Ferozepur SOHNA punjab""

Ferozepur SOHNA punjab"" ਸਾਥੀਓ ਮੇਰਾ ਪੇਜ਼ ਸੁਚੱਜੀ ਮਨੁੱਖਤਾ ਦਾ ਪ੍ਰਤੀਕ ਹੈ਼਼਼਼਼਼਼਼਼

07/11/2023
07/11/2023
Waheguru
11/10/2023

Waheguru

ਦਰਵੇਸ਼ਾ।ਤੇਰੇ ਖਿਲਾਫ਼ ਭੌਂਕਣ ਵਾਲੇ ਇੱਕ ਇੱਕ ਕਰਕੇ ਗਰਕ ਹੋ ਰਹੇ ਨੇ। ਭਾਵੇਂ ਉਹ ਕਿਸੇ ਤਰ੍ਹਾਂ ਵੀ ਹੋਣ। ਤੂੰ ਜਿਉਂਦੇ ਜੀਅ ਕਿਸੇ ਤਰ੍ਹਾਂ ਵੀ ਕਿਸੇ...
10/10/2023

ਦਰਵੇਸ਼ਾ।
ਤੇਰੇ ਖਿਲਾਫ਼ ਭੌਂਕਣ ਵਾਲੇ ਇੱਕ ਇੱਕ ਕਰਕੇ ਗਰਕ ਹੋ ਰਹੇ ਨੇ।
ਭਾਵੇਂ ਉਹ ਕਿਸੇ ਤਰ੍ਹਾਂ ਵੀ ਹੋਣ। ਤੂੰ ਜਿਉਂਦੇ ਜੀਅ ਕਿਸੇ ਤਰ੍ਹਾਂ ਵੀ ਕਿਸੇ ਦਾ ਦਿਲ ਨਹੀਂ ਸੀ ਦੁਖਾਇਆ।
ਵੱਡਾਪਨ ਸੀ ਤੇਰਾ ਤੂੰ ਸਬ ਨੂੰ ਮਾਫ਼ ਕੀਤਾ ਸੀ।
ਅੱਜ ਤੈਨੂੰ ਮਾੜਾ ਬੋਲਣ ਵਾਲੇ ਮਜਾਕ ਦਾ ਅਤੇ ਲਾਹਨਤਾਂ ਦੇ ਪਾਤਰ ਬਣਕੇ ਰਹਿ ਗਏ ਨੇ।
ਤੂੰ ਉਦੋਂ ਵੀ ਜਗਦਾ ਦੀਪ ਹੀ ਅੱਜ ਵੀ ਏਂ ਤੇ ਹਮੇਸ਼ਾ ਰਹੇਗਾ।

26/09/2023
ਫਿਰੋਜ਼ਪੁਰ ਵਿਚ ਮੌਕੇ ਤੇ eਚਲਾਨ ਭਰਨ ਦਾ ਕੰਮ ਸ਼ੁਰੂ !!ਚਾਅ ਚਾਅ ਵਿੱਚ ਹੁਣ ਇਹ ਕਟਵਾਉਣ ਨਾ ਲੱਗ ਪੈਣਾ 🤣🤣
23/09/2023

ਫਿਰੋਜ਼ਪੁਰ ਵਿਚ ਮੌਕੇ ਤੇ eਚਲਾਨ ਭਰਨ ਦਾ ਕੰਮ ਸ਼ੁਰੂ !!
ਚਾਅ ਚਾਅ ਵਿੱਚ ਹੁਣ ਇਹ ਕਟਵਾਉਣ ਨਾ ਲੱਗ ਪੈਣਾ 🤣🤣

07/09/2023

ਥੋੜ੍ਹੀ ਜਿਹੀ ਆਕੜ😎 ਵੀ ਲਾਜ਼ਮੀ ਆ ਜਨਾਬ ਹਮੇਸ਼ਾ ਹੱਸਕੇ ਬੁਲਾਉਣ ਵਾਲਿਆਂ ਦੀ ਕਦਰ ਲੋਕ ਘੱਟ ਹੀ ਕਰਦੇ ਆ💯

06/04/2022



ਇਕ 14 ਸਾਲਾਂ ਦਾ ਮੁੰਡਾ ਇਕ ਸਟੋਰ ਚੋਂ ਚੋਰੀ ਕਰਦਾ ਫੜਿਆ ਗਿਆ, ਗਾਰਡ ਦੀ ਗਿਰਫ਼ਤ ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਭੱਜ ਨੱਠ ਚ ਸਟੋਰ ਦੀ ਇਕ ਸ਼ੈਲਫ਼ ਵੀ ਟੁੱਟ ਗਈ, ਅਦਾਲਤ ਚ ਸੁਣਵਾਈ ਹੋਈ ।

ਜੱਜ ਨੇ ਪੁੱਛਿਆ, ਤੂੰ ਸੱਚ ਵਿਚ ਕੁਝ ਚੋਰੀ ਕੀਤਾ ?
ਜੀ ! ਬਰੈਡ ਤੇ ਪਨੀਰ ਦਾ ਪੈਕਟ ।

ਕਿਓ ?
ਮੈਨੂੰ ਲੋੜ ਸੀ, ਮੁੰਡੇ ਨੇ ਝੱਟ ਜਵਾਬ ਦਿੱਤਾ ।

ਖਰੀਦ ਲੈਂਦਾ ?
ਪੈਸੇ ਨਹੀਂ ਸਨ ।

ਘਰਦਿਆਂ ਤੋਂ ਮੰਗ ਲੈਂਦਾ ?
ਘਰ ਚ ਸਿਰਫ ਮਾਂ ਹੈ, ਬਿਮਾਰ ਤੇ ਬੇਰੁਜ਼ਗਾਰ, ਚੋਰੀ ਮਾਂ ਦੇ ਲਈ ਹੀ ਕੀਤੀ ਸੀ ।

