸ਼ੂ ਵਿਕਾਉ। ਇਕ ਵਹਿੜ ਮੱਝ ਤਾਜੀ ਸੂਈ। ਪਿੰਡ ਜਗਤਪੁਰਾ।ਤਹਿ ਪੱਟੀ। ਤਰਨਤਾਰਨ
ਇਕ ਘਰੇਲੂ ਘਰ ਵਿੱਚੋਂ ਮੱਝ ਵਿਕਾਊ ਦੂਜਾ ਸੂਆ ਸੂਣਾ। ਘਰੇਲੂ ਮੱਝ ਵਿਕਾਊ। ਪਿੰਡ ਸੈਦੋ।ਤਹਿ ਪੱਟੀ ਤਰਨਤਾਰਨ
ਰਾਜ ਸਿਆਂ ਲੋਕਾ ਕਹਿਣਾ ਬਾਪੂ ਮੱਝ ਅਸੀ ਲੈਣੀ ਅਸੀ ਲੈਣੀ । ਉੱਡਦੀਆਂ ਹੀ ਜਾਣ ਕੇ। ਪਿੰਡ ਢੋਟੀਆਂ। ਤਰਨਤਾਰਨ
ਹਰਵੇਲ ਸਿੰਘ ਕੋਲ 3 ਮੱਝਾਂ ਵਿਕਾਉ।2 ਤਾਜ਼ੀਆਂ ਸੂਈਆਂ। ਇਕ ਕੱਟਾ ਨੀਲੀ ਰਾਵੀ। ਪਿੰਡ ਜੋੜ ਸਿੰਘ ਵਾਲਾ। ਪੱਟੀ
4 ਵਹਿੜਾ ਸਾਰੀਆਂ ਦੁੱਧ ਤੇ ਇਕ ਮੱਝ ਗੱਬਣ ਤਿਆਰ। ਫੁੱਲ ਵਜ਼ਨਦਾਰ। ਪਿੰਡ ਨਦੋਹਰ।ਤਹਿ ਪੱਟੀ ਤਰਨਤਾਰਨ
ਅਜਾਦ ਕਮਾਲਪੁਰ ਲਿਆਇਆ 2 ਵਹਿੜਾ ਦੋਵੇਂ ਗੱਬਣ/ cow for sale/ 25000 ਵਿੱਚ ਵਹਿੜ। ਪਿੰਡ ਕਮਾਲਪੁਰ । ਪੱਟੀ। ਤਰਨਤਾਰਨ
ਸੋਨੂੰ ਦੁਗਲ ਵਾਲੇ ਕੋਲ 4 ਵਹਿੜਾ ਵਿਕਾਊ,ਤੋਕੜ ਗੱਬਣ,ਸੱਝਰ।20000 ਤੋਂ ਮੁੱਲ ਸ਼ੁਰੂ। ਪਿੰਡ ਦੁਗਲ ਵਾਲਾ। ਤਰਨਤਾਰਨ
ਹਰਵੇਲ ਸਿੰਘ ਲਿਆਇਆ 2 ਮੱਝਾਂ 2 ਵਹਿੜਾ ਵਿਕਾਊ। ਪਿੰਡ ਜੋੜ ਸਿੰਘ ਵਾਲਾ।ਤਹਿ ਪੱਟੀ।ਤਰਨਤਾਰਨ
ਦਲੇਰ ਭਲਵਾਨ ਆ ਗਿਆ ਮੱਲੋ ਬਹਿ ਜਾ ਬਹਿ ਜਾ ਕਰਾਉਂਣ / ਪਿੰਡ ਡੱਲ।ਤਹਿ ਪੱਟੀ ਤਰਨਤਾਰਨ
ਆ ਵੀਰ ਨੂੰ ਜੱਜ ਕਹਿੰਦੇ ਪਸ਼ੂ ਏ ਵੀ ਚੰਗੇ ਚੰਗੇ ਲਿਆਉਂਦਾ / 2 ਮੱਝਾਂ 1 ਵਹਿੜ 20 ਕਿੱਲੋ ਬੋਹਲਾ। ਮੋਹਨਪੁਰਾ। ਤਰਨਤਾਰਨ
ਆ ਤੇ ਉ ਗੱਲ ਹੋ ਜਾਣੀ ਰੁਕ ਜਾ ਵੀਰ 10 ਮਿੰਟ ਮੈਂ ਆ ਗਿਆ / ਨੀਲੀ ਦੀਆ ਮੱਝਾਂ ਵਿਕਾਉ। ਪਿੰਡ ਸਭਰਾਂ। ਤਰਨਤਾਰਨ
ਸੰਦੀਪ ਕੋਲ 3 ਵਹਿੜਾ ਆ ਵੇਖੋ ਜਹਾਜ਼ ਜਿੱਡੀ ਵਹਿੜ । ਲੇਵੇ ਹਵਾਨੇ ਥੱਬਿਆ ਦੇ ਥੱਬੇ। ਪਿੰਡ ਸੁਰਸਿੰਘ। ਤਰਨਤਾਰਨ
ਬਾਈ ਸੁਖਵਿੰਦਰ ਕੋਲ 3 ਮੱਝਾਂ ਝੋਟੀਆ ਵਿਕਾਉ ਸਿਰੇ ਦੀਆਂ । 12 ਕਿੱਲੋ ਦੁੱਧ ਤਿਆਰ। ਪਿੰਡ ਰੱਤਾ ਗੁੱਦਾ। ਤਰਨਤਾਰਨ
ਆ ਗਿਆ ਮੱਲੋ ਭਾਉ ਝੰਡਾ ਸਿੰਘ 5 ਮੱਝਾਂ 3 ਵਹਿੜਾ ਲੈਕੇ । ਵੱਡੇ ਲੇਵੇ ਹਵਾਨੇ । ਪਿੰਡ ਕੈਰੋਂ।ਤਹਿ ਪੱਟੀ ਤਰਨਤਾਰਨ
ਸਿਨਮੇ ਦੀਆਂ ਟਿਕਟਾਂ ਵਾਂਗੂ ਆ ਪਸ਼ੂ ਵਿਕਣੇ ਕੋਮਲ ਦੇ। ਪਿੰਡ ਸ਼ਕਰੀ।ਤਹਿ ਪੱਟੀ ਤਰਨਤਾਰਨ
ਆ 2 ਵਹਿੜਾ ਵਿਕਾਊ ਦੋਵੇਂ ਗੱਬਣ ਤਿਆਰ ਛੋਟੇ ਮੁੱਲ । ਸਸਤੇ ਮੁੱਲ ਲੁੱਟ ਲਉ ਮੇਲਾ। ਪਿੰਡ ਠੱਠੀਆਂ ਖੁਰਦ। ਪੱਟੀ ਤਰਨਤਾਰਨ