Dog snake fight
ਵਫਾਦਾਰੀ ਕਰਨੀ ਸਿੱਖਣੀ ਹੋਵੇ ਤਾ ਇਸ ਬੇਜੁਬਾਨ ਤੋਂ ਸਿੱਖੋ, ਅੱਜ ਕੋਬਰਾ ਸੱਪ ਰਾਤ ਸਮੇ ਕੋਠੀ ਚ ਵੜਨ ਲੱਗਿਆ ਪਰ ਇਸ ਬੇਜੁਬਾਨ ਨੇ ਆਵਦੀ ਜਾਨ ਗੁਆ ਸੱਪ ਨੂੰ ਵੀ ਮਾਰਿਆ ਤੇ ਆਪ ਵੀ ਸਾਡਾ ਸਾਥ ਛੱਡ ਗਿਆ।
RIP 🪦 Biero (ਬਾਈਰੋ) 😢😢😢
#doglover #snake
ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਲਈ ਚੱਲ ਰਹੇ ਧਰਨੇ ਵਿੱਚ ਤੀਜੀ ਵਾਰ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ ਨੇ ਮਾਰੀ ਦਹਾੜ
ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਲਈ ਚੱਲ ਰਹੇ ਧਰਨੇ ਵਿੱਚ ਤੀਜੀ ਵਾਰ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ ਨੇ ਮਾਰੀ ਦਹਾੜ
ਕਿਆ ਫੈਕਟਰੀ ਨੂੰ ਬੰਦ ਕਰਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ,
ਮੁੱਖ ਮੰਤਰੀ ਭਗਵੰਤ ਮਾਨ ਨਾਲ ਧਰਨਾ ਕਮੇਟੀ ਦੀ ਕਰਵਾਵਾਂਗਾ ਮੁਲਾਕਾਤ,
ਸਾਂਝੇ ਮੋਰਚੇ ਵੱਲੋ ਵੀ ਵਿਧਾਇਕ ਕਟਾਰੀਆ ਵੱਲੋ ਕੀਤੇ ਸਤਨਾਂ ਤੇ ਪ੍ਰਗਟਾਈ ਤਸੱਲੀ
ਨਰੇਸ਼ ਕਟਾਰੀਆ
Mahian Wala Kalan ਮਹੀਆਂ ਵਾਲਾ ਕਲਾਂ
ਨਰੇਸ਼ ਕਟਾਰੀਆ MLA ਜੀਰਾ ਦੇ Spotter
#zira
#sharabfactorydharna
#PunjabiNews
#punjab
#ferozepur
#ferozepurtimes
ਜਦੋਂ ਸਿਹਤ ਮੰਤਰੀ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਨੂੰ ਗੰਦੇ ਬੈੱਡ ਤੇ ਪਾਇਆ ਲੰਮੇ
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਚਮੜੀ ਵਾਰਡ 'ਚ ਸਿਹਤ ਮੰਤਰੀ ਸਾਹਿਬ ਨੇ ਗੰਦੇ ਗੱਦੇ ਤੇ ਡਾ ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੂੰ ਲੰਮੇ ਪਾਇਆ।
ਅਸੀਂ ਪਿਛਲੇ ਕਈ ਸਾਲਾਂ ਤੋਂ ਮਰੀਜਾਂ ਦੇ ਹੱਕਾਂ ਲਈ ਲੜ ਰਹੇ ਹਾਂ, ਅੱਗੇ ਲੜਦੇ ਰਹਾਂਗੇ ।
ਮਿੱਟੀ ਦਾ ਬਾਵਾ - ਯਾਸਿਰ ਹੁਸੈਨ
@yasir_hussain_singer
Yasir hussain
ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਆਪ' ਦੇ ਸੂਬਾਈ ਆਗੂਆਂ ਵੱਲੋਂ ਕੀਤੇ ਗਏ ਪਰਦਾਫਾਸ਼ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਟਿਕਟਾਂ ਵੇਚ ਕੇ ਪੈਸਾ ਕਮਾ ਰਹੇ ਹਨ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਨ੍ਹਾਂ ਭ੍ਰਿਸ਼ਟ ਗਤੀਵਿਧੀਆਂ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿੱਚ ਸਿੱਧੇ ਤੌਰ 'ਤੇ ਢੁੱਕਵਾਂ ਕੇਸ ਦਰਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੀਤੇ ਕੱਲ੍ਹ ਹੀ ਪਾਰਟੀ ਨੇ ਪੈਂਫਲਿਟ ਵੰਡ ਕੇ ਲੋਕਾਂ ਨੂੰ ਦੂਸਰੀਆਂ ਪਾਰਟੀਆਂ ਤੋਂ ਪੈਸੇ ਲੈਣ ਪਰ ਵੋਟ ਆਮ।ਆਦਮੀ ਪਾਰਟੀ ਨੂੰ ਪਾਉਣ ਲਈ ਕਿਹਾ ਸੀ। ਕੇਜਰੀਵਾਲ ਪਹਿਲੇ ਸਿਆਸਤਦਾਨ ਹਨ, ਜਿਨ੍ਹਾਂ ਨੇ ਖੁੱਲ੍ਹੇਆਮ ਰਿਸ਼ਵਤ ਮੰਗ ਕੇ ਚੋਣ ਪ੍ਰਣਾਲੀ ਦਾ ਅਧਿਕਾਰਤ ਤੌਰ 'ਤੇ ਘਾਣ ਕੀਤਾ ਹੈ।
#sharomniakalidal #akalidal #aappunjab #arvindkejriwal #punjabelection2022 #ferozepurtimes
@kulbirsinghzira @sukhjinderrandhawaofficial
ਇਹ ਹੈ ਅੱਜ ਕੁਝ ਘੰਟਿਆਂ ਦੇ ਮੀਂਹ ਤੋ ਬਾਅਦ ਜ਼ੀਰਾ ਸ਼ਹਿਰ ਦਾ ਹਾਲ !!!
#ferozepurtimes #ferozepur #zira #rain #punjabi
ਜਲਾਲਾਬਾਦ ਵਿੱਚ ਸੁਖਬੀਰ ਸਿੰਘ ਬਾਦਲ ਦੀ ਗੱਡੀ ਤੇ ਹਮਲਾ, ਪਾਰਟੀ ਵਰਕਰ ਜਖਮੀ
#ferozepurtimes #ferozepur #sukhbirbadal #sad