Inder Gill Ferozpuriya

Inder Gill Ferozpuriya Personal blogging

18/10/2024
28/09/2024

ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਵਾਹਿਗੁਰੂ ਜੀ ਲਿੱਖਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ 🙏
ਵਾਹਿਗੁਰੂ ਜੀ 🙏

26/09/2024

ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਲਿਖਣ ਵਾਲੇ ਦੀਆਂ ਸਾਰੀਆਂ ਆਰਥਿਕ ਪ੍ਰੇਸ਼ਾਨੀਆਂ ਦੂਰ ਹੋਣ
🙏ਵਾਹਿਗੁਰੂ ਜੀ 🙏

ਸਾਰੇ ਹੀ ਧਰਮ ਸਤਿਕਾਰਯੋਗ ਨੇ,ਸਾਰੇ ਹੀ ਪੰਜਾਬ ਵਾਸੀ ਸਤਿਕਾਰਯੋਗ ਨੇ..ਅਸੀ ਸਭ ਵੀਰਾਂ ਭੈਣਾ ਪਰਿਵਾਰਾਂ ਨੂੰ ਸੱਦਾ ਪੱਤਰ ਭੇਜ ਰਹੇ ਆ ਬੇਨਤੀ ਹੈ ਜੀ...
26/09/2024

ਸਾਰੇ ਹੀ ਧਰਮ ਸਤਿਕਾਰਯੋਗ ਨੇ,ਸਾਰੇ ਹੀ ਪੰਜਾਬ ਵਾਸੀ ਸਤਿਕਾਰਯੋਗ ਨੇ..ਅਸੀ ਸਭ ਵੀਰਾਂ ਭੈਣਾ ਪਰਿਵਾਰਾਂ ਨੂੰ ਸੱਦਾ ਪੱਤਰ ਭੇਜ ਰਹੇ ਆ ਬੇਨਤੀ ਹੈ ਜੀ ਆਪਣਾ ਬੱਚਾ ਤੇ ਛੋਟਾ ਭਰਾ ਸਮਜਕੇ ਸਵੀਕਾਰ ਕਰਨਾਂ ਤੇ ਜਰੂਰ ਆਉਣਾਂ ਜੀ॥ਬੇਨਤੀ ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ।।

24/09/2024

ਅੱਜ ਕੌਣ ਕੌਣ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਦੇ ਨਾਲ ਖੜ੍ਹਾ?

22/06/2024
ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਲਈ ਭਰੇ ਆਪਣੇ ਕਾਗਜ਼ ਇਲੈਕਸ਼ਨ ਕਮਿਸ਼ਨ ਨੇ ਆਪਣੀ website ਤੇ ਕੀਤਾ ਅਪਡੇਟ
10/05/2024

ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਲਈ ਭਰੇ ਆਪਣੇ ਕਾਗਜ਼ ਇਲੈਕਸ਼ਨ ਕਮਿਸ਼ਨ ਨੇ ਆਪਣੀ website ਤੇ ਕੀਤਾ ਅਪਡੇਟ

18/04/2024

ਦਿਲਰੋਜ਼ ਨੂੰ ਕਿਡਨੈਪ ਕਰਕੇ ਜਿੰਦਾ ਜ਼ਮੀਨ ਵਿਚ ਦਬਣ ਵਾਲੀ ਦੋਸ਼ੀ ਨੀਲਮ ਨੂੰ ਅੱਜ ਲੁਧਿਆਣਾ ਦੀ ਅਦਾਲਤ ਨੇ ਫਾਂਸੀ ਦੀ ਸਜਾ ਸੁਣਾਈ ।