ਤੂੰ ਕੁਝ ਕੰਮ ਨਹੀਂ ਕਰਦਾ ?
ਕਰਦਾ ਸੀ, ਕਾਰ ਵਾਸ਼ ਚ, ਮਾਂ ਦੀ ਦੇਖ ਰੇਖ ਲਈ ਇਕ ਦਿਨ ਛੁੱਟੀ ਕੀਤੀ ਤੇ ਕੱਢ ਦਿੱਤਾ ਮਾਲਕ ਨੇ ।

ਕਿਸੇ ਤੋਂ ਮਦਦ ਮੰਗਦਾ ?
ਸਵੇਰ ਤੋਂ ਮੰਗ ਰਿਹਾ ਸੀ, ਕਿਸੇ ਨੇ ਨੀ ਕੀਤੀ ਮਦਦ ।

ਸੁਣਵਾਈ ਖਤਮ ਹੋਈ ਤੇ ਜੱਜ ਨੇ ਫੈਸਲਾ ਸੁਣਾਉਣ ਸ਼ੁਰੂ ਕੀਤਾ ।

ਚੋਰੀ ਤੇ ਉਹ ਵੀ ਬਰੈਡ ਦੀ, ਬਹੁਤ ਵੱਡਾ ਜ਼ੁਰਮ ਹੈ, ਅਤੇ ਇਸ ਜ਼ੁਰਮ ਦੇ ਜਿੰਮੇਵਾਰ ਅਸੀਂ ਸਾਰੇ ਹਾਂ, ਅਦਾਲਤ ਚ ਮੌਜੂਦ ਹਰ ਸ਼ਖਸ ਮੇਰੇ ਸਮੇਤ ਇਸ ਚੋਰੀ ਦਾ ਮੁਜਰਮ ਹੈ, ਮੈਂ ਇਥੇ ਮੌਜੂਦ ਹਰ ਬੰਦੇ ਅਤੇ ਖੁਦ ਤੇ 10 ਡਾਲਰ ਦਾ ਜ਼ੁਰਮਾਨਾ ਲਗਾਉਂਦਾ ਹਾਂ, 10 ਡਾਲਰ ਦਿੱਤੇ ਬਿਨਾਂ ਕੋਈ ਵੀ ਇਥੋਂ ਬਾਹਰ ਨਹੀਂ ਜਾਏਗਾ, ਇਹ ਕਹਿੰਦਿਆਂ ਹੋਇਆਂ ਜੱਜ ਨੇ ਆਪਣੀ ਜੇਬ ਚੋਂ 10 ਡਾਲਰ ਕੱਢ ਕੇ ਮੇਜ ਤੇ ਰੱਖ ਦਿੱਤੇ ।

ਇਸਤੋਂ ਅੱਡ ਮੈਂ ਸਟੋਰ ਮਾਲਕ ਤੇ 1000 ਡਾਲਰ ਦਾ ਜੁਰਮਾਨਾ ਕਰਦਾ ਹਾਂ ਬੀ ਇਸਨੇ ਇਕ ਭੁੱਖੇ ਬੱਚੇ ਨਾਲ ਗੈਰ ਇਨਸਾਨੀ ਸਲੂਕ ਕਰਦਿਆਂ ਹੋਇਆਂ ਇਸਨੂੰ ਪੁਲਸ ਦੇ ਹਵਾਲੇ ਕੀਤਾ, ਜੇਕਰ 24 ਘੰਟਿਆਂ ਚ ਜੁਰਮਾਨਾ ਜਮਾ ਨਹੀਂ ਕਰਾਇਆ ਗਿਆ ਤਾਂ ਕੋਰਟ ਦਾ ਹੁਕਮ ਹੈ ਸਟੋਰ ਨੂੰ ਸੀਲ ਕਰਤਾ ਜਾਏ ।

ਫੈਸਲੇ ਦੇ ਆਖਰੀ ਰਿਮਾਰਕ ਇਹ ਸਨ, ਸਟੋਰ ਮਾਲਕ ਤੇ ਅਦਾਲਤ ਚ ਮੌਜੂਦ ਹਰ ਬੰਦਾ ਜੱਜ ਸਮੇਤ ਉਸ ਬੱਚੇ ਨੂੰ ਜੁਰਮਾਨੇ ਦੀ ਰਕਮ ਅਦਾ ਕਰਦੇ ਹੋਏ ਮੁਆਫੀ ਮੰਗਦੇ ਨੇ।

ਫੈਸਲਾ ਸੁਣ ਕੇ ਬੱਚੇ ਦੇ ਹੰਝੂ ਵਹਿ ਰਹੇ ਸਨ ਅਤੇ ਹਿਚਕੀਆਂ ਲੈਂਦਾ ਬਾਰ ਬਾਰ ਜੱਜ ਵੱਲ ਵੇਖ ਰਿਹਾ ਸੀ ।
ਪੇਜ਼ ਲਾਇਕ

04/11/2021
05/10/2021
22/07/2021
11/07/2021
07/07/2021
08/06/2021
25/05/2021
25/04/2021

Address

Firozpur

Telephone

+918000082243

Website

Alerts

Be the first to know and let us send you an email when Ferozepur SOHNA punjab"" posts news and promotions. Your email address will not be used for any other purpose, and you can unsubscribe at any time.

Videos

Share

Category


Other Media in Firozpur

Show All