02/04/2024

ਸਾਥਿਓ ਸਾਈਲੋ ਨੂੰ ਮੰਡੀ (ਸਬ ਯਾਰਡ) ਦਾ ਦਰਜਾ ਦੇਣ ਵਾਲਾ ਨੋਟੀਫਿਕੇਸ਼ਨ ਜੋ ਕਿ ਪੰਜਾਬ ਸਰਕਾਰ ਵੱਲੋਂ 15/03/24 ਅਤੇ 22/03/24 ਨੂੰ ਜਾਰੀ ਕੀਤਾ ਗਿਆ ਸੀ , ਦਾ ਲਗਾਤਾਰ ਵਿਰੋਧ ਹੋਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਇਹ ਫੈਸਲਾ ਵਾਪਿਸ (ਨੋਟੀਫਿਕੇਸ਼ਨ ਆਰਡਰ ਨੰਬਰ 157-166) ਲੈ ਲਿਆ ਹੈ ! ਹੁਣ ਇਹ ਸਾਈਲੋ, ਮੰਡੀ ਜਾਂ ਸਬ ਯਾਰਡ ਦਾ ਕੰਮ ਨਹੀ ਕਰਨਗੇ ਅਤੇ ਕੇਵਲ ਸਟੋਰੇਜ ਦਾ ਕੰਮ ਕਰਨਗੇ! ਜਥੇਬੰਦੀਆਂ , ਰਾਜਨੀਤਿਕ ਪਾਰਟੀਆਂ ਅਤੇ ਕਿਸਾਨਾ ਦੁਆਰਾ ਭਾਰੀ ਵਿਰੋਧ ਕਰਨ ਤੇ 2013 ਤੋਂ ਚੱਲਿਆ ਆ ਰਿਹਾ ਸਿਸਟਮ ਅੱਜ ਬੰਦ ਹੋ ਗਿਆ ਹੈ।

02/04/2024

ਮੰਡੀਆਂ ਵਾਲੇ ਮਾਮਲੇ ਚ ਸਰਕਾਰ ਦਾ U Turn, ਅਦਾਨੀਆਂ ਦੇ ਸਾਈਲੋਜ ਨੂੰ ਪੰਜਾਬ ਸਰਕਾਰ ਨੇ ਖਰੀਦ ਕੇਂਦਰ ਘੋਸ਼ਿਤ ਕਰਨ ਵਾਲਾ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਲਿਆ ਵਾਪਸ ।

26/03/2024

ਰਾਜਸਥਾਨ ਵਿੱਚ ਕਣਕ ਤੇ 125 ਰੁਪਏ ਬੋਨਸ ਮਿਲੇਗਾ ਫੇਰ ਪੰਜਾਬ ਵਿੱਚ ਬੋਨਸ ਕਿਉ ਨਹੀ
ਕੀ ਸਾਡੇ ਐਮ ਐਲ ਏ ਸਾਹਿਬ ਇਹ ਮੁੱਦਾ ਪੰਜਾਬ ਸਰਕਾਰ ਕੋਲ ਉਠਾਉਣਗੇ

26/02/2024

ਭੁਚਾਲ ਦੇ ਝਟਕੇ ਕਿਥੇ ਕਿਥੇ ਆਏ ਸਾਡੇ ਤਾਂ ਬਹੁਤ ਸੀ

12/02/2024

ਭਾਨਾ ਸਿੰਘ ਸਿੱਧੂ ਹੋਇਆ ਜੇਲ੍ਹ ਚ' ਰਿਹਾਅ । ਜਿੱਤ ਲੜਦੇ ਲੋਕਾਂ ਦੀ ।

21/12/2023

ਕੁਝ ਘੰਟੇ ਬਾਕੀ ਨੇ ਸਿਰਫ 100 ਦਾ 1 ਤੇ 500 ਦੇ 8 ਕੂ+ਪਨ ਗੂਗਲ ਪੇ 📞 98723-59046

11/11/2023

Diwali Parali (Official Video) IQBAL DHILLON Live Appeal Latest Punjabi Song 2023Song Title : Diwali ParaliNew Singer & Composer : IQBAL DHILLONLyrics : Impr...

Address

Holanwali
Firozpur
142050

Telephone

+919465509974

Website

Alerts

Be the first to know and let us send you an email when Inder Gill Ferozpuriya posts news and promotions. Your email address will not be used for any other purpose, and you can unsubscribe at any time.

Share